ਧਰਤੀ

ਹੁਣ ਤਕ ਰਿਕਾਰਡ ਸਭ ਤੋਂ ਜ਼ਿਆਦਾ ਗਰਮ ਸਾਲ ਰਿਹਾ 2024, WMO ਨੇ ਦਿੱਤੀ ਚੇਤਾਵਨੀ

ਮੈਲਬਰਨ : ਵਿਸ਼ਵ ਮੌਸਮ ਵਿਗਿਆਨ ਸੰਗਠਨ (WMO) ਨੇ ਦੱਸਿਆ ਹੈ ਕਿ ਸਾਲ 2024 ਹੁਣ ਤਕ ਦੇ ਰਿਕਾਰਡ ’ਤੇ ਸਭ ਤੋਂ ਗਰਮ ਸਾਲ ਰਿਹਾ, ਜਿਸ ਵਿੱਚ ਔਸਤ ਆਲਮੀ ਤਾਪਮਾਨ ਉਦਯੋਗੀਕਰਨ ਤੋਂ … ਪੂਰੀ ਖ਼ਬਰ

ਆਸਟ੍ਰੇਲੀਆ

‘ਚੰਗੀ’ ਸੈਲਰੀ ਕੀ ਹੋਵੇ? ਜਾਣੋ ਕੀ ਨੇ ਆਸਟ੍ਰੇਲੀਅਨਾਂ ਦੀਆਂ ਉਮੀਦਾਂ

ਮੈਲਬਰਨ : ਔਸਤਨ ਆਸਟ੍ਰੇਲੀਆਈ ਲੋਕ ਮੰਨਦੇ ਹਨ ਕਿ ‘ਚੰਗੀ’ ਸੈਲਰੀ ਪ੍ਰਤੀ ਸਾਲ ਲਗਭਗ 152,775 ਡਾਲਰ ਹੈ। ਹਾਲਾਂਕਿ ਆਸਟ੍ਰੇਲੀਆਈ ਲੋਕਾਂ ਦੀਆਂ ‘ਚੰਗੀ’ ਸੈਲਰੀ ਦੀਆਂ ਉਮੀਦਾਂ ਉਮਰ ਦੇ ਹਿਸਾਬ ਨਾਲ ਵੱਖੋ-ਵੱਖ ਹਨ। … ਪੂਰੀ ਖ਼ਬਰ

ਭਾਰਤ

ਭਾਰਤ ਅਤੇ ਨਿਊਜ਼ੀਲੈਂਡ ਨੇ ਪੰਜ ਸਮਝੌਤਿਆਂ ’ਤੇ ਹਸਤਾਖ਼ਰ ਕੀਤੇ, ਪਰ FTA ਦੇ ਰਾਹ ਦਾ ਰੇੜਕਾ ਬਣ ਸਕਦੈ ਇਹ ਮੁੱਦਾ

ਮੈਲਬਰਨ : ਭਾਰਤ ਅਤੇ ਨਿਊਜ਼ੀਲੈਂਡ ਨੇ ਰੱਖਿਆ, ਸਿੱਖਿਆ, ਖੇਡਾਂ, ਬਾਗਬਾਨੀ ਅਤੇ ਜੰਗਲਾਤ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪੰਜ ਸਮਝੌਤਿਆਂ ’ਤੇ ਹਸਤਾਖਰ ਕੀਤੇ ਹਨ। ਦੋਹਾਂ ਦੇਸ਼ਾਂ ਨੇ ਅਧਿਕਾਰਤ ਆਰਥਿਕ ਆਪਰੇਟਰ ਆਪਸੀ ਮਾਨਤਾ … ਪੂਰੀ ਖ਼ਬਰ

Statue of Liberty

ਫ਼ਰਾਂਸ ਦੇ ਸਿਆਸਤਦਾਨ ਨੇ ਅਮਰੀਕਾ ਨੂੰ ‘Statue of Liberty’ ਮੋੜ ਲਈ ਕਿਹਾ, ਜਾਣੋ ਕਾਰਨ

ਮੈਲਬਰਨ : ਫਰਾਂਸ ਦੇ ਇੱਕ ਸਿਆਸਤਦਾਨ Raphaël Glucksmann ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਹਨ। ਉਨ੍ਹਾਂ ਨੇ ਅਮਰੀਕਾ ਨੂੰ ਮੰਗ ਕਰ ਦਿੱਤੀ ਹੈ ਕਿ ਉਹ ‘ਸਟੈਚੂ ਆਫ ਲਿਬਰਟੀ’ ਫਰਾਂਸ ਨੂੰ ਵਾਪਸ ਕਰ … ਪੂਰੀ ਖ਼ਬਰ

ਰਾਜਵਿੰਦਰ ਸਿੰਘ

Toyah Cordingley ਕਤਲ ਕੇਸ ’ਚ ਇੱਕ ਫ਼ੈਸਲੇ ’ਤੇ ਨਾ ਪਹੁੰਚ ਸਕੀ ਜਿਊਰੀ

ਅਗਲੇ ਬੁੱਧਵਾਰ ਨੂੰ ਦਿੱਤੀ ਜਾਵੇਗੀ ਮੁੜ ਸੁਣਵਾਈ ਦੀ ਤਰੀਕ ਮੈਲਬਰਨ : ਕੁਈਨਜ਼ਲੈਂਡ ਵਾਸੀ Toyah Cordingley ਦੀ ਹੱਤਿਆ ਦੇ ਕੇਸ ’ਚ ਜਿਊਰੀ ਸਰਬਸੰਮਤੀ ਨਾਲ ਫੈਸਲਾ ਨਹੀਂ ਸੁਣਾ ਸਕੀ ਹੈ। 24 ਸਾਲ … ਪੂਰੀ ਖ਼ਬਰ

ਸਿਡਨੀ

ਇੱਕ ਬੈੱਡਰੂਮ ਵਾਲੇ ਘਰ ’ਚ ਸੱਤ ਕਿਰਾਏਦਾਰ ਰੱਖਣ ਵਾਲੀ ਸਿਡਨੀ ਦੀ ਮਕਾਨ ਮਾਲਕਣ ਨੂੰ 4500 ਡਾਲਰ ਦਾ ਜੁਰਮਾਨਾ

ਮੈਲਬਰਨ : ਸਿਡਨੀ ਦੀ ਇੱਕ ਮਕਾਨ ਮਾਲਕਣ Katy Meng Yuan Chen ਨੂੰ ਕੌਂਸਲ ਨੇ 4500 ਡਾਲਰ ਦਾ ਜੁਰਮਾਨਾ ਲਾਇਆ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਇਕ ਬੈੱਡਰੂਮ … ਪੂਰੀ ਖ਼ਬਰ

ਮੈਲਬਰਨ

ਆਸਟ੍ਰੇਲੀਆ ’ਚ ਘਰ ਖ਼ਰੀਦਣ ਹੋਇਆ ਹੋਰ ਔਖਾ, 10 ਸਾਲਾਂ ਦੀ ਬਚਤ ਵੀ ਪੈ ਰਹੀ ਘੱਟ : ਨਵੀਂ ਰਿਸਰਚ

ਮੈਲਬਰਨ : ਆਸਟ੍ਰੇਲੀਆ ’ਚ ਘਰ ਖ਼ਰੀਦਣ ਲਈ ਲੋੜੀਂਦੀ ਬਚਤ ਲਗਾਤਾਰ ਵਧਦੀ ਜਾ ਰਹੀ ਹੈ। ਇੱਕ ਨਵੀਂ ਰਿਸਰਚ ਅਲੂਸਾਰ ਸਿਡਨੀ ’ਚ ਔਸਤ ਕੀਮਤ ਦਾ ਘਰ ਖ਼ਰੀਦਣ ਲਈ ਅੱਜ ਦੀ ਤਰੀਕ ’ਚ … ਪੂਰੀ ਖ਼ਬਰ

ਆਸਟ੍ਰੇਲੀਆ

ਅਮਰੀਕੀ ਡਾਲਰ ਮੁਕਾਬਲੇ ਲਗਾਤਾਰ ਤੀਜੇ ਦਿਨ ਆਸਟ੍ਰੇਲੀਆਈ ਡਾਲਰ ਦੀ ਕੀਮਤ ’ਚ ਵਾਧਾ

ਮੈਲਬਰਨ : ਆਸਟ੍ਰੇਲੀਆਈ ਡਾਲਰ (AUD) ਦੀ ਕੀਮਤ ’ਚ ਮੰਗਲਵਾਰ ਨੂੰ ਲਗਾਤਾਰ ਤੀਜੇ ਸੈਸ਼ਨ ’ਚ ਵਾਧਾ ਵੇਖਿਆ ਗਿਆ। ਦੁਪਹਿਰ ਸਮੇਂ ਇਹ 0.6380 ਅਮਰੀਕੀ ਸੈਂਟ ਪ੍ਰਤੀ AUD ਨੇੜੇ ਕਾਰੋਬਾਰ ਕਰ ਰਿਹਾ ਸੀ। … ਪੂਰੀ ਖ਼ਬਰ

ਆਸਟ੍ਰੇਲੀਆ

ਅਮਰੀਕੀ ਪਣਡੁੱਬੀਆਂ ਦੀ ਆਸਟ੍ਰੇਲੀਆ ਦੇ ਸਮੁੰਦਰ ’ਚ ਤੈਨਾਤੀ ਸ਼ੁਰੂ

ਮੈਲਬਰਨ : AUKUS ਪਾਰਟਨਰਸ਼ਿਪ ਅਧੀਨ ਅਮਰੀਕਾ ਦੀਆਂ ਸਭ ਤੋਂ ਉੱਨਤ ਪਣਡੁੱਬੀਆਂ ਦੀ ਆਸਟ੍ਰੇਲੀਆ ਨੇੜਲੇ ਸਮੁੰਦਰ ’ਚ ਤੈਨਾਤੀ ਸ਼ੁਰੂ ਹੋ ਗਈ ਹੈ। ਵਰਜੀਨੀਆ ਸ਼੍ਰੇਣੀ ਦੀ ਹਮਲਾਵਰ ਪਣਡੁੱਬੀ USS Minnesota ਇਸ ਸਮੇਂ … ਪੂਰੀ ਖ਼ਬਰ

NSW

NSW ’ਚ ਟਰੱਕ ਹਾਦਸੇ ਕਾਰਨ ਤਰਜੀਤ ਸਿੰਘ ਦੀ ਮੌਤ

ਮੈਲਬਰਨ : ਆਸਟ੍ਰੇਲੀਆ ’ਚ ਟਰੱਕ ਡਰਾਈਵਰ ਵੱਜੋਂ ਕੰਮ ਕਰਨ ਵਾਲੇ ਤਰਜੀਤ ਸਿੰਘ ਦੀ Bega NSW ’ਚ ਇੱਕ ਭਿਆਨਕ ਸੜਕੀ ਹਾਦਸੇ ਕਾਰਨ ਮੌਤ ਹੋ ਗਈ ਹੈ। ਉਹ ਸਿਰਫ਼ 30 ਸਾਲਾਂ ਦਾ … ਪੂਰੀ ਖ਼ਬਰ