Granny flats in Victoria

ਵਿਕਟੋਰੀਆ ‘ਚ ਬਣ ਸਕਦੇ ਨੇ 7 ਲੱਖ ਗਰੈਨੀ ਫਲੈਟਸ! (Granny flats in Victoria)

ਮੈਲਬਰਨ: ਵਿਕਟੋਰੀਆ ਦੀ ਸਟੇਟ ਸਰਕਾਰ ਨੇ ਗਰੈਨੀ ਫਲੈਟਸ ਅਤੇ ਦੂਜੇ ਘਰ ’ਤੇ ਲਾਗੂ ਹੋਣ ਵਾਲੇ ਕਾਨੂੰਨਾਂ ਵਿੱਚ ਸੁਧਾਰਾਂ (Granny flats in Victoria) ਦਾ ਐਲਾਨ ਕੀਤਾ ਹੈ, ਜਿਸ ਨਾਲ 700,000 ਤੋਂ … ਪੂਰੀ ਖ਼ਬਰ

ਸਵਾਲੇ

ਡੇਲਸਫ਼ੋਰਡ ਪੱਬ ਹਾਦਸੇ ’ਚ ਮੁਲਜ਼ਮ ਡਰਾਈਵਰ ਜ਼ਮਾਨਤ ’ਤੇ ਰਿਹਾਅ, ਜਾਣੋ ਕੌਣ ਹੈ 5 ਭਾਰਤੀਆਂ ਨੂੰ ਦਰੜਨ ਵਾਲਾ ਵਿਲੀਅਮ ਸਵਾਲੇ

ਮੈਲਬਰਨ: ਰੌਇਲ ਡੇਲਸਫ਼ੋਰਡ ਹੋਟਲ ਦੇ ਬੀਅਰ ਗਾਰਡਨ ’ਚ ਵਾਪਰੇ ਭਿਆਨਕ ਹਾਦਸੇ ’ਚ ਪੰਜ ਭਾਰਤੀ ਮੂਲ ਦੇ ਲੋਕਾਂ ਦੀ ਮੌਤ ਦਾ ਕਾਰਨ ਬਣਨ ਵਾਲੇ ਵਿਅਕਤੀ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ … ਪੂਰੀ ਖ਼ਬਰ

Speed Cameras

ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਨੇ ਬਣਾਈ ਸਪੀਡ ਕੈਮਰੇ (Speed Cameras) ਵਧਾਉਣ ਦੀ ਯੋਜਨਾ, ਜਾਣੋ ਕੀ ਕਹਿਣਾ ਹੈ ਟਰਾਂਸਪੋਰਟ ਮੰਤਰੀ ਦਾ

ਮੈਲਬਰਨ: ਨਿਊਜ਼ੀਲੈਂਡ ਦੀਆਂ ਸੜਕਾਂ ’ਤੇ ਜਲਦ ਹੀ ਸਪੀਡ ਕੈਮਰਿਆਂ (Speed Cameras) ਦੀ ਗਿਣਤੀ ਵਧਣ ਵਾਲੀ ਹੈ। ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ/ਵਾਕਾ ਕੋਟਹੀ (NZTA) ਪੁਲਿਸ ਤੋਂ ਸਪੀਡ ਕੈਮਰਿਆਂ ਦਾ ਸੰਚਾਲਨ ਸੰਭਾਲਣ ਲਈ ਤਿਆਰ … ਪੂਰੀ ਖ਼ਬਰ

Postcard

ਸਿਡਨੀ ’ਚ ਲਿਖਿਆ Postcard ਚਾਰ ਦਹਾਕੇ ਬਾਅਦ ਪੁੱਜਾ ਯੂ.ਕੇ., ਹੁਣ ਹੋ ਰਹੀ ਹੈ ਸਟੀਵ ਪੈਗੇਟ ਦੀ ਤਲਾਸ਼

ਮੈਲਬਰਨ: ਬ੍ਰਿਟੇਨ ਦੇ ਇਕ ਘਰ ’ਚ ਰਹਿ ਰਹੇ ਲੋਕ ਉਦੋਂ ਹੈਰਾਨ ਰਹਿ ਗਏ ਜਦੋਂ ਡਾਕ ਰਾਹੀਂ ਉਨ੍ਹਾਂ ਨੂੰ ਇੱਕ Postcard ਆਇਆ ਜੋ ਕਿ 40 ਸਾਲ ਪਹਿਲਾਂ ਆਸਟ੍ਰੇਲੀਆ ਤੋਂ ਭੇਜਿਆ ਗਿਆ … ਪੂਰੀ ਖ਼ਬਰ

Jan Cameron

Kathmandu ਦੀ ਮਾਲਕ ਜਾਨ ਕੈਮਰੂਨ (Jan Cameron) ’ਤੇ 140 ਲੱਖ ਡਾਲਰ ਦੀ ਸ਼ੇਅਰ ਖ਼ਰੀਦ ਲੁਕਾ ਕੇ ਰੱਖਣ ਦੇ ਦੋਸ਼ ਸਾਬਤ

ਮੈਲਬਰਨ: ਕੱਪੜਿਆਂ ਲਈ ਮਸ਼ਹੂਰ ਕੰਪਨੀ ‘ਕਾਠਮੰਡੂ’ ਦੀ ਸੰਸਥਾਪਕ ਜਾਨ ਕੈਮਰੂਨ ’ਤੇ 140 ਲੱਖ ਡਾਲਰ ਦੇ ਸ਼ੇਅਰ ਖ਼ਰੀਦ ਕੇ ਇਨ੍ਹਾਂ ਦਾ ਖ਼ੁਲਾਸਾ ਨਾ ਕਰਨ ਦੇ ਦੋਸ਼ ਸਾਬਤ ਹੋ ਗਏ ਹਨ। ਇਹ … ਪੂਰੀ ਖ਼ਬਰ

Tourism

ਇੰਡੋਨੇਸ਼ੀਆ ਨੂੰ ਪਛਾੜ ਇਹ ਦੇਸ਼ ਬਣਿਆ ਆਸਟ੍ਰੇਲੀਆਈ ਲੋਕਾਂ ਦੇ ਸੈਰ-ਸਪਾਟੇ ਦੀ ਪਹਿਲੀ ਪਸੰਦ (Aussie Tourism habits)

ਮੈਲਬਰਨ: ਆਸਟ੍ਰੇਲੀਆ ਦੇ ਲੋਕਾਂ ਨੇ ਇੰਡੋਨੇਸ਼ੀਆ ਦੀ ਥਾਂ ਸੈਰ-ਸਪਾਟੇ ਲਈ ਇੱਕ ਨਵੀਂ ਮੰਜ਼ਿਲ ਲੱਭ ਲਈ ਹੈ, ਅਤੇ ਇਹ ਦੇਸ਼ ਦੇ ਹੋਰ ਵੀ ਨੇੜੇ ਸਥਿਤ ਹੈ। Tourism and Transport Forum Australia … ਪੂਰੀ ਖ਼ਬਰ

NSW

NSW ’ਚ ਪ੍ਰਦਰਸ਼ਨਕਾਰੀਆਂ ਨੂੰ ਅਪਰਾਧੀ ਠਹਿਰਾਉਣ ਵਾਲੇ ਕਾਨੂੰਨ ਰੱਦ, ਹੁਣ ਇਹ ਕੰਮ ਨਹੀਂ ਰਹੇਗਾ ਅਪਰਾਧ

ਮੈਲਬਰਨ: NSW ਸੁਪਰੀਮ ਕੋਰਟ ਨੇ ਸਟੇਟ ’ਚ ਵਿਰੋਧ ਪ੍ਰਦਰਸ਼ਨਾਂ ਨੂੰ ਨੱਥ ਪਾਉਣ ਲਈ ਬਣਾਏ ਸਖਤ ਕਾਨੂੰਨਾਂ ਦੇ ਕੁਝ ਹਿੱਸੇ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਬੰਦਰਗਾਹਾਂ … ਪੂਰੀ ਖ਼ਬਰ

NSW 1

ਪਹਿਲੀ ਵਾਰੀ ਵਿਕਰੀ ’ਤੇ ਲੱਗੀ ‘NSW 1’ ਨੰਬਰ ਪਲੇਟ ਨੇ ਤੋੜੇ ਸਾਰੇ ਰਿਕਾਰਡ, ਬੋਲੀ ਦੀ ਕੀਮਤ ਜਾਣੇ ਕੇ ਰਹਿ ਜਾਓਗੇ ਹੈਰਾਨ

ਮੈਲਬਰਨ: ਆਸਟ੍ਰੇਲੀਆ ਵਿਚ ਜਾਰੀ ਕੀਤੀ ਗਈ ਪਹਿਲੀ ਕਾਰ ਨੰਬਰ ਪਲੇਟ ਨਿਲਾਮੀ ਵਿਚ ਵੇਚੀ ਜਾ ਰਹੀ ਹੈ। ਭਾਵੇਂ ਇਸ ਦੀ ਵਿਕਰੀ ਲਈ ਅਜੇ ਇੱਕ ਮਹੀਨੇ ਤੋਂ ਵੱਧ ਸਮਾਂ ਬਾਕੀ ਹੈ ਪਰ … ਪੂਰੀ ਖ਼ਬਰ

Cyclone Jasper

ਕੁਈਨਜ਼ਲੈਂਡ ’ਚ ਤੂਫ਼ਾਨ (Cyclone Jasper) ਨੇ ਮਚਾਈ ਤਬਾਹੀ, 15 ਹਜ਼ਾਰ ਲੋਕ ਅਜੇ ਵੀ ਬਿਜਲੀ ਤੋਂ ਬਗ਼ੈਰ, ਹੁਣ ਇਨ੍ਹਾਂ ਖ਼ਤਰਿਆਂ ਦੀ ਚੇਤਾਵਨੀ ਜਾਰੀ

ਮੈਲਬਰਨ: ਨਾਰਥ ਕੁਈਨਜ਼ਲੈਂਡ ‘ਚ ਚੱਕਰਵਾਤੀ ਤੂਫਾਨ ਜੈਸਪਰ (Cyclone Jasper) ਵੱਲੋਂ ਤਬਾਹੀ ਮਚਾਉਣ ਤੋਂ ਬਾਅਦ ਕਈ ਹੋਰ ਦਿਨ ਮੀਂਹ ਪੈਣ ਅਤੇ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ … ਪੂਰੀ ਖ਼ਬਰ

ਆਸਟ੍ਰੇਲੀਆ

ਭਾਰਤ ’ਤੇ ਕੈਨੇਡਾ ਅਤੇ ਅਮਰੀਕਾ ਦੇ ਦੋਸ਼ਾਂ ਬਾਰੇ ਆਸਟ੍ਰੇਲੀਆ ਨੇ ਪ੍ਰਗਟਾਈ ਚਿੰਤਾ, ਪਰ ਭਾਰਤ ਨਾਲ ਦੋਸਤੀ ਨੂੰ ਦਿੱਤੀ ਤਰਜੀਹ

ਮੈਲਬਰਨ: ਅਮਰੀਕਾ ਵੱਲੋਂ ਕਤਲ ਦੀ ਅਸਫਲ ਸਾਜਿਸ਼ ਨਾਲ ਭਾਰਤ ਦੇ ਸਬੰਧ ਹੋਣ ਦੇ ਦੋਸ਼ਾਂ ਅਤੇ ਇਕ ਸਿੱਖ ਵੱਖਵਾਦੀ ਦੀ ਹੱਤਿਆ ਨਾਲ ਜੁੜੇ ਕੈਨੇਡਾ ਦੇ ਦੋਸ਼ਾਂ ਦੇ ਪਿਛੋਕੜ ‘ਚ ਆਸਟ੍ਰੇਲੀਆ ਨੇ … ਪੂਰੀ ਖ਼ਬਰ