ਗ੍ਰਹਿਣ

ਅਮਰੀਕਾ ’ਚ ਅੱਜ ਲੱਗੇਗਾ ਪੂਰਨ ਸੂਰਜ ਗ੍ਰਹਿਣ, ਜਾਣੋ ਆਸਟ੍ਰੇਲੀਆ ’ਚ ਤੁਹਾਨੂੰ ਕਿੰਝ ਮਿਲੇਗਾ ਵੇਖਣ ਦਾ ਮੌਕਾ

ਮੈਲਬਰਨ: ਆਕਾਸ਼ ’ਚ ਅੱਜ ਵਿਲੱਖਣ ਨਜ਼ਾਰਾ ਵੇਖਣ ਨੂੰ ਮਿਲੇਗਾ ਜਦੋਂ ਚੰਨ ਸੂਰਜ ਨੂੰ ਪੂਰੀ ਤਰ੍ਹਾਂ ਢਕ ਲਵੇਗਾ। ਪੂਰਨ ਸੂਰਜ ਗ੍ਰਹਿਣ ਦਾ ਇਹ ਅਨੋਖਾ ਨਜ਼ਾਰਾ ਅਮਰੀਕਾ ’ਚ ਕਈ ਥਾਵਾਂ ’ਤੇ ਦਿਸੇਗਾ। … ਪੂਰੀ ਖ਼ਬਰ

ਲਾਇਸੰਸ

ਹੁਣ ਜੇਬ ’ਚ ਲਾਇਸੰਸ ਕਾਰਡ ਰੱਖਣ ਦੀ ਲੋੜ ਨਹੀਂ ਰਹੇਗੀ, ਵਿਕਟੋਰੀਆ ’ਚ ਅਗਲੇ ਮਹੀਨੇ VicRoads ਐਪ ਰਾਹੀਂ ਮਿਲਣਗੇ ਡਿਜੀਟਲ ਡਰਾਇਵਰ ਲਾਇਸੰਸ

ਮੈਲਬਰਨ: ਬਲਾਰਤ ਵਿੱਚ ਇੱਕ ਸਫਲ ਪਰਖ ਚਲਾਉਣ ਤੋਂ ਬਾਅਦ, ਡਿਜੀਟਲ ਡਰਾਈਵਰ ਲਾਇਸੈਂਸ ਜਲਦੀ ਹੀ ਸਾਰੇ ਵਿਕਟੋਰੀਅਨ ਲਾਇਸੈਂਸ ਧਾਰਕਾਂ ਲਈ myVicRoads ਐਪ ਵਿੱਚ ਉਪਲਬਧ ਹੋਣਗੇ। ਡਿਜੀਟਲ ਲਾਇਸੈਂਸ ਤੁਹਾਡੀ ਲਾਇਸੈਂਸ ਸਥਿਤੀ ਪ੍ਰਦਾਨ … ਪੂਰੀ ਖ਼ਬਰ

ਪੰਜਾਬੀ

ਪੰਜਾਬੀ ਮੂਲ ਦੇ ਮ੍ਰਿਤਕ ਟਰੱਕ ਡਰਾਈਵਰ ਦੀ ਪਤਨੀ ਨੇ ਲੋਕਾਂ ਨੂੰ ਮਦਦ ਲਈ ਕੀਤੀ ਭਾਵੁਕ ਅਪੀਲ

ਮੈਲਬਰਨ: ਸਾਊਥ ਆਸਟ੍ਰੇਲੀਆ ਦੇ ਆਇਰੇ ਹਾਈਵੇ ’ਤੇ ਭਿਆਨਕ ਹਾਦਸੇ ਦਾ ਸ਼ਿਕਾਰ ਪੰਜਾਬੀ ਮੂਲ ਦੇ ਡਰਾਈਵਰ ਯਾਦਵਿੰਦਰ ਸਿੰਘ ਭੱਟੀ ਦੀ ਪਤਨੀ ਨੇ ਕਿਹਾ ਕਿ ਉਸ ਦੀ ਅਚਾਨਕ ਮੌਤ ਨਾਲ ਉਸ ਦੇ … ਪੂਰੀ ਖ਼ਬਰ

ਆਸਟ੍ਰੇਲੀਆ

ਇਜ਼ਰਾਇਲੀ ਹਮਲੇ ’ਚ ਆਸਟ੍ਰੇਲੀਆਈ ਔਰਤ ਦੇ ਮਾਰੇ ਜਾਣ ਮਗਰੋਂ, ਆਸਟ੍ਰੇਲੀਆਈ ਸਰਕਾਰ ਦੀ ਵੱਡੀ ਕਾਰਵਾਈ, ਜਾਣੋ ਡਿਪਟੀ PM ਅਤੇ ਵਿਦੇਸ਼ ਮੰਤਰੀ ਨੇ ਕੀ ਕੀਤਾ ਐਲਾਨ

ਮੈਲਬਰਨ: ਆਸਟ੍ਰੇਲੀਆਈ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਉਸ ਇਜ਼ਰਾਇਲੀ ਹਵਾਈ ਹਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਸਲਾਹਕਾਰ ਨਿਯੁਕਤ ਕਰਨਗੇ, ਜਿਸ ’ਚ ਇੱਕ ਆਸਟ੍ਰੇਲੀਆਈ ਅਤੇ ਇੱਕ ਭਾਰਤੀ ਮੂਲ ਦੀ … ਪੂਰੀ ਖ਼ਬਰ

Melbourne

ਕੈਂਸਰਕਾਰਕ ਐਸਬੈਸਟੋਸ ਮਿਲਣ ਤੋਂ ਬਾਅਦ ਮੈਲਬਰਨ ਦਾ ਇਕ ਹੋਰ ਪਾਰਕ ਹੋਇਆ ਬੰਦ

ਮੈਲਬਰਨ: ਮੈਲਬਰਨ ਦਾ ਇਕ ਹੋਰ ਪਾਰਕ ਕੈਂਸਰਕਾਰਕ ਐਸਬੈਸਟੋਸ ਮਿਲਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਮੈਲਬਰਨ ਦੇ ਕੋਬਰਗ ਨਾਰਥ ’ਚ ਸਥਿਤ ਹੋਸਕੇਨ ਰਿਜ਼ਰਵ ‘ਚ ਹਾਲ ਹੀ ‘ਚ ਲੈਂਡਸਕੇਪਿੰਗ ਦੇ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆਈ ਵਿਅਕਤੀ ਦੀ ਇੰਡੀਆ ’ਚ ਮੌਤ, ਪਰਿਵਾਰ ਨੇ ਲਾਸ਼ ਨੂੰ ਲਿਆਉਣ ’ਚ ਪ੍ਰਗਟਾਈ ਅਸਮਰਥਾ, ਦਾਹ ਸੰਸਕਾਰ ਕਰ ਕੇ ਰਾਖ ਵਾਪਸ ਭੇਜਣ ਦੀ ਕੀਤੀ ਬੇਨਤੀ

ਮੈਲਬਰਨ: ਇੰਡੀਆ ’ਚ ਕੰਮ ਦੇ ਸਿਲਸਿਲੇ ’ਚ ਗਏ ਇੱਕ ਆਸਟ੍ਰੇਲੀਆਈ ਵਿਅਕਤੀ ਦੀ ਇੰਦੌਰ ਸ਼ਹਿਰ ਦੇ ਇੱਕ ਹੋਟਲ ’ਚ ਮੌਤ ਹੋ ਗਈ। 53 ਸਾਲਾਂ ਦੇ ਗੈਵਿਨ ਐਂਡਰਿਊ ਦੀ ਮੌਤ ਦਾ ਕਾਰਨ … ਪੂਰੀ ਖ਼ਬਰ

ਸਿਡਨੀ

ਸਿਡਨੀ ਫਲਾਈਟ ਦੌਰਾਨ ਸ਼ਰਮਨਾਕ ਹਰਕਤ ਕਰਨ ਵਾਲੇ ਨੂੰ ਲੱਗਾ ਸੈਂਕੜੇ ਡਾਲਰ ਦਾ ਜੁਰਮਾਨਾ

ਮੈਲਬਰਨ: ਸਿਡਨੀ ਹਵਾਈ ਅੱਡੇ ‘ਤੇ ਇਕ ਫਲਾਈਟ ਦੇ ਉਤਰਨ ‘ਚ ਦੇਰੀ ਹੋਣ ‘ਤੇ ਇਕ ਮੁਸਾਫ਼ਰ ਨੂੰ ਕੱਪ ‘ਚ ਪਿਸ਼ਾਬ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ। ਇਹ ਘਟਨਾ ਪਿਛਲੇ ਸਾਲ ਦਸੰਬਰ … ਪੂਰੀ ਖ਼ਬਰ

ਪੋਲੋ

‘ਜੈਪੁਰ ਦਾ ਮਹਾਰਾਜਾ’ ਆਸਟ੍ਰੇਲੀਆ ‘ਚ ਖੇਡੇਗਾ ਪੋਲੋ, ਸਿਡਨੀ ‘ਚ ਹੋਵੇਗੀ ਰਾਜਾ ਮਾਨ ਸਿੰਘ ਦੇ ਪੜਪੋਤਰੇ ਦੀ ਪਰਖ

ਮੈਲਬਰਨ: ਜੈਪੁਰ ਦੇ ਮਹਾਰਾਜਾ ਪਦਮਨਾਭ ਸਿੰਘ ਇਸ ਸਮੇਂ ਸਿਡਨੀ, ਆਸਟ੍ਰੇਲੀਆ ਵਿੱਚ ਹਨ। ਭਾਰਤੀ ਸ਼ਾਹੀ ਖ਼ਾਨਦਾਨ ’ਚੋਂ 25 ਸਾਲ ਦੇ ਪਦਮਨਾਭ ਸਿੰਘ ਇੱਥੇ ਪੋਲੋ ਖੇਡਣ ਲਈ ਅਤੇ ਇਹ ਦਰਸਾਉਣ ਲਈ ਆਏ … ਪੂਰੀ ਖ਼ਬਰ

Rain Warning

ਆਸਟ੍ਰੇਲੀਆ ਦੇ ਈਸਟ ਕੋਸਟ ਨੇੜਲੇ ਇਲਾਕਿਆਂ ’ਚ ਭਾਰੀ ਮੀਂਹ, ਹੜ੍ਹ ਆਉਣ ਦਾ ਚੇਤਾਵਨੀ ਜਾਰੀ, ਸਿਡਨੀ ’ਚ 100 ਫ਼ਲਾਇਟਾਂ ਰੱਦ

ਮੈਲਬਰਨ: ਆਸਟ੍ਰੇਲੀਆ ਦੇ ਸਟੇਟ ਨਿਊ ਸਾਊਥ ਵੇਲਜ਼ (NSW) ‘ਚ ਭਾਰੀ ਮੀਂਹ ਜਾਰੀ ਹੈ। ਪੂਰੇ ਸਟੇਟ ’ਚ ਰਾਤ ਭਰ ਤੇਜ਼ ਮੀਂਹ ਪਿਆ, ਸਿਡਨੀ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋਇਆ। 11 ਰੇਲ … ਪੂਰੀ ਖ਼ਬਰ

Truck Accident

ਭਿਆਨਕ ਟੱਕਰ ਕਾਰਨ ਮਸ਼ਹੂਰ ਟਰੱਕਰ ਸਮੇਤ ਤਿੰਨ ਜਣਿਆਂ ਦੀ ਮੌਤ

ਮੈਲਬਰਨ: ਸਾਊਥ ਆਸਟ੍ਰੇਲੀਆ ਦੀ ਧੁਰ ਪੱਛਮੀ ਦਿਸ਼ਾ ’ਚ ਪ੍ਰਮੁੱਖ ਹਾਈਵੇ ’ਤੇ ਰੋਡ ਟਰੇਨ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ। ਹਾਦਸਾ ਯਾਲਟਾ ਵਿਖੇ ਆਇਅਰ … ਪੂਰੀ ਖ਼ਬਰ