ਆਸਟ੍ਰੇਲੀਆ

ਚੰਗੀ ਖ਼ਬਰ! ਆਸਟ੍ਰੇਲੀਆ ਦੇ ਬੀਚਾਂ ’ਤੇ ਪਲਾਸਟਿਕ ਪ੍ਰਦੂਸ਼ਣ 39% ਘਟਿਆ

ਮੈਲਬਰਨ : ਰਾਸ਼ਟਰੀ ਸਾਇੰਸ ਏਜੰਸੀ CSIRO ਦੀ ਇੱਕ ਰਿਸਰਚ ਅਨੁਸਾਰ ਆਸਟ੍ਰੇਲੀਆ ਦੇ ਬੀਚਾਂ ਸਮੁੰਦਰੀ ਕੰਢਿਆਂ ’ਤੇ ਪਲਾਸਟਿਕ ਦਾ ਪ੍ਰਦੂਸ਼ਣ ਪਿਛਲੇ ਦਹਾਕੇ ਦੌਰਾਨ ਇੱਕ ਤਿਹਾਈ ਤੋਂ ਵੱਧ ਘੱਟ ਗਿਆ ਹੈ। ਹਾਲਾਂਕਿ … ਪੂਰੀ ਖ਼ਬਰ

ਪੰਜਾਬੀ

ਆਸਟ੍ਰੇਲੀਆ ’ਚ ਪੰਜਾਬੀ ਟਰੱਕ ਡਰਾਈਵਰ ਗੁਰਵਿੰਦਰ ਸਿੰਘ ਦੀ ਸੜਕ ਹਾਦਸੇ ’ਚ ਮੌਤ

ਮੈਲਬਰਨ : Western Australia ਦੇ Wheatbelt ਇਲਾਕੇ ਵਿੱਚ ਇੱਕ ਹਾਦਸੇ ਕਾਰਨ 34 ਸਾਲ ਦੇ ਟਰੱਕ ਡਰਾਈਵਰ ਗੁਰਵਿੰਦਰ ਸਿੰਘ ਦੀ ਦੁਖਦਾਈ ਮੌਤ ਹੋ ਗਈ। ਉਹ ਭਾਰਤ ਤੋਂ ਆਪਣੇ ਸਹੁਰੇ ਦੇ ਆਉਣ … ਪੂਰੀ ਖ਼ਬਰ

Sir Keir Starmer

Sir Keir Starmer ਨੂੰ ਸ੍ਰੀ ਹਰਿਮੰਦਰ ਸਾਹਿਬ ਕਤਲੇਆਮ ਵਿੱਚ ਬ੍ਰਿਟਿਸ਼ ਸ਼ਮੂਲੀਅਤ ਦੀ ਸੰਭਾਵਿਤ ਜਾਂਚ ਛੇਤੀ ਸ਼ੁਰੂ ਕਰਨ ਦੀ ਅਪੀਲ

400 ਤੋਂ ਵੱਧ ਗੁਰਦੁਆਰਿਆਂ ਅਤੇ ਸਿੱਖ ਸੰਗਠਨਾਂ ਨੇ UK ਦੇ ਪ੍ਰਧਾਨ ਮੰਤਰੀ ਨੂੰ ਦਿੱਤੀ ਚੇਤਾਵਨੀ ਮੈਲਬਰਨ : 400 ਤੋਂ ਵੱਧ ਗੁਰਦੁਆਰਿਆਂ ਅਤੇ ਸਿੱਖ ਸੰਗਠਨਾਂ ਨੇ UK ਦੇ ਪ੍ਰਧਾਨ ਮੰਤਰੀ Sir … ਪੂਰੀ ਖ਼ਬਰ

ਡੋਨਾਲਡ ਟਰੰਪ ਨੇ ਕੀਤਾ ਅਮਰੀਕੀ ਜਵਾਬੀ ਟੈਰਿਫ਼ ਦਾ ਐਲਾਨ, ਆਸਟ੍ਰੇਲੀਆ ਤੋਂ ਐਕਸਪੋਰਟ ’ਤੇ ਲਗੇਗਾ 10% ਟੈਰਿਫ਼

ਮੈਲਬਰਨ : ਅਮਰੀਕਾ ਨੇ ਆਸਟ੍ਰੇਲੀਆ ਦੇ ਮੀਟ ਨਿਰਯਾਤ ’ਤੇ 10٪ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ, ਹਾਲਾਂਕਿ ਆਸਟ੍ਰੇਲੀਆ ਦੀ ਰੈੱਡ ਮੀਟ ਐਕਸਪੋਰਟ ਕੌਂਸਲ ਨੇ ਸਪੱਸ਼ਟ ਕੀਤਾ ਹੈ ਕਿ ਆਸਟ੍ਰੇਲੀਆਈ ਬੀਫ … ਪੂਰੀ ਖ਼ਬਰ

ਐਡੀਲੇਡ

ਐਡੀਲੇਡ ’ਚ ਹਾਊਸਿੰਗ ਮਾਰਕੀਟ ਨੇ ਤੋੜੇ ਸਾਰੇ ਰੀਕਾਰਡ, ਪਿਛਲੇ ਸਾਲ 11.32% ਵਧੀਆਂ ਕੀਮਤਾਂ

ਮੈਲਬਰਨ : ਐਡੀਲੇਡ ਦਾ ਦੀ ਹਾਊਸਿੰਗ ਮਾਰਕੀਟ ਬੇਮਿਸਾਲ ਵਿਕਾਸ ਦੇ ਦੌਰ ’ਚੋਂ ਲੰਘ ਰਹੀ ਹੈ। ਨਵੇਂ ਅੰਕੜਿਆਂ ਨੇ ਪਿਛਲੇ ਸਾਲ ਵਿੱਚ ਕੀਮਤਾਂ ਵਿੱਚ ਰਿਕਾਰਡ ਵਾਧੇ ਦਾ ਖੁਲਾਸਾ ਕੀਤਾ ਹੈ। PropTrack … ਪੂਰੀ ਖ਼ਬਰ

Anthony Albanese

ਸਾਊਥ ਆਸਟ੍ਰੇਲੀਆ ਨੇੜੇ ਚੀਨੀ ਜਹਾਜ਼ ਦੇ ਮੁੱਦੇ ’ਤੇ ਚੀਨੀ ਮੀਡੀਆ ਨੇ ਕੀਤੀ Anthony Albanese ਦੀ ਤਾਰੀਫ਼

ਮੈਲਬਰਨ : ਆਸਟ੍ਰੇਲੀਆ ’ਚ ਚਲ ਰਹੇ ਚੋਣ ਪ੍ਰਚਾਰ ਵਿਚਕਾਰ ਸਾਊਥ ਆਸਟ੍ਰੇਲੀਆ ਦੇ ਤੱਟ ’ਤੇ ਚੀਨੀ ਖੋਜੀ ਜਹਾਜ਼ Tan Suo Yi Hao ਦਿਸਣ ਦਾ ਮੁੱਦਾ ਭਖਦਾ ਜਾ ਰਿਹਾ ਹੈ। ਇਸ ਮੁੱਦੇ … ਪੂਰੀ ਖ਼ਬਰ

ਪਹਿਲੇ ਜਣੇਪੇ

ਪਹਿਲੇ ਜਣੇਪੇ ਮਗਰੋਂ ਛੇਤੀ ਹਾਰਮੋਨਲ ਗਰਭ ਨਿਰੋਧਕ ਲੈਣ ਨਾਲ ਪੈਦਾ ਹੋ ਸਕਦੈ ਡਿਪਰੈਸ਼ਨ

ਮੈਲਬਰਨ : ਡੈਨਮਾਰਕ ਵਿੱਚ ਕੀਤੇ ਗਏ ਇੱਕ ਵੱਡੇ ਪੱਧਰ ਦੇ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਪਹਿਲੀ ਵਾਰ ਮਾਂ ਬਣਨ ਤੋਂ ਬਾਅਦ ਇਕ ਸਾਲ ਅੰਦਰ ਹੀ ਹਾਰਮੋਨਲ ਗਰਭ ਨਿਰੋਧਕ ਦਵਾਈਆਂ … ਪੂਰੀ ਖ਼ਬਰ

NSW

NSW ’ਚ ਸਰਕਾਰੀ ਹਸਪਤਾਲਾਂ ਦੇ ਹਜ਼ਾਰਾਂ ਡਾਕਟਰਾਂ ਨੇ ਤਿੰਨ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ

ਮੈਲਬਰਨ : NSW ’ਚ ਸਰਕਾਰੀ ਹਸਪਤਾਲਾਂ ਦੇ ਹਜ਼ਾਰਾਂ ਡਾਕਟਰਾਂ ਨੇ 8 ਅਪ੍ਰੈਲ ਤੋਂ 3 ਦਿਨਾਂ ਦੀ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਹੈ। ਡਾਕਟਰ ਹਸਪਤਾਲਾਂ ’ਚ ਕੰਮ ਦੇ ਬਹੁਤ ਜ਼ਿਆਦਾ … ਪੂਰੀ ਖ਼ਬਰ

Clare O’Neil

ਮਹਿੰਗਾਈ ਦੇ ਰੇਟ ਤੋਂ ਜ਼ਿਆਦਾ ਵਧਾਈ ਜਾਵੇ ਘੱਟੋ-ਘੱਟ ਤਨਖ਼ਾਹ : Clare O’Neil

ਮੈਲਬਰਨ : ਆਸਟ੍ਰੇਲੀਆਈ ਲੇਬਰ ਪਾਰਟੀ ਲਗਭਗ 30 ਲੱਖ ਘੱਟੋ-ਘੱਟ ਤਨਖਾਹ ਵਾਲੇ ਵਰਕਰਾਂ ਦੀ ਤਨਖਾਹ ਵਧਾਉਣ ਲਈ ਜ਼ੋਰ ਦੇ ਰਹੀ ਹੈ। ਪਾਰਟੀ ਨੇ ਫੇਅਰ ਵਰਕ ਕਮਿਸ਼ਨ ਤੋਂ ‘ਆਰਥਿਕ ਤੌਰ ’ਤੇ ਟਿਕਾਊ … ਪੂਰੀ ਖ਼ਬਰ

Gold Coast

ਨਾਬਾਲਗ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ Gold Coast ਦੇ ਜੋੜੇ ਨੂੰ ਜੇਲ੍ਹ ਦੀ ਸਜ਼ਾ

ਮੈਲਬਰਨ : 15 ਸਾਲ ਦੀ ਇਕ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ Gold Coast ਦੇ ਇਕ ਪਤੀ-ਪਤਨੀ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ। Christopher Luke Hili ਅਤੇ Lee … ਪੂਰੀ ਖ਼ਬਰ