ਫ਼ਰਜ਼ੀ ਵਿਆਹ

ਫ਼ਰਜ਼ੀ ਵਿਆਹ ਕਰਵਾ ਕੇ ਆਸਟ੍ਰੇਲੀਆ ਵਸਣ ਦੀ ਕੋਸ਼ਿਸ਼ ਕਰ ਰਿਹਾ ਪੰਜਾਬੀ ਚੜ੍ਹਿਆ ਪੁਲਿਸ ਅੜਿੱਕੇ, ਜਾਣੋ ਇਸ ਸਾਲ ਕਿੰਨੇ ਜਣਿਆਂ ਦਾ ਰੱਦ ਹੋਇਆ ਪਾਰਟਨਰ ਵੀਜ਼ਾ

ਮੈਲਬਰਨ : ਆਸਟ੍ਰੇਲੀਆ ’ਚ ਵਸਣ ਦੀ ਚਾਹਤ ’ਚ ਪੰਜਾਬ ’ਚ ਫ਼ਰਜ਼ੀ ਵਿਆਹ (ਜਾਂ ਕੰਟਰੈਕਟ ਮੈਰਿਜ) ਹੋ ਰਹੇ ਹਨ, ਜਿਸ ਜ਼ਰੀਏ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਨੂੰ ਵਿਦੇਸ਼ ਭੇਜਣ ਦਾ ਧੰਦਾ … ਪੂਰੀ ਖ਼ਬਰ

ਸਟੂਡੈਂਟ ਵੀਜ਼ਾ

ਆਸਟ੍ਰੇਲੀਆ ਦੇ ਸਟੂਡੈਂਟ ਵੀਜ਼ਾ ਦੀ ਫ਼ੀਸ ’ਚ ਦੁੱਗਣਾ ਵਾਧਾ

ਮੈਲਬਰਨ : ਪੜ੍ਹਾਈ ਕਰਨ ਲਈ ਆਸਟ੍ਰੇਲੀਆ ਆਉਣਾ ਚਾਹ ਰਹੇ ਵਿਦੇਸ਼ੀ ਵਿਦਿਆਰਥੀਆਂ ਲਈ ਸਟੂਡੈਂਟ ਵੀਜ਼ਾ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਵਿਦੇਸ਼ੀ ਵਿਦਿਆਰਥੀਆਂ ਨੂੰ ਹੁਣ ਪੜ੍ਹਾਈ ਲਈ ਵਧੇਰੇ ਖਰਚ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਨਿੱਤ ਦੀਆਂ ਚੋਰੀਆਂ ਤੋਂ ਤੰਗ ਆਏ ਸੈਮ ਸੰਧੂ ਦੀ ਦੁਕਾਨ ਦੇ ਵਰਕਰਾਂ ਨੇ ਕੁੱਟਿਆ ਚੋਰ

ਮੈਲਬਰਨ : ਮੈਲਬਰਨ ਦੀ ਇਕ ਸੁਪਰਮਾਰਕੀਟ ‘ਚ ਚੋਰੀਆਂ ਤੋਂ ਤੰਗ ਆ ਚੁੱਕੇ ਵਰਕਰਾਂ ਨੂੰ ਸ਼ੱਕੀ ਚੋਰਾਂ ਨਾਲ ਲੜਦੇ ਹੋਏ ਕੈਮਰੇ ‘ਚ ਕੈਦ ਕੀਤਾ ਗਿਆ ਹੈ। ਦੁਕਾਨ ਦੇ ਮਾਲਕ ਸੈਮ ਸੰਧੂ … ਪੂਰੀ ਖ਼ਬਰ

Harjeet Singh

ਆਸਟ੍ਰੇਲੀਆ ਪੋੋਸਟ ’ਚ ਚੰਗੀ ਭਲੀ ਨੌਕਰੀ ਕਰਦਾ ਪੰਜਾਬੀ ‘ਫਸਿਆ’ ਧੋਖੇਬਾਜ਼ਾਂ ਦੇ ਜਾਲ ’ਚ, ਹੁਣ ਮੰਡਰਾ ਰਿਹੈ ਡੀਪੋਰਟ ਹੋਣ ਦਾ ਖ਼ਤਰਾ

ਮੈਲਬਰਨ : ਆਸਟ੍ਰੇਲੀਆ ਪੋਸਟ ਡਿਲੀਵਰੀ ਦੇ ਸਾਬਕਾ ਡਰਾਈਵਰ ਹਰਜੀਤ ਸਿੰਘ (24) ਨੂੰ ਕਰੋੜਾਂ ਡਾਲਰ ਦੀ ਧੋਖਾਧੜੀ ਸਕੀਮ ਵਿੱਚ ਭੂਮਿਕਾ ਲਈ ਲਗਭਗ ਦੋ ਸਾਲ ਦੀ ਸਖਤ correction order ਦੀ ਸਜ਼ਾ ਸੁਣਾਈ … ਪੂਰੀ ਖ਼ਬਰ

Queensland

ਆਸਟ੍ਰੇਲੀਆ ‘ਚ ਅਪਰਾਧਾਂ ਨਾਲ ਸਭ ਤੋਂ ਜ਼ਿਆਦਾ ਪੀੜਤ ਸਟੇਟ ਦਾ ਨਾਂ ਆਇਆ ਸਾਹਮਣੇ, ਇੱਕ ਸਾਲ ਦੌਰਾਨ 300,000 ਲੋਕ ਹੋਏ ਅਪਰਾਧਾਂ ਦਾ ਸ਼ਿਕਾਰ

ਮੈਲਬਰਨ : ਕੁਈਨਜ਼ਲੈਂਡ ’ਤੇ ‘ਆਸਟ੍ਰੇਲੀਆ ਦੀ ਅਪਰਾਧ ਰਾਜਧਾਨੀ’ ਹੋਣ ਦਾ ਦਾਗ਼ ਲੱਗਾ ਹੈ, ਜਿੱਥੇ ਕਿਸੇ ਵੀ ਸਟੇਟ ਜਾਂ ਟੈਰੀਟਰੀ ਵਿੱਚੋਂ ਅਪਰਾਧ ਦੇ ਸਭ ਤੋਂ ਵੱਧ ਪੀੜਤ ਦਰਜ ਕੀਤੇ ਗਏ ਹਨ। … ਪੂਰੀ ਖ਼ਬਰ

Vapes

ਆਸਟ੍ਰੇਲੀਆ ’ਚ ਲਾਗੂ ਹੋਏ ਵੇਪਿੰਗ ਸੁਧਾਰ, ਫ਼ਾਰਮੇਸੀਆਂ ਤੋਂ ਇਲਾਵਾ ਵੇਪਸ ਦੀ ਵਿਕਰੀ ’ਤੇ ਲੱਗੀ ਪਾਬੰਦੀ

ਮੈਲਬਰਨ : ਆਸਟ੍ਰੇਲੀਆ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਫਾਰਮੇਸੀਆਂ ਨੂੰ ਛੱਡ ਕੇ ਈ-ਸਿਗਰਟ ਦੀ ਵਿਕਰੀ ਅਤੇ ਸਪਲਾਈ ‘ਤੇ ਪਾਬੰਦੀ ਲਗਾ ਦਿੱਤੀ ਹੈ। 1 ਜੁਲਾਈ ਤੋਂ, ਨਿਕੋਟੀਨ … ਪੂਰੀ ਖ਼ਬਰ

ਟੈਕਸ

ਟੈਕਸ ਕਟੌਤੀ ਤੋਂ ਲੈ ਕੇ ਬਿਜਲੀ ਦੇ ਬਿੱਲਾਂ ’ਚ ਕਟੌਤੀ ਅਤੇ ਇੰਟਰਨੈੱਟ ਬਿੱਲਾਂ ’ਚ ਵਾਧਾ, ਜਾਣੋ ਕੀ-ਕੀ ਬਦਲਣ ਵਾਲਾ ਹੈ ਭਲਕੇ ਤੋਂ

ਮੈਲਬਰਨ : 1 ਜੁਲਾਈ ਦਾ ਮਤਲਬ ਸਿਰਫ ਟੈਕਸਾਂ ’ਚ ਤਬਦੀਲੀਆਂ ਹੋਣ ਦਾ ਸਮਾਂ ਨਹੀਂ ਹੈ – ਬਹੁਤ ਸਾਰੀਆਂ ਕੀਮਤਾਂ, ਨੀਤੀਆਂ ਅਤੇ ਭੁਗਤਾਨ ਹਨ ਜੋ ਨਵੇਂ ਫ਼ਾਈਨੈਂਸ਼ੀਅਲ ਸਾਲ ਦੇ ਨਾਲ ਬਦਲਦੇ … ਪੂਰੀ ਖ਼ਬਰ

Property

ਪ੍ਰਾਪਰਟੀ ਖ਼ਰੀਦਣ ਵਾਲਿਆਂ ਲਈ ਖ਼ੁਸ਼ਖਬਰੀ, 1 ਜੁਲਾਈ ਤੋਂ ਹੋਵੇਗੀ ਇਹ ਵੱਡੀ ਤਬਦੀਲੀ

ਮੈਲਬਰਨ : ਪ੍ਰਾਪਰਟੀ ਮਾਰਕੀਟ ਨੂੰ 1 ਜੁਲਾਈ ਤੋਂ ਹੁਲਾਰਾ ਮਿਲਣ ਵਾਲਾ ਹੈ, ਕਿਉਂਕਿ ਟੈਕਸਾਂ ਵਿੱਚ ਕਟੌਤੀ ਨਾਲ ਆਮ ਖਰੀਦਦਾਰਾਂ ਦੀ ਆਮਦਨ ਦੇ ਨਾਲ ਹੀ ਲੋਨ ਲੈਣ ਦੀ ਸਮਰੱਥਾ ਵਿੱਚ ਵੀ … ਪੂਰੀ ਖ਼ਬਰ

Warren Buffett

ਅਰਬਪਤੀ Warren Buffett ਨੇ ਖੁਲਾਸਾ ਕੀਤਾ ਮੌਤ ਤੋਂ ਬਾਅਦ ਕਿਸ ਨੂੰ ਜਾਵੇਗੀ ਸਾਰੀ ਜਾਇਦਾਦ

ਮੈਲਬਰਨ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿਚੋਂ ਇਕ Warren Buffett ਨੇ ਆਪਣੀ ਵਸੀਅਤ ਵਿਚ ਸੋਧ ਕੀਤੀ ਹੈ। ਆਪਣੀ ਮੌਤ ਤੋਂ ਬਾਅਦ, ਉਹ ਹੁਣ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ … ਪੂਰੀ ਖ਼ਬਰ

ਸ਼ਰਾਬ

ਹੱਦ ਤੋਂ ਪੰਜ ਗੁਣਾ ਜ਼ਿਆਦਾ ਸ਼ਰਾਬ ਪੀ ਕੇ ਹਾਈਵੇ ’ਤੇ 300 ਕਿਲੋਮੀਟਰ ਤਕ ਗੱਡੀ ਚਲਾਉਂਦੀ ਰਹੀ ਔਰਤ, ਕਈ ਵਾਲ-ਵਾਲ ਬਚੇ

ਮੈਲਬਰਨ : ਨਿਊਜ਼ੀਲੈਂਡ ’ਚ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਕਈ ਲੋਕਾਂ ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਇਕ ਔਰਤ ਨੂੰ ਫੜਿਆ ਹੈ ਜੋ … ਪੂਰੀ ਖ਼ਬਰ