Sea7 Australia is a great source of Latest Live Punjabi News in Australia.

ਰਿਕਾਰਡ ਇਮੀਗ੍ਰੇਸ਼ਨ ਬਦੌਲਤ ਆਸਟ੍ਰੇਲੀਆ ’ਚ ਵਿਦੇਸ਼ੀ ਮੂਲ ਦੇ ਲੋਕਾਂ ਦੀ ਗਿਣਤੀ 1893 ਤੋਂ ਬਾਅਦ ਸਭ ਤੋਂ ਜ਼ਿਆਦਾ ਹੋਈ
ਮੈਲਬਰਨ: ਜੂਨ 2023 ਤੱਕ ਦੇ ਸਾਲ ਵਿੱਚ ਰਿਕਾਰਡ ਇਮੀਗ੍ਰੇਸ਼ਨ ਦੇ ਕਾਰਨ, 1893 ਤੋਂ ਬਾਅਦ ਪਹਿਲੀ ਵਾਰ ਵਿਦੇਸ਼ਾਂ ਵਿੱਚ ਪੈਦਾ ਹੋਏ ਆਸਟ੍ਰੇਲੀਆਈ ਲੋਕਾਂ ਦੀ ਹਿੱਸੇਦਾਰੀ ਕੁੱਲ ਵਸੋਂ ਦੇ 30٪ ਨੂੰ ਪਾਰ

ਸਿਡਨੀ ਚਰਚ ਚਾਕੂਬਾਜ਼ੀ ਦੀ ਵੀਡੀਓ ਬਾਰੇ ਅਦਾਲਤ ’ਚ ਸੁਣਵਾਈ, ਜਾਣੋ ਹਮਲੇ ਦੀ ਵੀਡੀਓ ਹਟਾਉਣ ਬਾਰੇ ਬਿਸ਼ਪ ਨੇ ਕੀ ਦਿੱਤਾ ਜਵਾਬ
ਮੈਲਬਰਨ: ਵੇਕਲੇ ਦੇ ਇਕ ਚਰਚ ‘ਚ ਚਾਕੂ ਨਾਲ ਹਮਲੇ ਦੇ ਸ਼ਿਕਾਰ ਬਿਸ਼ਪ ਮਾਰ ਮਾਰੀ ਇਮੈਨੁਅਲ ਦਾ ਕਹਿਣਾ ਹੈ ਕਿ ਉਨ੍ਹਾਂ ’ਤੇ ਹਮਲੇ ਦੀ ਫੁਟੇਜ ਆਨਲਾਈਨ ਰਹਿਣੀ ਚਾਹੀਦੀ ਹੈ। ਅਦਾਲਤ ਨੇ

ਆਸਟ੍ਰੇਲੀਆ ਵਾਸੀਆਂ ਲਈ ਰਾਹਤ ਦੀ ਖ਼ਬਰ, ਡਿੱਗ ਰਹੀਆਂ ਨੇ ਬਿਜਲੀ ਦੀਆਂ ਕੀਮਤਾਂ, ਜਾਣੋ ਕਾਰਨ
ਮੈਲਬਰਨ: 2024 ਦੀ ਪਹਿਲੀ ਤਿਮਾਹੀ ਲਈ ਆਸਟ੍ਰੇਲੀਆਈ ਐਨਰਜੀ ਮਾਰਕੀਟ ਆਪਰੇਟਰ (AEMO) ਦੀ ਰਿਪੋਰਟ ਦਰਸਾਉਂਦੀ ਹੈ ਕਿ ਸਖ਼ਤ ਮੌਸਮ ਹਾਲਾਤ ਕਾਰਨ ਮੰਗ ਵਧਣ ਦੇ ਬਾਵਜੂਦ, ਬਿਜਲੀ ਦੀਆਂ ਹੋਲਸੇਲ ਸਪੌਟ ਕੀਮਤਾਂ 8٪

ਮਹਿੰਗਾਈ ਰੇਟ ’ਚ ਉਮੀਦ ਤੋਂ ਘੱਟ ਕਮੀ, ਵਿਦਿਆਰਥੀਆਂ ਲਈ ਚਿੰਤਾ ਵਧੀ
ਮੈਲਬਰਨ: ਆਸਟ੍ਰੇਲੀਆ ਵਿੱਚ ਸਾਲਾਨਾ ਕੰਜ਼ਿਊਮਰ ਪ੍ਰਾਈਸ ਇੰਡੈਕਸ (CPI) ਦਸੰਬਰ ਵਿੱਚ 4.1٪ ਤੋਂ ਘਟ ਕੇ ਮਾਰਚ 2024 ਵਿੱਚ 3.6٪ ਹੋ ਗਿਆ, ਜੋ ਬਾਜ਼ਾਰ ਦੀ ਉਮੀਦ 3.5٪ ਤੋਂ ਥੋੜ੍ਹਾ ਜਿਹਾ ਵੱਧ ਹੈ।

ਕੈਪਟਨ ਕੁਕ ਵੱਲੋਂ ਢਾਈ ਸੌ ਸਾਲ ਪਹਿਲਾਂ ਲਏ ਗਏ ਨੇਜੇ ਆਸਟ੍ਰੇਲੀਆ ਦੇ ਮੂਲਵਾਸੀਆਂ ਨੂੰ ਵਾਪਸ ਮਿਲੇ
ਮੈਲਬਰਨ: ਕੈਪਟਨ ਜੇਮਜ਼ ਕੁਕ ਵੱਲੋਂ 254 ਸਾਲ ਪਹਿਲਾਂ ਆਸਟ੍ਰੇਲੀਆ ’ਚ ਆਮਦ ’ਤੇ ਇਥੋਂ ਦੇ ਮੂਲ ਵਾਸੀਆਂ ਤੋਂ ਬਗ਼ੈਰ ਇਜਾਜ਼ਤ ਲੈ ਲਏ ਗਏ ਚਾਰ ਨੇਜੇ ਅੱਜ ਕੈਂਬਰਿਜ ਯੂਨੀਵਰਸਿਟੀ ਵਿਚ ਇਕ ਸਮਾਰੋਹ

ਗੈਲੀਪੋਲੀ ਦੀ ਜੰਗ ’ਚ ਹਿੱਸਾ ਲੈਣ ਵਾਲੇ ਭਾਰਤੀਆਂ ਨੂੰ ਯਾਦ ਕੀਤਾ ਗਿਆ, ਕੀ 16,000 ਭਾਰਤੀ ਫ਼ੌਜੀਆਂ ਦੇ ਯੋਗਦਾਨ ਨੂੰ ਕੀਤਾ ਗਿਆ ਨਜ਼ਰਅੰਦਾਜ਼?
ਮੈਲਬਰਨ: ਹਰ ਸਾਲ 25 ਅਪ੍ਰੈਲ ਨੂੰ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਪਹਿਲੇ ਵਿਸ਼ਵ ਯੁੱਧ ਦੌਰਾਨ 1915 ਵਿੱਚ ਤੁਰਕੀ ਦੇ ਗੈਲੀਪੋਲੀ ਪ੍ਰਾਇਦੀਪ ਵਿੱਚ ਆਪਣੇ ਫ਼ੌਜੀਆਂ ਦੇ ਆਉਣ ਦੀ ਯਾਦ ਵਿੱਚ Anzac Day ਮਨਾਉਂਦੇ

ਪਹਿਲੇ ਵਿਸ਼ਵ ਯੁੱਧ ਵਿੱਚ Anzacs ਨਾਲ ਲੜਨ ਵਾਲੇ ਪੰਜਾਬੀਆਂ ਦਾ ਇਤਿਹਾਸ ਆਉਣ ਲੱਗਾ ਸਾਹਮਣੇ
ਮੈਲਬਰਨ: ਆਸਟ੍ਰੇਲੀਆ ਦੇ ਲੋਕ ਕੱਲ੍ਹ Anzac Day ਲਈ ਦੇਸ਼ ਭਰ ਵਿੱਚ ਇਕੱਠੇ ਹੋਣਗੇ ਤਾਂ ਜੋ ਉਨ੍ਹਾਂ ਸਾਰਿਆਂ ਨੂੰ ਯਾਦ ਕੀਤਾ ਜਾ ਸਕੇ ਜਿਨ੍ਹਾਂ ਨੇ ਆਸਟ੍ਰੇਲੀਆ ਵੱਲੋਂ ਜੰਗਾਂ ’ਚ ਹਿੱਸਾ ਲੈਣ

ਇਮੀਗ੍ਰੇਸ਼ਨ ’ਤੇ ਸਖ਼ਤੀ ਦਾ ਅਸਰ, ਸਟੂਡੈਂਟ ਵੀਜ਼ਾ ਪ੍ਰਵਾਨਗੀਆਂ ’ਚ ਰਿਕਾਰਡ ਕਮੀ, ਕਈ ਆਸਟ੍ਰੇਲੀਆਈ ਯੂਨੀਵਰਸਿਟੀਆਂ ਨੇ ਭਾਰਤੀ ਸਟੂਡੈਂਟਸ ’ਤੇ ਲਾਈ ਪਾਬੰਦੀ
ਮੈਲਬਰਨ: ਫ਼ੈਡਰਲ ਸਰਕਾਰ ਵਲੋਂ ਤਾਜ਼ਾ ਇਮੀਗ੍ਰੇਸ਼ਨ ’ਤੇ ਲਗਾਮ ਕੱਸਣ ਦੀ ਕਾਰਵਾਈ ਦੇ ਨਤੀਜੇ ਵਜੋਂ ਆਸਟ੍ਰੇਲੀਆ ਦੀਆਂ ਕੁਝ ਯੂਨੀਵਰਸਿਟੀਆਂ ਪੂਰੇ ਦੇ ਪੂਰੇ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਦਾਖ਼ਲ ਕਰਨ ਤੋਂ ਹੀ ਇਨਕਾਰ

Anzac Day ਵੀਰਵਾਰ ਨੂੰ, ਜਾਣੋ ਆਸਟ੍ਰੇਲੀਆ ਦੇ ਕਿਹੜੇ ਸਟੋਰ ਰਹਿਣੇ ਬੰਦ ਅਤੇ ਕਿਹੜੇ ਖੁੱਲ੍ਹੇ?
ਮੈਲਬਰਨ: ਆਸਟ੍ਰੇਲੀਆ ਦੇ ਸਭ ਤੋਂ ਮਹੱਤਵਪੂਰਨ ਰਾਸ਼ਟਰੀ ਮੌਕਿਆਂ ਵਿਚੋਂ ਇਕ Anzac Day ਨੂੰ ਦੋ ਦਿਨ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਬਹੁਤ ਸਾਰੇ ਸਟੇਟ ਅਤੇ ਟੈਰੀਟਰੀਜ਼ ਦੇ ਬਿਜ਼ਨਸ ਇਸ

ਆਸਟ੍ਰੇਲੀਆ ’ਚ ਤੇਜ਼ੀ ਨਾਲ ਵਧ ਰਹੇ ਫ਼ਲੂ ਦੇ ਮਾਮਲੇ, ਲੋਕਾਂ ਨੂੰ ਛੇਤੀ ਤੋਂ ਛੇਤੀ ਫ਼ਲੂ ਸ਼ਾਟ ਲਗਵਾਉਣ ਦੀ ਅਪੀਲ
ਮੈਲਬਰਨ: ਜਿਵੇਂ-ਜਿਵੇਂ ਫਲੂ ਦਾ ਮੌਸਮ ਨੇੜੇ ਆ ਰਿਹਾ ਹੈ, ਆਸਟ੍ਰੇਲੀਆਈ ਲੋਕਾਂ ਨੂੰ ਆਪਣਾ ਸਾਲਾਨਾ ‘ਫਲੂ ਸ਼ਾਟ’ ਲਗਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ, ਖ਼ਾਸਕਰ ਕਿਉਂਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ

ਇੰਡੀਆ ਸਰਕਾਰ ਨੇ ABC ਦੀ ਪੱਤਰਕਾਰ ਦਾ ਨਿਯਮਤ ਵੀਜ਼ਾ ਵਧਾਉਣ ਤੋਂ ਇਨਕਾਰ ਕੀਤਾ, ਆਸਟ੍ਰੇਲੀਆ ਵਿਦੇਸ਼ ਮੰਤਰਾਲੇ ਦੇ ਦਖ਼ਲ ਮਗਰੋਂ ਪਲਟਿਆ ਫ਼ੈਸਲਾ
ਮੈਲਬਰਨ: ਆਸਟ੍ਰੇਲੀਆ ਸਥਿਤ ABC ਨਿਊਜ਼ ਦੀ ਦੱਖਣੀ ਏਸ਼ੀਆ ਬਿਊਰੋ ਦੀ ਮੁਖੀ ਅਵਨੀ ਡਾਇਸ ਨੂੰ ਇੰਡੀਆ ’ਚ ਰਿਪੋਰਟਿੰਗ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀਂ ਡਾਇਸ ਨੂੰ ਇੰਡੀਆ ਦੇ

ਆਸਟ੍ਰੇਲੀਆ ’ਚ ਸੋਸ਼ਲ ਮੀਡੀਆ ’ਤੇ ਸ਼ਿਕੰਜਾ ਕੱਸਣ ਲਈ ਸਰਕਾਰ ਅਤੇ ਵਿਰੋਧੀ ਧਿਰ ਇਕਜੁਟ ਹੋਈਆਂ, ਜਾਣੋ ਕਿਉਂ ਹੋ ਰਹੀ ਐਸਨ ਮਸਕ ਦੀ ਭਰਵੀਂ ਆਲੋਚਨਾ
ਮੈਲਬਰਨ: ਆਸਟ੍ਰੇਲੀਆ ਵਿਚ ਸੋਸ਼ਲ ਮੀਡੀਆ ਕੰਪਨੀ ਐਕਸ (ਪਹਿਲਾਂ ਟਵਿੱਟਰ) ਦੇ ਖਿਲਾਫ ਸੰਭਾਵਿਤ ਤੌਰ ‘ਤੇ ਨੁਕਸਾਨਦੇਹ ਸਮੱਗਰੀ ਨੂੰ ਆਨਲਾਈਨ ਰੱਖਣ ਦੇ ਰੁਖ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਪਾਰਟੀਆਂ ਇਕਜੁਟ ਹੋ

ਇੱਕ ਸੀਟ ਦੋ ਸੰਸਦ ਮੈਂਬਰ! ਬਚਪਨ ਦੀਆਂ ਸਹੇਲੀਆਂ ਨੇ ਸੰਸਦੀ ਸੀਟ ’ਤੇ ਜੌਬ-ਸ਼ੇਅਰ ਦਾ ਕੀਤਾ ਐਲਾਨ, ਜਾਣੋ ਕੀ ਪੇਸ਼ ਕੀਤੀ ਯੋਜਨਾ
ਮੈਲਬਰਨ: ਆਸਟ੍ਰੇਲੀਆ ਦੀਆਂ ਦੋ ਬਚਪਨ ਦੀਆਂ ਸਹੇਲੀਆਂ ਬ੍ਰੋਨਵੇਨ ਬੋਕ ਅਤੇ ਲੂਸੀ ਬ੍ਰੈਡਲੋ ਨੇ ਦੇਸ਼ ਦੇ ਪਹਿਲੇ ਪੋਲੀਟੀਕਲ ਜੌਬ-ਸ਼ੇਅਰ ਉਮੀਦਵਾਰ ਬਣਨ ਲਈ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਦਾ ਟੀਚਾ ਅਗਲੀਆਂ ਫੈਡਰਲ

ਸਿਡਨੀ ’ਚ ਚਾਕੂਬਾਜ਼ੀ ਦੀਆਂ ਘਟਨਾਵਾਂ ਮਗਰੋਂ ਆਸਟ੍ਰੇਲੀਆ ’ਚ ਆਤਮਰਖਿਆ ਲਈ ਵਧੀ ਇਸ ਚੀਜ਼ ਦੀ ਮੰਗ, ਪਾਬੰਦੀ ਹਟਾਉਣ ਲਈ ਆਨਲਾਈਨ ਪਟੀਸ਼ਨ ਵੀ ਸ਼ੁਰੂ
ਮੈਲਬਰਨ: ਸਿਡਨੀ ’ਚ ਪਿਛਲੇ ਦਿਨੀਂ ਵਾਪਰੀਆਂ ਚਾਕੂਬਾਜ਼ੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਵੈਸਟਰਨ ਆਸਟ੍ਰੇਲੀਆ (WA) ’ਚ ਆਪਣੀ ਸੁਰੱਖਿਆ ਲਈ ਪੈਪਰ ਸਪ੍ਰੇ (Pepper Spray) ਦੀ ਮੰਗ ’ਚ ਵਾਧਾ ਵੇਖਣ ਨੂੰ ਮਿਲਿਆ ਹੈ।

ਉੱਚ ਸਿਖਿਆ ਲਈ ਭਾਰਤੀ ਔਰਤਾਂ ਦੀ ਪਹਿਲੀ ਪਸੰਦ ਬਣਿਆ ਆਸਟ੍ਰੇਲੀਆ
ਮੈਲਬਰਨ: ਭਾਰਤੀ ਔਰਤਾਂ ਉੱਚ ਸਿੱਖਿਆ ਲਈ ਸਭ ਤੋਂ ਵੱਧ ਤਰਜੀਹ ਆਸਟ੍ਰੇਲੀਆ ਨੂੰ ਦੇ ਰਹੀਆਂ ਹਨ। ਪੜ੍ਹਾਈ ਲਈ 2019-20 ਵਿੱਚ 38٪ ਤੋਂ ਵਧ ਔਰਤਾਂ ਨੇ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਨੂੰ ਚੁਣਿਆ ਸੀ

ਆਇਰ ਹਾਈਵੇਅ ‘ਤੇ ਟਰੱਕ ਹਾਦਸੇ ’ਚ ਮ੍ਰਿਤਕ ਦੀ ਪਤਨੀ ਨੇ ਟਰੱਕਿੰਗ ਉਦਯੋਗ ’ਚ ਸੁਧਾਰ ਲਈ ਸ਼ੁਰੂ ਕੀਤੀ ਮੁਹਿੰਮ
ਵਿਦੇਸ਼ੀ ਮੂਲ ਦੇ ਡਰਾਈਵਰਾਂ ਨੂੰ ਹੈਵੀ ਵਹੀਕਲ ਲਾਇਸੈਂਸ ਦੇਣ ਲਈ ਵੱਧ ਤਜਰਬੇ ਦੀ ਕੀਤੀ ਵਕਾਲਤ ਮੈਲਬਰਨ: ਸਾਊਥ ਆਸਟ੍ਰੇਲੀਆ ਦੇ ਆਇਰ ਹਾਈਵੇਅ ‘ਤੇ ਇਕ ਹਾਦਸੇ ‘ਚ ਮਾਰੇ ਗਏ ਨੇਵਿਲ ਨਾਂ ਦੇ

ਵੈਸਟਰਨ ਆਸਟ੍ਰੇਲੀਆ ’ਚ ਇੱਕ ਦਹਾਕੇ ਮਗਰੋਂ ਪਹਿਲੀ ਵਾਰੀ ਟੀਚਰ ਹੜਤਾਲ ’ਤੇ ਜਾਣ ਲਈ ਹੋਏ ਮਜਬੂਰ, ਜਾਣੋ ਕੀ ਨੇ ਮੰਗਾਂ
ਮੈਲਬਰਨ: ਵੈਸਟਰਨ ਆਸਟ੍ਰੇਲੀਆ (WA) ਦੇ 80 ਤੋਂ ਵੱਧ ਪਬਲਿਕ ਸਕੂਲਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਮੰਗਲਵਾਰ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ‘ਤੇ ਬੰਦ ਰਹਿਣਗੇ। ਇਹ ਇੱਕ ਦਹਾਕੇ ਤੋਂ

NSW ਦੇ ਵੋਏ ਵੋਏ ’ਚ ਰੇਲ ਅਤੇ ਕਾਰ ’ਚ ਟੱਕਰ ਤੋਂ ਬਾਅਦ ਮਚੀ ਹਫੜਾ-ਦਫੜੀ
ਮੈਲਬਰਨ: NSW ਸੈਂਟਰਲ ਕੋਸਟ ‘ਤੇ ਵੋਏ ਵੋਏ ਵਿਚ ਰੇਲਵੇ ਕਰਾਸਿੰਗ ‘ਤੇ ਬੀਤੀ ਰਾਤ ਕਰੀਬ 6 ਵਜੇ ਇਕ ਰੇਲ ਗੱਡੀ ਅਤੇ ਕਾਰ ਦੀ ਟੱਕਰ ਹੋ ਗਈ। ਉਸ ਸਮੇਂ ਰੇਲ ਗੱਡੀ ਵਿੱਚ

ਕਲਚਰਲ ਗਲਤਫਹਿਮੀ : ਭਾਰਤੀ ਮੂਲ ਦੀ ਔਰਤ ਨੂੰ ਨਾਂ ਕਾਰਨ Uber ਨੇ ਕੀਤਾ ਬੈਨ, ਕਈ ਮਹੀਨਿਆਂ ਦੀ ਲੜਾਈ ਤੋਂ ਬਾਅਦ ਮਿਲੀ ਰਾਹਤ
ਮੈਲਬਰਨ : ਸਿਡਨੀ ’ਚ ਭਾਰਤੀ ਮੂਲ ਦੀ ਇਕ ਨੌਜਵਾਨ ਮਾਂ ਸਵਾਸਤਿਕਾ ਚੰਦਰਾ ਨੂੰ ਉਸ ਦੇ ਨਾਮ ਕਾਰਨ ਉਬਰ ਤੋਂ ਬੈਨ ਕਰ ਦਿੱਤਾ ਗਿਆ। ਸੰਸਕ੍ਰਿਤ ਵਿੱਚ ਉਸ ਦੇ ਨਾਂ ‘ਸਵਾਸਤਿਕਾ’ ਦਾ

ਵੈਸਟਰਨ ਆਸਟ੍ਰੇਲੀਆ ’ਚ ਭਿਆਨਕ ਸੜਕ ਹਾਦਸਾ, 9 ਸਾਲਾਂ ਦੇ ਬੱਚੇ ਸਮੇਤ 4 ਜਣਿਆਂ ਦੀ ਮੌਤ
ਮੈਲਬਰਨ : ਵੈਸਟਰਨ ਆਸਟ੍ਰੇਲੀਆ ਵਿਖੇ ਨਾਰਥਮ ਦੇ ਦੱਖਣ-ਪੱਛਮ ‘ਚ ਰਾਤ ਨੂੰ ਹੋਏ ਭਿਆਨਕ ਹਾਦਸੇ ‘ਚ 9 ਸਾਲ ਦੇ ਇੱਕ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਮੇਜਰ ਕ੍ਰੈਸ਼ ਸਕੁਐਡ

ਬਿਸ਼ਪ ਨੇ ਸਿਡਨੀ ਚਰਚ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਮੁਆਫ ਕੀਤਾ, ਉਸ ਨੂੰ ਭੇਜਣ ਵਾਲੇ ਕਿਸੇ ਵੀ ਵਿਅਕਤੀ ਨੂੰ ਵੀ ਦਿੱਤੀ ਮੁਆਫ਼ੀ
ਮੈਲਬਰਨ : ਸੋਮਵਾਰ ਨੂੰ ਸਿਡਨੀ ਦੀ ਇੱਕ ਚਰਚ ‘ਚ ਚੱਲ ਰਹੇ ਸਮਾਰੋਹ ਦੌਰਾਨ ਚਾਕੂ ਨਾਲ ਹਮਲੇ ’ਚ ਜ਼ਖ਼ਮੀ ਬਿਸ਼ਪ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਬਿਸ਼ਪ ਨੇ ਕਿਹਾ ਹੈ ਕਿ

ਆਸਟ੍ਰੇਲੀਆ ਨੇ ਜਾਰੀ ਕੀਤੀ ਆਪਣੀ ਪਹਿਲੀ ਡਿਫ਼ੈਂਸ ਨੀਤੀ, ਭਾਰਤ ਨੂੰ ਦੱਸਿਆ ਭਾਈਵਾਲ, ਚੀਨ ਸਭ ਤੋਂ ਵੱਡਾ ਖ਼ਤਰਾ
ਮੈਲਬਰਨ : ਆਸਟ੍ਰੇਲੀਆ ਨੇ ਆਪਣੀ ਪਹਿਲੀ ਰਾਸ਼ਟਰੀ ਡਿਫ਼ੈਂਸ ਨੀਤੀ ਜਾਰੀ ਕੀਤੀ ਹੈ ਜੋ ਖੇਤਰ ਵਿੱਚ ਚੀਨ ਦੀਆਂ “ਧੱਕੇਸ਼ਾਹੀ ਦੀਆਂ ਰਣਨੀਤੀਆਂ” ਨੂੰ ਰੋਕਣ ‘ਤੇ ਕੇਂਦਰਤ ਹੈ। ਕੈਨਬਰਾ ਵੱਲੋਂ ਜਾਰੀ ਪਹਿਲੀ ਰਾਸ਼ਟਰੀ

ਡੇਲਸਫੋਰਡ ਹਾਦਸੇ ਦੇ ਦੋਸ਼ੀ ਡਰਾਈਵਰ ਵਿਰੁਧ ਸਤੰਬਰ ’ਚ ਸ਼ੁਰੂ ਹੋਵੇਗੀ ਸੁਣਵਾਈ
ਮੈਲਬਰਨ : ਵਿਕਟੋਰੀਆ ਦੇ ਇਕ ਬੀਅਰ ਗਾਰਡਨ ‘ਚ ਪੰਜ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਮਾਰਨ ਦੇ ਦੋਸ਼ੀ ਡਰਾਈਵਰ ਦੀ 6 ਦਿਨਾਂ ਦੀ ਸੁਣਵਾਈ ਤੈਅ ਕੀਤੀ ਗਈ ਹੈ। ਵਿਲੀਅਮ ਸਵਾਲੇ (67)

41% ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਦੀ ਤਾਜ਼ਾ ਮਾਈਗ੍ਰੇਸ਼ਨ ਨੀਤੀ ਵਿੱਚ ਤਬਦੀਲੀਆਂ ਤੋਂ ਅਣਜਾਣ : ਸਰਵੇਖਣ
ਮੈਲਬਰਨ : ਐਸੈਂਟ ਵਨ ਦੇ ਇੱਕ ਤਾਜ਼ਾ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਚੀਨ, ਭਾਰਤ, ਫਿਲੀਪੀਨਜ਼ ਅਤੇ ਕੋਲੰਬੀਆ ਦੇ 41٪ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਦੀਆਂ ਮਾਈਗ੍ਰੇਸ਼ਨ ਨੀਤੀਆਂ ਵਿੱਚ ਹਾਲੀਆ ਤਬਦੀਲੀਆਂ ਤੋਂ

ਵੱਡੀ ਗਿਣਤੀ ’ਚ ਘੋੜਿਆਂ ਦੀਆਂ ਲਾਸ਼ਾਂ ਮਿਲਣ ਮਗਰੋਂ NSW ’ਚ ਫੈਲੀ ਸਨਸਨੀ, ਜਾਂਚ ਸ਼ੁਰੂ
ਮੈਲਬਰਨ : ਵਾਗਾ ਵਾਗਾ ਨੇੜੇ NSW ਨਦੀ ਖੇਤਰ ਵਿੱਚ ਇੱਕ ਪ੍ਰਾਪਰਟੀ ਤੋਂ 500 ਤੋਂ ਵੱਧ ਘੋੜਿਆਂ ਦੇ ਹੱਡੀ ਪਿੰਜਰ ਮਿਲਣ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ ਹੈ। ਵਾਗਾ ਵਾਗਾ

ਅਨੋਖੀ ਮੋਟਰਸਾਈਕਲ ਰਾਇਡ ਰਾਹੀਂ ਸਿੱਖਾਂ ਨੇ ਮੰਗੀ ਆਸਟ੍ਰੇਲੀਆ ’ਚ ਹੈਲਮੇਟ ਪਹਿਨਣ ਤੋਂ ਛੋਟ ਦੀ ਇਜਾਜ਼ਤ
ਮੈਲਬਰਨ : ਸਿੱਖ ਮੋਟਰਸਾਈਕਲ ਸਵਾਰਾਂ ਦੇ ਇੱਕ ਸਮੂਹ ‘ਆਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲੱਬ’ (SMC) ਨੇ ਐਤਵਾਰ 14 ਅਪ੍ਰੈਲ ਨੂੰ ਆਪਣੀ ਸਾਲਾਨਾ ਵਿਸਾਖੀ ਮੋਟਰਸਾਈਕਲ ਰਾਇਡ ਵਿੱਚ ਹਿੱਸਾ ਲਿਆ। ਇਹ ਰਾਇਡ ਟਾਰਨੀਟ

ਸਿਡਨੀ ’ਚ ਚਾਕੂਬਾਜ਼ੀ ਲਈ ਗ਼ਲਤ ਬੰਦੇ ਨੂੰ ਦੋਸ਼ੀ ਦੱਸਣ ’ਤੇ ਫਸਿਆ Channel 7, ਯਹੂਦੀ ਵਿਦਿਆਰਥੀ ਨੇ ਮਾਣਹਾਨੀ ਦਾ ਕੇਸ ਕਰਨ ਲਈ ਕੀਤਾ ਵਕੀਲ
ਮੈਲਬਰਨ : 20 ਸਾਲਾਂ ਦੇ ਇੱਕ ਵਿਦਿਆਰਥੀ ਨੇ Channel 7 ’ਤੇ ਮਾਣਹਾਨੀ ਦਾ ਕੇਸ ਕਰਨ ਦਾ ਫ਼ੈਸਲਾ ਕੀਤਾ ਹੈ। Channel 7 ਨੇ ਗ਼ਲਤੀ ਨਾਲ ਉਸ ਦਾ ਨਾਮ ਸਿਡਨੀ ਦੇ ਇੱਕ

ਵਰਕਰਾਂ ਦੀਆਂ ਛੁੱਟੀਆਂ ਦੁੱਗਣੀਆਂ ਕਰਨ ਦੀ ਤਿਆਰੀ, ਜਾਣੋ ਟਰੇਡ ਯੂਨੀਅਨ ਨੇ ਫ਼ੇਅਰ ਵਰਕ ਕਮਿਸ਼ਨ ਨੂੰ ਕੀ ਕੀਤੀ ਸਿਫ਼ਾਰਸ਼
ਮੈਲਬਰਨ : ਆਸਟ੍ਰੇਲੀਆਈ ਕੌਂਸਲ ਆਫ ਟਰੇਡ ਯੂਨੀਅਨਜ਼ (ACTU) ਨੇ ਫੇਅਰ ਵਰਕ ਕਮਿਸ਼ਨ ਨੂੰ ਇਕ ਨਵੀਂ ਨੀਤੀ ਦੀ ਪੇਸ਼ਕਸ਼ ਦਿੱਤੀ ਹੈ ਜੋ ਵਰਕਰਾਂ ਨੂੰ ਅੱਧੀ ਤਨਖਾਹ ‘ਤੇ ਵਧੇਰੇ ਛੁੱਟੀ ਲੈ ਕੇ

ਚਾਕੂਬਾਜ਼ੀ ਦੀਆਂ ਘਟਨਾਵਾਂ ’ਤੇ ਨਕੇਲ ਕੱਸਣ ਲਈ ਪੁਲਿਸ ਨੂੰ ਵਾਧੂ ਤਾਕਤਾਂ ਦੇਣ ’ਤੇ ਵਿਚਾਰਾਂ ਸ਼ੁਰੂ
ਮੈਲਬਰਨ : ਸਿਡਨੀ ਵਿਚ ਚਾਕੂਬਾਜ਼ੀ ਦੇ ਦੋ ਹੈਰਾਨ ਕਰਨ ਵਾਲੇ ਹਮਲਿਆਂ ਤੋਂ ਬਾਅਦ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁਕ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਚਾਕੂ ਦੇ ਅਪਰਾਧ ‘ਤੇ ਨਕੇਲ

ਵੈਸਟਰਨ ਆਸਟ੍ਰੇਲੀਆ ’ਚ ਨਹੀਂ ਮੁੱਕ ਰਹੀ ਖਾਣ-ਪੀਣ ਦੇ ਸਾਮਾਨ ਦੀ ਕਿੱਲਤ, ਹਫ਼ਤਾ ਹੋਰ ਖ਼ਾਲੀ ਰਹਿਣਗੀਆਂ ਸ਼ੈਲਫ਼ਾਂ
ਮੈਲਬਰਨ : ਪਿਛਲੇ ਮਹੀਨੇ ਆਏ ਹੜ੍ਹਾਂ ਕਾਰਨ ਵੈਸਟਰਨ ਆਸਟ੍ਰੇਲੀਆ ’ਚ ਖਾਣ-ਪੀਣ ਦੇ ਸਾਮਾਨ ਦੀ ਹੋਈ ਕਿੱਲਤ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਰੇਲ ਮਾਰਗ ਅਤੇ ਸੜਕਾਂ ਬੰਦ ਹੋਣ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.