ਡੀਮੈਰਿਟ

ਲੱਖਾਂ ਡਰਾਈਵਰਾਂ ਵਾਂਗ ਇਸ 17 ਜਨਵਰੀ ਨੂੰ ਤੁਹਾਡੇ ਡੀਮੈਰਿਟ ਪੁਆਇੰਟ ਵੀ ਹੋ ਸਕਦੇ ਹਨ ਖ਼ਤਮ, ਜਾਣੋ NSW ਸਰਕਾਰ ਦੀ ਨਵੀਂ ਯੋਜਨਾ

ਮੈਲਬਰਨ: ਜਿਨ੍ਹਾਂ ਡਰਾਈਵਰਾਂ ਨੇ ਘੱਟੋ-ਘੱਟ ਪਿਛਲੇ 12 ਮਹੀਨਿਆਂ ਲਈ ਬੇਦਾਗ ਡਰਾਈਵਿੰਗ ਰਿਕਾਰਡ ਬਣਾਈ ਰੱਖਿਆ ਹੈ, ਉਨ੍ਹਾਂ ਦੇ ਰਿਕਾਰਡ ਤੋਂ 17 ਜਨਵਰੀ ਨੂੰ ਡੀਮੈਰਿਟ ਪੁਆਇੰਟ ਹਟਾਏ ਜਾ ਸਕਦੇ ਹਨ। ਨਿਊ ਸਾਊਥ … ਪੂਰੀ ਖ਼ਬਰ

asbestos

ਜ਼ਹਿਰੀਲੇ ਪਦਾਰਥ ਮਿਲਣ ਮਗਰੋਂ ਸਿਡਨੀ ਦੀਆਂ ਦੋ ਹੋਰ ਥਾਵਾਂ ਬੰਦ (More asbestos found in Sydney park)

ਮੈਲਬਰਨ: ਸਿਡਨੀ ਦੇ ਰੋਜੇਲ ਪਾਰਕਲੈਂਡਜ਼ ਦੇ ਨੇੜੇ ਦੀਆਂ ਥਾਵਾਂ ‘ਤੇ ਰੀਸਾਈਕਲ ਕੀਤੇ ਮਲਚ ਵਿਚ ਵੀ ਜ਼ਹਿਰੀਲਾ ਪਦਾਰਥ asbestos ਮਿਲਣ ਮਗਰੋਂ ਇਕ ਨਵਾਂ ਖੋਲ੍ਹਿਆ ਗਿਆ ਖੇਡ ਦਾ ਮੈਦਾਨ ਅਤੇ ਤਿੰਨ ਲੈਂਡਸਕੇਪ … ਪੂਰੀ ਖ਼ਬਰ

ਕਾਰਾਂ

ਏਅਰਬੈਗ ’ਚ ਨੁਕਸ, ਇਸ ਕੰਪਨੀ ਨੇ ਵਾਪਸ ਮੰਗਵਾਈਆਂ 2000 ਕਾਰਾਂ

ਮੈਲਬਰਨ: ਏਅਰਬੈਗ ’ਚ ਨੁਕਸ ਹੋਣ ਕਾਰਨ ਫ਼ੋਕਸਵੈਗਨ ਨੇ ਆਪਣੀਆਂ 2000 ਕਾਰਾਂ ਨੂੰ ਵਾਪਸ ਮੰਗਵਾਇਆ ਹੈ ਤਾਂ ਜੋ ਕਮੀਆਂ ਦੂਰ ਕੀਤੀਆਂ ਜਾ ਸਕਣ। 2021 ਅਤੇ 2023 ਦੌਰਾਨ ਵੇਚੀਆਂ ਗਈਆਂ 1870 ਕੈਡੀ … ਪੂਰੀ ਖ਼ਬਰ

ABC

ਪ੍ਰਮੁੱਖ ਪੱਤਰਕਾਰ ਨੇ ਛੱਡਿਆ ABC, ਜਾਣੋ ਕੀ ਰਿਹਾ ਕਾਰਨ

ਮੈਲਬਰਨ: ਇਜ਼ਰਾਈਲ-ਹਮਾਸ ਸੰਘਰਸ਼ ਦੀ ਕਵਰੇਜ ਨੂੰ ਲੈ ਕੇ ABC ਦੀ ਇੱਕ ਹਾਈ-ਪ੍ਰੋਫਾਈਲ ਰਾਜਨੀਤਿਕ ਪੱਤਰਕਾਰ ਨੇ ਅਸਤੀਫਾ ਦੇ ਦਿੱਤਾ ਹੈ। ਲੈਬਨਾਨ ਮੂਲ ਦੀ ਨੂਰ ਹੈਦਰ 2017 ਵਿੱਚ ਕੈਡਿਟ ਵਜੋਂ ਆਸਟ੍ਰੇਲੀਆ ਸਰਕਾਰ … ਪੂਰੀ ਖ਼ਬਰ

ਸੱਪ

ਬਿਸਤਰੇ ’ਚ ਸੌਂ ਰਹੀ ਔਰਤ ਨੂੰ ਸੱਪ ਨੇ ਡੰਗਿਆ, ਜਾਣੋ ਕਿਵੇਂ ਹੋਇਆ ਬਚਾਅ

ਮੈਲਬਰਨ: ਕੁਈਨਜ਼ਲੈਂਡ ਦੇ ਵੈਸਟਰਨ ਡਾਊਨਜ਼ ਰੀਜਨ ‘ਚ ਇਕ ਜਾਨਲੇਵਾ ਸੱਪ ਨੇ ਇਕ ਔਰਤ ਨੂੰ ਉਸ ਸਮੇਂ ਡੰਗ ਲਿਆ ਜਦੋਂ ਉਹ ਆਪਣੇ ਬਿਸਤਰੇ ‘ਤੇ ਸੌਂ ਰਹੀ ਸੀ। ਕੁਈਨਜ਼ਲੈਂਡ ਐਂਬੂਲੈਂਸ ਸਰਵਿਸ ਨੂੰ … ਪੂਰੀ ਖ਼ਬਰ

ਹੂਤੀ

ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹੂਤੀ ਵਿਦਰੋਹੀਆਂ ’ਤੇ ਅਮਰੀਕਾ ਅਤੇ ਬ੍ਰਿਟੇਨ ਨੇ ਸ਼ੁਰੂ ਕੀਤੇ ਹਮਲੇ, ਆਸਟ੍ਰੇਲੀਆ ਵੀ ਕਰ ਰਿਹੈ ਮਦਦ

ਮੈਲਬਰਨ: ਅਮਰੀਕਾ ਅਤੇ ਬ੍ਰਿਟੇਨ ਨੇ ਯਮਨ ‘ਚ ਹੂਤੀ ਵਿਦਰੋਹੀਆਂ ‘ਤੇ ਹਮਲੇ ਸ਼ੁਰੂ ਕੀਤੇ ਹਨ। ਇਹ ਹਮਲੇ ਲਾਲ ਸਾਗਰ ਵਿੱਚ ਅੰਤਰਰਾਸ਼ਟਰੀ ਸਮੁੰਦਰੀ ਜਹਾਜ਼ਾਂ ‘ਤੇ ਹੂਤੀ ਦੇ ਲਗਾਤਾਰ ਜਾਰੀ ਹਮਲਿਆਂ ਦੇ ਜਵਾਬ … ਪੂਰੀ ਖ਼ਬਰ

ਮੌਸਮ

ਕੁਈਨਜ਼ਲੈਂਡ ’ਚ ਮੁੜ ਹੜ੍ਹਾਂ ਦੀ ਚੇਤਾਵਨੀ, ਵੈਸਟਰਨ ਆਸਟ੍ਰੇਲੀਆ ’ਚ ਚੱਲੇਗੀ ਲੂ, ਜਾਣੋ ਵੀਕਐਂਡ ’ਤੇ ਮੌਸਮ ਦੀ ਭਵਿੱਖਬਾਣੀ

ਮੈਲਬਰਨ: ਜੈਸਪਰ ਤੂਫ਼ਾਨ ਕਾਰਨ ਆਏ ਹੜ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰ ਰਹੇ ਉੱਤਰੀ ਕੁਈਨਜ਼ਲੈਂਡ ਦੇ ਵਸਨੀਕਾਂ ਨੂੰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਨਸੂਨ ਦੇ … ਪੂਰੀ ਖ਼ਬਰ

Scam

ਨਵਾਂ ਸਾਲ ਨਵੇਂ Scam, ਬੈਂਕਾਂ ਨੇ ਲੋਕਾਂ ਨੂੰ 2024 ’ਚ ਜ਼ੋਰ ਫੜ ਰਹੇ Scam ਤੋਂ ਸੁਚੇਤ ਕੀਤਾ

ਮੈਲਬਰਨ: ਆਸਟ੍ਰੇਲੀਆ ਦੇ ਲੋਕਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ QR Code ਦੀ ਵਰਤੋਂ ਕਰਨ ਵਾਲੇ Scammers ਤੋਂ ਚੌਕਸ ਰਹਿਣ ਕਿਉਂਕਿ ਇਸ ਸਾਲ ਹਜ਼ਾਰਾਂ … ਪੂਰੀ ਖ਼ਬਰ

Lawn

ਆਸਟ੍ਰੇਲੀਆ ਦੇ ਬਗੀਚੇ ਨੇ ਜਿੱਤਿਆ ਦੁਨੀਆਂ ਦੇ ਸਭ ਤੋਂ ਕਰੂਪ ਬਗੀਚੇ ਦਾ ਖਿਤਾਬ, ਜਾਣੋ ਕਿਉਂ ਕਰਵਾਇਆ ਜਾਂਦਾ ਹੈ ਇਹ ਮੁਕਾਬਲਾ (Australian lawn named world’s ugliest)

ਮੈਲਬਰਨ: ਆਸਟ੍ਰੇਲੀਆ ਦੇ ਇੱਕ ਬਗੀਚੇ ਨੂੰ ਦੁਨੀਆਂ ਦੇ ਸਭ ਤੋਂ ਕਰੂਪ ਜਾਂ ਭੱਦੇ ਬਗੀਚੇ ਦਾ ਖਿਤਾਬ ਮਿਲਿਆ ਹੈ। ਤਸਮਾਨੀਆ ਦੇ ਸੈਂਡਫ਼ੋਰਡ ’ਚ ਰਹਿਣ ਵਾਲੀ ਕੈਥਲੀਨ ਮੁਰੇ ਨੇ ਇਹ ਅਜੀਬੋ-ਗ਼ਰੀਬ ਖਿਤਾਬ … ਪੂਰੀ ਖ਼ਬਰ

air

ਆਸਟ੍ਰੇਲੀਆ ’ਚ ਘਰਾਂ ਅੰਦਰਲਾ ਪ੍ਰਦੂਸ਼ਣ ਹੱਦ ਤੋਂ ਟੱਪਿਆ, ਜਾਣੋ ਕੀ ਰਿਹਾ ਕਾਰਨ (Australia’s indoor air quality is unsafe)

ਮੈਲਬਰਨ: ਸਾਨੂੰ ਸਾਰਿਆਂ ਨੂੰ ਲਗਦਾ ਹੈ ਕਿ ਹਵਾ ਪ੍ਰਦੂਸ਼ਣ ਗੱਡੀਆਂ ਜਾਂ ਫ਼ੈਕਟਰੀਆਂ ਦੇ ਧੂੰਏਂ ਕਾਰਨ ਫੈਲਦਾ ਹੈ ਅਤੇ ਘਰਾਂ ਅੰਦਰ ਹਵਾ ਪ੍ਰਦੂਸ਼ਣ ਤੋਂ ਬਚਿਆ ਜਾ ਸਕਦਾ ਹੈ। ਪਰ ਅਜਿਹਾ ਨਹੀਂ … ਪੂਰੀ ਖ਼ਬਰ