Tim Pallas

ਵਿਕਟੋਰੀਆ ਦੇ ਟਰੈਜ਼ਰਰ Tim Pallas ਨੇ ਛੱਡੀ ਸਿਆਸਤ, ਵਿਕਟੋਰੀਆ ਦੇ ਲੋਕਾਂ ਦੀ ਸੇਵਾ ਨੂੰ ਦਸਿਆ ‘ਬਹੁਤ ਮਾਣ ਅਤੇ ਸਨਮਾਨ’

ਮੈਲਬਰਨ : ਵਿਕਟੋਰੀਆ ਦੇ ਟਰੈਜ਼ਰਰ Tim Pallas ਨੇ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ ਹੈ। ਅਹੁਦਾ ਛੱਡਣ ਸਮੇਂ ਉਨ੍ਹਾਂ ਨੇ ਆਪਣੇ ਸੰਬੋਧਨ ’ਚ ਵਿਕਟੋਰੀਆ ਦੇ ਲੋਕਾਂ ਦੀ ਸੇਵਾ ਕਰਨ ਨੂੰ … ਪੂਰੀ ਖ਼ਬਰ

ਸਿਡਨੀ

ਸਿਡਨੀ ਹਵਾਈ ਅੱਡੇ ’ਤੇ ਕੈਨੇਡੀਆਈ ਵਿਅਕਤੀ ਕੋਲੋਂ 11.6 ਕਿੱਲੋਗ੍ਰਾਮ ਕੋਕੀਨ ਜ਼ਬਤ

ਮੈਲਬਰਨ : ਸਿਡਨੀ ਹਵਾਈ ਅੱਡੇ ’ਤੇ ਇੱਕ ਕੈਨੇਡੀਆਈ ਨਾਗਰਿਕ ਕੋਲੋਂ 11 ਕਿੱਲੋ ਕੋਕੀਨ ਬਰਾਮਦ ਹੋਈ ਹੈ, ਜੋ ਉਸ ਨੇ ਆਪਣੇ ਲਗੇਜ ’ਚ ਲੁਕੋ ਕੇ ਰੱਖੀ ਹੋਈ ਸੀ। 38 ਸਾਲ ਦੇ … ਪੂਰੀ ਖ਼ਬਰ

ਸਿਡਨੀ

ਸਿਡਨੀ ਹਵਾਈ ਅੱਡੇ ਨੇੜੇ ਪਲਾਸਟਿਕ ਬੈਗ ’ਚ ਮਿਲੀ ਮ੍ਰਿਤਕ ਔਰਤ ਦੀ ਹੋਈ ਪਛਾਣ, ਲਾਪਤਾ ਪਤੀ ਦੀ ਸਲਾਮਤੀ ਬਾਰੇ ਫ਼ਿਕਰਮੰਦ ਪੁਲਿਸ

ਮੈਲਬਰਨ : ਪਿਛਲੇ ਹਫਤੇ ਸਿਡਨੀ ਹਵਾਈ ਅੱਡੇ ਨੇੜੇ ਜਿਸ ਔਰਤ ਦੀ ਲਾਸ਼ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਲਪੇਟੀ ਮਿਲੀ ਸੀ, ਉਸ ਦੀ ਪਛਾਣ ਕਰ ਲਈ ਗਈ ਹੈ। 33 ਸਾਲ ਦੀ Zhuojun … ਪੂਰੀ ਖ਼ਬਰ

ਪੈਰਾਸੀਟਾਮੋਲ

ਆਸਟ੍ਰੇਲੀਆ ’ਚ ਮੁਸ਼ਕਲ ਹੋਣ ਜਾ ਰਿਹੈ ਪੈਰਾਸੀਟਾਮੋਲ ਦੀਆਂ ਗੋਲੀਆਂ ਖ਼ਰੀਦਣਾ, ਓਵਰਡੋਜ਼ ਬਣੀ ਚਿੰਤਾ ਦਾ ਕਾਰਨ

ਮੈਲਬਰਨ : ਪੈਰਾਸੀਟਾਮੋਲ ਆਸਟ੍ਰੇਲੀਆ ’ਚ ਵਿਕਣ ਵਾਲੀ ਸਭ ਤੋਂ ਆਮ ਦਵਾਈ ਹੈ ਪਰ ਛੇਤੀ ਹੀ ਇਸ ਨੂੰ ਵੱਡੀ ਮਾਤਰਾ ’ਚ ਖ਼ਰੀਦਣਾ ਮੁਸ਼ਕਲ ਹੋਣ ਵਾਲਾ ਹੈ। ਫਰਵਰੀ ਤੋਂ, ਪੈਰਾਸੀਟਾਮੋਲ ਦੀਆਂ ਗੋਲੀਆਂ … ਪੂਰੀ ਖ਼ਬਰ

ਐਡੀਲੇਡ

GoFundMe ’ਤੇ ਝੂਠੀ ਹਮਦਰਦੀ ਬਟੋਰਨਾ ਪਿਆ ਮਹਿੰਗਾ, ਐਡੀਲੇਡ ਦੀ ਜੋੜੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਮੈਲਬਰਨ : ਐਡੀਲੇਡ ਦੇ 44 ਸਾਲ ਦੇ ਇਕ ਜੋੜੇ ’ਤੇ ਪੈਸਾ ਇਕੱਠਾ ਕਰਨ ਲਈ ਆਪਣੇ 6 ਸਾਲ ਦੇ ਬੇਟੇ ਨੂੰ ਕੈਂਸਰ ਹੋਣ ਦਾ ਝੂਠ ਬੋਲਣ ਦਾ ਦੋਸ਼ ਲਗਾਇਆ ਗਿਆ ਹੈ। … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਭਿਆਨਕ ਸੜਕੀ ਹਾਦਸਾ, ਮੋਟਰਸਾਈਕਲ ਸਵਾਰ ਦੀ ਮੌਤ, ਟਰੱਕ ਡਰਾਈਵਰ ਫ਼ਰਾਰ

ਮੈਲਬਰਨ : ਮੈਲਬਰਨ ’ਚ ਵਾਪਰੇ ਇਕ ਭਿਆਕ ਸੜਕੀ ਹਾਦਸੇ ’ਚ ਇਕ ਨੌਜਵਾਨ ਮੋਟਰਸਾਈਕਲ ਸਵਾਰ ਦੀ ਹਸਪਤਾਲ ’ਚ ਮੌਤ ਹੋ ਗਈ ਹੈ। ਪੁਲਿਸ ਇਸ ’ਚ ਸ਼ਾਮਲ ਇਕ ਡਰਾਈਵਰ ਦੀ ਭਾਲ ਕਰ … ਪੂਰੀ ਖ਼ਬਰ

ਸੈਲਰੀ

ਇਸ ਹਫ਼ਤੇ ਲਾਗੂ ਹੋ ਜਾਵੇਗਾ ‘ਅਰਲੀ ਚਾਈਲਡਹੁੱਡ ਵਰਕਰਸ’ ਦੀ ਸੈਲਰੀ ’ਚ ਵਾਧਾ, ਜਾਣੋ ਕਿੰਨਾ ਮਿਲੇਗਾ ਲਾਭ

ਮੈਲਬਰਨ : ਇਸ ਹਫਤੇ ਤੋਂ 17,000 ਤੋਂ ਵੱਧ ਆਸਟ੍ਰੇਲੀਆਈ ‘ਚਾਈਲਡ ਕੇਅਰ’ ਵਰਕਰਾਂ ਦੀ ਸੈਲਰੀ ਵਿੱਚ ਘੱਟੋ-ਘੱਟ 15٪ ਦਾ ਵਾਧਾ ਲਾਗੂ ਹੋ ਜਾਵੇਗਾ। ਸਰਕਾਰ ਵੱਲੋਂ ਕੀਤੇ ਇਸ ਵਾਧ ਨਾਲ ਦੇਸ਼ ਭਰ … ਪੂਰੀ ਖ਼ਬਰ

ਆਸਟ੍ਰੇਲੀਆ

ਮਹਾਂਮਾਰੀ ਮਗਰੋਂ 2023-24 ਪਹਿਲੀ ਵਾਰੀ ਘਟੀ ਆਸਟ੍ਰੇਲੀਆ ’ਚ ਪ੍ਰਵਾਸੀਆਂ ਦੀ ਆਮਦ, ਸਭ ਤੋਂ ਵੱਧ ਪ੍ਰਵਾਸ ਭਾਰਤ ਤੋਂ

ਮੈਲਬਰਨ : ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ (ABS) ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਵਿੱਤੀ ਸਾਲ 2023-24 ਦੌਰਾਨ ਆਸਟ੍ਰੇਲੀਆ ਦੀ ਆਬਾਦੀ ’ਚ ਵਿਦੇਸ਼ੀ ਪ੍ਰਵਾਸ ਕਾਰਨ 4,46,000 ਲੋਕਾਂ ਦਾ ਵਾਧਾ ਹੋਇਆ ਹੈ, ਜਦੋਂ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਜਨਮ ਦਰ ਘਟੀ, ਪਰ ਪ੍ਰਵਾਸੀ ਦੀ ਬਦੌਲਤ ਆਬਾਦੀ ’ਚ ਹੋਇਆ ਵਾਧਾ, ਜਾਣੋ ਕੀ ਕਹਿੰਦੇ ਨੇ ਤਾਜ਼ਾ ਅੰਕੜੇ

ਮੈਲਬਰਨ : ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਨੇ ਆਪਣੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ 12 ਮਹੀਨਿਆਂ ਵਿੱਚ ਆਸਟ੍ਰੇਲੀਆ ਦੀ ਆਬਾਦੀ ਵਿੱਚ ਲਗਭਗ 500,000 … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ ’ਚ ਆਉਣ ਵਾਲੇ ਦਿਨਾਂ ਦੌਰਾਨ ਪਵੇਗੀ ਸਖ਼ਤ ਗਰਮੀ, ਪਾਰਾ ਚਾਰ ਸਾਲ ’ਚ ਪਹਿਲੀ ਵਾਰੀ 45 ਡਿਗਰੀ ਤਕ ਪਹੁੰਚਣ ਦੀ ਭਵਿੱਖਬਾਣੀ

ਮੈਲਬਰਨ : ਵਿਕਟੋਰੀਆ ’ਚ ਇਸ ਹਫਤੇ ਅਤੇ ਅਗਲੇ ਹਫਤੇ ਦੀ ਸ਼ੁਰੂਆਤ ’ਚ ਗਰਮੀ ਵਧੇਗੀ ਅਤੇ ਚਾਰ ਸਾਲਾਂ ’ਚ ਪਹਿਲੀ ਵਾਰ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਇਸ ਹਫਤੇ ਦੇ … ਪੂਰੀ ਖ਼ਬਰ