Sea7 Australia is a great source of Latest Live Punjabi News in Australia.

ਸੈਂਟਰਲ ਕੋਸਟ ’ਤੇ ਸ਼ਾਨਦਾਰ ਘਰ ਖ਼ਰੀਦਣ ਜਾ ਰਹੇ ਨੇ PM ਐਂਥਨੀ ਅਲਬਨੀਜ਼ੀ, ਜਾਣੋ ਰਿਟਾਇਰ ਹੋਣ ਦੇ ਸਵਾਲ ’ਤੇ ਕੀ ਦਿੱਤੀ ਪ੍ਰਤੀਕਿਰਿਆ
ਮੈਲਬਰਨ : ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ NSW ਸੈਂਟਰਲ ਕੋਸਟ ’ਤੇ 4.3 ਮਿਲੀਅਨ ਡਾਲਰ ਵਿੱਚ ਇੱਕ ਸ਼ਾਨਦਾਰ ਕਲਿੱਫ਼-ਟਾਪ ਘਰ ਖਰੀਦਿਆ ਹੈ। Copacabana ਵਿਚ ਚਾਰ ਬੈੱਡਰੂਮ, ਤਿੰਨ ਬਾਥਰੂਮ ਵਾਲੀ ਪ੍ਰਾਪਰਟੀ ’ਚੋਂ

ਆਸਟ੍ਰੇਲੀਆ ਪੋਸਟ ਨੇ ਦੱਸੀ ਕ੍ਰਿਸਮਸ ਦੇ ਤੋਹਫ਼ੇ ਸਮੇਂ ਸਿਰ ਮੰਜ਼ਿਲ ਤਕ ਪਹੁੰਚਾਉਣ ਦੀ ਆਖ਼ਰੀ ਮਿਤੀ
ਮੈਲਬਰਨ : ਕ੍ਰਿਸਮਸ ਦੇ ਮੱਦੇਨਜ਼ਰ ਡਾਕ ਕੰਪਨੀ ‘ਆਸਟ੍ਰੇਲੀਆ ਪੋਸਟ’ ਦੇਸ਼ ਦੇ ਲੋਕਾਂ ਨੂੰ ਆਪਣੇ ਦੋਸਤਾਂ ਅਤੇ ਪਿਆਰਿਆਂ ਲਈ ਕ੍ਰਿਸਮਸ ਦੇ ਤੋਹਫ਼ੇ ਸਮੇਂ ਸਿਰ ਭੇਜਣ ਲਈ ਉਤਸ਼ਾਹਤ ਕਰ ਰਹੀ ਹੈ, ਤਾਂ

ਜੇ ਆਸਟ੍ਰੇਲੀਆਈ ਜਨਤਾ ਰਿਪਬਲਿਕ ਬਣਨ ਲਈ ਵੋਟ ਕਰਦੀ ਹੈ ਤਾਂ ਦਖ਼ਲ ਨਹੀਂ ਦੇਵਾਂਗਾ : ਕਿੰਗ ਚਾਰਲਸ
ਮੈਲਬਰਨ : ਅਗਲੇ ਹਫ਼ਤੇ ਆਸਟ੍ਰੇਲੀਆ ਦੇ ਸ਼ਾਹੀ ਦੌਰੇ ਤੋਂ ਪਹਿਲਾਂ ਕਿੰਗ ਚਾਰਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੇ ਆਸਟ੍ਰੇਲੀਆਈ ਜਨਤਾ ਦੇਸ਼ ਨੂੰ ਰਿਪਬਲਿਕ ਬਣਾਉਣ ਲਈ ਵੋਟ ਕਰਦੀ

ਆਸਟ੍ਰੇਲੀਆ ਦੇ ਸਹਾਇਕ ਇਮੀਗ੍ਰੇਸ਼ਨ ਮੰਤਰੀ ਭਾਰਤ ਦੇ ਦੌਰੇ ’ਤੇ, ਜਾਣੋ ਕਿਨ੍ਹਾਂ ਮੁੱਦਿਆਂ ’ਤੇ ਹੋਵੇਗੀ ਚਰਚਾ
ਮੈਲਬਰਨ : ਆਸਟ੍ਰੇਲੀਆ ਸਰਕਾਰ ਦਾ ਇਕ ਵਫ਼ਦ ਸਹਾਇਕ ਇਮੀਗ੍ਰੇਸ਼ਨ ਮੰਤਰੀ Matt Thistlethwaite ਦੀ ਅਗਵਾਈ ਵਿਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਪਸੀ ਹਿੱਤਾਂ ਦੇ ਪ੍ਰਮੁੱਖ ਮੁੱਦਿਆਂ ’ਤੇ ਚਰਚਾ ਕਰਨ ਲਈ

ਮੈਲਬਰਨ ’ਚ ਕਾਰ ਦੀ ਟੱਕਰ ਕਾਰਨ ਔਰਤ ਦੀ ਮੌਤ, ਦੋ ਹੋਰ ਜ਼ਖ਼ਮੀ, ਨੌਜੁਆਨ ਗ੍ਰਿਫ਼ਤਾਰ
ਮੈਲਬਰਨ : ਵੀਕਐਂਡ ’ਤੇ ਵਾਪਰੇ ਇਕ ਭਿਆਨਕ ਹਾਦਸੇ ’ਚ ਇਕ ਕਾਰ ਨੇ ਮੈਲਬਰਨ ਦੇ ਕਈ ਲੋਕਾਂ ਨੂੰ ਦਰੜ ਦਿੱਤਾ। ਪੁਲਿਸ ਨੇ ਇਕ ਲਾਇਸੈਂਸ ਤੋਂ ਬਗ਼ੈਰ 23 ਸਾਲ ਦੇ ਡਰਾਈਵਰ ਨੂੰ

2022 ਦੀਆਂ ਚੋਣਾਂ ਮਗਰੋਂ ਪਹਿਲੀ ਵਾਰੀ ਲੇਬਰ ਪਾਰਟੀ ਤੋਂ ਅੱਗੇ ਨਿਕਲਿਆ Coalition
ਮੈਲਬਰਨ : ਨਿਊਜ਼ ਕਾਰਪੋਰੇਸ਼ਨ ਲਈ ਕਰਵਾਏ ਗਏ ਨਿਊਜ਼ਪੋਲ ਮੁਤਾਬਕ 2022 ਦੀਆਂ ਚੋਣਾਂ ਤੋਂ ਬਾਅਦ ਪਹਿਲੀ ਵਾਰ Coalition ਨੇ Labor Party ’ਤੇ ਲੀਡ ਹਾਸਲ ਕੀਤੀ ਹੈ। ਨਿਊਜ਼ਪੋਲ ’ਚ Coalition ਹੁਣ Labor

ਸਰਕਾਰ ਨੇ ਵਧਾਇਆ Melbourne Market ਦਾ ਕਿਰਾਇਆ, ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵੀ ਵਧਣ ਦਾ ਖਦਸ਼ਾ
ਮੈਲਬਰਨ : ਥੋਕ ਚੀਜ਼ਾਂ ਦੀ ਵੰਡ ਲਈ ਪ੍ਰਮੁੱਖ ਕੇਂਦਰ Melbourne Market ਦੇ ਕਿਰਾਏ ਵਿਚ ਵੱਡੇ ਵਾਧੇ ਕਾਰਨ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਣ ਦੀ ਉਮੀਦ ਹੈ। ਮਾਰਕੀਟ

ਐਡੀਲੇਡ ’ਚ ਸਵੇਰੇ-ਸਵੇਰੇ ਮੁਸਾਫ਼ਰਾਂ ਨਾਲ ਭਰੀ ਬੱਸ ਨੂੰ ਅਗਵਾ ਕਰਨ ਦੀ ਕੋਸ਼ਿਸ਼, ਚਾਰ ਪੁਲਿਸ ਵਾਲੇ ਜ਼ਖ਼ਮੀ
ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਐਡੀਲੇਡ ’ਚ ਇਕ 28 ਸਾਲ ਦੇ ਵਿਅਕਤੀ ਨੂੰ 40 ਮੁਸਾਫ਼ਰ ਲੈ ਕੇ ਜਾ ਰਹੀ ਇਕ ਚਾਰਟਰਡ ਬੱਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼

ਸਿਡਨੀ ’ਚ ਪ੍ਰਾਪਰਟੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ, ਪਿਛਲੇ 2 ਮਹੀਨਿਆਂ ’ਚ 250,000 ਡਾਲਰ ਤਕ ਡਿੱਗੀ ਕੀਮਤ
ਮੈਲਬਰਨ : ਸਿਡਨੀ ਦੀ ਹਾਊਸਿੰਗ ਮਾਰਕੀਟ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਇਸ ਦੇ ਅੱਧੇ ਤੋਂ ਵੱਧ ਸਬਅਰਬਾਂ ਅੰਦਰ ਕੀਮਤਾਂ ਵਿੱਚ ਗਿਰਾਵਟ ਵੇਖੀ ਹੈ, ਕੁਝ ਇਲਾਕਿਆਂ ਵਿੱਚ 100,000 ਤੋਂ ਵੱਧ ਦੀ

NSW ਸਕਿੱਲਡ ਮਾਈਗਰੇਸ਼ਨ ਪ੍ਰੋਗਰਾਮ ਸ਼ੁਰੂ, ਜਾਣੋ ਵੇਰਵਾ
ਮੈਲਬਰਨ : ਨਿਊ ਸਾਊਥ ਵੇਲਜ਼ ਨੇ 2024-25 ਲਈ ਆਪਣਾ ਸਕਿੱਲਡ ਵੀਜ਼ਾ ਨੌਮੀਨੇਸ਼ਨ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ, ਜੋ ਅਰਜ਼ੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਸਕਿੱਲਡ ਪ੍ਰਵਾਸੀਆਂ ਲਈ ਵਧੇਰੇ ਮੌਕੇ

ਇਸ ਆਮ ਆਦਤ ਕਾਰਨ ਵਧ ਰਹੇ ਤਲਾਕ! TikTok ਵੀਡੀਓ ਨੇ ਛੇੜੀ ਚਰਚਾ
ਮੈਲਬਰਨ : ਇੱਕ ਵਾਇਰਲ TikTok ਵੀਡੀਓ ਨੇ weaponized incompetence (ਜਾਣਬੁੱਝ ਕੇ ਕੰਮ ਅਧੂਰਾ ਛੱਡਣ) ਬਾਰੇ ਇੱਕ ਚਰਚਾ ਛੇੜ ਦਿੱਤੀ ਹੈ, ਜਿੱਥੇ ਇੱਕ ਸਾਥੀ, ਅਕਸਰ ਮਰਦ, ਜਾਣਬੁੱਝ ਕੇ ਜਾਂ ਅਣਜਾਣੇ ਵਿੱਚ

ਵਿਕਟੋਰੀਆ ’ਚ ਵਿਕਰੀ ’ਤੇ ਪ੍ਰਾਪਰਟੀਜ਼ ਦੀ ਗਿਣਤੀ ਪਿਛਲੇ 10 ਸਾਲਾਂ ’ਚ ਸਭ ਤੋਂ ਜ਼ਿਆਦਾ ਹੋਈ, ਜਾਣੋ ਕਾਰਨ
ਮੈਲਬਰਨ : ਵਿਕਟੋਰੀਅਨ ਮਕਾਨ ਮਾਲਕ ਵੱਡੀ ਗਿਣਤੀ ਵਿੱਚ ਬਾਜ਼ਾਰ ਤੋਂ ਬਾਹਰ ਨਿਕਲ ਰਹੇ ਹਨ ਕਿਉਂਕਿ ਸਤੰਬਰ ਵਿੱਚ ਵਿਕਰੀ ਲਈ ਰੱਖੀਆਂ ਪ੍ਰਾਪਰਟੀਜ਼ ਲਗਭਗ ਇੱਕ ਦਹਾਕੇ ਵਿੱਚ ਆਪਣੇ ਸਭ ਤੋਂ ਉੱਚੇ ਪੱਧਰ

ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਏ ਘਰੇਲੂ ਹਿੰਸਾ ਦੇ ਅਪਰਾਧੀਆਂ ’ਤੇ ਰੱਖੀ ਜਾਵੇਗੀ 24 ਘੰਟੇ ਨਜ਼ਰ, NSW ਨੇ ਕੀਤਾ ਇਹ ਉਪਾਅ
ਮੈਲਬਰਨ : ਨਿਊ ਸਾਊਥ ਵੇਲਜ਼ ’ਚ ਜ਼ਮਾਨਤ ’ਤੇ ਰਿਹਾਅ ਕੀਤੇ ਗਏ ਘਰੇਲੂ ਹਿੰਸਾ ਦੇ ਗੰਭੀਰ ਅਪਰਾਧੀਆਂ ’ਤੇ ਅੱਜ ਰਾਤ ਤੋਂ 24 ਘੰਟੇ ਨਜ਼ਰ ਰੱਖੀ ਜਾਵੇਗੀ। ਇਹ ਇਲੈਕਟ੍ਰਾਨਿਕ ਨਿਗਰਾਨੀ ਪ੍ਰਣਾਲੀ ਸੁਧਾਰਾਤਮਕ

3 ਮਿਲੀਅਨ ਆਸਟ੍ਰੇਲੀਅਨ ਸਟੂਡੈਂਟ ਕਰਜ਼ੇ ’ਚ ਰਾਹਤ ਦੇ ਇਕ ਕਦਮ ਹੋਰ ਨੇੜੇ, House of Representatives ’ਚ ਰਾਹਤ ਬਾਰੇ ਬਿੱਲ ਹੋਇਆ ਪਾਸ
ਮੈਲਬਰਨ : ਲੇਬਰ ਪਾਰਟੀ ਦਾ ਕਰਜ਼ਾ ਰਾਹਤ ਬਿੱਲ ਅੱਜ House of Representatives ਵਿੱਚ ਪਾਸ ਹੋ ਗਿਆ ਹੈ, ਜਿਸ ਤੋਂ ਬਾਅਦ 3 ਮਿਲੀਅਨ ਆਸਟ੍ਰੇਲੀਆਈ ਲੋਕਾਂ ਦੇ ਸਟੂਡੈਂਟ ਲੋਨ ’ਚ ਰਾਹਤ ਪ੍ਰਾਪਤ

ਆਸਟ੍ਰੇਲੀਆ ’ਚ ਵਧਣਗੀਆਂ ਪਟਰੌਲ ਦੀਆਂ ਕੀਮਤਾਂ! ਜਾਣੋ Jim Chalmers ਨੇ ਕਿਉਂ ਦਿੱਤੀ ਚੇਤਾਵਨੀ
ਮੈਲਬਰਨ : ਪਛਮੀ ਏਸ਼ੀਆ ’ਚ ਵਧਦੇ ਸੰਘਰਸ਼ ਕਾਰਨ ਪੈਟਰੋਲ ਦੀਆਂ ਕੀਮਤਾਂ ’ਚ ਹੋਰ ਵਾਧਾ ਹੋ ਸਕਦਾ ਹੈ। ਟਰੈਜ਼ਰਰ Jim Chalmers ਨੇ ਅੱਜ ਡਰਾਈਵਰਾਂ ਨੂੰ ਇਹ ਚਿਤਾਵਨੀ ਦਿੱਤੀ। ਇਸ ਟਕਰਾਅ ਕਾਰਨ

Dementia ਦੀ ਬਿਮਾਰੀ ਆਸਟ੍ਰੇਲੀਆ ’ਚ ਮੌਤ ਦਾ ਪ੍ਰਮੁੱਖ ਕਾਰਨ ਬਣਨ ਦੇ ਕੰਢੇ ਪੁੱਜੀ, ਜਾਣੋ ਕੀ ਕਹਿੰਦੇ ਨੇ ABS ਦੇ ਤਾਜ਼ਾ ਅੰਕੜੇ
ਮੈਲਬਰਨ : ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਆਸਟ੍ਰੇਲੀਆ ਵਿਚ Dementia ਮੌਤ ਦੇ ਪ੍ਰਮੁੱਖ ਕਾਰਨ ਦੇ ਮਾਮਲੇ ’ਚ ਦਿਲ ਦੀਆਂ ਬਿਮਾਰੀਆਂ ਨੂੰ ਵੀ ਪਿੱਛੇ ਛੱਡਣ ਦੀ ਕਗਾਰ ’ਤੇ ਹੈ।

ANZ Bank ਨੇ ਵੀ ਵਿਆਜ ਰੇਟ ’ਚ ਕੀਤੀ ਕਟੌਤੀ, ਜਾਣੋ ਵੇਰਵਾ
ਮੈਲਬਰਨ : ANZ Bank ਨੇ ਵੀ ਅੱਜ ਇਕ ਤੋਂ ਪੰਜ ਸਾਲ ਦੀ ਮਿਆਦ ਦੇ ਕਰਜ਼ਿਆਂ ’ਤੇ ਵਿਆਜ ਰੇਟ ’ਚ 0.70 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ। ਆਸਟ੍ਰੇਲੀਆ ਦੇ ਵੱਡੇ ਬੈਂਕਾਂ

ਉਪ ਪ੍ਰਧਾਨ ਮੰਤਰੀ ਦੀ ‘ਚੀਫ਼ ਆਫ਼ ਸਟਾਫ਼’ ਨੂੰ ਰੋਕਿਆ ਗਿਆ ਕੰਮ ਕਰਨ ਤੋਂ! ਜਾਣੋ Jo Tarnawsky ਨੇ ਕੀ ਲਾਏ ਦੋਸ਼
ਮੈਲਬਰਨ : ਉਪ ਪ੍ਰਧਾਨ ਮੰਤਰੀ Richard Marles ਦੇ ‘ਸਟਾਫ਼ ਦੀ ਮੁਖੀ’ Jo Tarnawsky ਨੇ ਆਪਣੇ ਸਾਥੀਆਂ ਅਤੇ ਬੌਸ ’ਤੇ ਕੁਝ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦੋਸ਼ ਲਾਇਆ ਹੈ ਕਿ ਉਸ

International Students ਬਾਰੇ ਨਵੇਂ ਬਿੱਲ ਤੋਂ ਚਿੰਤਤ ਆਸਟ੍ਰੇਲੀਆ ’ਚ ਪੜ੍ਹਨ ਦੇ ਇੱਛੁਕ ਵਿਦਿਆਰਥੀ
ਮੈਲਬਰਨ : ਆਸਟ੍ਰੇਲੀਆ 2025 ਲਈ International Students ਦੇ ਦਾਖਲੇ ਦੀ ਸੀਮਾ 270,000 ਤੱਕ ਸੀਮਤ ਕਰਨ ਲਈ ਤਿਆਰ ਹੈ, ਜਿਸ ਨੇ ਪੰਜਾਬ ਦੇ ਅੰਮ੍ਰਿਤਸਰ ਤੋਂ ਆਈ ਜਾਨਵੀ ਅਬਰੋਲ (19) ਸਮੇਤ International

International Students ’ਤੇ ਸਿਕੰਜਾ ਕਸਣ ਵਾਲੇ ਬਿੱਲ ਨੂੰ ਆਸਟ੍ਰੇਲੀਅਨ ਸੈਨੇਟ ਦੀ ਕਮੇਟੀ ਨੇ ਦਿੱਤੀ ਹਰੀ ਝੰਡੀ, ਜਾਣੋ ਕੀ ਕੀਤੀ ਸਿਫ਼ਾਰਸ਼
ਮੈਲਬਰਨ : ਲੇਬਰ ਪਾਰਟੀ ਦੇ International Students ’ਤੇ ਸ਼ਿਕੰਜਾ ਕੱਸਣ ਵਾਲੇ ਬਿੱਲ ਦੀ ਜਾਂਚ ਕਰ ਰਹੀ ਸੈਨੇਟ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਬਿੱਲ ਨੂੰ ਕੁੱਝ ਸੋਧਾਂ ਨਾਲ ਪਾਸ ਕੀਤਾ

ਸਾਊਥ ਆਸਟ੍ਰੇਲੀਆ ਸਥਿਤ ਕੌਂਸਲ ਨੇ ਲੋਕਾਂ ’ਤੇ ਲਾਇਆ ਅਜੀਬੋ-ਗ਼ਰੀਬ ਜੁਰਮਾਨਾ, ਜਾਣੋ ਕਿਉਂ ਕਰਨਾ ਪੈ ਰਿਹੈ ਵਿਰੋਧ
ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਇਕ ਕੌਂਸਲ ਨੂੰ ਆਪਣੇ ਉਸ ਐਲਾਨ ਦਾ ਸਖ਼ਤ ਵਿਰੋਧ ਸਹਿਣ ਕਰਨਾ ਪੈ ਰਿਹਾ ਹੈ ਜਿਸ ’ਚ ਉਸ ਨੇ ਕਿਹਾ ਸੀ ਕਿ ਸੜਕ ’ਤੇ ਕੂੜੇਦਾਨ ਨੂੰ

ਪਤਨੀ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਸਿਡਨੀ ਦਾ ਕਾਰੋਬਾਰੀ ਗ੍ਰਿਫ਼ਤਾਰ
ਮੈਲਬਰਨ : ਸਿਡਨੀ ਦੇ 61 ਸਾਲ ਦੇ ਅਰਧ-ਰਿਟਾਇਰਡ ਕਾਰੋਬਾਰੀ Stephan Wagner ’ਤੇ ਆਪਣੀ ਪਤਨੀ Glenda Wagner ਦੀ ਚਾਹ ’ਚ ਜ਼ਹਿਰ ਮਿਲਾ ਕੇ ਕਤਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ

ਗੰਭੀਰ ਬਿਮਾਰੀ ਦਾ ਸੰਸਦ ’ਚ ਮਜ਼ਾਕ ਉਡਾਉਣ ਲਈ PM Albanese ਨੇ ਮੰਗੀ ਮੁਆਫ਼ੀ
ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਸੰਸਦ ਵਿਚ ਆਪਣੀ ਉਸ ਟਿੱਪਣੀ ਲਈ ਮੁਆਫੀ ਮੰਗੀ ਹੈ, ਜਿਸ ਨੂੰ ਉਨ੍ਹਾਂ ਦੇ ਵਿਰੋਧੀਆਂ ਨੇ ‘ਪੂਰੀ ਤਰ੍ਹਾਂ ਘਿਨਾਉਣਾ’ ਕਰਾਰ ਦਿੱਤਾ। ਦਰਅਸਲ

‘ਗੰਭੀਰ ਚੇਤਾਵਨੀ ਸੰਕੇਤ’, ਆਲਮੀ ਰੈਂਕਿੰਗ ’ਚ ਡਿੱਗੀਆਂ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ, ਜਾਣੋ ਕਾਰਨ
ਮੈਲਬਰਨ : ਟਾਈਮਜ਼ ਹਾਇਰ ਐਜੂਕੇਸ਼ਨ ਇੰਡੈਕਸ ਮੁਤਾਬਕ ਆਸਟ੍ਰੇਲੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਗਲੋਬਲ ਰੈਂਕਿੰਗ ’ਚ ਡਿੱਗ ਗਈਆਂ ਹਨ ਅਤੇ University of Melbourne ਵਿਸ਼ਵ ਪੱਧਰ ’ਤੇ ਆਪਣੀ ਸਭ ਤੋਂ ਖਰਾਬ ਰੇਟਿੰਗ

ਸੂਪਰਮਾਰਕੀਟਾਂ ’ਚ ਦੁੱਧ ਦੀਆਂ ਕੀਮਤਾਂ 14 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀਆਂ, ਡੇਅਰੀ ਕਿਸਾਨਾਂ ਨੂੰ ਲੱਗਿਆ ਨਵਾਂ ‘ਦੁੱਧ ਯੁੱਧ’ ਛਿੜਨ ਦਾ ਫ਼ਿਕਰ
ਮੈਲਬਰਨ : ਆਸਟ੍ਰੇਲੀਆ ਦੇ ਸੁਪਰਮਾਰਕੀਟਾਂ ਨੇ ਤਾਜ਼ੇ ਦੁੱਧ ਦੀ ਕੀਮਤ ਘਟਾ ਕੇ 1.55 ਡਾਲਰ ਪ੍ਰਤੀ ਲੀਟਰ ਕਰ ਦਿੱਤੀ ਹੈ, ਜੋ 14 ਸਾਲਾਂ ਵਿੱਚ ਸਭ ਤੋਂ ਘੱਟ ਹੈ। Coles, Woolworths ਅਤੇ

Qantas ਨੂੰ ਬੇਈਮਾਨ ਮਹਿੰਗੀ ਪਈ! ਕੈਂਸਲ ਉਡਾਨਾਂ ਦੀਆਂ ਟਿਕਟਾਂ ਵੇਚਦੇ ਰਹਿਣ ਲਈ ਲਗਿਆ 100 ਮਿਲੀਅਨ ਡਾਲਰ ਦਾ ਜੁਰਮਾਨਾ
ਮੈਲਬਰਨ : ਕਈ ਸਾਲਾਂ ਤਕ ਫਲਾਈਟ ਬੁਕਿੰਗ ’ਤੇ ਗਾਹਕਾਂ ਨੂੰ ਗੁੰਮਰਾਹ ਕਰਨ ਲਈ Qantas ’ਤੇ 100 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਹੈ। ਆਸਟ੍ਰੇਲੀਆਈ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ACCC) ਨੇ ਕੈਂਸਲ

ਪਵਰੀਤ ਸਿੰਘ ਅਤੇ ਤੌਹੀਦੁਲ ਇਸਲਾਮ ਸੰਨੀ ਦੀ ਬਿਲਡਿੰਗ ਕੰਪਨੀ ’ਤੇ ਲਗਿਆ ਹਜ਼ਾਰਾਂ ਡਾਲਰ ਦਾ ਜੁਰਮਾਨਾ
ਮੈਲਬਰਨ : ਵੈਸਟ ਆਸਟ੍ਰੇਲੀਆ ਦੇ 19 ਮਕਾਨ ਮਾਲਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ’ਚ ਸਟੇਟ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਨੇ ਬਿਲਡਿੰਗ ਕੰਪਨੀ ‘ਫਲੈਕਸੀਬਲ ਹੋਮਜ਼ ਪ੍ਰਾਈਵੇਟ ਲਿਮਟਿਡ’ ਦੇ ਸਾਬਕਾ ਡਾਇਰੈਕਟਰ ਪਵਰੀਤ ਸਿੰਘ ਅਤੇ

ਵਿਕਟੋਰੀਆ ’ਚ ਨਾਜ਼ੀ ਸਲੂਟ ਦੇਣ ਦੇ ਦੋਸ਼ ’ਚ ਪਹਿਲਾ ਵਿਅਕਤੀ ਦੋਸ਼ੀ ਕਰਾਰ, ਗੋਰੀ ਚਮੜੀ ਵਾਲਿਆਂ ਨੂੰ ਦਸਦਾ ਸੀ ਸਰਬਉੱਚ
ਮੈਲਬਰਨ : ਵਿਕਟੋਰੀਆ ਵਿਚ ਨਾਜ਼ੀ ਸਲੂਟ ਦੇਣ ਵਾਲੇ ਪਹਿਲੇ ਵਿਅਕਤੀ ਨੂੰ ਇਸ ਅਪਰਾਧ ਦਾ ਦੋਸ਼ੀ ਪਾਇਆ ਗਿਆ ਹੈ। ਮੈਜਿਸਟ੍ਰੇਟ ਬ੍ਰੇਟ ਸੋਨੇਟ ਨੇ ਅੱਜ ਸਵੇਰੇ ਜਦੋਂ ਆਪਣਾ ਫੈਸਲਾ ਸੁਣਾਇਆ ਤਾਂ 25

ਫ਼ਲਾਈਟ ਦੌਰਾਨ ਅਸ਼ਲੀਲ ਫ਼ਿਲਮ ਚੱਲਣ ਮਗਰੋਂ Qantas ਹੋਈ ਸ਼ਰਮਸਾਰ
ਮੈਲਬਰਨ : ਸਿਡਨੀ ਤੋਂ ਟੋਕੀਓ ਜਾ ਰਹੀ Qantas ਦੀ ਉਡਾਣ ਦੌਰਾਨ ਮਨੋਰੰਜਨ ਪ੍ਰਣਾਲੀ ਵਿੱਚ ‘ਤਕਨੀਕੀ ਸਮੱਸਿਆ’ ਕਾਰਨ ਅਣਜਾਣੇ ਵਿੱਚ ਹਰ ਸਕ੍ਰੀਨ ’ਤੇ ਅਸ਼ਲੀਲ ਫਿਲਮ ‘Daddio’ ਚਲਦੀ ਰਹੀ। ਜਹਾਜ਼ ’ਚ ਬੈਠੇ

ਮੈਲਬਰਨ ’ਚ ਕਾਰਾਂ ਦੀ ਤੋੜਭੰਨ ਅਤੇ ਕੂੜੇ ਦੇ ਡੱਬਿਆਂ ਨੂੰ ਅੱਗ ਲਾਉਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ
ਮੈਲਬਰਨ : ਪਿਛਲੇ ਹਫਤੇ ਮੈਲਬਰਨ ਵਿਚ ਇਕ ਵਿਅਕਤੀ ’ਤੇ ਕਥਿਤ ਤੌਰ ’ਤੇ 20 ਤੋਂ ਵੱਧ ਕਾਰਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਡੱਬਿਆਂ ਨੂੰ ਅੱਗ ਲਗਾਉਣ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.