Travis Head

ਐਡੀਲੇਡ ਟੈਸਟ ਦੌਰਾਨ ਤਕਰਾਰ ’ਚ ਉਲਝਣ ਲਈ ਮੁਹੰਮਦ ਸਿਰਾਜ ਅਤੇ Travis Head ਨੂੰ ICC ਨੇ ਸੁਣਾਈ ਸਜ਼ਾ

ਮੈਲਬਰਨ : ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਆਸਟ੍ਰੇਲੀਆ ਦੇ ਬੱਲੇਬਾਜ਼ Travis Head ਨੂੰ ਐਡੀਲੇਡ ’ਚ ਦੂਜੇ ਟੈਸਟ ਮੈਚ ਦੌਰਾਨ ਤਕਰਾਰ ’ਚ ਉਲਝਣ ਲਈ ICC ਨੇ ਸਜ਼ਾ ਸੁਣਾਈ … ਪੂਰੀ ਖ਼ਬਰ

ਨਿਊਜ਼ੀਲੈਂਡ

ਨਿਊਜ਼ੀਲੈਂਡ ‘ਚ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ’ਤੇ ਪਾਬੰਦੀ, ਰੇਸਿੰਗ ਮਨਿਸਟਰ ਨੇ ਕੀਤਾ ਐਲਾਨ

ਮੈਲਬਰਨ : ਨਿਊਜ਼ੀਲੈਂਡ ਦੇ ਗ੍ਰੇਹਾਊਂਡ ਰੇਸਿੰਗ ਉਦਯੋਗ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਸ਼ਿਕਾਰੀ ਕੁੱਤਿਆਂ ਦੀਆਂ ਖੇਡਾਂ ’ਤੇ ਪਾਬੰਦੀ ਲਗਾ ਦਿਤੀ ਗਈ ਹੈ। ਰੇਸਿੰਗ ਮੰਤਰੀ ਵਿੰਸਟਨ ਪੀਟਰਜ਼ ਨੇ ਉਦਯੋਗ ਸੁਧਾਰਾਂ … ਪੂਰੀ ਖ਼ਬਰ

Emirates

Emirates ਨੇ 30 ਸਾਲਾਂ ਬਾਅਦ ਬੰਦ ਕੀਤੀ ਆਪਣੀ ਮਸ਼ਹੂਰ ਉਡਾਨ ਸੇਵਾ

ਮੈਲਬਰਨ : Emirates ਨੇ ਲਗਭਗ 30 ਸਾਲਾਂ ਬਾਅਦ ਆਸਟ੍ਰੇਲੀਆ ਅਤੇ ਏਸ਼ੀਆ ਵਿਚਕਾਰ ਚੱਲਣ ਵਾਲੀ ਆਪਣੀ ਇੱਕ ਪ੍ਰਸਿੱਧ ਉਡਾਨ ਨੂੰ ਬੰਦ ਕਰ ਦਿੱਤਾ ਹੈ। ਦਹਾਕਿਆਂ ਤੋਂ ਰੋਜ਼ਾਨਾ ਦੋ ਨਾਨ-ਸਟਾਪ ਉਡਾਣਾਂ ਚਲਾਉਣ … ਪੂਰੀ ਖ਼ਬਰ

ਕੁਈਨਜ਼ਲੈਂਡ

ਕੁਈਨਜ਼ਲੈਂਡ ਦੀ ਲੈਬਾਰਟਰੀ ’ਚੋਂ ਗ਼ਾਇਬ ਹੋਈਆਂ ਤਿੰਨ ਖ਼ਤਰਨਾਕ ਵਾਇਰਸ ਦੀਆਂ ਸ਼ੀਸ਼ੀਆਂ, ਜਾਂਚ ਜਾਰੀ

ਮੈਲਬਰਨ : ਕੁਈਨਜ਼ਲੈਂਡ ਦੀ ਇਕ ਲੈਬਾਰਟਰੀ ਤੋਂ ਹੈਂਡਰਾ ਵਾਇਰਸ, ਲਿਸਾਵਾਇਰਸ ਅਤੇ ਹੰਤਾਵਾਇਰਸ ਸਮੇਤ ਛੂਤ ਦੇ ਵਾਇਰਸਾਂ ਦੀਆਂ ਤਿੰਨ ਸ਼ੀਸ਼ੀਆਂ ਗਾਇਬ ਹੋਣ ਤੋਂ ਬਾਅਦ ਤੁਰੰਤ ਜਾਂਚ ਦੇ ਹੁਕਮ ਦਿਤੇ ਗਏ ਹਨ। … ਪੂਰੀ ਖ਼ਬਰ

ਸਿਡਨੀ

ਐਤਵਾਰ ਦੇਰ ਰਾਤ ਜਾਰੀ ਹੁਕਮਾਂ ’ਚ ਅਦਾਲਤ ਨੇ ਸਿਡਨੀ ਰੇਲ ਯੂਨੀਅਨ ਦੀ ਹੜਤਾਲ ’ਤੇ ਲਾਈ ਰੋਕ

NSW ਅਤੇ ਸਿਡਨੀ ਰੇਲ ਯੂਨੀਅਨ ਵਿਚਕਾਰ ਤਨਖ਼ਾਹਾਂ ’ਚ ਵਾਧੇ ਨੂੰ ਲੈ ਕੇ ਨਹੀਂ ਬਣ ਸਕੀ ਸਹਿਮਤੀ ਮੈਲਬਰਨ : ਰੇਲ ਯੂਨੀਅਨਾਂ ਨਾਲ NSW ਸਰਕਾਰ ਦੀ ਤਨਖ਼ਾਹ ਵਧਾਉਣ ਬਾਰੇ ਗੱਲਬਾਤ ਸਿਰੇ ਨਹੀਂ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਔਸਤ ਵਰਕਰ ਦੀ ਪ੍ਰਤੀ ਹਫ਼ਤਾ ਕਮਾਈ 7.4 ਫ਼ੀਸਦੀ ਵਧੀ, ਜਾਣੋ ਹਫ਼ਤੇ ’ਚ ਕਿੰਨੀ ਹੁੰਦੀ ਹੈ ਆਮਦਨ

ਮੈਲਬਰਨ : ਰੁਜ਼ਗਾਰ ਦੇ ਤਾਜ਼ਾ ਅੰਕੜਿਆਂ ਅਨੁਸਾਰ, ਔਸਤਨ ਆਸਟ੍ਰੇਲੀਆਈ ਵਰਕਰ ਪ੍ਰਤੀ ਹਫਤੇ 1400 ਡਾਲਰ ਕਮਾਉਂਦੇ ਹਨ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਨੇ ਪਾਇਆ ਕਿ ਅਗਸਤ 2023 ਤੋਂ ਔਸਤਨ ਹਫਤਾਵਾਰੀ ਤਨਖਾਹ … ਪੂਰੀ ਖ਼ਬਰ

Peter Dutton

Net migration rate ਨੂੰ ਘਟਾਉਣ ਦੇ ਵਾਅਦੇ ਤੋਂ ਪਿੱਛੇ ਹਟੇ ਵਿਰੋਧ ਧਿਰ ਦੇ ਲੀਡਰ Peter Dutton

ਮੈਲਬਰਨ : ਫੈਡਰਲ ਵਿਰੋਧੀ ਧਿਰ ਦੇ ਲੀਡਰ Peter Dutton ਆਸਟ੍ਰੇਲੀਆ ਦੀ ਸ਼ੁੱਧ ਪ੍ਰਵਾਸ ਦਰ (net migration rate) ਨੂੰ ਘਟਾਉਣ ਦੇ ਆਪਣੇ ਪਹਿਲੇ ਵਾਅਦੇ ਤੋਂ ਪਿੱਛੇ ਹਟ ਗਏ ਹਨ। ਮਈ ’ਚ … ਪੂਰੀ ਖ਼ਬਰ

Woolworths

Woolworths ਦੇ ਵਰਕਰਾਂ ਦੀ ਹੜਤਾਲ ਖ਼ਤਮ, ਛੇਤੀ ਹੀ ਮੁੜ ਖੁੱਲ੍ਹਣਗੇ ਸਟੋਰ, ਜਾਣੋ ਕੀ ਹੋਇਆ ਸਮਝੌਤਾ

ਮੈਲਬਰਨ : Woolworths ਦੇ ਡਿਸਟ੍ਰੀਬਿਊਸ਼ਨ ਸੈਂਟਰਾਂ ’ਤੇ ਵਰਕਰਾਂ ਵੱਲੋਂ ਕੀਤੀ ਹੜਤਾਲ ਖਤਮ ਹੋ ਗਈ ਹੈ। ਯੂਨਾਈਟਿਡ ਵਰਕਰਜ਼ ਯੂਨੀਅਨ (UWU) ਨੇ ਕਿਹਾ ਹੈ ਕਿ ਨਵਾਂ ਐਂਟਰਪ੍ਰਾਈਜ਼ ਸਮਝੌਤਾ ਮਜ਼ਦੂਰਾਂ ਦੀ ਗਤੀ ਨੂੰ … ਪੂਰੀ ਖ਼ਬਰ

Canning Vale

Perth ’ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਖਿਜ਼ਰ ਹਯਾਤ ਦਾ ਵੀਜ਼ਾ ਕੈਂਸਲ, ਡੀਪੋਰਟ ਕਰੇਗੀ ਹੁਣ ਆਸਟ੍ਰੇਲੀਆ ਸਰਕਾਰ

ਮੈਲਬਰਨ : Perth ’ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ ’ਚ ਆਪਣਾ ਦੋਸ਼ ਕਬੂਲਣ ਵਾਲੇ ਖਿਜਰ ਹਯਾਤ ਨੂੰ ਆਸਟ੍ਰੇਲੀਆ ਤੋਂ ਡੀਪੋਰਟ ਕਰ ਦਿੱਤਾ ਜਾਵੇਗਾ। ਫ਼ੈਡਰਲ ਸਰਕਾਰ ਨੇ ਉਸ ਦਾ … ਪੂਰੀ ਖ਼ਬਰ

ਮੈਲਬਰਨ

ਇਜ਼ਰਾਈਲੀ PM ਨੇ ਮੈਲਬਰਨ ’ਚ ਯਹੂਦੀ ਧਾਰਮਕ ਅਸਥਾਨ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ, ਆਸਟ੍ਰੇਲੀਆ ਸਰਕਾਰ ਦੀ ਨੀਤੀ ਨੂੰ ਠਹਿਰਾਇਆ ਜ਼ਿੰਮੇਵਾਰ

ਮੈਲਬਰਨ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ’ਤੇ ਇਜ਼ਰਾਈਲ ਦੇ ਕਬਜ਼ੇ ਨੂੰ ਖਤਮ ਕਰਨ ਦੀ ਮੰਗ ਕਰਨ ਵਾਲੇ ਸੰਯੁਕਤ ਰਾਸ਼ਟਰ ਦੇ ਮਤੇ ਲਈ ਆਸਟ੍ਰੇਲੀਆਈ ਸਰਕਾਰ ਦੇ ਸਮਰਥਨ … ਪੂਰੀ ਖ਼ਬਰ