Griffith Sikh Games

26ਵੀਆਂ ਗ੍ਰਿਫ਼ਿਥ ਸ਼ਹੀਦੀ ਖੇਡਾਂ ਲਈ ਟ੍ਰੈਫ਼ਿਕ ਮੈਨੇਜਮੈਂਟ ਪਲਾਨ ਜਾਰੀ

ਮੈਲਬਰਨ : 26ਵਾਂ ਸ਼ਹੀਦੀ ਟੂਰਨਾਮੈਂਟ (ਗ੍ਰਿਫ਼ਿਥ ਸਿੱਖ ਖੇਡਾਂ) 8-9 ਜੂਨ 2024 ਨੂੰ ਨਿਊ ਸਾਊਥ ਵੇਲਜ਼ ਦੇ ਸ਼ਹਿਰ ਗ੍ਰਿਫ਼ਿਥ ’ਚ ਟੇਡ ਸਕੋਬੀ ਓਵਲ, ਕੋਲੀਨਾ ਅਤੇ ਗ੍ਰਿਫ਼ਿਥ ਰੀਜਨਲ ਸਪੋਰਟਸ ਸੈਂਟਰ ਵਿਖੇ ਹੋਣ … ਪੂਰੀ ਖ਼ਬਰ

Qantas

Qantas ਨੇ ਬੋਰਡਿੰਗ ਸਿਸਟਮ ’ਚ ਕੀਤੀ ਵੱਡੀ ਤਬਦੀਲੀ, ਘਟੇਗਾ ਲਾਈਨਾਂ ਵਿੱਚ ਖੜ੍ਹਨ ਦਾ ਸਮਾਂ

ਮੈਲਬਰਨ : ਆਸਟ੍ਰੇਲੀਆ ਦੀ ਸਭ ਤੋਂ ਵੱਡੀ ਏਅਰਲਾਈਨ Qantas ਆਪਣਾ ਬੋਰਡਿੰਗ ਸਿਸਟਮ ਬਦਲਣ ਜਾ ਰਹੀ ਹੈ। ਇਸ ਤਬਦੀਲੀ ਅਧੀਨ ਏਅਰਲਾਈਨ ਹਵਾਈ ਅੱਡਿਆਂ ’ਤੇ ‘ਗਰੁੱਪ ਬੋਰਡਿੰਗ’ ਸਿਸਟਮ ਪੇਸ਼ ਕਰ ਰਹੀ ਹੈ। … ਪੂਰੀ ਖ਼ਬਰ

Wages

ਲੱਖਾਂ ਆਸਟ੍ਰੇਲੀਆਈ ਵਰਕਰਾਂ ਲਈ ਖ਼ੁਸ਼ਖਬਰੀ, ਅਗਲੇ ਮਹੀਨੇ ਵਧੇਗੀ ਤਨਖਾਹ

ਮੈਲਬਰਨ : ਫੇਅਰ ਵਰਕ ਕਮਿਸ਼ਨ (FWC) ਨੇ 1 ਜੁਲਾਈ ਤੋਂ ਵਰਕਰਾਂ ਦੀ ਘੱਟੋ-ਘੱਟ ਤਨਖਾਹ ’ਚ 3.75 ਫੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਘੱਟੋ-ਘੱਟ ਸੈਲਰੀ ਹੁਣ 23.23 ਡਾਲਰ ਪ੍ਰਤੀ ਘੰਟਾ … ਪੂਰੀ ਖ਼ਬਰ

GP

ਵਰਕਰਾਂ ਦੇ ਮੈਡੀਕਲ ਸਰਟੀਫ਼ੀਕੇਟ ਕਰ ਰਹੇ ਨੇ GPs ਦਾ ਸਮਾਂ ਬਰਬਾਦ, ਯੂ.ਕੇ. ਤੋਂ ਸੇਧ ਲੈਣ ਦਾ ਦਿੱਤਾ ਸੁਝਾਅ

ਮੈਲਬਰਨ : ਬਹੁਤ ਸਾਰੇ ਆਸਟ੍ਰੇਲੀਆਈ ਵਰਕਰਾਂ ਨੂੰ ਸੈਲਰੀ ਸਮੇਤ ਬਿਮਾਰੀ ਦੀ ਛੁੱਟੀ ਦੇ ਥੋੜ੍ਹੇ ਸਮੇਂ ਲਈ ਵੀ ਡਾਕਟਰ ਦੇ ਮੈਡੀਕਲ ਸਰਟੀਫਿਕੇਟ ਪੇਸ਼ ਕਰਨ ਦੀ ਲੋੜ ਹੁੰਦੀ ਹੈ। ਪਰ ਇੰਪਲੋਏਅਰਸ ਵੱਲੋਂ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਵਧਦੇ ਜਾ ਰਹੇ ਹਨ ਸੰਸਦ ਮੈਂਬਰਾਂ ਵਿਰੁਧ ਖ਼ਤਰੇ : ਫ਼ੈਡਰਲ ਪੁਲਿਸ ਕਮਿਸ਼ਨਰ

ਮੈਲਬਰਨ: ਆਸਟ੍ਰੇਲੀਆਈ ਫੈਡਰਲ ਪੁਲਿਸ ਕਮਿਸ਼ਨਰ ਰੀਸ ਕੇਰਸ਼ਾ ਨੇ ਆਸਟ੍ਰੇਲੀਆਈ ਸੰਸਦ ਮੈਂਬਰਾਂ ਲਈ ਵੱਧ ਰਹੇ ਖਤਰਿਆਂ ’ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਵਿੱਤੀ ਸਾਲ ਵਿੱਚ ਅਜਿਹੀਆਂ ਰਿਪੋਰਟਾਂ ਵਧ ਕੇ 725 ਹੋ … ਪੂਰੀ ਖ਼ਬਰ

ਆਸਟ੍ਰੇਲੀਆ

ਕੀ ਆਸਟ੍ਰੇਲੀਆਈ ’ਚ ਮਨੁੱਖੀ ਅਧਿਕਾਰ ਐਕਟ ਦੀ ਜ਼ਰੂਰਤ ਹੈ? ਜਾਣੋ ਕੀ ਕਹਿੰਦੀ ਹੈ ਤਾਜ਼ਾ ਰਿਪੋਰਟ

ਮੈਲਬਰਨ: ਇਸ ਹਫਤੇ, ਮਨੁੱਖੀ ਅਧਿਕਾਰਾਂ ਬਾਰੇ ਸੰਸਦੀ ਸੰਯੁਕਤ ਕਮੇਟੀ ਨੇ ਆਸਟ੍ਰੇਲੀਆ ਦੇ ਮਨੁੱਖੀ ਅਧਿਕਾਰ ਢਾਂਚੇ ਦੀ ਆਪਣੀ ਜਾਂਚ ਬਾਰੇ ਰਿਪੋਰਟ ਦਿੱਤੀ। ਬਹੁਮਤ ਨਾਲ, ਇਸ ਨੇ ਫ਼ੈਡਰਲ ਸਰਕਾਰ ਨੂੰ ਆਸਟ੍ਰੇਲੀਆਈ ਮਨੁੱਖੀ … ਪੂਰੀ ਖ਼ਬਰ

ਪੰਜਾਬੀ

ਦੋਹਰੇ ਦੁਖਾਂਤ ਦਾ ਸਾਹਮਣਾ ਕਰ ਰਹੇ ਕੁਈਨਜ਼ਲੈਂਡ ਦੇ ਪੰਜਾਬੀ ਪਰਵਾਰ ਲਈ ਮਦਦ ਦੀ ਅਪੀਲ ਲਿਆਈ ਰੰਗ

ਮੈਲਬਰਨ: ਪਿਤਾ ਯਾਦਵਿੰਦਰ ਸਿੰਘ ਵੱਲੋਂ ਆਪਣੀ ਮਾਂ ਦੇ ਕਥਿਤ ਕਤਲ ਤੋਂ ਬਾਅਦ ਘਰ ’ਚ ਚੋਰੀ ਦੇ ਦੋਹਰੇ ਦੁਖਾਂਤ ਦਾ ਸਾਹਮਣਾ ਕਰ ਰਹੇ ਕੇਸਰ ਅਤੇ ਉਸ ਦੇ ਭਰਾ ਦੇ ਚਿਹਰੇ ’ਤੇ … ਪੂਰੀ ਖ਼ਬਰ

ਭਾਰਤੀ

ਭਾਰਤੀ ਏਅਰਲਾਈਨ ਕੰਪਨੀ ਨੇ ਸਿਰਫ਼ ਔਰਤਾਂ ਲਈ, ਪੇਸ਼ ਕੀਤੀ ਨਵੀਂ ਸਹੂਲਤ, ਵਧੇਗੀ ਸੁਰੱਖਿਆ

ਮੈਲਬਰਨ: ਭਾਰਤ ਦੀਆਂ ਸਭ ਤੋਂ ਵੱਡੀਆਂ ਏਅਰਲਾਈਨ ਕੰਪਨੀਆਂ ’ਚੋਂ ਇੱਕ ਇੰਡੀਗੋ ਨੇ ਔਰਤਾਂ ਲਈ ਨਵੀਂ ਸਹੂਲਤ ਲਾਂਚ ਕੀਤੀ ਹੈ ਜਿਸ ਰਾਹੀਂ ਉਹ ਟਿਕਟ ਬੁੱਕ ਕਰਨ ਸਮੇਂ ਵੇਖ ਸਕਣਗੀਆਂ ਕਿ ਉਨ੍ਹਾਂ … ਪੂਰੀ ਖ਼ਬਰ

ਕਰਜ਼

ਆਸਟ੍ਰੇਲੀਆ ਦੇ ਕਿਨ੍ਹਾਂ ਲੋਕਾਂ ਸਿਰ ਵਧੇਗੀ ਕਰਜ਼ੇ ਦੀ ਪੰਡ! ਜਾਣੋ ਕਿਸ ’ਤੇ ਪਵੇਗਾ ਕਿੰਨਾ ਬੋਝ ?

ਮੈਲਬਰਨ: ਕਰਜ਼ ਲੈ ਕੇ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਆਸਟ੍ਰੇਲੀਆਈ ਲੋਕਾਂ ’ਤੇ ਨਵਾਂ ਵਿੱਤੀ ਬੋਝ ਪੈਣ ਵਾਲਾ ਹੈ। 1 ਜੂਨ ਨੂੰ 4.7٪ ਇੰਡੈਕਸੇਸ਼ਨ ਵਾਧੇ ਕਾਰਨ ਲੱਖਾਂ ਲੋਕਾਂ ਦੇ HECS-HELP ਕਰਜ਼ … ਪੂਰੀ ਖ਼ਬਰ

New Zealand

ਨਿਊਜ਼ੀਲੈਂਡ ਦੇ ਇਲੈਕਟ੍ਰਿਕ ਵਹੀਕਲ, ਹਾਈਬ੍ਰਿਡ ਵਹੀਕਲ ਮਾਲਕਾਂ ਲਈ RUC ਭਰਨ ਦਾ ਅੱਜ ਆਖਰੀ ਮੌਕਾ

ਮੈਲਬਰਨ: ਨਿਊਜ਼ੀਲੈਂਡ ਦੇ ਹਾਈਬ੍ਰਿਡ ਅਤੇ ਇਲੈਕਟ੍ਰਿਕ ਕਾਰਾਂ ਦੇ ਮਾਲਕਾਂ ਨੂੰ ਇਸ ਸ਼ੁੱਕਰਵਾਰ ਤੱਕ ਆਪਣੇ ਰੋਡ ਯੂਜ਼ਰ ਚਾਰਜ (RUC) ਦਾ ਭੁਗਤਾਨ ਨਾ ਕਰਨ ’ਤੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। … ਪੂਰੀ ਖ਼ਬਰ