Los Angeles

Los Angeles ’ਚ ਲੱਗੀ ਅੱਗ ਕਾਰਨ ਨੁਕਸਾਨ 135 ਬਿਲੀਅਨ ਅਮਰੀਕਾ ਡਾਲਰ ਤਕ ਪੁੱਜਾ, ਮੌਤਾਂ ਦੀ ਗਿਣਤੀ ਵਧ ਕੇ 7 ਹੋਈ

ਮੈਲਬਰਨ : ਅਮਰੀਕੀ ਸਟੇਟ ਕੈਲੇਫ਼ੋਰਨੀਆ ਦੇ ਸ਼ਹਿਰ Los Angeles ’ਚ ਲੱਗੀ ਭਿਆਨਕ ਅੱਗ ਕਾਰਨ ਹੁਣ ਤਕ 7 ਲੋਕਾਂ ਦੀ ਮੌਤ ਹੋ ਗਈ ਹੈ, ਹਜ਼ਾਰਾਂ ਘਰ ਤਬਾਹ ਹੋ ਗਏ ਹਨ ਅਤੇ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਗੈਂਗਵਾਰ, ਖ਼ਤਰਨਾਕ ਅਪਰਾਧੀ ਦਾ ਗੋਲੀਆਂ ਮਾਰ ਕੇ ਕਤਲ

ਮੈਲਬਰਨ : ਮੈਲਬਰਨ ’ਚ ਇੱਕ ਖ਼ਤਰਨਾਕ ਅਪਰਾਧੀ ਦਾ ਬੀਤੀ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 33 ਸਾਲ ਦੇ Hawre Sherwani ’ਤੇ ਕਲ ਰਾਤ 10:30 ਵਜੇ Caroline Springs ’ਚ … ਪੂਰੀ ਖ਼ਬਰ

ਕੌਫ਼ੀ

ਕੌਫ਼ੀ ਪੀਣ ਦਾ ਬਿਹਤਰੀਨ ਸਮਾਂ ਕਿਹੜਾ? ਅਮਰੀਕੀ ਖੋਜ ’ਚ ਸਾਹਮਣੇ ਆਈ ਇਹ ਗੱਲ

ਮੈਲਬਰਨ : ਯੂਰਪੀਅਨ ਹਾਰਟ ਜਰਨਲ ਵਿਚ ਪ੍ਰਕਾਸ਼ਿਤ ਇਕ ਅਮਰੀਕੀ ਅਧਿਐਨ ਵਿਚ ਪਾਇਆ ਗਿਆ ਹੈ ਕਿ ਸਵੇਰੇ ਕੌਫੀ ਪੀਣ ਨਾਲ ਦਿਲ ਦੀ ਸਿਹਤ ਵਿਚ ਸੁਧਾਰ ਹੋ ਸਕਦਾ ਹੈ। 40,000 ਤੋਂ ਵੱਧ … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ ’ਚ ਘਾਤਕ ਜਾਪਾਨੀ ਇਨਸੇਫਲਾਈਟਿਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ, ਸਿਹਤ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

ਮੈਲਬਰਨ : ਵਿਕਟੋਰੀਆ ’ਚ ਘਾਤਕ ਜਾਪਾਨੀ ਇਨਸੇਫਲਾਈਟਿਸ ਵਾਇਰਸ ਨਾਲ ਪੀੜਤ ਇਕ ਵਿਅਕਤੀ ਦਾ ਪਤਾ ਲੱਗਾ ਹੈ। ਸਟੀਫਨ ਬਾਂਡ ਮੱਛਰ ਦੇ ਕੱਟਣ ਨਾਲ ਜਾਪਾਨੀ ਇਨਸੇਫਲਾਈਟਿਸ ਵਾਇਰਸ ਦੀ ਲਪੇਟ ’ਚ ਆਉਣ ਤੋਂ … ਪੂਰੀ ਖ਼ਬਰ

ਹਾਲੀਵੁੱਡ

ਹਾਲੀਵੁੱਡ ’ਚ ਲੱਗੀ ਭਿਆਨਕ ਅੱਗ, 5 ਦੀ ਮੌਤ, ਕਈ ਅਦਾਕਾਰ ਘਰ ਛੱਡ ਕੇ ਜਾਣ ਲਈ ਹੋਏ ਮਜਬੂਰ, ਫ਼ਿਲਮਾਂ-ਸੀਰੀਜ਼ ਬਣਾਉਣ ਦਾ ਕੰਮ ਠੱਪ ਪਿਆ

ਮੈਲਬਰਨ : ਅਮਰੀਕੀ ਸਟੇਟ ਕੈਲੇਫ਼ੋਰਨੀਆ ਦੇ ਸ਼ਹਿਰ ਲਾਸ ਏਂਜਲਸ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਨੇ ਭਾਰੀ ਤਬਾਹੀ ਮਚਾਈ ਹੈ। ਸ਼ਹਿਰ ਦੀ ਹਵਾ ਨੂੰ ਧੂੰਏਂ ਅਤੇ ਸੁਆਹ ਦੇ ਸੰਘਣੇ ਬੱਦਲ … ਪੂਰੀ ਖ਼ਬਰ

ਪੰਜਾਬੀ

ਫ਼ਿਜੀ ’ਚ ਪੰਜਾਬੀ ਮੂਲ ਦੇ ਰੈਸਟੋਰੈਂਟ ਮਾਲਕ ਨੂੰ ਵੱਡਾ ਝਟਕਾ, ਚੋਰਾਂ ਨੇ ਲੁੱਟੇ ਹਜ਼ਾਰਾਂ ਡਾਲਰ

ਮੈਲਬਰਨ : ਫਿਜੀ ਦੇ Suva ’ਚ ਸਥਿਤ ਪ੍ਰਸਿੱਧ ਪੰਜਾਬੀ ਰੈਸਟੋਰੈਂਟ ਮਾਇਆ ਢਾਬਾ ’ਚ ਚੋਰਾਂ ਨੇ 10,000 ਤੋਂ 15,000 ਡਾਲਰ ਦੀ ਨਕਦੀ ਅਤੇ 2,500 ਡਾਲਰ ਦੀ ਸ਼ਰਾਬ ਚੋਰੀ ਕਰ ਲਈ। ਦੁਕਾਨ … ਪੂਰੀ ਖ਼ਬਰ

ਮੈਲਬਰਨ

‘ਲਗਦੈ ਕੌਂਸਲ ਨੂੰ ਲੋਕਾਂ ਦੀ ਜਾਨ ਨਾਲੋਂ ਵੀ ਵੱਧ ਪਿਆਰੇ ਨੇ ਦਰੱਖਤ’, ਮੈਲਬਰਨ ਦੀ ਇਕ ਕੌਂਸਲ ਦੀ ਇਸ ਕਾਰਵਾਈ ਕਾਰਨ ਖ਼ਤਰੇ ’ਚ ਪਈ ਪਰਵਾਰ ਦੀ ਜਾਨ

ਮੈਲਬਰਨ : ਮੈਲਬਰਨ ਦੀ ਇਕ ਕੌਂਸਲ ਵੱਲੋਂ ਸੁਰੱਖਿਅਤ ਕਰਾਰ ਦਿੱਤਾ ਗਿਆ ਇਕ ਦਰੱਖਤ ਕਲ ਇੱਕ ਘਰ ’ਤੇ ਡਿੱਗ ਗਿਆ। ਉਸ ਘਰ ਅੰਦਰ ਬੈਠੀ ਇੱਕ ਮਾਂ ਅਤੇ ਉਸ ਦੇ ਦੋ ਬੇਟਿਆਂ … ਪੂਰੀ ਖ਼ਬਰ

ਮਹਿੰਗਾਈ

ਮੁੱਖ ਮਹਿੰਗਾਈ ਰੇਟ ’ਚ ਕਮੀ, ਵਿਆਜ ਰੇਟ ’ਚ ਕਟੌਤੀ ਦੀ ਸੰਭਾਵਨਾ ਵਧੀ

ਮੈਲਬਰਨ : ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ ਦੇ ਅਨੁਸਾਰ, ਆਸਟ੍ਰੇਲੀਆ ਦੀ ਮਹਿੰਗਾਈ ਰੇਟ ਨਵੰਬਰ ਤੱਕ ਦੇ 12 ਮਹੀਨਿਆਂ ਵਿੱਚ ਵਧ ਕੇ 2.3٪ ਹੋ ਗਈ ਹੈ, ਜੋ ਅਕਤੂਬਰ ਵਿੱਚ 2.1٪ ਸੀ। ਇਹ … ਪੂਰੀ ਖ਼ਬਰ

ਪ੍ਰਾਪਰਟੀ

ਬੀਤੇ ਸਾਲ ਆਸਟ੍ਰੇਲੀਆ ’ਚ ਪ੍ਰਾਪਰਟੀ ਨਿਵੇਸ਼ਕਾਂ ਲਈ ਸਭ ਤੋਂ ਬਦਤਰ ਸਬਅਰਬ ਕਿਹੜੇ ਰਹੇ?

ਮੈਲਬਰਨ : ਪ੍ਰਾਪਰਟੀ ਮੈਨੇਜਮੈਂਟ ਫਰਮ Longview ਦੀ ਇਕ ਰਿਪੋਰਟ ਵਿਚ ਬ੍ਰਿਸਬੇਨ, ਸਿਡਨੀ ਅਤੇ ਮੈਲਬਰਨ ਵਿਚ ਪ੍ਰਾਪਰਟੀ ਨਿਵੇਸ਼ਕਾਂ ਲਈ ਸਭ ਤੋਂ ਖਰਾਬ ਸਬਅਰਬਸ ਦੀ ਪਛਾਣ ਕੀਤੀ ਗਈ ਹੈ। ਰਿਪੋਰਟ ਵਿੱਚ ਪਾਇਆ … ਪੂਰੀ ਖ਼ਬਰ

Tinotenda Pudu

ਸ਼ੇਰਾਂ ਦੀ ਆਬਾਦੀ ਵਾਲੇ Matusadona National Park ’ਚ ਗੁਆਚੇ 7 ਸਾਲ ਦੇ Tinotenda Pudu ਨੂੰ ਪੰਜ ਦਿਨਾਂ ਬਾਅਦ ਸਹੀ ਸਲਾਮਤ ਬਚਾਇਆ ਗਿਆ

ਮੈਲਬਰਨ : ਜ਼ਿੰਬਾਬਵੇ ਦਾ ਇੱਕ 7 ਸਾਲ ਦਾ ਬੱਚਾ Tinotenda Pudu ਨੂੰ ਸ਼ੇਰਾਂ ਦੀ ਆਬਾਦੀ ਵਾਲੇ Matusadona National Park ’ਚ ਪੰਜ ਦਿਨ ਰਹਿਣ ਤੋਂ ਬਾਅਦ ਸਹੀ ਸਲਾਮਤ ਘਰ ਪਰਤ ਆਇਆ … ਪੂਰੀ ਖ਼ਬਰ