ਆਸਟ੍ਰੇਲੀਆ

ਆਸਟ੍ਰੇਲੀਆ ਦੇ ‘Ghost Colleges’ ’ਤੇ ਚੱਲਿਆ ਸਰਕਾਰ ਦਾ ਡੰਡਾ, ਸੈਂਕੜੇ ਕਾਲਜ ਬੰਦ, ਕਈਆਂ ਨੂੰ ਚੇਤਾਵਨੀ ਜਾਰੀ

ਮੈਲਬਰਨ : ਆਸਟ੍ਰੇਲੀਆਈ ਸਰਕਾਰ ਨੇ ਇੰਟਰਨੈਸ਼ਨਲ ਸਟੂਡੈਂਟਸ ਦਾ ਸ਼ੋਸ਼ਣ ਕਰਨ ਵਾਲੇ 20 ‘Ghost Colleges’ (ਜਿਸ ਨੂੰ ‘ਵੀਜ਼ਾ ਫੈਕਟਰੀਆਂ’ ਵੀ ਕਿਹਾ ਜਾਂਦਾ ਹੈ) ’ਤੇ ਕਾਰਵਾਈ ਕੀਤੀ ਹੈ। ਇੱਕ ਅਜਿਹੇ ਕਾਲਜ ’ਚ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਮੈਟਰੋ ਦੇ ਦੋ ਸਟੇਸ਼ਨਾਂ ਵਿਚਕਾਰ ਸਫ਼ਰ ਦਾ ਸਮਾਂ ਹੋਇਆ ਦੁੱਗਣਾ, ਜਾਣ ਕਾਰਨ

ਮੈਲਬਰਨ : ਮੈਲਬਰਨ ਦੀ ਪਰਖ ਅਧੀਨ ਮੈਟਰੋ ਟਨਲ ’ਤੇ Parkville ਅਤੇ Arden ਸਟੇਸ਼ਨਾਂ ਵਿਚਕਾਰ ਅਨੁਮਾਨਤ ਸਫ਼ਰ ਦਾ ਸਮਾਂ 2 ਮਿੰਟ ਤੋਂ ਦੁੱਗਣਾ ਹੋ ਕੇ 4-5 ਮਿੰਟ ਹੋ ਗਿਆ ਹੈ। ਇਹ … ਪੂਰੀ ਖ਼ਬਰ

Tiny Home

ਹੁਣ ਬਣੇ-ਬਣਾਏ ਘਰ ਵੀ ਮਿਲਣ ਲੱਗੇ ਆਨਲਾਈਨ, ਕੀਮਤ ਸਿਰਫ਼ 30000 ਡਾਲਰ

ਮੈਲਬਰਨ : ਤੁਸੀਂ ਇਨ੍ਹੀਂ ਦਿਨੀਂ ਆਨਲਾਈਨ ਕੁਝ ਵੀ ਖਰੀਦ ਸਕਦੇ ਹੋ, ਅਤੇ ਹੁਣ ਖ਼ਰੀਦਦਾਰਾਂ ਨੂੰ Amazon ’ਤੇ 30,000 ਡਾਲਰ ਤੋਂ ਘੱਟ ਕੀਮਤ ’ਤੇ ਮਿਲ ਰਹੇ ਬਣੇ-ਬਣਾਏ ਨਿੱਕੇ ਘਰਾਂ ਨੇ ਹੈਰਾਨ … ਪੂਰੀ ਖ਼ਬਰ

Engineers Australia

ਆਸਟ੍ਰੇਲੀਆ ਦਾ ਵੀਜ਼ਾ ਪ੍ਰਾਪਤ ਕਰਨ ਦੇ ਇੱਛੁਕ ਇੰਜੀਨੀਅਰਾਂ ਲਈ ਅਹਿਮ ਅਪਡੇਟ, ਜਾਣੋ 1 ਸਤੰਬਰ ਤੋਂ ਨਿਯਮਾਂ ’ਚ ਹੋ ਰਿਹੈ ਕੀ ਬਦਲਾਅ

ਮੈਲਬਰਨ : ਇੰਜੀਨੀਅਰਸ ਆਸਟ੍ਰੇਲੀਆ ਵੱਲੋਂ ਬਹੁਤ ਅਹਿਮ ਅਪਡੇਟ ਹੈ। ਖ਼ਾਸ ਤੌਰ ’ਤੇ ਸਿਵਲ ਇੰਜਨੀਅਰਿੰਗ, ਡਰਾਫ਼ਟਸਪਰਸਨ, ਟੈਲੀਕਮਿਊਨੀਕੇਸ਼ਨ ਦੇ ਕੋਰਸ ਕਰ ਰਹੇ ਹਨ ਜਾਂ ਮਕੈਨੀਕਲ ਡਰਾਫ਼ਟਸਪਰਸ ਵਾਲਾ ਡਿਪਲੋਮੇ ਕਰਨ ਵਾਲਿਆਂ ਲਈ। 1 … ਪੂਰੀ ਖ਼ਬਰ

ਆਸਟ੍ਰੇਲੀਆ

ਜਲਵਾਯੂ ਚੁਣੌਤੀਆਂ ਦੇ ਮੱਦੇਨਜ਼ਰ ਭਾਰਤ ਨਾਲ ਖੇਤੀਬਾੜੀ-ਤਕਨਾਲੋਜੀ ਸਹਿਯੋਗ ਦੀ ਤਲਾਸ਼ ਕਰੇਗਾ ਆਸਟ੍ਰੇਲੀਆ

ਮੈਲਬਰਨ : ਭਾਰਤ ’ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਇਸ ਹਫਤੇ ਭਾਰਤ ’ਚ ਐਗਰੀ-ਟੈਕ ਕੰਪਨੀਆਂ ਦੇ ਇਕ ਵਫਦ ਦੀ ਅਗਵਾਈ ਕਰਨਗੇ। ਆਸਟ੍ਰੇਲੀਆ ਸਰਕਾਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। … ਪੂਰੀ ਖ਼ਬਰ

ਫ਼ਰੀਦਕੋਟ

ਫ਼ਰੀਦਕੋਟ ਬਣੇਗਾ NSW ਦੇ Wentworth ਦੀ Twin City, ਜਾਣੋ ਕੀ ਹੋਣ ਜਾ ਰਿਹੈ ਸਮਝੌਤਾ

ਫਰੀਦਕੋਟ(ਪੰਜਾਬ): ਪੰਜਾਬ ਦੇ ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਯਤਨਾਂ ਸਦਕਾ ਫ਼ਰੀਦਕੋਟ ਸ਼ਹਿਰ ਅਤੇ ਆਸਟ੍ਰੇਲੀਆ ਦੇ NSW ਸਥਿਤ ਸ਼ਹਿਰ Wentworth ਵਿਚਕਾਰ ਸਿਸਟਰ ਸਿਟੀ ਟਵਿਨ ਪ੍ਰਾਜੈਕਟ ਤਹਿਤ ਸਮਝੌਤਾ ਹੋਣ ਜਾ … ਪੂਰੀ ਖ਼ਬਰ

GST

ਆਸਟ੍ਰੇਲੀਆ ਰਹਿੰਦੇ ਦਿਵਰੂਪ ਸਿੰਘ ਮਾਨ ਨੂੰ ਭਾਰਤੀ ਇਨਕਮ ਟੈਕਸ ਵਿਭਾਗ ਤੋਂ ਮਿਲਿਆ GST ਨੋਟਿਸ, ਜਾਂਚ ਮਗਰੋਂ ਆਇਆ ਸੱਚ ਸਾਹਮਣੇ

ਮੈਲਬਰਨ : ਸਾਲ 2018 ਤੋਂ ਆਸਟ੍ਰੇਲੀਆ ’ਚ ਰਹਿ ਰਹੇ 25 ਸਾਲ ਦੇ ਭਾਰਤੀ ਨਾਗਰਿਕ ਦਿਵਿਰੂਪ ਸਿੰਘ ਮਾਨ ਨੂੰ ਇਨਕਮ ਟੈਕਸ ਵਿਭਾਗ ਨੇ 133 ਕਰੋੜ ਰੁਪਏ ਤੋਂ ਵੱਧ ਦੀ GST ਚੋਰੀ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਸੜਕ ਪਾਰ ਕਰਦਿਆਂ ਟਰੱਕ ਦੀ ਟੱਕਰ ਕਾਰਨ ਪ੍ਰਮੁੱਖ ਖੇਡ ਪੱਤਰਕਾਰ ਦੀ ਮੌਤ

ਮੈਲਬਰਨ : Herald Sun ਅਤੇ Fox Footy ਦੇ 35 ਸਾਲ ਦੇ ਸਨਮਾਨਿਤ ਖੇਡ ਪੱਤਰਕਾਰ Sam Landsberger ਦੀ ਮੈਲਬਰਨ ਦੇ ਰਿਚਮੰਡ ਵਿਚ ਇਕ ਸੜਕ ਪਾਰ ਕਰਦੇ ਸਮੇਂ ਇਕ ਟਰੱਕ ਵਲੋਂ ਟੱਕਰ … ਪੂਰੀ ਖ਼ਬਰ

ਕੰਗਨਾ ਰਨੌਤ

ਸਰਬਜੀਤ ਸਿੰਘ ਖ਼ਾਲਸਾ ਨੇ ਕਿਉਂ ਕੀਤੀ ਕੰਗਨਾ ਰਨੌਤ ਦੀ ਫ਼ਿਲਮ ’ਤੇ ਪਾਬੰਦੀ ਦੀ ਮੰਗ ਕੀਤੀ? ਜਾਣੋ ਕਾਰਨ

ਮੈਲਬਰਨ : ਪੰਜਾਬ ਦੇ ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦੀ ਫਿਲਮ ‘Emergency’ ’ਚ ਸਿੱਖਾਂ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ’ਚ ਨਿਰੰਤਰ ਵਾਧਾ ਜਾਰੀ, ਪ੍ਰਵਾਸੀਆਂ ਨੂੰ ਤੈਰਾਨੀ ਸਿਖਾਉਣ ’ਤੇ ਦਿਤਾ ਜਾਵੇਗਾ ਜ਼ੋਰ

ਮੈਲਬਰਨ : ਆਸਟ੍ਰੇਲੀਆ ਵਿਚ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਵਿਚ ਨਿਰੰਤਰ ਵਾਧਾ ਵੇਖਿਆ ਜਾ ਰਿਹਾ ਹੈ। National Drowning Report 2024 ਅਨੁਸਾਰ ਆਸਟ੍ਰੇਲੀਆ ’ਚ ਪਿਛਲੇ ਸਾਲ ਵਿਚ ਡੁੱਬਣ ਕਾਰਨ ਹੋਣ ਵਾਲੀਆਂ … ਪੂਰੀ ਖ਼ਬਰ