ਸਿੱਖ ਗੁਰਦੁਆਰਾ

ਪਰਥ ਸਥਿਤ ਸਿੱਖ ਗੁਰਦੁਆਰਾ ਨੂੰ ਮਿਲੀ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਤੋਂ ਵੱਡੀ ਮਦਦ, ਜਾਣੋ ਡਿਪਟੀ ਪ੍ਰੀਮੀਅਰ ਨੇ ਕੀ ਕੀਤਾ ਐਲਾਨ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਸਰਕਾਰ ਨੇ Bennett Springs ਸਥਿਤ ਸਿੱਖ ਗੁਰਦੁਆਰਾ, ਪਰਥ ਲਈ ਵੱਡੀ ਫ਼ੰਡਿੰਗ ਪ੍ਰਦਾਨ ਕੀਤੀ ਹੈ। ਵੈਸਟਰਨ ਆਸਟ੍ਰੇਲੀਆ ਦੀ ਡਿਪਟੀ ਪ੍ਰੀਮੀਅਰ, ਟਰੈਜ਼ਰਰ, ਟਰਾਂਸਪੋਰਟ ਅਤੇ ਸੈਰ-ਸਪਾਟਾ ਮੰਤਰੀ Rita Saffioti … ਪੂਰੀ ਖ਼ਬਰ

ਭਾਈ ਦਲਜੀਤ ਸਿੰਘ

Craigieburn ਗੁਰਦੁਆਰਾ ਸਾਹਿਬ ’ਚੋਂ ਸਟਾਫ਼ ਮੈਂਬਰ ਲਾਪਤਾ, ਪੁਲਿਸ ਅਤੇ ਗੁਰਦੁਆਰਾ ਸਾਹਿਬ ਕਮੇਟੀ ਨੇ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

ਮੈਲਬਰਨ : Craigieburn ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਇਕ ਸਟਾਫ ਮੈਂਬਰ ਰਾਗੀ ਭਾਈ ਦਲਜੀਤ ਸਿੰਘ (38) ਦੇ ਕੱਲ੍ਹ ਸਵੇਰੇ 5:35 ਵਜੇ ਲਾਪਤਾ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਭਾਈਚਾਰਾ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ EV ਖ਼ਰੀਦਣ ’ਤੇ ਸਰਕਾਰ ਦੇਵੇਗੀ ਡਿਸਕਾਊਂਟ, ਜਾਣੋ ਕੌਣ-ਕੌਣ ਹੋਵੇਗਾ ਯੋਗ

ਮੈਲਬਰਨ : ਆਸਟ੍ਰੇਲੀਆ ਸਰਕਾਰ essential workers ਅਤੇ ਘੱਟ ਆਮਦਨ ਵਾਲੇ ਆਸਟ੍ਰੇਲੀਆਈ ਲੋਕਾਂ ਲਈ ਇਲੈਕਟ੍ਰਿਕ ਗੱਡੀਆਂ (EV) ਨੂੰ ਵਧੇਰੇ ਕਿਫਾਇਤੀ ਬਣਾਉਣ ਲਈ 150 ਮਿਲੀਅਨ ਡਾਲਰ ਦੀ ਯੋਜਨਾ ਸ਼ੁਰੂ ਕਰ ਰਹੀ ਹੈ। … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ ’ਚ ਬਾਲ ਅਪਰਾਧੀਆਂ ਦੀ ਗਿਣਤੀ ਚਿੰਤਾਜਨਕ ਪੱਧਰ ’ਤੇ ਪੁੱਜੀ, 15 ਸਾਲਾਂ ’ਚ ਸਭ ਤੋਂ ਵੱਧ ਘਟਨਾਵਾਂ ਆਈਆਂ ਸਾਹਮਣੇ

ਮੈਲਬਰਨ : ਵਿਕਟੋਰੀਆ ਵਿੱਚ ਬੱਚਿਆਂ ਵੱਲੋਂ ਕੀਤੇ ਜਾਂਦੇ ਅਪਰਾਧ ਚਿੰਤਾਜਨਕ ਪੱਧਰ ’ਤੇ ਪਹੁੰਚ ਗਏ ਹਨ। ਸਤੰਬਰ ਤੱਕ ਖ਼ਤਮ ਹੋਏ 12 ਮਹੀਨਿਆਂ ਦੀ ਮਿਆਦ ਵਿੱਚ ਪੰਜ ਲੱਖ ਤੋਂ ਵੱਧ ਅਪਰਾਧ ਦਰਜ … ਪੂਰੀ ਖ਼ਬਰ

ਤੇਜ਼ ਰਫ਼ਤਾਰ

ਤੇਜ਼ ਰਫ਼ਤਾਰ ਡਰਾਈਵਰ ਸਾਵਧਾਨ! ਅੱਜ ਤੋਂ ਲਾਗੂ ਹੋਣਗੇ ਡਬਲ ਡੀਮੈਰਿਟ ‌‌

ਮੈਲਬਰਨ: ਤੇਜ਼ ਰਫ਼ਤਾਰ ਡਰਾਈਵਰਾਂ ਨੂੰ ਹੁਣ ਦੋਹਰੀ ਸਾਵਧਾਨੀ ਵਰਤਣ ਦੀ ਲੋੜ ਹੋਵੇਗੀ ਕਿਉਂਕਿ ਅੱਜ ਰਾਤ ਤੋਂ ਆਸਟ੍ਰੇਲੀਆ ਦੇ ਕਈ ਸਟੇਟਸ ਵਿੱਚ ਡਬਲ ਡੀਮੈਰਿਟ ਲਾਗੂ ਹੋਣ ਵਾਲੇ ਹਨ।NSW, ACT ਅਤੇ WA … ਪੂਰੀ ਖ਼ਬਰ

Georgia

Georgia ਦੇ ਸਕੀ ਰਿਜ਼ੋਰਟ ’ਚ 10 ਪੰਜਾਬੀਆਂ ਦੀ ਮੌਤ ਹੋਣ ਮਗਰੋਂ ਅਪਰਾਧ ਲਾਪਰਵਾਹੀ ਲਈ ਜਾਂਚ ਸ਼ੁਰੂ

ਮੈਲਬਰਨ : Georgia ਦੇ ਸਕੀ ਰਿਜ਼ਾਰਟ ਗੁਡੌਰੀ ਵਿਚ ਇਕ ਭਾਰਤੀ ਰੈਸਟੋਰੈਂਟ ਵਿਚ 12 ਲੋਕਾਂ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਅਪਰਾਧਿਕ ਲਾਪਰਵਾਹੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਰਨ … ਪੂਰੀ ਖ਼ਬਰ

International Students

ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ’ਤੇ ਲਗਾਮ ਲਾਉਣ ਲਈ ਸਰਕਾਰ ਨੇ ਲਾਇਆ ਨਵਾਂ ਜੁਗਾੜ, ਸਰਕਾਰੀ ਮੁਲਾਜ਼ਮਾਂ ਲਈ ਜਾਰੀ ਕੀਤੇ ਨਵੇਂ ਹੁਕਮ

ਮੈਲਬਰਨ : ਆਸਟ੍ਰੇਲੀਆ ਸਰਕਾਰ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਅਰਜ਼ੀਆਂ ਦਾ ਪ੍ਰਬੰਧਨ ਕਰਨ ਲਈ ਇੱਕ ਨਵਾਂ ਹੁਕਮ ਲਾਗੂ ਕਰ ਰਹੀ ਹੈ। ਜਦੋਂ ਤੱਕ ‘ਐਜੂਕੇਸ਼ਨ ਪ੍ਰੋਵਾਈਡਰ’ ਆਪਣੀ ਸੀਮਤ ਵਿਦਿਆਰਥੀ ਗਿਣਤੀ ਦੀ 80٪ ਹੱਦ … ਪੂਰੀ ਖ਼ਬਰ

Sunita Williams

Sunita Williams ਅਤੇ Butch Wilmore ਦੇ ਧਰਤੀ ’ਤੇ ਵਾਪਸ ਆਉਣ ਦੀ ਮਿਤੀ ਮੁੜ ਅੱਗੇ ਵਧੀ, ਜਾਣੇ ਹੁਣ ਕੀ ਪੈ ਗਿਆ ਰੇੜਕਾ

ਮੈਲਬਰਨ : NASA ਨੇ ਪੁਲਾੜ ’ਚ ਫਸੇ ਆਪਣੇ ਦੋ ਪੁਲਾੜ ਯਾਤਰੀਆਂ ਦੇ ਮਿਸ਼ਨ ਨੂੰ ਦੁਬਾਰਾ ਵਧਾ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਉਹ Boeing ਦੇ ਸਟਾਰਲਾਈਨਰ ਕੈਪਸੂਲ ’ਤੇ ਰਾਕੇਟ … ਪੂਰੀ ਖ਼ਬਰ

Jim Chalmers

ਅੱਧੇ ਸਾਲ ਲਈ ਫ਼ੈਡਰਲ ਬਜਟ ’ਚ ਫੇਰਬਦਲ, ਜਾਣੋ Jim Chalmers ਦਾ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਵੱਡਾ ਐਲਾਨ!

ਮੈਲਬਰਨ : ਟਰੈਜ਼ਰਰ Jim Chalmers ਨੇ ਆਪਣੇ ਅੱਧੇ ਸਾਲ ਦੀ ਵਿੱਤੀ ਅਪਡੇਟ ਦੀ ਵਰਤੋਂ ਕਰਦਿਆਂ ਬਜਟ ਘਾਟੇ ਵਿਚ 21.8 ਅਰਬ ਡਾਲਰ ਦਾ ਵਾਧੇ ਦਾ ਖੁਲਾਸਾ ਕੀਤਾ ਹੈ। ਅਪਡੇਟ ਤੋਂ ਪਤਾ … ਪੂਰੀ ਖ਼ਬਰ

RBA

RBA ਦੇ ਬੋਰਡ ’ਚ ਨਿਯੁਕਤ ਹੋਣ ਵਾਲੀ ਪਹਿਲੀ ਭਾਰਤੀ ਮੂਲ ਦੀ ਵਿਅਕਤੀ ਬਣੀ ਸਵਾਤੀ ਦਵੇ

ਮੈਲਬਰਨ : ਸਵਾਤੀ ਦਵੇ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਦੇ ਬੋਰਡ ਵਿਚ ਨਿਯੁਕਤ ਹੋਣ ਵਾਲੀ ਪਹਿਲੀ ਭਾਰਤੀ-ਆਸਟ੍ਰੇਲੀਆਈ ਬਣ ਗਈ ਹੈ, ਜੋ ਸੰਸਥਾ ਦੇ 64 ਸਾਲਾਂ ਦੇ ਇਤਿਹਾਸ ਵਿਚ ਇਕ ਇਤਿਹਾਸਕ … ਪੂਰੀ ਖ਼ਬਰ