ਕੈਨਬਰਾ ’ਚ ਭਾਰਤੀ ਮੂਲ ਦੇ ਦਿਲ ਦੇ ਡਾਕਟਰ ’ਤੇ ਬਲਾਤਕਾਰ, ਕੁੱਟਮਾਰ ਅਤੇ ਅਸ਼ਲੀਲਤਾ ਦਾ ਦੋਸ਼, ਅਦਾਲਤ ਨੇ ਪਛਾਣ ਜ਼ਾਹਰ ਕਰਨ ਦੇ ਹੁਕਮ ਦਿੱਤੇ
ਮੈਲਬਰਨ : ਕੈਨਬਰਾ ਦੇ ਇਕ ਕਾਰਡੀਓਲੋਜਿਸਟ ਡਾਕਟਰ ਰਾਜੀਵ ਪਾਠਕ ’ਤੇ ਬਲਾਤਕਾਰ, ਹਮਲਾ ਅਤੇ ਅਸ਼ਲੀਲਤਾ ਸਮੇਤ ਚਾਰ ਔਰਤਾਂ ਵਿਰੁੱਧ ਜਿਨਸੀ ਅਪਰਾਧਾਂ ਦੇ ਦੋਸ਼ ਲੱਗੇ ਹਨ, ਜਿਨ੍ਹਾਂ ਨੂੰ ਉਸ ਵੱਲੋਂ ਨੌਕਰੀ ’ਤੇ … ਪੂਰੀ ਖ਼ਬਰ