Murder

ਆਸਟ੍ਰੇਲੀਆ ’ਚ ਪਤਨੀ ਦਾ ਕਤਲ ਕਰਨ ਵਾਲੇ ਨੇ ਭਾਰਤ ਜਾ ਕੇ ਸਹੁਰਿਆਂ ਅੱਗੇ ਕਬੂਲਿਆ ਗੁਨਾਹ

ਮੈਲਬਰਨ: ਭਾਰਤੀ ਮੂਲ ਦੀ ਇਕ 36 ਸਾਲ ਦੀ ਔਰਤ, ਚੈਥਨਿਆ ਮਾਧਾਗਨੀ,  ਦਾ ਆਸਟ੍ਰੇਲੀਆ ‘ਚ ਕਤਲ (Murder) ਕਰ ਦਿੱਤਾ ਗਿਆ। ਉਸ ਦਾ ਪਤੀ ਅਸ਼ੋਕ ਰਾਜ ਵਰੀਕੂਪੱਲਾ, ਜਿਸ ਨੇ ਕਥਿਤ ਤੌਰ ‘ਤੇ … ਪੂਰੀ ਖ਼ਬਰ

ਨਿਊਜ਼ੀਲੈਂਡ

ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਸ ਭਾਰਤ ਦੇ ਅਧਿਕਾਰਤ ਦੌਰੇ ‘ਤੇ ਅਹਿਮਦਾਬਾਦ ਪਹੁੰਚੇ

ਮੈਲਬਰਨ: ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਵਿੰਸਟਨ ਪੀਟਰਸ ਐਤਵਾਰ ਰਾਤ ਨੂੰ ਭਾਰਤ ਦੇ ਅਧਿਕਾਰਤ ਦੌਰੇ ‘ਤੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਪਹੁੰਚੇ। ਵਿਦੇਸ਼ ਮੰਤਰਾਲੇ ਨੇ ਇਕ ਪ੍ਰੈਸ ਬਿਆਨ … ਪੂਰੀ ਖ਼ਬਰ

ਟੈਕਸ

ਆਸਟ੍ਰੇਲੀਆ ‘ਚ 1 ਜੁਲਾਈ ਤੋਂ ਸਸਤੀਆਂ ਹੋਣਗੀਆਂ ਵਾਸ਼ਿੰਗ ਮਸ਼ੀਨਾਂ, ਫਰਿਜਾਂ ਤੇ ਹੋਰ ਘਰੇਲੂ ਸਮਾਨ, ਪੜ੍ਹੋ, ਆਸਟ੍ਰੇਲੀਆ ਸਰਕਾਰ ਨੇ ਘਟਾਏ ਕਿਹੜੇ ਟੈਕਸ?

ਮੈਲਬਰਨ: ਫ਼ੈਡਰਲ ਸਰਕਾਰ ਨਵੇਂ ਵਿੱਤੀ ਸਾਲ ਵਿਚ ਲਗਭਗ 500 ਫ਼ਾਲਤੂ ਦੇ ਟੈਰਿਫ (Nuisance Tariffs) ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਕਾਰੋਬਾਰਾਂ ਨੂੰ ਸਾਲਾਨਾ 3 ਕਰੋੜ ਡਾਲਰ … ਪੂਰੀ ਖ਼ਬਰ

ਪ੍ਰਾਪਰਟੀ

ਇਹ ਹੈ ਆਸਟ੍ਰੇਲੀਆ ’ਚ ਸਭ ਤੋਂ ਸਸਤੀ ਪ੍ਰਾਪਰਟੀ ਵਾਲਾ ਇਲਾਕਾ, ਤਿੰਨ ਬੈੱਡਰੂਮ ਵਾਲੇ ਘਰ ਦੀ ਕੀਮਤ ਸਿਰਫ 98,000 ਡਾਲਰ

ਮੈਲਬਰਨ: ਫਲਿੰਡਰਸ ਹਾਈਵੇ ‘ਤੇ ਟਾਊਨਸਵਿਲੇ ਅਤੇ ਮਾਊਂਟ ਈਸਾ ਦੇ ਵਿਚਕਾਰ ਵਿਚਕਾਰ ਸਥਿਤ ਇੱਕ ਟਾਊਨ ਹਿਊਫੰਡੇਨ (Hughenden) ਵਿਚ, ਆਸਟ੍ਰੇਲੀਆ ਦੇ ਸਭ ਤੋਂ ਸਸਤੇ ਘਰ ਮਿਲ ਰਹੇ ਹਨ। ਇਕ ਘਰ ਦੀ ਕੀਮਤ … ਪੂਰੀ ਖ਼ਬਰ

ਭਾਰਤੀ

ਕੈਮਰਾ ਬਚਾਉਣ ਦੀ ਕੋਸ਼ਿਸ਼ ’ਚ ਜਾਨ ਗੁਆਉਣ ਵਾਲੀ ਔਰਤ ਦੀ ਪਛਾਣ ਭਾਰਤੀ ਮੂਲ ਦੀ ਸੈਲਾਨੀ ਵਜੋਂ ਹੋਈ

ਮੈਲਬਰਨ: ਗੋਲਡ ਕੋਸਟ ਦੇ ਦੱਖਣ-ਪੱਛਮ ’ਚ ਸਥਿਤ ਨੈਸ਼ਨਲ ਪਾਰਕ ਦੇ ਇਕ ਝਰਨੇ ’ਚ ਫਿਸਲ ਕੇ ਜਾਨ ਗੁਆਉਣ ਵਾਲੀ ਔਰਤ ਦੀ ਪਛਾਣ ਭਾਰਤੀ ਮੂਲ ਦੀ 23 ਸਾਲ ਦੀ ਔਰਤ ਉਜਵਲਾ ਵੇਮੁਰੂ … ਪੂਰੀ ਖ਼ਬਰ

ਨਸ਼ੀਲੇ

ਨਾਰੀਅਲ ’ਚ ਨਸ਼ੀਲੇ ਪਦਾਰਥ ਲੁਕਾ ਕੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਭੇਜਣ ਵਾਲਾ ਫ਼ਿਲਮ ਪ੍ਰੋਡਿਊਸਰ ਗ੍ਰਿਫ਼ਤਾਰ

ਮੈਲਬਰਨ: ਤਾਮਿਲ ਫਿਲਮ ਪ੍ਰੋਡਿਊਸਰ ਅਤੇ DMK ਪਾਰਟੀ ਦੇ ਸਾਬਕਾ ਅਹੁਦੇਦਾਰ ਜਾਫਰ ਸਾਦਿਕ ਨੂੰ ਭਾਰਤ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ’ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ … ਪੂਰੀ ਖ਼ਬਰ

CIL

ਕੋਲ ਇੰਡੀਆ (CIL) ਨੇ ਮਹੱਤਵਪੂਰਨ ਖਣਿਜਾਂ ਦੀ ਮਾਈਨਿੰਗ ਲਈ ਆਸਟ੍ਰੇਲੀਆਈ ਕੰਪਨੀਆਂ ਨਾਲ ਸਮਝੌਤਾ ਕੀਤਾ, ਦਫ਼ਤਰ ਵੀ ਸਥਾਪਤ ਕਰਨ ਦੀ ਤਿਆਰੀ

ਮੈਲਬਰਨ: ਭਾਰਤੀ ਕੰਪਨੀ ਕੋਲ ਇੰਡੀਆ (CIL) ਨੇ ਨਿਊ ਸਾਊਥ ਵੇਲਜ਼, ਆਸਟ੍ਰੇਲੀਆ ਦੀਆਂ ਕੰਪਨੀਆਂ ਨਾਲ ਦੋ ਗੈਰ-ਖੁਲਾਸਾ ਸਮਝੌਤੇ (NDA) ਕੀਤੇ ਹਨ। ਭਾਰਤ ਦੇ ਕੋਲਾ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ CIL … ਪੂਰੀ ਖ਼ਬਰ

Optus

ਇੰਟਰਨੈੱਟ ਬਲੈਕਆਊਟ ਤੋਂ ਚਾਰ ਮਹੀਨੇ ਬਾਅਦ, Optus ਦੇ ਇੱਕ ਹੋਰ ਪ੍ਰਮੁੱਖ ਅਧਿਕਾਰੀ ਨੇ ਅਸਤੀਫ਼ਾ ਦਿੱਤਾ

ਮੈਲਬਰਨ: ਆਸਟ੍ਰੇਲੀਆ ’ਚ ਵਿਆਪਕ ਪੱਧਰ ’ਤੇ ਇੰਟਰਨੈੱਟ ਬੰਦ ਹੋਣ ਤੋਂ ਚਾਰ ਮਹੀਨੇ ਬਾਅਦ ਪ੍ਰਮੁੱਖ ਟੈਲੀਕਾਮ ਕੰਪਨੀ Optus ਦੇ ਮੈਨੇਜਿੰਗ ਡਾਇਰੈਕਟਰ ਲੰਬੋ ਕਨਾਗਰਤਨਮ ਨੇ ਅਸਤੀਫਾ ਦੇ ਦਿੱਤਾ ਹੈ। 8 ਨਵੰਬਰ 2023 … ਪੂਰੀ ਖ਼ਬਰ

ਸੋਨੇ ਦੀ ਕੀਮਤ

Gold Prices on Record High : ਸੋਨੇ ਦੀ ਕੀਮਤ ਰਿਕਾਰਡ ਪੱਧਰ ’ਤੇ ਪੁੱਜੀ, ਇਸ ਦੇਸ਼ ਦੀ ਤਾਬੜਤੋੜ ਖ਼ਰੀਦ ਨੇ ਵਧਾਏ ਰੇਟ

ਮੈਲਬਰਨ: ਚੀਨ, ਦੁਨੀਆ ਭਰ ਦੇ ਹੋਰ ਕੇਂਦਰੀ ਬੈਂਕਾਂ ਦੇ ਨਾਲ, ਆਪਣੀ ਹੋਲਡਿੰਗ ਨੂੰ ਵੰਨ-ਸੁਵੰਨੀ ਬਣਾਉਣ ਅਤੇ ਅਮਰੀਕੀ ਡਾਲਰ ‘ਤੇ ਆਪਣੀ ਨਿਰਭਰਤਾ ਨੂੰ ਘਟਾਉਣ ਦੀ ਰਣਨੀਤੀ ਦੇ ਹਿੱਸੇ ਵਜੋਂ ਸੋਨਾ ਇਕੱਠਾ … ਪੂਰੀ ਖ਼ਬਰ

Measles

ਮੈਲਬਰਨ ‘ਚ ਖਸਰੇ (Measles) ਨੂੰ ਲੈ ਕੇ ਸਿਹਤ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ, ਕੀ ਤੁਸੀਂ ਤਾਂ ਇਨ੍ਹਾਂ ਥਾਵਾਂ ’ਤੇ ਨਹੀਂ ਗਏ!

ਮੈਲਬਰਨ: ਵਿਕਟੋਰੀਆ ਦੇ ਸਿਹਤ ਅਧਿਕਾਰੀਆਂ ਨੇ ਪਿਛਲੇ ਦੋ ਹਫਤਿਆਂ ਵਿੱਚ ਮੈਲਬਰਨ ਦੇ ਆਸ-ਪਾਸ ਖਸਰੇ (Measles) ਦੇ ਪੰਜ ਮਾਮਲਿਆਂ ਦੀ ਪਛਾਣ ਹੋਣ ਤੋਂ ਬਾਅਦ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ … ਪੂਰੀ ਖ਼ਬਰ