Wentworth

NSW ਦੇ Wentworth ਤੋਂ ਆਏ ਵਫਦ ਨੇ ਫ਼ਰੀਦਕੋਟ ਦੇ ਗੁੜ, ਸ਼ਹਿਦ ਅਤੇ ਸ਼ੱਕਰ ’ਚ ਦਿਖਾਈ ਦਿਲਚਸਪੀ

ਫ਼ਰੀਦਕੋਟ : ਪੰਜਾਬ ਆਏ ਆਸਟ੍ਰੇਲੀਆ ਦੇ ਸਟੇਟ ਨਿਊ ਸਾਊਥ ਵੇਲਜ਼ (NSW) ਸਥਿਤ Wentworth ਸ਼ਹਿਰ ਤੋਂ 6 ਮੈਂਬਰੀ ਵਫਦ ਨੇ ਮੰਗਲਵਾਰ ਨੂੰ ਫ਼ਰੀਦਕੋਟ ਦੇ ਕਿਸਾਨਾਂ, ਵਿਗਿਆਨੀਆਂ ਅਤੇ ਡਾਕਟਰਾਂ ਨਾਲ ਮੁਲਾਕਾਤ ਕੀਤੀ। … ਪੂਰੀ ਖ਼ਬਰ

ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ

ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਦੀ ਨਵੀਂ ਚੋਣ, ਰੀਤੂ ਅਹੀਰ ਨੇ ਪ੍ਰਧਾਨ ਤੇ ਗੁਰਜਿੰਦਰ ਸੰਧੂ ਨੇ ਸੰਭਾਲੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ

ਮੈਲਬਰਨ : ਆਸਟ੍ਰੇਲੀਆ ਦਾ ਬ੍ਰਿਸਬੇਨ ਸ਼ਹਿਰ ਮੁੱਢ ਤੋਂ ਹੀ ਸਾਹਿਤਕ ਗਤੀਵਿਧੀਆਂ ਲਈ ਸਰਗਰਮ ਰਿਹਾ ਹੈ। ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ, ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਨਿਰੰਤਰ ਯਤਨਸ਼ੀਲ ਰਹੀ … ਪੂਰੀ ਖ਼ਬਰ

Inflation

ਉਮੀਦ ਤੋਂ ਘੱਟ ਰਹੀ ਜੁਲਾਈ ਦੌਰਾਨ ਮਹਿੰਗਾਈ ਰੇਟ ’ਚ ਕਮੀ, ਜਾਣੋ ਕੀ ਹੋਇਆ ਸਸਤਾ

ਮੈਲਬਰਨ : ਮਹਿੰਗਾਈ ਦਾ ਸਾਲਾਨਾ ਰੇਟ ਜੁਲਾਈ ਵਿੱਚ ਘਟ ਕੇ 3.5 ਫ਼ੀਸਦੀ ਰਹਿ ਗਈ, ਜੋ ਜੂਨ ਵਿੱਚ 3.8 ਫ਼ੀਸਦੀ ਸੀ। ਹਾਲਾਂਕਿ ਮਹਿੰਗਾਈ ਰੇਟ ’ਚ ਕਮੀ ਦਾ ਮੁੱਖ ਕਾਰਨ ਰਹਿਣ-ਸਹਿਣ ਦੀ … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ ’ਚ ਤੇਜ਼ ਹਵਾਵਾਂ ਨੇ ਮਚਾਈ ਤਬਾਹੀ, ਮੌਸਮ ਵਿਭਾਗ ਨੇ ਪੰਜ ਸਟੇਟਾਂ ਲਈ ਜਾਰੀ ਕੀਤੀ ਗੰਭੀਰ ਚੇਤਾਵਨੀ

ਮੈਲਬਰਨ : ਆਸਟ੍ਰੇਲੀਆ ਦੇ ਦਖਣੀ ਸਟੇਟਾਂ ’ਚ ਇਨ੍ਹੀਂ ਦਿਨੀਂ ਮੌਸਮ ਬਹੁਤ ਖ਼ਰਾਬ ਚਲ ਰਿਹਾ ਹੈ। ਮੌਸਮ ਵਿਗਿਆਨੀਆਂ ਨੇ ਤਸਮਾਨੀਆ, ਸਾਊਥ ਆਸਟ੍ਰੇਲੀਆ, ਵਿਕਟੋਰੀਆ, NSW ਅਤੇ ਵੈਸਟਰਨ ਆਸਟ੍ਰੇਲੀਆ ’ਚ ਤੇਜ਼ ਹਵਾਵਾਂ ਚੱਲਣ … ਪੂਰੀ ਖ਼ਬਰ

Cairns Indian Festival

ਯਾਦਗਾਰੀ ਹੋ ਨਿਬੜਿਆ ਪਹਿਲਾ Cairns Indian Festival

ਮੈਲਬਰਨ : Cairns ’ਚ ਗਲੋਬਲ ਆਰਗੇਨਾਈਜ਼ੇਸ਼ਨ ਆਫ ਪੀਪਲ ਆਫ ਇੰਡੀਅਨ ਓਰੀਜਨ (GOPIO Cairns) ਨੇ ਪਿਛਲੇ ਹਫਤੇ (17 ਅਗਸਤ) ਪਹਿਲਾ Cairns Indian Festival ਦੀ ਸ਼ਾਨਦਾਰ ਸ਼ੁਰੂਆਤ ਕੀਤੀ ਜੋ ਬੇਹੱਦ ਸਫ਼ਲ ਰਿਹਾ। … ਪੂਰੀ ਖ਼ਬਰ

ਤਰੁਣ ਮਾਰਵਾਹ

ਤਰੁਣ ਮਾਰਵਾਹ ਨੇ ਵਧਾਇਆ ਭਾਰਤੀ ਭਾਈਚਾਰੇ ਦਾ ਮਾਣ, ਜਿੱਤਿਆ ਨਿਊਜ਼ੀਲੈਂਡ ਦੇ ਉੱਭਰਦੇ ਰੀਅਲ ਅਸਟੇਟ ਸਿਤਾਰੇ ਦਾ ਐਵਾਰਡ

ਮੈਲਬਰਨ : ਭਾਰਤੀ ਮੂਲ ਦੇ ਤਰੁਣ ਮਾਰਵਾਹ ਨੂੰ ਰੀਅਲ ਅਸਟੇਟ ਇੰਸਟੀਚਿਊਟ ਆਫ਼ ਨਿਊਜ਼ੀਲੈਂਡ (REINZ) ਨੇ ‘ਇੰਡਸਟਰੀਅਲ ਐਂਡ ਕਮਰਸ਼ੀਅਲ ਰਾਈਜ਼ਿੰਗ ਸਟਾਰ ਅਵਾਰਡ’ ਨਾਲ ਸਨਮਾਨਤ ਕੀਤਾ ਹੈ। REINZ ਨਿਊਜ਼ੀਲੈਂਡ ਦੀ ਸਭ ਤੋਂ … ਪੂਰੀ ਖ਼ਬਰ

ਆਸਟ੍ਰੇਲੀਆ

ਕਿਹੜਾ ਹੈ ਆਸਟ੍ਰੇਲੀਆ ਦਾ ਸਭ ਤੋਂ ਮਹਿੰਗਾ ਸ਼ਹਿਰ? ਸਿਡਨੀ ਅਤੇ ਪਰਥ ਨੂੰ ਵੀ ਪਿੱਛੇ ਛਡਿਆ ਇਸ ਸ਼ਹਿਰ ਨੇ

ਮੈਲਬਰਨ : City ਵੱਲੋਂ ਕਰਵਾਏ ਇੱਕ ਸਰਵੇਖਣ ਅਨੁਸਾਰ Adelaide ਨੂੰ ਰਹਿਣ ਵਿਸ਼ਵ ਪੱਧਰ ’ਤੇ 20ਵੇਂ ਸਭ ਤੋਂ ਮਹਿੰਗੇ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ। ਹੈਰਾਨੀਜਨਕ ਤਰੀਕੇ ਨਾਲ ਇਸ ਨੇ ਤਾਜ਼ਾ … ਪੂਰੀ ਖ਼ਬਰ

ਆਸਟ੍ਰੇਲੀਆ

ਨਸ਼ਿਆਂ ਵਿਰੁਧ ਵੱਡੀ ਕਾਰਵਾਈ, ਆਪਰੇਸ਼ਨ ਵਿਟਰਸ ਹੇਠ ਆਸਟ੍ਰੇਲੀਆ ਭਰ ’ਚ 1600 ਲੋਕ ਗ੍ਰਿਫ਼ਤਾਰ

ਮੈਲਬਰਨ : ਆਸਟ੍ਰੇਲੀਆ ਵਿੱਚ ਨਸ਼ੀਲੇ ਪਦਾਰਥਾਂ ਦੇ ਅਪਰਾਧ ਵਿਰੁੱਧ ਦੇਸ਼ ਵਿਆਪੀ ਕਾਰਵਾਈ ਦੇ ਨਤੀਜੇ ਵਜੋਂ 1600 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 93 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੀਲੇ ਪਦਾਰਥ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਅਗਲੇ ਸਾਲ ਤੋਂ ਨਵੇਂ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਕੀਤੀ ਜਾਵੇਗੀ ਸੀਮਤ, ਜਾਣੋ ਕਿੰਨੇ ਨਵੇਂ ਵਿਦਿਆਰਥੀ ਲੈ ਸਕਣਗੇ ਦਾਖ਼ਲਾ

ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ 2025 ਲਈ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੀ ਵੱਧ ਤੋਂ ਵੱਧ ਹੱਦ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਵਿਦਿਆਰਥੀਆਂ ਦੀ ਗਿਣਤੀ 270,000 ਤੱਕ ਸੀਮਤ ਹੋ … ਪੂਰੀ ਖ਼ਬਰ

CFMEU

CFMEU ’ਤੇ ਸਰਕਾਰੀ ਕੰਟਰੋਲ ਹੋਣ ਮਗਰੋਂ ਦੇਸ਼ ਭਰ ’ਚ ਪ੍ਰਦਰਸ਼ਨ, ਉਸਾਰੀ ਵਾਲੀਆਂ ਥਾਵਾਂ ’ਤੇ ਕੰਮ ਠੱਪ

ਮੈਲਬਰਨ : ਫੈਡਰਲ ਸਰਕਾਰ ਵੱਲੋਂ CFMEU ਦੀ ਉਸਾਰੀ ਸ਼ਾਖਾ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੇ ਵਿਰੋਧ ਵਿੱਚ ਦੇਸ਼ ਭਰ ਦੇ ਹਜ਼ਾਰਾਂ ਵਰਕਰਾਂ ਨੇ ਮੰਗਲਵਾਰ ਨੂੰ ਕੰਮ ਬੰਦ ਕਰ ਦਿੱਤਾ। ਸਿਡਨੀ, … ਪੂਰੀ ਖ਼ਬਰ