ਮਲੇਰੀਆ

ਸਾਲਾਂ ਦੀ ਮਿਹਨਤ ਤੋਂ ਬਾਅਦ ਮਲੇਰੀਆ ਦੀ ਵੈਕਸੀਨ ਤਿਆਰ ਕਰਨ ’ਚ ਮਿਲੀ ਕਾਮਯਾਬੀ, ਜਾਣੋ ਕਦੋਂ ਤਕ ਖ਼ਤਮ ਹੋ ਜਾਵੇਗੀ ਦੁਨੀਆਂ ’ਚੋਂ ਮਲੇਰੀਆ ਦੀ ਬਿਮਾਰੀ

ਮੈਲਬਰਨ : ਮਲੇਰੀਆ ਨਾਲ ਦੁਨੀਆ ’ਚ ਹਰ ਸਾਲ ਲਗਭਗ 600,000 ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਸ ’ਚ ਵੱਡੀ ਗਿਣਤੀ ਬੱਚਿਆਂ ਦੀ ਹੁੰਦੀ ਹੈ। ਪਰ ਵਿਸ਼ਵ ਸਿਹਤ ਸੰਗਠਨ (WHO) ਵੱਲੋਂ … ਪੂਰੀ ਖ਼ਬਰ

ਆਸਟ੍ਰੇਲੀਆ

ਆਖ਼ਰ ਪ੍ਰਿਯਦਰਸ਼ਿਨੀ ਦੇ ਬੱਚੇ ਆਸਟ੍ਰੇਲੀਆ ਤੋਂ ਭਾਰਤ ਪਰਤੇ, ਅਪਣੇ ਦਾਦਾ-ਦਾਦੀ ਕੋਲ ਰਹਿਣਗੇ ਅਮਰਤਿਆ ਅਤੇ ਅਪਰਾਜਿਤਾ

ਮੈਲਬਰਨ : ਪ੍ਰਿਯਦਰਸ਼ਿਨੀ ਦੇਸਾਈ ਦੇ ਬੱਚੇ, ਅਮਰਤਿਆ ਅਤੇ ਅਪਰਾਜਿਤਾ, ਆਸਟ੍ਰੇਲੀਆ ਤੋਂ ਭਾਰਤ ਆਪਣੇ ਦਾਦਾ-ਦਾਦੀ ਕੋਲ ਪਹੁੰਚ ਗਏ ਹਨ। ਰਿਟਾਇਰਡ ਪ੍ਰੋਫੈਸਰ ਐਸ.ਐਸ. ਦੇਸਾਈ ਦੀ ਧੀ ਅਤੇ 40 ਸਾਲ ਦੀ ਟੈਕਨੀਸ਼ੀਅਨ ਪ੍ਰਿਯਦਰਸ਼ਿਨੀ … ਪੂਰੀ ਖ਼ਬਰ

Sikh

ਇੰਗਲੈਂਡ ਫ਼ੁੱਟਬਾਲ ਟੀਮ ਦਾ ਸਿੱਖ ਫ਼ੈਨ ਛਾਇਆ ਇੰਸਟਗ੍ਰਾਮ ’ਤੇ, ਟਰੋਲ ਕਰਨ ਵਾਲਿਆਂ ਨੂੰ ਦਿੱਤਾ ਮੋੜਵਾਂ ਜਵਾਬ

ਮੈਲਬਰਨ : ਇੰਗਲੈਂਡ ਦੇ ਸਾਊਥ ਸ਼ੀਲਡਜ਼ ਵਿਚ ਗਰੋਸਰੀ ਸ਼ਾਪ ਦੇ ਮਾਲਕ 29 ਸਾਲ ਦੇ ਜੈਗ ਸਿੰਘ ਦੀ ਇੰਸਟਾਗ੍ਰਾਮ ’ਤੇ ਇੱਕ ਤਸਵੀਰ ਵਾਇਰਲ ਹੋਣ ਮਗਰੋਂ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ। … ਪੂਰੀ ਖ਼ਬਰ

ਖ਼ੁਸ਼ਖਬਰੀ

ਘੱਟ ਆਮਦਨ ਵਾਲੇ ਆਸਟ੍ਰੇਲੀਅਨਾਂ ਲਈ ਖ਼ੁਸ਼ਖਬਰੀ, ਪ੍ਰਮੁੱਖ ਬੈਂਕਾਂ ਨੂੰ ਵਾਪਸ ਕਰਨੇ ਪੈਣਗੇ 28 ਮਿਲੀਅਨ ਡਾਲਰ

ਮੈਲਬਰਨ : ANZ, Bendigo and Adelaide Bank, Commonwealth Bank, ਅਤੇ Westpac ਸਮੇਤ ਪ੍ਰਮੁੱਖ ਬੈਂਕਾਂ ਵੱਲੋਂ ਘੱਟ ਆਮਦਨ ਵਾਲੇ ਆਸਟ੍ਰੇਲੀਆਈ ਨਾਗਰਿਕਾਂ ਨੂੰ 28 ਮਿਲੀਅਨ ਡਾਲਰ ਤੋਂ ਵੱਧ ਦਾ ਰਿਫੰਡ ਕੀਤਾ ਜਾਵੇਗਾ। … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆਈ ਟੀ.ਵੀ. ’ਤੇ ਪਹਿਲੀ ਵਾਰ ਸਿੱਖ ਔਰਤ ਦੀ ਭੂਮਿਕਾ ’ਚ ਸ਼ੈਰੋਨ ਜੌਹਲ

ਮੈਲਬਰਨ : “Neighbours,” “Shantaram,” ਅਤੇ “The Block,” ‘ਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਪੰਜਾਬੀ ਮੂਲ ਦੀ ਸ਼ੈਰੋਨ ਜੌਹਲ ਆਸਟ੍ਰੇਲੀਆ ਦੇ ਮਸ਼ਹੂਰ ਟੀ.ਵੀ. ਸੀਰੀਜ਼ “The Twelve” ਦੇ ਸੀਜ਼ਨ 2 ‘ਚ ਵੀ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਇਕ ਲੱਖ ਦੇ ਕਰੀਬ ਘਰ ਖ਼ਾਲੀ, ਪਰ ਨਹੀਂ ਚਾੜ੍ਹੇ ਜਾ ਰਹੇ ਕਿਰਾਏ ’ਤੇ

ਮੈਲਬਰਨ : Prosper Australia ਦੇ ਇੱਕ ਤਾਜ਼ਾ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਮੈਲਬਰਨ ਵਿੱਚ ਲਗਭਗ 100,000 ਘਰ ਖਾਲੀ ਹਨ, ਜੋ ਬੇਘਰੇ ਅਤੇ ਸੋਸ਼ਲ ਹਾਊਸਿੰਗ ਵੇਟਿੰਗ ਲਿਸਟ ਵਿੱਚ ਸ਼ਾਮਲ ਲੋਕਾਂ … ਪੂਰੀ ਖ਼ਬਰ

PM Albanese

ਜਾਸੂਸੀ ਦੇ ਮਾਮਲੇ ’ਚ ਰੂਸ ਤੇ ਆਸਟ੍ਰੇਲੀਆ ਆਹਮੋ-ਸਾਹਮਣੇ, ਜਾਣੋ, ਰੂਸ ਦੀ ਆਲੋਚਨਾ ਦਾ PM Albanese ਨੇ ਕੀ ਦਿੱਤਾ ਜਵਾਬ

ਮੈਲਬਰਨ : ਰੂਸੀ ਮੂਲ ਦੀ ਆਸਟ੍ਰੇਲੀਆਈ ਫ਼ੌਜੀ ਕੀਰਾ ਕੋਰੋਲੇਵ (40) ਅਤੇ ਉਸ ਦੇ ਪਤੀ ਇਗੋਰ ਕੋਰੋਲੇਵ (62) ਨੂੰ ਆਸਟ੍ਰੇਲੀਆ ’ਚ ਜਾਸੂਸੀ ਕਰਨ ਦੇ ਦੋਸ਼ਾਂ ਹੇਠ ਬ੍ਰਿਸਬੇਨ ਤੋਂ ਗ੍ਰਿਫਤਾਰ ਕੀਤੇ ਜਾਣ … ਪੂਰੀ ਖ਼ਬਰ

ਸਿਡਨੀ

ਸਿਡਨੀ ‘ਹਿੱਟ ਐਂਡ ਰਨ’ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਨੌਜੁਆਨ ਗ੍ਰਿਫ਼ਤਾਰ

ਮੈਲਬਰਨ : ਪੰਜਾਬੀ ਮੂਲ ਦੇ ਇੱਕ ਨੌਜੁਆਨ ਗੁਰਪ੍ਰੀਤ ਸਿੰਘ (32) ਨੂੰ ਇੱਕ ਨੇਪਾਲੀ ਬਜ਼ੁਰਗ ਨੂੰ ਕਾਰ ਹੇਠ ਕੁਚਲਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਰਪ੍ਰੀਤ ਸਿੰਘ ਨੇ ਕਥਿਤ ਤੌਰ … ਪੂਰੀ ਖ਼ਬਰ

ਗੁਰਦੁਆਰੇ

ਗੁਰਦੁਆਰੇ ’ਚ ਨੌਜਵਾਨ ਨੇ ਦੋ ਔਰਤਾਂ ਨੂੰ ਕੀਤਾ ਲਹੂ-ਲੂਹਾਨ

ਮੈਲਬਰਨ : ਇੰਗਲੈਂਡ ਦੀ ਕਾਊਂਟੀ Kent ਦੇ Gravesend ’ਚ ਇੱਕ ਗੁਰਦਵਾਰੇ ਅੰਦਰ ਦੋ ਔਰਤਾਂ ’ਤੇ ਕਿਰਪਾਨ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰੂ ਨਾਨਕ ਦਰਬਾਰ ਗੁਰਦੁਆਰੇ ‘ਤੇ ਹੋਏ … ਪੂਰੀ ਖ਼ਬਰ

ਅਨੰਦ ਕਾਰਜ

ਫ਼ਿਲਮਾਂ ਅਤੇ ਟੀ.ਵੀ. ਸ਼ੋਅ ’ਚ ਅਨੰਦ ਕਾਰਜ ਦੀ ਸ਼ੂਟਿੰਗ ’ਤੇ ਪਾਬੰਦੀ ਲਾਉਣ ਦੀ ਤਿਆਰੀ

ਮੈਲਬਰਨ : ਸ੍ਰੀ ਅਕਾਲ ਤਖ਼ਤ ਸਾਹਿਬ ਨੇ ਫਿਲਮਾਂ ਅਤੇ ਟੀ.ਵੀ. ਸ਼ੋਅ ਲਈ ਸਿੱਖ ਵਿਆਹ ਦੇ ਦ੍ਰਿਸ਼ਾਂ, ਯਾਨੀਕਿ ਅਨੰਦ ਕਾਰਜ, ਦੀ ਸ਼ੂਟਿੰਗ ‘ਤੇ ਰਸਮੀ ਪਾਬੰਦੀ ਲਗਾਉਣ ਦੀ ਤਿਆਰੀ ਕਰ ਲਈ ਹੈ। … ਪੂਰੀ ਖ਼ਬਰ