ਅਦਾਲਤ

‘ਜੇ ਇਹ ਭਾਰਤ ਗਿਆ ਤਾਂ… ‘, ਜਾਣੋ ਭਾਰਤ ਜਾਣ ਦੀ ਬੇਨਤੀ ਕਰਨ ਵਾਲੇ ਆਸਟ੍ਰੇਲੀਆਈ ਸੰਸਦ ਮੈਂਬਰ ਬਾਰੇ ਅਦਾਲਤ ਨੇ ਕੀ ਕਿਹਾ

ਮੈਲਬਰਨ: ਅਦਾਲਤ ਵੱਲੋਂ ਆਸਟ੍ਰੇਲੀਆ ਦੇ ਸਾਬਕਾ ਸੰਸਦ ਮੈਂਬਰ ਕ੍ਰੇਗ ਥਾਮਸਨ ਦੀ ਭਾਰਤ ਆਉਣ ਦੀ ਬੇਨਤੀ ਰੱਦ ਕਰ ਦਿੱਤੀ ਗਈ ਹੈ। ਧੋਖਾਧੜੀ ਦੇ ਮਾਮਲੇ ‘ਚ ਸਜ਼ਾ ਦੀ ਉਡੀਕ ਕਰ ਰਹੇ ਥਾਮਸਨ … ਪੂਰੀ ਖ਼ਬਰ

ਪੁਲਿਸ

ਪੁਲਿਸ ਸਟੇਸ਼ਨ ’ਚ ਮਿਲੀ ਲੇਡੀ ਅਫ਼ਸਰ ਦੀ ਲਾਸ਼, ਜਾਂਚ ਸ਼ੁਰੂ

ਮੈਲਬਰਨ: ਪੋਰਟ ਐਡੀਲੇਡ ਪੁਲਿਸ ਸਟੇਸ਼ਨ ਵਿਚ ਇਕ ਮਹਿਲਾ ਪੁਲਿਸ ਅਧਿਕਾਰੀ ਦੀ ਅਚਾਨਕ ਮੌਤ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੋਮਵਾਰ ਦੁਪਹਿਰ ਨੂੰ ਵਾਪਰੀ ਇਸ ਘਟਨਾ ਨੂੰ ਸ਼ੱਕੀ ਨਹੀਂ … ਪੂਰੀ ਖ਼ਬਰ

ਨਿਖਿਲ

ਪੰਨੂੰ ਕਤਲ ਸਾਜ਼ਸ਼ ਕੇਸ ’ਚ ਨਵਾਂ ਪ੍ਰਗਟਾਵਾ, ਮੁਲਜ਼ਮ ਨਿਖਿਲ ਗੁਪਤਾ ’ਤੇ ਮਿਲੀ ਸਨਸਨੀਖੇਜ਼ ਜਾਣਕਾਰੀ

ਮੈਲਬਰਨ: ਇਕ ਸਿੱਖ ਵੱਖਵਾਦੀ ਨੇਤਾ ਦੀ ਹੱਤਿਆ ਦੀ ਸਾਜਿਸ਼ ‘ਚ ਕਥਿਤ ਤੌਰ ‘ਤੇ ਸ਼ਾਮਲ ਹੋਣ ਦੇ ਦੋਸ਼ ‘ਚ ਚੈੱਕ ਰਿਪਬਲਿਕ ‘ਚ ਗ੍ਰਿਫਤਾਰ ਨਿਖਿਲ ਗੁਪਤਾ ਨੂੰ ਇਕੱਲੇ ਕੈਦ ‘ਚ ਭੇਜ ਦਿੱਤਾ … ਪੂਰੀ ਖ਼ਬਰ

ਮਿਸਤਰੀ

‘ਪੈਸੇ ਨੀਂ ਦੇਣੇ ਤਾਂ ਆਹ ਲੈ ਫਿਰ…’, ਮਿਸਤਰੀ ਅਤੇ ਮਕਾਨ ਮਾਲਕਣ ਦੇ ਝਗੜੇ ਨੇ ਛੇੜਿਆ ਆਨਲਾਈਨ ਵਿਵਾਦ

ਮੈਲਬਰਨ: ਕੁਈਨਜ਼ਲੈਂਡ ਦੇ ਇੱਕ ਮਿਸਤਰੀ ਜੇਸੀ ਕ੍ਰੋ ਅਤੇ ਵਿਓਲਾ ਨਾਂ ਦੀ ਔਰਤ ਵਿਚਕਾਰ ਡ੍ਰਾਈਵਵੇਅ ਬਣਾਉਣ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਇਸ ਵੇਲੇ ਆਨਲਾਈਨ ਚਰਚਾ ਦਾ ਵਿਸ਼ਾ ਬਣ ਗਿਆ ਹੈ। … ਪੂਰੀ ਖ਼ਬਰ

Rent

ਕਿਰਾਏਦਾਰਾਂ ਨੂੰ ਰਾਹਤ ਨਹੀਂ, ਜਾਣੋ ਦੇਸ਼ ਭਰ ’ਚ ਮਕਾਨ ਕਿਰਾਏ ’ਤੇ ਲੈਣ ਬਾਰੇ ਤਾਜ਼ਾ ਸਥਿਤੀ (Rent hikes continued)

ਮੈਲਬਰਨ: ਆਸਟ੍ਰੇਲੀਆ ’ਚ ਮਕਾਨਾਂ ਦੇ ਕਿਰਾਏ ਵਧਣ ਦਾ ਰੁਝਾਨ ਜਾਰੀ (Rent hikes continued) ਹੈ। ‘ਪ੍ਰੋਪਟਰੈਕ ਮਾਰਕੀਟ’ ਦੀ ਤਾਜ਼ਾ ਰਿਪੋਰਟ ਵਿਚ ਪਾਇਆ ਗਿਆ ਹੈ ਕਿ ਔਸਤ ਰਾਸ਼ਟਰੀ ਕਿਰਾਇਆ ਦਸੰਬਰ ਤਿਮਾਹੀ ਵਿਚ … ਪੂਰੀ ਖ਼ਬਰ

ਹੜ੍ਹ

ਵਿਕਟੋਰੀਆ ਦੇ ਕਈ ਸ਼ਹਿਰਾਂ ’ਚ ਹੜ੍ਹਾਂ ਤੋਂ ਬਾਅਦ ਪ੍ਰਭਾਵਤ ਲੋਕਾਂ ਨੂੰ ਨਵੀਂ ਚੇਤਾਵਨੀ ਜਾਰੀ

ਮੈਲਬਰਨ: ਹੜ੍ਹ ਪ੍ਰਭਾਵਿਤ ਵਿਕਟੋਰੀਆ ਦੇ ਕਈ ਸ਼ਹਿਰਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਣ ਲਈ ਕਹਿਣ ਤੋਂ ਇੱਕ ਦਿਨ ਬਾਅਦ ਹੁਣ ਚੇਤਾਵਨੀ ਦਿੱਤੀ ਹੈ ਕਿ ਜੋ ਲੋਕ ਅਜੇ ਵੀ ਘਰ … ਪੂਰੀ ਖ਼ਬਰ

ਪੂਰਨ

ਕਾ. ਪੂਰਨ ਸਿੰਘ ਨਾਰੰਗਵਾਲ ਜੀ ਦੇ ਵਿਛੋੜੇ ’ਤੇ ਅਦਾਰਾ ਤਾਸਮਨ ਵੱਲੋਂ ਦੁੱਖ ਦਾ ਪ੍ਰਗਟਾਵਾ

ਮੈਲਬਰਨ: ਇਹ ਖ਼ਬਰ ਸਾਹਿਤਕ, ਅਕਾਦਮਿਕ ਅਤੇ ਜਥੇਬੰਦਕ ਹਲਕਿਆਂ ਵਿਚ ਬੇਹੱਦ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਉੱਘੇ ਮਾਰਕਸਵਾਦੀ ਪੰਜਾਬੀ ਆਲੋਚਕ ਅਤੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ … ਪੂਰੀ ਖ਼ਬਰ

Floods

ਰਿਕਾਰਡਤੋੜ! 6 ਮਹੀਨਿਆਂ ਦਾ ਮੀਂਹ ਸਿਰਫ਼ 24 ਘੰਟਿਆਂ ਅੰਦਰ, ਵਿਕਟੋਰੀਆ ’ਚ ਹਜ਼ਾਰਾਂ ਲੋਕਾਂ ਨੂੰ ਬਚਾਉਣ ਲਈ ਰਾਹਤ ਕਾਰਜ ਜਾਰੀ (Floods in Victoria)

ਮੈਲਬਰਨ: ਭਾਰੀ ਮੀਂਹ ਤੋਂ ਬਾਅਦ ਵਿਕਟੋਰੀਆ ’ਚ ਕਈ ਥਾਵਾਂ ’ਤੇ ਹੜ੍ਹ (Floods in Victoria) ਆ ਗਏ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਜਾ ਰਿਹਾ ਹੈ। ਭਾਰੀ … ਪੂਰੀ ਖ਼ਬਰ

ਕਿਰਲੇ

ਜ਼ਹਿਰੀਲੇ ਜਾਨਵਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼, ਡਾਕ ਰਾਹੀਂ ਚੀਨ ਭੇਜੇ ਜਾ ਰਹੇ ਸਨ ਕਿਰਲੇ ਅਤੇ ਸੱਪ

ਮੈਲਬਰਨ: ਨਿਊ ਸਾਊਥ ਵੇਲਜ਼ (NSW) ਦੀ ਪੁਲਿਸ ਨੇ ਜ਼ਹਿਰੀਲੇ ਜਾਨਵਰਾਂ ਦੀ ਤਸਕਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਆਸਟ੍ਰੇਲੀਆ ਤੋਂ ਹਾਂਗ ਕਾਂਗ ਤਸਕਰੀ ਕਰ ਕੇ ਭੇਜੇ ਜਾ ਰਹੇ … ਪੂਰੀ ਖ਼ਬਰ

ਮੈਲਬਰਨ

ਹਮਲਾਵਰ ਖ਼ੁਦ ਬਣੇ ਸ਼ਿਕਾਰ, ਇੱਕ ਦੀ ਮੌਤ, ਜਾਣੋ ਕੀ ਹੋਇਆ ਮੈਲਬਰਨ ’ਚ ਤੜਕਸਾਰ

ਮੈਲਬਰਨ: ਮੈਲਬਰਨ ਦੇ ਉੱਤਰ ’ਚ ਸਥਿਤ ਇੱਕ ਘਰ ਅੰਦਰ ਸੁੱਤੇ ਪਏ ਜੋੜੇ ’ਤੇ ਹਮਲਾ ਕਰਨਾ ਪੰਜ ਵਿਅਕਤੀ ਦੇ ਇੱਕ ‘ਗਰੋਹ’ ਨੂੰ ਮਹਿੰਗਾ ਪੈ ਗਿਆ। ਇਨ੍ਹਾਂ ’ਚੋਂ ਇੱਕ ਦੀ ਮੌਤ ਹੋ … ਪੂਰੀ ਖ਼ਬਰ