Visitor Visa

ਨਿਊਜ਼ੀਲੈਂਡ ਦਾ ਵਿਜ਼ਟਰ ਵੀਜ਼ਾ ਦੇ ਇੱਛੁਕਾਂ ਲਈ ਵੱਡੀ ਤਬਦੀਲੀ, ਤੇਜ਼ੀ ਨਾਲ ਮਿਲੇਗਾ ਵੀਜ਼ਾ ਪਰ ਇਹ ਕੰਮ ਕਰਨਾ ਹੋਵੇਗਾ ਲਾਜ਼ਮੀ

ਮੈਲਬਰਨ: 17 ਜੂਨ, 2024 ਤੋਂ ਇਮੀਗ੍ਰੇਸ਼ਨ ਨਿਊਜ਼ੀਲੈਂਡ (INZ) ਵਿਜ਼ਟਰ ਵੀਜ਼ਾ ਪ੍ਰਾਪਤ ਕਰਨ ਦੇ ਇੱਛੁਕ ਲੋਕਾਂ ਲਈ ਵੱਡੀ ਤਬਦੀਲੀ ਕਰਨ ਜਾ ਰਿਹਾ ਹੈ। ਹੁਣ ਹਰ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਨਾਲ ਜਮ੍ਹਾਂ ਕੀਤੇ … ਪੂਰੀ ਖ਼ਬਰ

sydney

ਆਸਟ੍ਰੇਲੀਆ ’ਚ ਕਿੱਥੇ ਗਏ ਸਮੋਸਿਆਂ ਦੇ ਸ਼ੌਕੀਨ? ਇੰਟਰਨੈੱਟ ’ਤੇ ਸਿਡਨੀ ਰਹਿਣ ਵਾਲੇ ਭਾਰਤੀ ਸ਼ੈੱਫ਼ ਦੇ ਚਰਚੇ

ਮੈਲਬਰਨ: ਕੀ ਆਸਟ੍ਰੇਲੀਆ ’ਚ ਹੁਣ ਸਮੋਸਿਆਂ ਦੇ ਸ਼ੌਕੀਨ ਨਹੀਂ ਰਹੇ? ਇੰਸਟਾਗ੍ਰਾਮ ­’ਤੇ ਿੲੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ­’ਚ ਸਾਹਮਣੇ ਸਮੋਸਿਆਂ ਅੱਗਿਉਂ ਲੋਕ ਲੰਘ ਰਹੇ ਹਨ ਪਰ ਕੋਈ ਇਸ … ਪੂਰੀ ਖ਼ਬਰ

ਮੀਂਹ

ਪੂਰੇ ਆਸਟ੍ਰੇਲੀਆ ’ਚ ਇਸ ਹਫ਼ਤੇ ਮੀਂਹ ਦੀ ਭਵਿੱਖਬਾਣੀ, ਖ਼ਤਮ ਹੋਵੇਗੀ ਪਰਥ ਅਤੇ ਐਡੀਲੇਡ ’ਚ ਭਰਵੇਂ ਮੀਂਹ ਦੀ ਉਡੀਕ

ਮੈਲਬਰਨ: ਇਸ ਹਫਤੇ ਪੂਰੇ ਆਸਟ੍ਰੇਲੀਆ ‘ਚ ਮੀਂਹ ਪੈਣ ਦੀ ਸੰਭਾਵਨਾ ਹੈ, ਜੋ ਪਰਥ ਤੋਂ ਸ਼ੁਰੂ ਹੋ ਕੇ ਪੂਰਬ ਵੱਲ ਵਧੇਗਾ। ਮੌਸਮ ਵਿਗਿਆਨ ਬਿਊਰੋ ਦੇ ਮੌਸਮ ਵਿਗਿਆਨੀ ਮੀਰੀਅਨ ਬ੍ਰੈਡਬਰੀ ਨੇ ਭਵਿੱਖਬਾਣੀ … ਪੂਰੀ ਖ਼ਬਰ

ਆਸਟ੍ਰੇਲੀਆ

ਹਰ ਸਾਲ ਆਪਣੀ ਜਗ੍ਹਾ ਤੋਂ ਖਿਸਕ ਰਿਹੈ ਆਸਟ੍ਰੇਲੀਆ, ਜਾਣੋ ਅਖੀਰ ਕਿਸ ਮਹਾਂਦੀਪ ਨਾਲ ਜਾ ਕੇ ਟਕਰਾਏਗਾ

ਮੈਲਬਰਨ: ਕੀ ਤੁਸੀਂ ਕਦੇ ਕਿਸੇ ਦੇਸ਼ ਦੇ ਆਪਣੇ ਮੌਜੂਦਾ ਸਥਾਨ ਤੋਂ ਖਿਸਕਣ ਬਾਰੇ ਸੁਣਿਆ ਹੈ? ਦਰਅਸਲ, ਇਹ ਗੱਲ ਸੱਚ ਹੈ। ਸਾਲ ਦਰ ਸਾਲ ਆਸਟ੍ਰੇਲੀਆ ਆਪਣੀ ਜਗ੍ਹਾ ਤੋਂ ਖਿਸਕਦਾ ਜਾ ਰਿਹਾ … ਪੂਰੀ ਖ਼ਬਰ

Air New Zealand

ਏਅਰ ਨਿਊਜ਼ੀਲੈਂਡ ਨੇ ਲਗੇਜ ਅਤੇ ਪਾਲਤੂ ਜਾਨਵਰਾਂ ਲੈ ਕੇ ਜਾਣ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ, ਓਵਰਵੇਟ ਲਈ ਫੀਸ ਹੋਈ ਦੁੱਗਣੀ

ਮੈਲਬਰਨ: ਏਅਰ ਨਿਊਜ਼ੀਲੈਂਡ ਨੇ ਪ੍ਰੀ-ਪੇਡ, ਵਾਧੂ ਅਤੇ ਓਵਰਵੇਟ ਬੈਗੇਜ ਦੇ ਨਾਲ-ਨਾਲ ਘਰੇਲੂ ਪਾਲਤੂ ਜਾਨਵਰਾਂ ਦੀ ਢੋਆ-ਢੁਆਈ ਲਈ ਆਪਣੀ ਫੀਸ ਵਧਾ ਦਿੱਤੀ ਹੈ। ਡੋਮੈਸਟਿਕ: ਇੱਕ ਪ੍ਰੀ-ਪੇਡ ਬੈਗ ਲਈ ਹੁਣ 35 ਡਾਲਰ … ਪੂਰੀ ਖ਼ਬਰ

Car

ਰਾਈਡਸ਼ੇਅਰ ਕਾਰ ਹਾਦਸੇ ’ਚ ਪਿਉ-ਧੀ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ

ਮੈਲਬਰਨ: ਸਿਡਨੀ ਦੇ ਦੱਖਣ-ਪੱਛਮ ਵਿੱਚ ਇੱਕ ਦਰਦਨਾਕ ਕਾਰ ਹਾਦਸਾ ਵਾਪਰਿਆ, ਜਿਸ ਦੇ ਨਤੀਜੇ ਵਜੋਂ ਇੱਕ ਪਿਤਾ ਅਤੇ ਉਸ ਦੀ 11 ਸਾਲ ਦੀ ਧੀ ਦੀ ਮੌਤ ਹੋ ਗਈ। ਹਾਦਸੇ ‘ਚ ਇਕ … ਪੂਰੀ ਖ਼ਬਰ

aged care

ਦੱਖਣੀ ਏਸ਼ੀਆਈ ਬਜ਼ੁਰਗਾਂ ਦੀ ਦੇਖਭਾਲ ਲਈ ਏਜਡ ਕੇਅਰ ਫ਼ੈਸੇਲਿਟੀ ਦਾ ਉਦਘਾਟਨ

ਮੈਲਬਰਨ: ਸਿਡਨੀ ਅਧਾਰਤ ਸੋਸ਼ਲ ਐਂਟਰਪ੍ਰਾਈਜ਼ ‘ਸ਼੍ਰੀ ਓਮ ਕੇਅਰ’ ਨੇ ਪੱਛਮੀ ਸਿਡਨੀ ਵਿੱਚ ਆਪਣੇ ਅਸਿਸਟਡ ਲਿਵਿੰਗ ਪ੍ਰੋਜੈਕਟ ਦਾ ਉਦਘਾਟਨ ਕੀਤਾ ਹੈ। ਲੇਬਰ ਪਾਰਟੀ ਤੋਂ 6 ਲੱਖ ਡਾਲਰ ਦੀ ਗ੍ਰਾਂਟ ਨਾਲ ਫੰਡ … ਪੂਰੀ ਖ਼ਬਰ

sydney

355,000 ਡਾਲਰ ’ਚ ਖ਼ਰੀਦੀ ਹਵੇਲੀ ਵਿਕੀ 80 ਮਿਲੀਅਨ ਡਾਲਰ ’ਚ, ਜਾਣੋ ਕਾਰਨ

ਮੈਲਬਰਨ: ਸਿਡਨੀ ਦੇ ਪੁਆਇੰਟ ਪਾਈਪਰ ‘ਚ ਸਥਿਤ ਰੌਕਲੇਹ ਨਾਂ ਦੀ ਇਕ ਹਵੇਲੀ 80 ਮਿਲੀਅਨ ਡਾਲਰ ’ਚ ਵੇਚੀ ਗਈ ਹੈ। ਇਹ ਘਰ ਅਸਲ ਵਿੱਚ ਵਾਲ ਰੰਡਲ ਵੱਲੋਂ 1978 ਵਿੱਚ 325,000 ਡਾਲਰ … ਪੂਰੀ ਖ਼ਬਰ

ਕੁਈਨਜ਼ਲੈਂਡ

ਕੁਈਨਜ਼ਲੈਂਡ ਦੇ ਲੋਕਾਂ ਨੂੰ ਅਗੱਸਤ ਤੋਂ ਮਿਲੇਗੀ ਵੱਡੀ ਰਾਹਤ, ਪਬਲਿਕ ਟਰਾਂਸਪੋਰਟ ਹੋਣ ਜਾ ਰਿਹੈ ‘ਲਗਭਗ ਮੁਫ਼ਤ’

ਮੈਲਬਰਨ: ਕੁਈਨਜ਼ਲੈਂਡ ਨੇ ਸੜਕਾਂ ’ਤੇ ਭੀੜ ਅਤੇ ਰਹਿਣ ਦੇ ਖਰਚਿਆਂ ਨੂੰ ਘੱਟ ਕਰਨ ਲਈ ਪਬਲਿਕ ਟਰਾਂਸਪੋਰਟ ਦੇ ਕਿਰਾਏ ਨੂੰ ਅਸਥਾਈ ਤੌਰ ’ਤੇ 50 ਸੈਂਟ ਦੀ ਫਲੈਟ ਦਰ ਤੱਕ ਘਟਾ ਦਿੱਤਾ … ਪੂਰੀ ਖ਼ਬਰ

Perth

ਆਸਟ੍ਰੇਲੀਆ ’ਚ ਔਰਤਾਂ ਵਿਰੁਧ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ, ਹੁਣ ਪਰਥ ਨੇੜੇ ਵਾਪਰੀ ਵਾਰਦਾਤ ’ਚ ਮਾਂ-ਧੀ ਦੀ ਗਈ ਜਾਨ

ਮੈਲਬਰਨ: ਪਰਥ ਦੇ ਸਬਅਰਬ ਫ਼ਲੋਰੀਟ ‘ਚ ਸ਼ੁਕਰਵਾਰ ਦੁਪਹਿਰ ਨੂੰ ਇਕ 63 ਸਾਲ ਦੇ ਵਿਅਕਤੀ ਨੇ ਗੋਲੀ ਮਾਰ ਕੇ ਦੋ ਔਰਤਾਂ ਦਾ ਕਤਲ ਕਰ ਦਿੱਤਾ। ਪੁਲਿਸ ਆਉਂਦਿਆਂ ਹੀ ਉਸ ਨੇ ਖ਼ੁਦ … ਪੂਰੀ ਖ਼ਬਰ