New Zealand

ਜਾਅਲੀ ਦਸਤਾਵੇਜ਼ਾਂ ‘ਤੇ ਨਿਊਜ਼ੀਲੈਂਡ ਬੰਦੇ ਭੇਜਣ ਵਾਲੇ ਏਜੰਟ ਕਾਬੂ, 100 ਤੋਂ ਬੰਦਿਆਂ ਦੇ ਲੱਗਣੇ ਸਨ ਵਿਜ਼ਟਰ ਵੀਜ਼ੇ ਤੇ ਕਰਵਾਉਣਾ ਸੀ ਖੇਤਾਂ ‘ਚ ਕੰਮ

ਮੈਲਬਰਨ : ਥਾਈਲੈਂਡ ਵਿਚ AEC Thai Development Co. Ltd ਦੇ ਅਧੀਨ ਕੰਮ ਕਰ ਰਹੇ ਦੋ ਵੀਜ਼ਾ ਏਜੰਟਾਂ ਨੂੰ ਜਾਅਲੀ ਦਸਤਾਵੇਜ਼ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਰਾਸਿਨ ਬੁਨਿਆਸਿੰਗ … ਪੂਰੀ ਖ਼ਬਰ

Sydney

‘ਤੁਹਾਡੇ ਲਈ ਰਾਖਸ਼ ਹੋਵੇਗਾ, ਮੇਰੇ ਲਈ, ਉਹ ਬਹੁਤ ਬਿਮਾਰ ਮੁੰਡਾ ਸੀ’, ਜਾਣੋ ਸਿਡਨੀ ਦੇ ਸ਼ਾਪਿੰਗ ਸੈਂਟਰ ’ਚ ਚਾਕੂਬਾਜ਼ੀ ਕਰਨ ਵਾਲੇ ਦੇ ਮਾਪਿਆਂ ਦਾ ਹਾਲ

ਮੈਲਬਰਨ : ਸਿਡਨੀ ‘ਚ ਚਾਕੂ ਨਾਲ ਕੀਤੇ ਗਏ ਹਮਲੇ ‘ਚ 6 ਲੋਕਾਂ ਦੀ ਮੌਤ ਅਤੇ ਇਕ ਦਰਜਨ ਲੋਕਾਂ ਨੂੰ ਜ਼ਖਮੀ ਕਰਨ ਵਾਲੇ 40 ਸਾਲਾ ਜੋਏਲ ਕਾਚੀ ਦੇ ਮਾਪੇ ਆਪਣੇ ਬੇਟੇ … ਪੂਰੀ ਖ਼ਬਰ

ਆਸਟ੍ਰੇਲੀਆ

ਨੈੱਟਵਰਕ 10 ਵਿਰੁਧ ਮਾਣਹਾਨੀ ਕੇਸ ਹਾਰਿਆ ਆਸਟ੍ਰੇਲੀਆਈ ਪਾਰਲੀਮੈਂਟ ਦਾ ਸਾਬਕਾ ਮੁਲਾਜ਼ਮ, ਪਾਰਲੀਮੈਂਟ ’ਚ ਦਿੱਤਾ ਸੀ ਇਸ ਸ਼ਰਮਨਾਕ ਹਰਕਤ ਨੂੰ ਅੰਜਾਮ

ਮੈਲਬਰਨ : ਆਸਟ੍ਰੇਲੀਆ ਦੀ ਪਾਰਲੀਮੈਂਟ ਦਾ ਇੱਕ ਸਾਬਕਾ ਮੁਲਾਜ਼ਮ ਬਰੂਸ ਲੇਹਰਮੈਨ ਨੈੱਟਵਰਕ ਟੈਨ ਅਤੇ ਪੱਤਰਕਾਰ ਲੀਜ਼ਾ ਵਿਲਕਿਨਸਨ ਵਿਰੁੱਧ ਕੀਤਾ ਮਾਣਹਾਨੀ ਦਾ ਕੇਸ ਹਾਰ ਗਿਆ ਹੈ। ਫੈਡਰਲ ਕੋਰਟ ਨੇ ਆਪਣੇ ਫ਼ੈਸਲੇ … ਪੂਰੀ ਖ਼ਬਰ

Sydney

ਸਿਡਨੀ ਦੇ ਬੋਂਡਾਈ ਜੰਕਸ਼ਨ ’ਤੇ ਚਾਕੂਬਾਜ਼ੀ ਦੀ ਘਟਨਾ ਤੋਂ ਬਾਅਦ NSW ਸਰਕਾਰ ਦਾ ਵੱਡਾ ਫ਼ੈਸਲਾ, 1.8 ਕਰੋੜ ਡਾਲਰ ਨਾਲ ਹੋਵੇਗੀ ਘਟਨਾ ਦੇ ਹਰ ਪੱਖ ਦੀ ਜਾਂਚ

ਮੈਲਬਰਨ : ਪ੍ਰੀਮੀਅਰ ਕ੍ਰਿਸ ਮਿਨਸ ਦੀ ਅਗਵਾਈ ਵਾਲੀ NSW ਸਰਕਾਰ ਨੇ ਸਿਡਨੀ ਦੇ ਬੌਂਡਾਈ ਜੰਕਸ਼ਨ ‘ਤੇ ਚਾਕੂਬਾਜ਼ੀ ਦੇ ਮਾਮਲੇ ਦੀ ਸੁਤੰਤਰ ਜਾਂਚ ਲਈ 1.8 ਕਰੋੜ ਡਾਲਰ ਪ੍ਰਦਾਨ ਕਰਨ ਦਾ ਐਲਾਨ … ਪੂਰੀ ਖ਼ਬਰ

ਨਿਊਜ਼ੀਲੈਂਡ

ਹਜ਼ਾਰਾਂ ਡਾਲਰ ਖ਼ਰਚ ਕਰਨ ਦੇ ਬਾਵਜੂਦ ਨਿਊਜ਼ੀਲੈਂਡ ਤੋਂ ਡੀਪੋਰਟ ਹੋਣ ਲਈ ਮਜਬੂਰ ਇਹ ਜੋੜਾ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ

ਮੈਲਬਰਨ : ਆਕਲੈਂਡ ਵਿਚ ਪਿਛਲੇ 8 ਸਾਲਾਂ ਤੋਂ ਰਹਿ ਰਹੇ ਬ੍ਰਾਜ਼ੀਲ ਦੇ ਵਿਆਹੁਤਾ ਜੋੜੇ ਨਿਊਟਨ ਸੈਂਟੋਸ ਅਤੇ ਉਸ ਦੀ ਪਤਨੀ ਨੂਬੀਆ ਨਿਊਜ਼ੀਲੈਂਡ ਤੋਂ ਡੀਪੋਰਟ ਹੋਣ ਲਈ ਸਿਰਫ਼ ਇਸ ਲਈ ਮਜਬੂਰ … ਪੂਰੀ ਖ਼ਬਰ

Immigration

ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਕਾਨੂੰਨਾਂ ਵਿੱਚ ਇਸ ਮਹੀਨੇ ਹੋਣ ਜਾ ਰਹੀਆਂ ਨੇ ਚਾਰ ਮਹੱਤਵਪੂਰਨ ਤਬਦੀਲੀਆਂ, ਜਾਣੋ ਕੀ ਹੋ ਰਿਹੈ ਅਪਡੇਟ

ਮੈਲਬਰਨ : ਆਸਟ੍ਰੇਲੀਆ ’ਚ ਆ ਕੇ ਕੰਮ ਕਰਨ ਅਤੇ ਵਸਣ ਦੇ ਚਾਹਵਾਨਾਂ ਲਈ ਆਸਟ੍ਰੇਲੀਆ ਸਰਕਾਰ ਆਪਣੇ ਵੀਜ਼ਾ ਪ੍ਰੋਗਰਾਮ ’ਚ ਕਈ ਤਬਦੀਲੀਆਂ ਕਰਨ ਜਾ ਰਹੀ ਹੈ। ਸਰਕਾਰ ਆਰਥਿਕ ਮੰਗਾਂ ਨੂੰ ਪੂਰਾ … ਪੂਰੀ ਖ਼ਬਰ

ਸਿਡਨੀ ਦੇ ਸ਼ਾਪਿੰਗ ਸੈਂਟਰ ‘ਚ ਤੇਜ਼ਧਾਰ ਹਥਿਆਰ ਨਾਲ ਹਮਲਾ, 6 ਦੀ ਮੌਤ, ਕਈ ਜ਼ਖ਼ਮੀ, ਹਮਲਾਵਰ ਨੂੰ ਪੁਲਿਸ ਨੇ ਮਾਰ ਮੁਕਾਇਆ

ਮੈਲਬਰਨ : ਵੈਸਟਫੀਲਡ ਬੌਂਡੀ ਜੰਕਸ਼ਨ ਸ਼ਾਪਿੰਗ ਸੈਂਟਰ (Bondi Junction shopping centre) ‘ਚ ਦੁਪਹਿਰ 3:30 ਵਜੇ ਦੇ ਕਰੀਬ ਚਾਕੂ ਮਾਰਨ ਦੀਆਂ ਕਈ ਰਿਪੋਰਟਾਂ ਤੋਂ ਬਾਅਦ ਸਿਡਨੀ ਦੇ ਪੂਰਬੀ ਇਲਾਕੇ ‘ਚ ਭੜਥੂ … ਪੂਰੀ ਖ਼ਬਰ

ਸਿਡਨੀ

ਸਿਡਨੀ ਦੇ ਸਕੂਲ ਨੇੜੇ ਚਾਕੂਬਾਜ਼ੀ ’ਚ ਨੌਜਵਾਨ ਦੀ ਮੌਤ, ਇਕ ਹੋਰ ਗੰਭੀਰ ਜ਼ਖ਼ਮੀ, ਨਾਬਾਲਗ ਹਮਲਾਵਰ ਗ੍ਰਿਫ਼ਤਾਰ

ਮੈਲਬਰਨ : ਸਿਡਨੀ ਦੇ ਇਕ ਸਕੂਲ ਨੇੜੇ ਸ਼ੁੱਕਰਵਾਰ ਨੂੰ ਚਾਕੂ ਨਾਲ ਕੀਤੇ ਗਏ ਹਮਲੇ ਵਿਚ 18 ਸਾਲ ਦੇ ਲੜਕੇ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ … ਪੂਰੀ ਖ਼ਬਰ

Chamkila

ਸ੍ਰੀਦੇਵੀ ਵੀ ਫ਼ੈਨ ਸੀ ਚਮਕੀਲੇ ਦੀ, ਫ਼ਿਲਮ ਦਾ ਹੀਰੋ ਬਣਨ ਦੀ ਕੀਤੀ ਸੀ ਪੇਸ਼ਕਸ਼, ਪਰ ਚਮਕੀਲੇ ਨੇ ਸਿਰਫ਼ ਇਸ ਲਈ ਠੁਕਰਾਈ ਕਿ…

ਮੈਲਬਰਨ : ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਅਦਾਕਾਰੀ ਵਾਲੀ ਇਮਤਿਆਜ਼ ਅਲੀ ਦੀ ਡਾਇਰੈਕਸ਼ਨ ਹੇਠ ਬਣੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਸ਼ੁੱਕਰਵਾਰ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋ ਗਈ ਹੈ ਅਤੇ ਚਾਰੇ … ਪੂਰੀ ਖ਼ਬਰ

ਤੈਰਾਕੀ

ਭਾਰਤੀ ਮੂਲ ਦੇ ਲੋਕਾਂ ਨੂੰ ਤੈਰਾਕੀ ਸਿਖਾਉਣ ਬਾਰੇ ਮੁਹਿੰਮ ਜ਼ੋਰਾਂ ’ਤੇ, ਇਸ ਸਾਲ ਭਾਈਚਾਰੇ ਦੇ ਲੋਕਾਂ ਦੀ ਡੁੱਬਣ ਕਾਰਨ ਹੋ ਚੁੱਕੀ ਹੈ ਮੌਤ

ਮੈਲਬਰਨ : ਇਸ ਸਾਲ ਆਸਟ੍ਰੇਲੀਆ ਅੰਦਰ ਭਾਰਤੀ ਮੂਲ ਦੇ ਛੇ ਲੋਕਾਂ ਦੀ ਡੁੱਬਣ ਕਾਰਨ ਹੋਈ ਮੌਤ ਤੋਂ ਬਾਅਦ, ਭਾਈਚਾਰੇ ਨੂੰ ਪਾਣੀ ’ਚ ਸੁਰੱਖਿਆ ਜਾਗਰੂਕਤਾ ਅਤੇ ਤੈਰਾਕੀ ਸਿਖਾਉਣ ਦੀ ਮੰਗ ਦਿਨੋਂ-ਦਿਨ … ਪੂਰੀ ਖ਼ਬਰ