ਅੱਗ

ਵਿਕਟੋਰੀਆ ’ਚ ਅੱਗ (Bushfire) ਦਾ ਖ਼ਤਰਾ ਹੋਰ ਗੰਭੀਰ ਹੋਇਆ, 30 ਹਜ਼ਾਰ ਤੋਂ ਵੱਧ ਲੋਕਾਂ ਨੂੰ ਖ਼ਤਰੇ ਅਧੀਨ ਇਲਾਕਿਆਂ ’ਚੋਂ ਬਾਹਰ ਨਿਕਲਣ ਦੀ ਅਪੀਲ

ਮੈਲਬਰਨ: ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ’ਚ ਸੁੱਕੀਆਂ ਝਾੜੀਆਂ (Bushfire) ਨੂੰ ਭਿਆਨਕ ਗਰਮੀ ਕਾਰਨ ਲੱਗਣ ਵਾਲੀ ਅੱਗ ਦਾ ਖ਼ਤਰਾ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਅੱਧੇ ਸਟੇਟ ’ਚ ਅੱਗ ਦੀ … ਪੂਰੀ ਖ਼ਬਰ

ਸਟੈਚੂ

ਅਣਪਛਾਤਿਆਂ ਨੇ ਕੈਪਟਨ ਕੁੱਕ ਦਾ ਇੱਕ ਹੋਰ ਸਟੈਚੂ ਪੁੱਟਿਆ, ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਵੀਡੀਓ

ਮੈਲਬਰਨ: 18ਵੀਂ ਸਦੀ ਵਿਚ ਸਿਡਨੀ ਦੇ ਆਸ-ਪਾਸ ਦੇ ਤੱਟ ਦਾ ਨਕਸ਼ਾ ਤਿਆਰ ਕਰਨ ਅਤੇ ਪਹਿਲੀ ਵਾਰ ਇਸ ਖੇਤਰ ਨੂੰ ਬ੍ਰਿਟੇਨ ਦੀ ਬਸਤੀ ਬਣਾਉਣ ਵਾਲੇ ਕੈਪਟਨ ਜੇਮਜ਼ ਕੁੱਕ ਦੇ ਇਕ ਹੋਰ … ਪੂਰੀ ਖ਼ਬਰ

ਸਵਿਫ਼ਟ

ਟੇਲਰ ਸਵਿਫ਼ਟ ਦੇ ਪਿਤਾ ’ਤੇ ਪੱਤਰਕਾਰ ਨਾਲ ਕੁੱਟਮਾਰ ਦੇ ਦੋਸ਼, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਮੈਲਬਰਨ: ਸਿਡਨੀ ਦੀ ਪੁਲਿਸ ਮਸ਼ਹੂਰ ਅਮਰੀਕੀ ਪੌਪ ਸਟਾਰ ਟੇਲਰ ਸਵਿਫਟ ਦੇ ਪਿਤਾ ਸਕਾਟ ਸਵਿਫਟ (71) ਵੱਲੋਂ 51 ਸਾਲ ਦੇ ਇੱਕ ਫ਼ੋਟੋਗ੍ਰਾਫ਼ਰ ਪੱਤਰਕਾਰ ’ਤੇ ਕਥਿਤ ਹਮਲਾ ਕਰਨ ਦੀ ਜਾਂਚ ਕਰ ਰਹੀ … ਪੂਰੀ ਖ਼ਬਰ

Gender pay gaps

ਆਸਟ੍ਰੇਲੀਆ ’ਚ ਪਹਿਲੀ ਵਾਰੀ ਜਾਰੀ ਹੋਏ Gender pay gaps ਦੇ ਅੰਕੜੇ, ਜਾਣੋ ਔਰਤਾਂ ਅਤੇ ਮਰਦਾਂ ਨੂੰ ਮਿਲਣ ਵਾਲੀ ਦੀ ਤਨਖ਼ਾਹ ’ਚ ਕਿੰਨਾ ਕੁ ਹੈ ਫ਼ਰਕ

ਮੈਲਬਰਨ: ਆਸਟ੍ਰੇਲੀਆ ਵਿਚ ਕੰਮ ਕਰਨ ਵਾਲੀਆਂ ਔਰਤਾਂ ਅਤੇ ਮਰਦਾਂ ਦੀ ਤਨਖਾਹ ਦੇ ਫ਼ਰਕ (Gender pay gaps) ਬਾਰੇ ਪਹਿਲੀ ਵਾਰੀ ਅੰਕੜੇ ਜਾਰੀ ਕੀਤੇ ਗਏ ਹਨ। ਨਵੇਂ ਕਾਨੂੰਨਾਂ ਤਹਿਤ ਪ੍ਰਕਾਸ਼ਿਤ ਅੰਕੜਿਆਂ ਤੋਂ … ਪੂਰੀ ਖ਼ਬਰ

ਅੰਗੂਰ

ਆਸਟ੍ਰੇਲੀਆ ’ਚ ਪੰਜਾਬੀ ਮੂਲ ਦੇ ਅੰਗੂਰ ਉਤਪਾਦਕ ਖੇਤੀ ਛੱਡਣ ਲਈ ਮਜਬੂਰ, ਕੀਮਤਾਂ 1970 ਦੇ ਪੱਧਰ ਤਕ ਡਿੱਗੀਆਂ

ਮੈਲਬਰਨ: ਆਸਟ੍ਰੇਲੀਆ ਵਿਚ ਵਾਈਨ ਬਣਾਉਣ ਲਈ ਵਰਤੇ ਜਾਣ ਵਾਲੇ ਅੰਗੂਰਾਂ ਦੀ ਪੈਦਾਵਾਰ ਦੇ ਸਭ ਤੋਂ ਵੱਡੇ ਖੇਤਰ ਸਾਊਥ ਆਸਟ੍ਰੇਲੀਆ ਦੇ ਰਿਵਰਲੈਂਡ ਦੇ ਕਿਸਾਨ ਸੰਕਟ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ … ਪੂਰੀ ਖ਼ਬਰ

Property Market

ਆਸਟ੍ਰੇਲੀਆ ਦੀ Property Market ’ਚ ਵੇਖਣ ਨੂੰ ਮਿਲਿਆ ਨਵਾਂ ਰੁਝਾਨ, ਇਨ੍ਹਾਂ ਸ਼ਹਿਰਾਂ ’ਚ ਪ੍ਰਾਪਰਟੀ ਕੀਮਤਾਂ ਦਾ ਵਾਧਾ ਰਿਹਾ ਨਰਮ

ਮੈਲਬਰਨ: ਅੱਜ ਜਾਰੀ ਨਵੀਂ ਰਿਪੋਰਟ ਅਨੁਸਾਰ, ਰੀਜਨਲ ਆਸਟ੍ਰੇਲੀਆ ਵਿੱਚ ਪ੍ਰਾਪਰਟੀ ਕੀਮਤਾਂ ਕੈਪੀਟਲ ਸਿਟੀਜ਼ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੀਆਂ ਹਨ। ਕੋਰਲੋਜਿਕ ਦੇ ਰੀਜਨਲ ਮਾਰਕੀਟ ਅਪਡੇਟ ਵਿਚ ਪਾਇਆ ਗਿਆ ਹੈ ਕਿ ਉੱਚ … ਪੂਰੀ ਖ਼ਬਰ

ਕੰਪਨੀ

ਹੁਣ ਪਤਾ ਲੱਗੀ ‘0’ ਦੀ ਕੀਮਤ, ਇੱਕ ਗ਼ਲਤੀ ਨਾਲ ਕੰਪਨੀ ਨੂੰ ਪਿਆ ਲੱਖਾਂ ਦਾ ਘਾਟਾ, ਪੈਸੇ ਮਿਲਦਿਆਂ ਹੀ ਚੀਨੀ ਮੂਲ ਦਾ ਵਿਅਕਤੀ ਹੋਇਆ ਗ਼ਾਇਬ

ਮੈਲਬਰਨ: ਆਸਟ੍ਰੇਲੀਆ ਦੇ ਮਿਲਡੂਰਾ ’ਚ ਰਹਿਣ ਵਾਲਾ ਇੱਕ ਵਿਅਕਤੀ ਕਥਿਤ ਤੌਰ ‘ਤੇ ਲਗਭਗ 5 ਲੱਖ ਡਾਲਰ ਲੈ ਕੇ ਉਦੋਂ ਗ਼ਾਇਬ ਹੋ ਗਿਆ ਜਦੋਂ ਇਕ ਕ੍ਰਿਪਟੋਕਰੰਸੀ ਟ੍ਰੇਡਿੰਗ ਪਲੇਟਫਾਰਮ, ਰਾਈਨੋ ਟ੍ਰੇਡਿੰਗ ਪ੍ਰਾਈਵੇਟ … ਪੂਰੀ ਖ਼ਬਰ

ਅਮਰੀਕਾ ਤੋਂ ਭਾਰਤ ਪਰਤੇ ਪ੍ਰਵਾਰ ਦੀ ਉੱਡੀ ਰਾਤਾਂ ਦੀ ਨੀਂਦ, ਬੈਂਕ ਮੈਨੇਜਰ ਨੇ ਹੀ ਲਾਈ ਕਰੋੜਾਂ ਰੁਪਏ ਦੀ ਠਿੱਬੀ

ਮੈਲਬਰਨ: ਦਹਾਕਿਆਂ ਤੋਂ ਅਮਰੀਕਾ ਅਤੇ ਹਾਂਗਕਾਂਗ ਵਿੱਚ ਰਹਿਣ ਤੋਂ ਬਾਅਦ ਭਾਰਤ ਪਰਤੇ ਇੱਕ ਪ੍ਰਵਾਰ ਦੀ ਅੱਜਕਲ੍ਹ ਰਾਤਾਂ ਦੀ ਨੀਂਦ ਉੱਡ ਗਈ ਹੈ। ਦਿੱਲੀ ਨੇੜੇ ਗੁਰੂਗ੍ਰਾਮ ਦੀ ਸ਼ਵੇਤਾ ਸ਼ਰਮਾ ਨੇ ICICI … ਪੂਰੀ ਖ਼ਬਰ

MATES

ਭਾਰਤ ਦੇ 3,000 ਸਕਿੱਲਡ ਨੌਜਵਾਨਾਂ ਨੂੰ ਇਸ ਸਾਲ ਨੌਕਰੀ ਦੇ ਰਿਹੈ ਆਸਟ੍ਰੇਲੀਆ, ਜਾਣੋ ਨਵੀਂ MATES ਸਕੀਮ ਬਾਰੇ

ਮੈਲਬਰਨ: ਹੁਨਰ ਦੀ ਕਮੀ ਨੂੰ ਦੂਰ ਕਰਨ ਦੇ ਉਦੇਸ਼ ਨਾਲ ਇਸ ਸਾਲ ਆਸਟ੍ਰੇਲੀਆ Mobility Arrangement for Talented Early Professionals Scheme (MATES) ਦੇ ਹਿੱਸੇ ਵਜੋਂ ਨੌਜਵਾਨ ਭਾਰਤੀ ਗ੍ਰੈਜੂਏਟਾਂ ਤੋਂ ਵੀਜ਼ਾ ਅਰਜ਼ੀਆਂ … ਪੂਰੀ ਖ਼ਬਰ

ਅੱਗ

ਵਿਕਟੋਰੀਆ ‘ਚ ਅੱਗ ਦਾ ਕਹਿਰ, ਤਿੰਨ ਘਰ ਸੜ ਕੇ ਸੁਆਹ, ਸੈਂਕੜੇ ਲੋਕਾਂ ਨੂੰ ਘਰਾਂ ਤੋਂ ਦੂਰ ਰਹਿਣ ਦੀ ਸਲਾਹ

ਮੈਲਬਰਨ: ਵਿਕਟੋਰੀਆ ਦੇ ਪੱਛਮੀ ਹਿੱਸੇ ਤਿੰਨ ਦਿਨਾਂ ਤੋਂ ਲੱਗੀ ਅੱਗ ਦੇ ਮੱਦੇਨਜ਼ਰ ਇੱਥੇ ਰਹਿਣ ਵਾਲੇ ਸੈਂਕੜੇ ਲੋਕਾਂ ਨੂੰ ਆਪਣੇ ਘਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਬਲਿੰਦੀਨ, ਐਲਮਹਰਸਟ, … ਪੂਰੀ ਖ਼ਬਰ