Sea7 Australia is a great source of Latest Live Punjabi News in Australia.

ਆਸਟ੍ਰੇਲੀਆ ਦੇ ਵੀਜ਼ਾ ‘ਚ 1 ਜੁਲਾਈ ਤੋਂ ਹੋਣ ਜਾ ਰਹੀਆਂ ਵੱਡੀਆਂ ਤਬਦੀਲੀਆਂ, ਜਾਣੋ ਪੂਰਾ ਵੇਰਵਾ
ਮੈਲਬਰਨ : ਇਸ ਸਾਲ 1 ਜੁਲਾਈ ਤੋਂ, ਮਹੱਤਵਪੂਰਣ ਇਮੀਗ੍ਰੇਸ਼ਨ ਤਬਦੀਲੀਆਂ ਲਾਗੂ ਹੋਣ ਜਾ ਰਹੀਆਂ ਹਨ, ਜਿਸ ਵਿੱਚ ਸਕਿੱਲਡ ਮਾਈਗ੍ਰੇਸ਼ਨ ਵੀਜ਼ਾ, ਸਟੂਡੈਂਟ ਵੀਜ਼ਾ ਅਤੇ ਪਾਰਟਨਰ ਵੀਜ਼ਾ ਵਿੱਚ ਤਬਦੀਲੀਆਂ ਸ਼ਾਮਲ ਹਨ। ਇਹ

Gaurav Kundi ਦੇ ਕੇਸ ’ਚ ਭਾਰਤੀ ਭਾਈਚਾਰੇ ਨੇ ਪੁਲਿਸ ਮੰਤਰੀ ਤੋਂ ਮੰਗਿਆ ਜਵਾਬ, ਵਿਰੋਧੀ ਪ੍ਰਦਰਸ਼ਨ ਕਰਨ ਦੀ ਯੋਜਨਾ
ਮੈਲਬਰਨ : Gaurav Kundi ਦੇ ਕੇਸ ’ਚ ਪ੍ਰੀਤੀ ਨਲਾਦੀ ਨੇ ਐਡੀਲੇਡ ਦੇ ਭਾਰਤੀ ਭਾਈਚਾਰੇ ਵੱਲੋਂ ਸਾਊਥ ਆਸਟ੍ਰੇਲੀਆ ਦੇ ਪੁਲਿਸ ਮੰਤਰੀ ਨੂੰ ਚਿੱਠੀ ਲਿਖ ਕੇ ਜਵਾਬ ਮੰਗਿਆ ਹੈ। ਐਡੀਲੇਡ ਯੂਨੀਵਰਸਿਟੀ ਦੀ

ਪੁਲਿਸ ਨੇ Gaurav Kundi ਦੀ ਧੌਣ ’ਤੇ ਗੋਡਾ ਰੱਖਣ ਤੋਂ ਕੀਤਾ ਇਨਕਾਰ
ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਪੁਲਿਸ ਨੇ ਉਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ ਕਿ ਐਡੀਲੇਡ ’ਚ ਭਾਰਤੀ ਮੂਲ ਦੇ Gaurav Kundi ਦੀ ਧੌਣ ’ਤੇ ਗ੍ਰਿਫ਼ਤਾਰੀ ਦੌਰਾਨ ਗੋਡਾ ਰੱਖਿਆ ਗਿਆ ਸੀ।

ਲੰਮੇ ਵੀਕਐਂਡ ਦੌਰਾਨ ਆਸਟ੍ਰੇਲੀਆ ’ਚ ਵਧੇਗੀ ਠੰਢ
ਮੈਲਬਰਨ : ਆਸਟ੍ਰੇਲੀਆ ਇੱਕ ਲੰਮੇ ਵੀਕਐਂਡ ਲਈ ਤਿਆਰ ਹੈ ਕਿਉਂਕਿ ਕੁਈਨਜ਼ਲੈਂਡ ਅਤੇ ਵੈਸਟਰਨ ਆਸਟ੍ਰੇਲੀਆ ਤੋਂ ਇਲਾਵਾ ਬਾਕੀ ਸਟੇਟ ਅਤੇ ਟੈਰੀਟਰੀਜ਼ ਸੋਮਵਾਰ, 9 ਜੂਨ ਨੂੰ ‘ਕਿੰਗਜ਼ ਬਰਥਡੇ’ ਦੀ ਜਨਤਕ ਛੁੱਟੀ ਮਨਾਉਂਦੇ

Griffith ਸ਼ਹੀਦੀ ਖੇਡਾਂ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ, ਪ੍ਰਬੰਧਕਾਂ ਨੇ ਪਾਰਕਿੰਗ ਅਤੇ ਪ੍ਰੋਗਰਾਮ ਬਾਰੇ ਦਿੱਤੀ ਅਹਿਮ ਜਾਣਕਾਰੀ
ਮੈਲਬਰਨ : ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 27ਵੀਆਂ Griffith ਸ਼ਹੀਦੀ ਖੇਡਾਂ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ। ਇਸ ਸੰਬੰਧ ਵਿੱਚ

Monash IVF ਨਾਲ ਸਬੰਧਤ ਇੱਕ ਹੋਰ ਨਿਰਾਸ਼ਾਜਨਕ ਘਟਨਾ ਸਾਹਮਣੇ ਆਈ, ਸਰਨ ਕੌਰ ਨੇ ਸੁਣਾਈ ਆਪਬੀਤੀ
ਮੈਲਬਰਨ : ਪਿਛਲੇ ਦਿਨੀਂ ਗਲਤ ਭਰੂਣ ਟਰਾਂਸਫ਼ਰ ਕਾਰਨ ਔਰਤ ਵੱਲੋਂ ਕਿਸੇ ਹੋਰ ਦੇ ਬੱਚੇ ਨੂੰ ਜਨਮ ਦਿੱਤੇ ਜਾਣ ਦੀ ਘਟਨਾ ਤੋਂ ਬਾਅਦ Monash IVF ਮੁੜ ਸੁਰਖ਼ੀਆਂ ’ਚ ਹੈ। ਬ੍ਰਿਸਬੇਨ ਦੀ

ਸਿਡਨੀ ’ਚ ਗੁਰਵਿੰਦਰ ਸਿੰਘ ਦੀ ਅਗਵਾਈ ’ਚ ਚਲ ਰਹੇ ਨਸ਼ਾ ਤਸਕਰੀ ਦੇ ਧੰਦੇ ਦਾ ਪਰਦਾਫ਼ਾਸ਼, ਕੈਨੇਡੀਅਨ ਨਾਗਰਿਕਾਂ ਸਮੇਤ 7 ਜਣੇ ਗ੍ਰਿਫ਼ਤਾਰ
ਮੈਲਬਰਨ : ਸਿਡਨੀ ਵਿਚ ਅਥਾਰਟੀਆਂ ਨੇ ਗੁਰਵਿੰਦਰ ਸਿੰਘ (42) ਦੀ ਅਗਵਾਈ ਵਿਚ ਚਲ ਰਹੀ ਕਥਿਤ ਤੌਰ ‘ਤੇ ਕਰੋੜਾਂ ਡਾਲਰ ਦੇ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਤੰਬਾਕੂ ਤਸਕਰੀ ਮੁਹਿੰਮ ਦਾ ਪਰਦਾਫ਼ਾਸ਼ ਕੀਤਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਵੱਡਾ ਫ਼ੈਸਲਾ, ਨਾਬਾਲਗ ਬੇਟੇ ਦੀ ਕਸਟਡੀ ਆਸਟ੍ਰੇਲੀਅਨ ਮਾਂ ਨੂੰ ਸੌਂਪਣ ਦੇ ਦਿੱਤੇ ਹੁਕਮ
ਮੈਲਬਰਨ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਨਾਬਾਲਗ ਬੇਟੇ ਦੀ ਕਸਟਡੀ ਉਸ ਦੀ ਆਸਟ੍ਰੇਲੀਅਨ ਮਾਂ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਦਰਅਸਲ ਜੋੜੇ ਦਾ ਤਲਾਕ ਹੋ ਗਿਆ ਸੀ

ਵਿਕਟੋਰੀਆ ਵਿੱਚ ਸਰਦੀ ਗਾਇਬ ਕਿਉਂ? ਜਾਣੋ 2025 ਦੇ ਆਮ ਨਾਲੋਂ ਗਰਮ ਤਾਪਮਾਨ ਦੇ ਪਿੱਛੇ ਕੀ ਹੈ ਕਾਰਨ?
ਮੈਲਬਰਨ : ਵਿਕਟੋਰੀਆ ਵਿੱਚ ਇਸ ਸਾਲ ਅਸਧਾਰਨ ਤੌਰ ‘ਤੇ ਘੱਟ ਸਰਦੀ ਪੈ ਰਹੀ ਹੈ। ਤਾਪਮਾਨ ਸਾਲ ਦੇ ਇਸ ਸਮੇਂ ਲਈ ਉਮੀਦ ਨਾਲੋਂ ਬਹੁਤ ਗਰਮ ਹੈ। ਮਾਹਰਾਂ ਦਾ ਕਹਿਣਾ ਹੈ ਕਿ

Telstra ਨੇ ਆਸਟ੍ਰੇਲੀਆ ’ਚ ਸ਼ੁਰੂ ਕੀਤੀ ਸੈਟੇਲਾਈਟ ਜ਼ਰੀਏ ਮੋਬਾਈਲ ਟੈਕਸਟ ਮੈਸੇਜਿੰਗ ਸਰਵਿਸ
ਮੈਲਬਰਨ : Telstra ਨੇ ਆਸਟ੍ਰੇਲੀਆ ’ਚ ਪਹਿਲੀ ਵਾਰੀ ਸੈਟੇਲਾਈਟ ਜ਼ਰੀਏ ਮੋਬਾਈਲ ਟੈਕਸਟ ਮੈਸੇਜਿੰਗ ਸਰਵਿਸ ਸ਼ੁਰੂ ਕਰ ਦਿੱਤੀ ਹੈ। ਅਜੇ ਇਹ ਸਰਿਸ ਸਿਰਫ਼ Samsung Galaxy S25 ਫ਼ੋਨਾਂ ਵਾਲੇ ਕਸਟਮਰਜ਼ ਨੂੰ ਹੀ

Interest rate ਡਿੱਗਣ ਤੋਂ ਬਾਅਦ ਪ੍ਰਾਪਰਟੀ ਦੀਆਂ ਕੀਮਤਾਂ ’ਚ ਤੇਜ਼ੀ, ਜਾਣੋ ਕੀ ਕਹਿੰਦੀ ਹੈ ਪ੍ਰਾਪਰਟੀ ਬਾਜ਼ਾਰ ਦੀ ਤਾਜ਼ਾ ਰਿਪੋਰਟ
ਮੈਲਬਰਨ : Interest rate ‘ਚ ਕਟੌਤੀ ਤੋਂ ਬਾਅਦ ਪੂਰੇ ਆਸਟ੍ਰੇਲੀਆ ‘ਚ ਘਰਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਪ੍ਰਾਪਰਟੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੈਪੀਟਲ ਸਿਟੀਜ਼ ਦੀਆਂ ਸਾਂਝੀਆਂ ਰਿਹਾਇਸ਼ੀ ਕੀਮਤਾਂ

ਐਡੀਲੇਡ : ਗ੍ਰਿਫ਼ਤਾਰੀ ਦੌਰਾਨ ਸਿਰ ’ਤੇ ਸੱਟ ਲੱਗਣ ਕਾਰਨ ਨੀਮ ਬੇਹੋਸ਼ੀ ’ਚ ਗਿਆ Gaurav Kundi
ਮੈਲਬਰਨ : ਐਡੀਲੇਡ ’ਚ ਘਰੇਲੂ ਹਿੰਸਾ ਦੇ ਸ਼ੱਕ ’ਚ ਗ੍ਰਿਫ਼ਤਾਰ ਕੀਤੇ ਗਏ ਦੋ ਬੱਚਿਆਂ ਦੇ ਪਿਤਾ Gaurav Kundi (42) ਦੇ ਸਿਰ ’ਚ ਗੰਭੀਰ ਸੱਟ ਲੱਗੀ ਹੈ ਜਿਸ ਕਾਰਨ ਉਹ ਨੀਮ

ਪ੍ਰਾਪਰਟੀ ਜਾਂ ਸ਼ੇਅਰ, ਕਿਹੜਾ ਇਨਵੈਸਟਮੈਂਟ ਤੁਹਾਨੂੰ ਬਣਾਏਗਾ ਛੇਤੀ ਮਿਲੀਅਨੇਅਰ?
ਮੈਲਬਰਨ : ਮਿਲੀਅਨੇਅਰ ਬਣਨ ਲਈ ਕਿਹੜਾ ਰਾਹ ਵੱਧ ਤੇਜ਼ ਹੈ? ਪ੍ਰਾਪਰਟੀ ਜਾਂ ਸ਼ੇਅਰ? ਜਾਇਦਾਦ ਖਰੀਦਣਾ ਆਸਟ੍ਰੇਲੀਆਈ ਲੋਕਾਂ ਵਿੱਚ ਇੱਕ ਵਿਆਪਕ ਟੀਚਾ ਬਣਿਆ ਹੋਇਆ ਹੈ। 2020-2021 ਦੀ ਮਰਦਮਸ਼ੁਮਾਰੀ ਅਨੁਸਾਰ, 66٪ ਆਸਟ੍ਰੇਲੀਆਈ

ਪ੍ਰਾਪਰਟੀ ਨਿਵੇਸ਼ਕਾਂ ਲਈ ਟੈਕਸ ਦਾ ਦਬਾਅ ਵਧਿਆ
ਮੈਲਬਰਨ : ਪ੍ਰਾਪਰਟੀ ਨਿਵੇਸ਼ਕਾਂ ਨੂੰ ਫ਼ੈਡਰਲ ਅਤੇ ਸਟੇਟ ਦੋਹਾਂ ਪਾਸਿਆਂ ਤੋਂ ਵਧੇ ਹੋਏ ਟੈਕਸ ਦੇ ਬੋਝ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਨਵਾਂ ਫੈਡਰਲ ‘ਸੁਪਰ ਟੈਕਸ’ 1 ਜੁਲਾਈ, 2025

ਵਿਕਟੋਰੀਅਨ ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਵਿਵਾਦਮਈ ਐਮਰਜੈਂਸੀ ਸਰਵਿਸ ਲੇਵੀ ‘ਚ ਵਾਧੇ ਤੋਂ ਮਿਲੀ ਅਸਥਾਈ ਛੋਟ
ਮੈਲਬਰਨ : ਵਿਕਟੋਰੀਆ ਸਰਕਾਰ ਨੇ ਸੋਕੇ ਦੀ ਮਾਰ ਝੱਲ ਰਹੇ ਸਟੇਟ ਦੇ ਕਿਸਾਨਾਂ ਲਈ ਰਾਹਤ ਦਾ ਐਲਾਨ ਕੀਤਾ ਹੈ। ਪ੍ਰੀਮੀਅਰ Jacinta Allan ਨੇ Ballarat ’ਚ ਮੀਡੀਆ ਨਾਲ ਗੱਲਬਾਤ ਕਰਦਿਆਂ 37.7

ਆਸਟ੍ਰੇਲੀਆ ਨੇ ਇਜ਼ਰਾਈਲ ’ਤੇ ਪਾਬੰਦੀਆਂ ਬਾਰੇ ਸੁਤੰਤਰ ਰੁਖ ਕਾਇਮ ਰੱਖਿਆ
ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਕਿਹਾ ਹੈ ਕਿ ਆਸਟ੍ਰੇਲੀਆ ਆਪਣੀ ਵੱਖ ਵਿਦੇਸ਼ ਨੀਤੀ ਦੀ ਪਹੁੰਚ ਅਪਣਾਏਗਾ ਅਤੇ ਬ੍ਰਿਟੇਨ, ਫਰਾਂਸ ਅਤੇ ਕੈਨੇਡਾ ਵਰਗੇ ਸਹਿਯੋਗੀਆਂ ਦੇ ਸੱਦੇ ਦੇ ਬਾਵਜੂਦ ਗਾਜ਼ਾ

ਕੇਂਦਰੀ ਮਹਿੰਗਾਈ ਰੇਟ ’ਚ ਮਾਮੂਲੀ ਵਾਧਾ, ਕੈਸ਼ ਰੇਟ ’ਚ ਇਕ ਹੋਰ ਕਟੌਤੀ ਦੀ ਸੰਭਾਵਨਾ ਮੰਦ ਪਈ
ਮੈਲਬਰਨ : ਅਪ੍ਰੈਲ ਮਹੀਨੇ ਲਈ ਆਸਟ੍ਰੇਲੀਆ ’ਚ ਮਹਿੰਗਾਈ ਦੇ ਅੰਕੜੇ ਜਾਰੀ ਹੋ ਗਏ ਹਨ। ABS ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮੁੱਖ ਮਹਿੰਗਾਈ ਰੇਟ ਪਿਛਲੇ ਮਹੀਨੇ ਵਾਂਗ ਹੀ 2.4% ’ਤੇ ਸਥਿਤ ਰਹੀ

ਆਸਟ੍ਰੇਲੀਆ ’ਚ ਹੜ੍ਹਾਂ ਅਤੇ ਸੋਕੇ ਦਰਮਿਆਨ ਦੁੱਧ ਦੀ ਘਾਟ ਦਾ ਸੰਕਟ
ਮੈਲਬਰਨ : ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਵਿੱਚ ਚੱਲ ਰਹੇ ਸੋਕੇ ਅਤੇ NSW ਤੇ ਕੁਈਨਜ਼ਲੈਂਡ ਵਿੱਚ ਭਿਆਨਕ ਹੜ੍ਹਾਂ ਕਾਰਨ ਆਸਟ੍ਰੇਲੀਆ ਨੂੰ ਦੁੱਧ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਆਸਟ੍ਰੇਲੀਆ ਦੇ ਤਿੰਨ ਸਟੇਟਾਂ ’ਚ ਵਧਣਗੀਆਂ ਬਿਜਲੀ ਦੀਆਂ ਕੀਮਤਾਂ
ਮੈਲਬਰਨ : ਆਸਟ੍ਰੇਲੀਆ ਦੇ ਊਰਜਾ ਰੈਗੂਲੇਟਰ (AER) ਨੇ ਨਵੇਂ ‘ਡਿਫਾਲਟ ਮਾਰਕੀਟ ਆਫਰ’ (DMO) ਕੀਮਤਾਂ ਦੀ ਹੱਦ ਦਾ ਐਲਾਨ ਕੀਤਾ ਹੈ, ਜਿਸ ਨਾਲ ਆਉਣ ਵਾਲੇ ਮਹੀਨਿਆਂ ਵਿਚ ਘਰਾਂ ਅੰਦਰ ਬਿਜਲੀ ਦੀਆਂ

ਆਸਟ੍ਰੇਲੀਆ ਦੀਆਂ ਫ਼ੈਡਰਲ ਚੋਣਾਂ ’ਚ ਲੇਬਰ ਪਾਰਟੀ ਨੂੰ ਮਿਲਿਆ ‘ਵਧੀ ਹੋਈ ਇਮੀਗਰੇਸ਼ਨ ਦਾ ਫ਼ਾਇਦਾ’
ਸਿਰਫ਼ ਭਾਰਤ ਅਤੇ ਚੀਨ ਤੋਂ ਇਮੀਗਰੇਸ਼ਨ ਵਧਦੇ ਰਹਿਣ ਦੀ ਚਿੰਤਾ ਸਤਾ ਰਹੀ ਮਾਹਰਾਂ ਨੂੰ ਮੈਲਬਰਨ : ਭਾਰਤੀ ਅਤੇ ਚੀਨੀ ਪ੍ਰਵਾਸੀਆਂ ਦੀ ਵੱਡੀ ਆਮਦ ਸੰਭਾਵਤ ਤੌਰ ‘ਤੇ ਲੇਬਰ ਦੇ ਹੱਕ ਵਿਚ

ਕੁਈਨਜ਼ਲੈਂਡ ਦੇ 73 ਸਬਅਰਬ ’ਚ ਪ੍ਰਾਪਰਟੀ ਖ਼ਰੀਦਣਾ ਹੋਇਆ ਰੈਂਟ ਤੋਂ ਵੀ ਸਸਤਾ
ਮੈਲਬਰਨ : RBA ਵੱਲੋਂ ਕੈਸ਼ ਰੇਟ ’ਚ ਕਮੀ ਬਦੌਲਤ ਹੁਣ ਕਿਸ਼ਤ ਏਨੀ ਕੁ ਘੱਟ ਹੋ ਗਈ ਹੈ ਕਿ ਆਸਟ੍ਰੇਲੀਆ ਦੇ 460 ਸਬਅਰਬਾਂ ’ਚ ਕਈ ਥਾਵਾਂ ’ਤੇ ਮੌਰਗੇਜ ਨਾਲ ਮਕਾਨ ਖ਼ਰੀਦਣਾ

ਆਸਟ੍ਰੇਲੀਆ ਦੇ 460 ਸਬਅਰਬ ’ਚ ਪ੍ਰਾਪਰਟੀ ਖ਼ਰੀਦਣਾ ਹੋਇਆ ਰੈਂਟ ਤੋਂ ਵੀ ਸਸਤਾ
ਮੈਲਬਰਨ : RBA ਵੱਲੋਂ ਕੈਸ਼ ਰੇਟ ’ਚ ਕਮੀ ਬਦੌਲਤ ਹੁਣ ਕਿਸ਼ਤ ਏਨੀ ਕੁ ਘੱਟ ਹੋ ਗਈ ਹੈ ਕਿ ਆਸਟ੍ਰੇਲੀਆ ਦੇ 460 ਸਬਅਰਬਾਂ ’ਚ ਕਈ ਥਾਵਾਂ ’ਤੇ ਮੌਰਗੇਜ ਨਾਲ ਮਕਾਨ ਖ਼ਰੀਦਣਾ

RBA ਨੇ ਘੱਟ ਕੀਤੇ ਕੈਸ਼ ਰੇਟ, ਪਰ ਆਸਟ੍ਰੇਲੀਆ ਦੇ 29 ਬੈਂਕਾਂ ਨੇ ਅਜੇ ਤਕ ਆਪਣੇ ਕਸਟਮਰਜ਼ ਨੂੰ ਨਹੀਂ ਦਿੱਤੀ ਰਾਹਤ
ਮੈਲਬਰਨ : ਇਸ ਸਾਲ RBA ਨੇ ਦੋ ਵਾਰੀ ਕੈਸ਼ ਰੇਟ ਘੱਟ ਕਰ ਕੇ ਮੌਰਗੇਜ ਲੈਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹਾਲਾਂਕਿ ਇਸ ਕੈਸ਼ ਰੇਟ ਦਾ ਆਮ ਲੋਕਾਂ ਨੂੰ ਉਦੋਂ

NSW ’ਚ ਹੜ੍ਹਾਂ ਕਾਰਨ 3 ਜਣਿਆਂ ਦੀ ਮੌਤ, ਹੋਰ ਮੀਂਹ ਦੀ ਭਵਿੱਖਬਾਣੀ ਜਾਰੀ
ਮੈਲਬਰਨ : ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ ਸਟੇਟ (NSW ) ’ਚ Mid North Coast ’ਚ ਭਾਰੀ ਮੀਂਹ ਨਾਲ ਹਾਲਤ ਅਜੇ ਵੀ ਗੰਭੀਰ ਹਨ। NSW ਦਾ ਇੱਕ ਵੱਡਾ ਹਿੱਸਾ ਕਈ ਦਿਨਾਂ

NSW ’ਚ ਰਿਕਾਰਡਤੋੜ ਹੜ੍ਹ, Manning ਦਰਿਆ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ’ਤੇ
ਮੈਲਬਰਨ : ਨਿਊ ਸਾਊਥ ਵੇਲਜ਼ ਦੇ ਮੱਧ ਨਾਰਥ ਕੋਸਟ ਵਿਚ ਰਿਕਾਰਡਤੋੜ ਹੜ੍ਹਾਂ ਕਾਰਨ ਵੱਡੇ ਪੱਧਰ ‘ਤੇ ਬਚਾਅ ਮੁਹਿੰਮ ਚੱਲ ਰਹੀ ਹੈ। ਭਾਰੀ ਮੀਂਹ ਵਿਚਕਾਰ Manning ਨਦੀ ਨੇ Taree ਵਿਖੇ ਆਪਣੇ

ਵਿਕਟੋਰੀਆ ’ਚ ਪੰਜ ਸਾਲ ਬਾਅਦ ਪੇਸ਼ ਹੋਇਆ ਸਰਪਲੱਸ ਬਜਟ, ਜਾਣੋ ਕਿਸ ਨੂੰ ਮਿਲੀ ਰਾਹਤ ਅਤੇ ਕੌਣ ਹੋਇਆ ਨਿਰਾਸ਼
ਮੈਲਬਰਨ : ਵਿਕਟੋਰੀਆ ਦੀ ਪਹਿਲੀ ਮਹਿਲਾ ਟਰੈਜ਼ਰਰ Jaclyn Symes ਨੇ ਪੰਜ ਸਾਲਾਂ ਵਿੱਚ ਪਹਿਲੀ ਵਾਰ ਸਟੇਟ ਲਈ 600 ਮਿਲੀਅਨ ਡਾਲਰ ਦਾ ਸਰਪਲੱਸ ਬਜਟ ਪੇਸ਼ ਕੀਤਾ ਹੈ। Symes ਨੇ ਬਜਟ ਨੂੰ

ਆਸਟ੍ਰੇਲੀਆ ਬਣਾਏਗਾ ਅੰਬ ਦੀ ਨਵੀਂ ਕਿਸਮ
ਮੈਲਬਰਨ : ਕੁਈਨਜ਼ਲੈਂਡ ਦੇ ਬ੍ਰਿਸਬੇਨ ’ਚ ਖੋਜਕਰਤਾ ਆਸਟ੍ਰੇਲੀਆਈ ਨੈਸ਼ਨਲ ਮੈਂਗੋ ਬ੍ਰੀਡਿੰਗ ਪ੍ਰੋਗਰਾਮ ਰਾਹੀਂ ਇੱਕ ਸੰਪੂਰਨ ਅੰਬ ਦੀ ਕਿਸਮ ਪੈਦਾ ਕਰਨ ‘ਤੇ ਕੰਮ ਕਰ ਰਹੇ ਹਨ। ਚਾਰ ਸਟੇਟਾਂ ਅਤੇ ਫ਼ੈਡਰਲ ਖੇਤੀਬਾੜੀ

ਪੱਤਰਕਾਰ ਵਿਰੁਧ ਮਾਣਹਾਨੀ ਦੀ ਅਪੀਲ ਹਾਰੇ ਮਸ਼ਹੂਰ ਫ਼ੌਜੀ Ben Roberts-Smith
ਮੈਲਬਰਨ : ਆਸਟ੍ਰੇਲੀਆ ਦੇ ਸਭ ਤੋਂ ਵੱਧ ਫੌਜੀ ਸਨਮਾਨ ਪ੍ਰਾਪਤ Ben Roberts-Smith ਮਾਣਹਾਨੀ ਦੇ ਫੈਸਲੇ ਵਿਰੁੱਧ ਆਪਣੀ ਅਪੀਲ ਹਾਰ ਗਏ ਹਨ। ਉਨ੍ਹਾਂ ਨੂੰ ਅਫਗਾਨਿਸਤਾਨ ਵਿਚ ਯੁੱਧ ਅਪਰਾਧ ਕਰਨ ਦਾ ਦੋਸ਼ੀ

ਆਸਟ੍ਰੇਲੀਆ ’ਚ 50 ਤੋਂ ਵੱਧ Restaurants ’ਤੇ ਇਮੀਗ੍ਰੇਸ਼ਨ ਦੇ ਛਾਪੇ
ਮੈਲਬਰਨ : ਆਸਟ੍ਰੇਲੀਆਈ ਬਾਰਡਰ ਫੋਰਸ (ABF) ਨੇ Restaurants ’ਚ ਮਾਈਗਰੈਂਟ ਵਰਕਰਾਂ ਦੇ ਸ਼ੋਸ਼ਣ ਅਤੇ ਦੁਰਵਿਵਹਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੇਸ਼ ਭਰ ’ਚ ਛੇ ਮਹੀਨੇ ਚੱਲਣ ਵਾਲੀ ਮੁਹਿੰਮ ਸ਼ੁਰੂ ਕੀਤੀ ਹੈ।

ਭਲਕੇ ਲਾਂਚ ਹੋਵੇਗਾ ਆਸਟ੍ਰੇਲੀਆ ’ਚ ਬਣਿਆ ਪਹਿਲਾ ਰਾਕੇਟ
ਮੈਲਬਰਨ : ਕੁਈਨਜ਼ਲੈਂਡ ਤੋਂ ਆਸਟ੍ਰੇਲੀਆ ਵਿੱਚ ਬਣੇ ਪਹਿਲੇ ਰਾਕੇਟ ਦਾ ਲਾਂਚ ਸਨਿਚਰਵਾਰ ਨੂੰ ਸਵੇਰੇ ਕੀਤਾ ਜਾਵੇਗਾ। ਪਹਿਲਾਂ ਇਸ ਦੀ ਲਾਂਚਿੰਗ ਅੱਜ ਕੀਤੀ ਜਾਣੀ ਸੀ ਪਰ, ਅਚਾਨਕ ਇੱਕ ਸਮੱਸਿਆ ਕਾਰਨ ਇਸ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.