Property Resale

ਆਸਟ੍ਰੇਲੀਆ ’ਚ ਘਰਾਂ ਦੀ ਰੀਸੇਲ ਤੋਂ ਹੋਣ ਵਾਲਾ ਮੁਨਾਫ਼ਾ 14 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ

ਮੈਲਬਰਨ : ਬਹੁਤ ਸਾਰੇ ਆਸਟ੍ਰੇਲੀਆਈ ਰੀਅਲ ਅਸਟੇਟ ਮਾਰਕੀਟ ’ਚ ਹੋਏ ਕੀਮਤਾਂ ’ਚ ਵਾਧੇ ਦਾ ਲਾਭ ਲੈਣ ਲਈ ਆਪਣੇ ਘਰ ਵੇਚ ਰਹੇ ਹਨ। ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਆਸਟ੍ਰੇਲੀਆ … ਪੂਰੀ ਖ਼ਬਰ

Inflation

ਮਹਿੰਗਾਈ ਰੇਟ ’ਚ ਵੱਡਾ ਵਾਧਾ, ਇਸ ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ CPI

ਮੈਲਬਰਨ : ਆਸਟ੍ਰੇਲੀਆ ’ਚ ਮਹਿੰਗਾਈ ਨੇ ਇਕ ਵਾਰੀ ਫਿਰ ਸਿਰ ਚੁੱਕ ਲਿਆ ਹੈ। ਮਈ ਮਹੀਨੇ ਦੌਰਾਨ ਮਹੀਨਾਵਾਰ Consumer Price Index (CPI) ਵਧ ਕੇ 4٪ ਹੋ ਗਿਆ ਹੈ, ਜੋ ਅਪ੍ਰੈਲ ’ਚ … ਪੂਰੀ ਖ਼ਬਰ

Sikh

ਲਹਿੰਦੇ ਪੰਜਾਬ ’ਚ ਸਿੱਖ ਮੈਰਿਜ ਐਕਟ 2024 ਨੂੰ ਪ੍ਰਵਾਨਗੀ

ਮੈਲਬਰਨ : ਪਾਕਿਸਤਾਨ ਦੇ ਸੂਬੇ ਪੰਜਾਬ ਦੀ ਸਰਕਾਰ ਨੇ ਸਿੱਖ ਮੈਰਿਜ ਐਕਟ 2024 ਨੂੰ ਪ੍ਰਵਾਨਗੀ ਦੇ ਕੇ ਇਤਿਹਾਸ ਰਚ ਦਿੱਤਾ ਹੈ। ਇਹ ਨਵਾਂ ਕਾਨੂੰਨ 18 ਸਾਲ ਜਾਂ ਇਸ ਤੋਂ ਵੱਧ … ਪੂਰੀ ਖ਼ਬਰ

MrBeast

ਦੁਨੀਆ ਦਾ ਸਭ ਤੋਂ ਵੱਡਾ YouTube ਸਟਾਰ ਆਸਟ੍ਰੇਲੀਆ ’ਚ, ਸਿਡਨੀ ’ਚ ਅੱਜ ਕਰੇਗਾ 10 ਕਾਰਾਂ ਦਾ Giveaway

ਮੈਲਬਰਨ : ਦੁਨੀਆ ਦਾ ਸਭ ਤੋਂ ਵੱਡਾ YouTube ਸਟਾਰ ਅੱਜ ਸਿਡਨੀ ਓਪੇਰਾ ਹਾਊਸ ਦੇ ਸਾਹਮਣੇ 10 ਨਵੀਆਂ ਕਾਰਾਂ ਦਾ Giveaway ਕਰੇਗਾ, ਜਿਸ ਦੀਆਂ ਟਿਕਟਾਂ ਅੱਜ ਸਵੇਰੇ ਤੋਂ ਮਿਲਣੀਆਂ ਸ਼ੁਰੂ ਹਨ। … ਪੂਰੀ ਖ਼ਬਰ

ਆਕਲੈਂਡ ’ਚ ਜਨਕ ਪਟੇਲ ਦਾ ਕਤਲ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ

ਮੈਲਬਰਨ : ਨਿਊਜ਼ੀਲੈਂਡ ’ਚ ਆਕਲੈਂਡ ਦੇ ਡੇਅਰੀ ਵਰਕਰ ਜਨਕ ਪਟੇਲ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਘੱਟੋ-ਘੱਟ 15 ਸਾਲ ਤੋਂ ਪਹਿਲਾਂ ਉਸ … ਪੂਰੀ ਖ਼ਬਰ

Uber

ਸਿਡਨੀ ’ਚ Uber ਡਰਾਈਵਰ ਨਾਲ ਕੁੱਟਮਾਰ, 23 ਸਾਲ ਦਾ ਨੌਜੁਆਨ ਗ੍ਰਿਫ਼ਤਾਰ

ਮੈਲਬਰਨ : ਸਿਡਨੀ ‘ਚ ਇਕ 23 ਸਾਲ ਦੇ ਵਿਅਕਤੀ ਨੂੰ Uber ਡਰਾਈਵਰ ‘ਤੇ ਹਮਲਾ ਕਰਨ ਅਤੇ ਉਸ ਦੀ ਕਾਰ ਚੋਰੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਘਟਨਾ ਅੱਧੀ … ਪੂਰੀ ਖ਼ਬਰ

Sugar

ਆਸਟ੍ਰੇਲੀਆ ’ਚ ਡਾਇਬਿਟੀਜ਼ ਦੇ ਮਰੀਜ਼ਾਂ ਦੀ ਗਿਣਤੀ ’ਚ ਵੱਡਾ ਵਾਧਾ, ਸ਼ੂਗਰ ਵਾਲੇ ਡਰਿੰਕਸ ‘ਤੇ ਟੈਕਸ ਲਗਾਉਣ ਦੀ ਮੰਗ ਨੇ ਜ਼ੋਰ ਫੜਿਆ

ਮੈਲਬਰਨ : ਪਿਛਲੇ 10 ਸਾਲਾਂ ਵਿੱਚ, ਡਾਇਬਿਟੀਜ਼ ਨਾਲ ਰਹਿਣ ਵਾਲੇ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ 32 ਫ਼ੀਸਦੀ ਵਧ ਕੇ ਲਗਭਗ 1.5 ਮਿਲੀਅਨ ਹੋ ਗਈ ਹੈ। ਡਾਇਬਿਟੀਜ਼ ਆਸਟ੍ਰੇਲੀਆ ਦਾ ਕਹਿਣਾ ਹੈ ਕਿ … ਪੂਰੀ ਖ਼ਬਰ

Melbourne

ਮੈਲਬਰਨ ’ਚ ਸੰਭਾਵਤ ਡਰੱਗ ਓਵਰਡੋਜ਼ ਕਾਰਨ ਚਾਰ ਜਣਿਆਂ ਦੀ ਜਾਨ ਗਈ

ਮੈਲਬਰਨ : ਮੈਲਬਰਨ ਦੇ ਉੱਤਰ ’ਚ ਸਥਿਤ ਬ੍ਰਾਡਮੀਡੋਜ਼ ਦੇ ਇੱਕ ਘਰ ’ਚ ਅੱਜ ਚਾਰ ਲਾਸ਼ਾਂ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਮ੍ਰਿਤਕਾਂ ‘ਚ ਇਕ 17 ਸਾਲ ਦਾ ਲੜਕਾ, 32 ਅਤੇ … ਪੂਰੀ ਖ਼ਬਰ

Sydney

‘ਬਹੁਤ ਮੂਰਖਤਾਪੂਰਨ’, ਡਰਾਈਵਰ ਨੂੰ ਕਥਿਤ ਤੌਰ ’ਤੇ ਧੋਖਾਧੜੀ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਚੁਤਰਫ਼ਾ ਨਿੰਦਾ

ਮੈਲਬਰਨ : ਵੈਸਟਰਨ ਸਿਡਨੀ ਦੇ ਕੁਐਕਰਸ ਹਿੱਲ ਇਲਾਕੇ ’ਚ ਵਾਪਰੀ ਇੱਕ ਕਥਿਤ ਧੋਖਾਧੜੀ ਦੀ ਘਟਨਾ ਤੋਂ ਬਾਅਦ ਇੱਕ ਔਰਤ ਅਤੇ ਇੱਕ ਮਰਦ ਦੀ ਚੁਤਰਫ਼ਾ ਨਿੰਦਾ ਹੋ ਰਹੀ ਹੈ। ਇੱਕ ਕਾਰ … ਪੂਰੀ ਖ਼ਬਰ

Kym Parsons

ਬੈਂਕਾਂ ’ਚ ਕਈ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ਵਾਲੇ ਗੋਰੇ ਨੂੰ 35 ਸਾਲਾਂ ਦੀ ਕੈਦ, ਹੁਣ ਕੈਂਸਰ ਨਾਲ ਪੀੜਤ ਸਾਬਕਾ ਪੁਲਿਸ ਮੁਲਾਜ਼ਮ ਸਵੈ-ਇੱਛਾ ਮੌਤ ਨੂੰ ਲਗਾਏਗਾ ਗਲੇ

ਮੈਲਬਰਨ : ਬੈਂਕਾਂ ‘ਚ 10 ਸਾਲ ਤੱਕ ਕਈ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ਵਾਲੇ ਇਕ ਵਿਅਕਤੀ ਨੂੰ 35 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ, ਹਾਲਾਂਕਿ ਕੈਂਸਰ ਉਸ ਦੇ ਸਰੀਰ ਨੂੰ … ਪੂਰੀ ਖ਼ਬਰ