ਮੈਲਬਰਨ

ਮੈਲਬਰਨ ’ਚ ਹੁਣ ਇਨਵੈਸਟਰਾਂ ਦੀ ਬਜਾਏ ਘਰਾਂ ਦੇ ਮਾਲਕਾਂ ਨੂੰ ਦਿੱਤੀ ਜਾਵੇਗੀ ਤਰਜੀਹ! ਜਾਣੋ ਕੌਂਸਲਰ ਨੇ ਕੀ ਕੀਤੀ ਪੇੇਸ਼ਕਸ਼

ਮੈਲਬਰਨ : ਮੈਲਬਰਨ ਦੇ ਅੰਦਰੂਨੀ ਉੱਤਰ ਵਿਚ ਇਕ ਕੌਂਸਲਰ ਨੇ ਲੈਂਡਲੌਰਡਸ ਲਈ ਰੇਟ ਦੁੱਗਣੇ ਕਰਨ ਅਤੇ owner-occupiers ਤੇ ਕਾਰੋਬਾਰੀਆਂ ਲਈ ਇਨ੍ਹਾਂ ਨੂੰ ਅੱਧਾ ਕਰਨ ਦਾ ਪ੍ਰਸਤਾਵ ਦਿੱਤਾ ਹੈ। ਆਜ਼ਾਦ ਕੌਂਸਲਰ … ਪੂਰੀ ਖ਼ਬਰ

ਸਕੂਲ

SA ਦੇ ਪਬਲਿਕ ਸਕੂਲਾਂ ਬਾਰੇ ਸਰਕਾਰੀ ਰਿਪੋਰਟ ‘ਚ ਚਿੰਤਾਜਨਕ ਖ਼ੁਲਾਸਾ ਸਕੂਲਾਂ ਦੇ ਅਪਗ੍ਰੇਡ ‘ਚ ਹੋ ਰਿਹਾ ਸੀ ਵਿਤਕਰਾ! ਨਵੇਂ ਮਾਪਦੰਡ ਲਾਗੂ ਕਰੇਗੀ ਸਰਕਾਰ

ਮੈਲਬਰਨ : ਸਾਊਥ ਆਸਟ੍ਰੇਲੀਆ ਵਿਚ ਇਕ ਸਰਕਾਰੀ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਇਕ ਤਿਹਾਈ ਤੋਂ ਵੱਧ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ‘ਬਹੁਤ ਪੁਰਾਣੀਆਂ’ ਹੋ ਚੁਕੀਆਂ ਹਨ। ਰਿਪੋਰਟ ’ਚ ਕਿਹਾ ਗਿਆ … ਪੂਰੀ ਖ਼ਬਰ

ਸਿਡਨੀ

ਸਿਡਨੀ ’ਚ ਪਿਕਨਿਕ ਮਨਾ ਰਹੀਆਂ ਦੋ ਔਰਤਾਂ ਦੀ ਡੁੱਬਣ ਕਾਰਨ ਮੌਤ, ਇੱਕ ਹੋਰ ਹਸਪਤਾਲ ’ਚ ਭਰਤੀ

ਮੈਲਬਰਨ : ਸਿਡਨੀ ਦੇ ਦੱਖਣ ‘ਚ ਸਥਿਤ ਬੋਟਨੀ ਬੇ ਨੈਸ਼ਨਲ ਪਾਰਕ ’ਚ ਪਿਕਨਿਕ ਕਰ ਰਹੀਆਂ ਦੋ ਔਰਤਾਂ ਦੀ ਡੁੱਬਣ ਨਾਲ ਮੌਤ ਹੋ ਗਈ ਅਤੇ ਤੀਜੀ ਹਸਪਤਾਲ ‘ਚ ਭਰਤੀ ਹੈ। ਇਹ … ਪੂਰੀ ਖ਼ਬਰ

Tap Water

ਕੀ ਆਸਟ੍ਰੇਲੀਆ ਦਾ ‘ਟੈਪ ਵਾਟਰ’ ਪੀਣ ਦੇ ਯੋਗ ਨਹੀਂ? ਅਮਰੀਕਾ ’ਚ ਪੀਣ ਦੇ ਪਾਣੀ ਬਾਰੇ ਬਦਲੇ ਮਿਆਰਾਂ ਨੇ ਆਸਟ੍ਰੇਲੀਆ ਦੇ ਪਾਣੀ ਬਾਰੇ ਵੀ ਪੈਦਾ ਕੀਤੀ ਚਿੰਤਾ

ਮੈਲਬਰਨ : ਅਮਰੀਕਾ ’ਚ ਪਾਣੀ ਦੇ ਮਿਆਰਾਂ ਵਿੱਚ ਪਿੱਛੇ ਜਿਹੇ ਕੀਤੀਆਂ ਤਬਦੀਲੀਆਂ ਨੇ ਆਸਟ੍ਰੇਲੀਆ ਦੇ ਜਲ ਸਰੋਤਾਂ ਬਾਰੇ ਵੀ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ, ਕਿਉਂਕਿ ਪਿਛਲੇ ਅੰਕੜੇ ਦਰਸਾਉਂਦੇ ਹਨ ਕਿ … ਪੂਰੀ ਖ਼ਬਰ

ਆਸਟ੍ਰੇਲੀਆ

ਬੱਚਿਆਂ ਦੀ ਮਦਦ ਲਈ ਆਪਣੇ ਖ਼ਰਚ ਘੱਟ ਕਰਨ ਨੂੰ ਤਿਆਰ ਨਹੀਂ ਆਸਟ੍ਰੇਲੀਆ ਦੇ ਰਿਟਾਇਰਡ ਲੋਕ : ਨਵੀਂ ਰਿਸਰਚ

ਮੈਲਬਰਨ : AMP ਦੇ ਇੱਕ ਤਾਜ਼ਾ ਅਧਿਐਨ ਤੋਂ ਪਤਾ ਲੱਗਦਾ ਹੈ ਕਿ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ 80٪ ਆਸਟ੍ਰੇਲੀਆਈ ਮੰਨਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ … ਪੂਰੀ ਖ਼ਬਰ

ਪੰਜਾਬੀ

ਮੈਲਬਰਨ ਹਵਾਈ ਅੱਡੇ ‘ਤੇ ਉਬਰ ਡਰਾਈਵਰ ਦੇ ਕਥਿਤ ਹਮਲੇ ‘ਚ ਪੰਜਾਬੀ ਮੂਲ ਦਾ ਸੁਰੱਖਿਆ ਗਾਰਡ ਗੰਭੀਰ ਰੂਪ ‘ਚ ਜ਼ਖਮੀ

ਮੈਲਬਰਨ : ਮੈਲਬਰਨ ਹਵਾਈ ਅੱਡੇ ‘ਤੇ ਇਕ ਸਿਕਿਉਰਿਟੀ ਗਾਰਡ ‘ਤੇ Uber ਦੇ ਇਕ ਡਰਾਈਵਰ ਨੂੰ ਸਿਰਫ਼ ਇਸ ਕਾਰਨ ਕਥਿਤ ਤੌਰ ‘ਤੇ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਕਿਉਂਕਿ … ਪੂਰੀ ਖ਼ਬਰ

ਪ੍ਰਾਪਰਟੀ

ਕੁਈਨਜ਼ਲੈਂਡ ’ਚ ਪਹਿਲੀ ਵਾਰ ਪ੍ਰਾਪਰਟੀ ਖ਼ਰੀਦਣ ਵਾਲਿਆਂ ਨੂੰ ਰਾਹਤ, 700,000 ਤਕ ਦੀ ਪ੍ਰਾਪਰਟੀ ਲਈ ਨਹੀਂ ਲੱਗੇਗੀ ਸਟੈਂਪ ਡਿਊਟੀ

ਮੈਲਬਰਨ : ਕੁਈਨਜ਼ਲੈਂਡ ਦੀ ਮਾਈਲਜ਼ ਲੇਬਰ ਸਰਕਾਰ ਨੇ ਪਹਿਲੀ ਵਾਰੀ ਘਰ ਖ਼ਰੀਦ ਰਹੇ ਲੋਕਾਂ ਲਈ ਸਟੈਂਪ ਡਿਊਟੀ ਰਿਆਇਤ ਦੀ ਹੱਦ 500,000 ਡਾਲਰ ਤੋਂ ਵਧਾ ਕੇ 700,000 ਡਾਲਰ ਅਤੇ ਖਾਲੀ ਜ਼ਮੀਨ … ਪੂਰੀ ਖ਼ਬਰ

ਅੰਡੇ

ਅੰਡਿਆਂ ਕਿੱਲਤ ਤੋਂ ਬਾਅਦ ਵੱਧ ਤੋਂ ਵੱਧ ਖ਼ਰੀਦ ’ਤੇ ਲਿਮਿਟ ਲਾਗੂ, ਸਪਲਾਈਕਰਤਾਵਾਂ ਨੇ ਸਥਿਤੀ ਨੂੰ 20 ਸਾਲਾਂ ’ਚ ਸਭ ਤੋਂ ਮਾੜੀ ਦਸਿਆ

ਮੈਲਬਰਨ : ਸੁਪਰਮਾਰਕੀਟ ਕੰਪਨੀ Coles ਨੇ ਬਰਡ ਫਲੂ ਦੇ ਪ੍ਰਕੋਪ ਦੇ ਨਤੀਜੇ ਵੱਜੋਂ ਸਪਲਾਈ ਦੀ ਕਮੀ ਕਾਰਨ ਵੱਧ ਤੋਂ ਵੱਧ ਅੰਡਿਆਂ ਦੀ ਖਰੀਦ ’ਤੇ ਲਿਮਿਟ ਲਾਗੂ ਕਰ ਦਿੱਤੀ ਹੈ। ਵੈਸਟਰਨ … ਪੂਰੀ ਖ਼ਬਰ

Passport

ਦੁਨੀਆ ’ਚ ਸਭ ਤੋਂ ਮਹਿੰਗਾ ਬਣਨ ਜਾ ਰਿਹੈ ਆਸਟ੍ਰੇਲੀਆਈ ਪਾਸਪੋਰਟ, ਜਾਣੋ ਕਿਸ ਤਰੀਕ ਤੋਂ ਲਾਗੂ ਹੋਵੇਗੀ ਨਵੀਂ ਕੀਮਤ

ਮੈਲਬਰਨ : ਆਸਟ੍ਰੇਲੀਆਈ ਪਾਸਪੋਰਟ ਦੁਨੀਆ ਦਾ ਸਭ ਤੋਂ ਮਹਿੰਗਾ ਪਾਸਪੋਰਟ ਬਣਨ ਜਾ ਰਿਹਾ ਹੈ, ਜਿਸ ਦੀ ਕੀਮਤ ਲਗਭਗ 400 ਡਾਲਰ ਤੱਕ ਵਧਣ ਜਾ ਰਹੀ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ … ਪੂਰੀ ਖ਼ਬਰ

ਭਾਰਤੀ

ਕਿੰਗਜ਼ ਬਰਥਡੇ ਸੂਚੀ ’ਚ ਭਾਰਤੀ ਮੂਲ ਦੀਆਂ ਤਿੰਨ ਔਰਤਾਂ ਵੀ ਸ਼ਾਮਲ

ਮੈਲਬਰਨ : 2024 ਲਈ ਕਿੰਗਜ਼ ਬਰਥਡੇ ਆਨਰਜ਼ ਦੀ ਸੂਚੀ ਵਿੱਚ, ਗਵਰਨਰ-ਜਨਰਲ ਹਰਲੇ ਨੇ ਆਸਟ੍ਰੇਲੀਆਈ ਭਾਈਚਾਰੇ ਦੀ ਵੰਨ-ਸੁਵੰਨਤਾ ਨੂੰ ਦਰਸਾਉਣ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਨੂੰ ਉਜਾਗਰ ਕਰਦਿਆਂ ਭਾਰਤੀ ਮੂਲ ਦੀਆਂ … ਪੂਰੀ ਖ਼ਬਰ