ਵਿਕਟੋਰੀਆ ਦੇ ਗ਼ੈਰਸੰਵਿਧਾਨਕ ਟੈਕਸ ਤੋਂ EV ਡਰਾਈਵਰਾਂ ਨੂੰ ਮਿਲੇਗੀ ਨਿਜਾਤ, ਸਰਕਾਰ ਮੋੜੇਗੀ ਅਦਾ ਕੀਤੇ ਡਾਲਰ
ਮੈਲਬਰਨ: ਵਿਕਟੋਰੀਆ ਸਟੇਟ ਸਰਕਾਰ ਇਲੈਕਟ੍ਰਿਕ ਗੱਡੀਆਂ (EV) ਦੇ ਮਾਲਕਾਂ ਨੂੰ ਵਿਆਜ ਸਮੇਤ ਇਲੈਕਟ੍ਰਿਕ ਗੱਡੀ ਟੈਕਸ ਵਾਪਸ ਕਰਨ ਲਈ ਸਹਿਮਤ ਹੋ ਗਈ ਹੈ, ਜੋ ਕਿ ਅਦਾਲਤ ਵੱਲੋਂ ਗੈਰ-ਸੰਵਿਧਾਨਕ ਕਰਾਰ ਦੇ ਦਿੱਤਾ … ਪੂਰੀ ਖ਼ਬਰ