Bianca Jones and Holly Bowles

ਲਾਓਸ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੈਲਬਰਨ ਵਾਸੀ Bianca Jones ਸਮੇਤ ਪੰਜ ਦੀ ਮੌਤ

ਮੈਲਬਰਨ: ਲਾਓਸ ਦੇ ਇੱਕ ਹੋਟਲ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤਕ ਪੰਜ ਜਣਿਆਂ ਦੀ ਮੌਤ ਹੋ ਗਈ ਹੈ ਅਤੇ ਛੇ ਹੋਰ ਜੇਰੇ ਇਲਾਜ ਹਨ। ਮਰਨ ਵਾਲਿਆਂ ਵਿੱਚ ਮੈਲਬਰਨ ਦੀ … ਪੂਰੀ ਖ਼ਬਰ

ਭਾਰਤ

ਇਨਸਾਨਾਂ ਦੀ ਪੁਲਾੜ ਯਾਤਰਾ ਬਾਰੇ ਭਾਰਤ ਅਤੇ ਆਸਟ੍ਰੇਲੀਆ ਦੀਆਂ ਪੁਲਾੜ ਏਜੰਸੀਆਂ ਵਿਚਕਾਰ ਅਹਿਮ ਸਮਝੌਤਾ ਸਹੀਬੱਧ

ਮੈਲਬਰਨ : ਆਸਟ੍ਰੇਲੀਆ ਅਤੇ ਭਾਰਤ ਨੇ ਆਪਣੀ ਪੁਲਾੜ ਭਾਈਵਾਲੀ ਵਿੱਚ ਇੱਕ ਵੱਡੀ ਛਾਲ ਮਾਰੀ ਹੈ। ਦੋਹਾਂ ਦੇਸ਼ਾਂ ਦੀਆਂ ਪੁਲਾੜ ਏਜੰਸੀਆਂ ਨੇ ਭਾਰਤ ਦੇ ਗਗਨਯਾਨ ਮਨੁੱਖੀ ਪੁਲਾੜ ਉਡਾਣ ਮਿਸ਼ਨਾਂ ਲਈ ਚਾਲਕ … ਪੂਰੀ ਖ਼ਬਰ

ਭਾਰਤ

ਭਾਰਤ ਅਤੇ ਆਸਟ੍ਰੇਲੀਆ ਦੇ ਰਖਿਆ ਮੰਤਰੀਆਂ ਦੀ ਲਾਓਸ ’ਚ ਹੋਈ ਬੈਠਕ, ਇਸ ਅਹਿਮ ਸਮਝੌਤੇ ’ਤੇ ਹੋਏ ਹਸਤਾਖ਼ਰ

ਮੈਲਬਰਨ : ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਾਓ ਪੀ.ਡੀ.ਆਰ. ਦੇ ਵਿਏਨਤਿਆਨੇ ’ਚ ਆਸੀਆਨ ਰੱਖਿਆ ਮੰਤਰੀਆਂ ਦੀ 11ਵੀਂ ਬੈਠਕ (ਏ.ਡੀ.ਐੱਮ.ਐੱਮ.) ਪਲੱਸ ਤੋਂ ਇਲਾਵਾ ਆਸਟ੍ਰੇਲੀਆ ਦੇ ਰੱਖਿਆ ਮੰਤਰੀ Pat Conroy … ਪੂਰੀ ਖ਼ਬਰ

ਪਰਦੀਪ ਤਿਵਾੜੀ

ਪਰਦੀਪ ਤਿਵਾੜੀ ਨੇ ਆਸਟ੍ਰੇਲੀਆ ’ਚ ਰਚਿਆ ਇਤਿਹਾਸ, ਪਹਿਲੀ ਵਾਰੀ ਚੋਣ ਜਿੱਤ ਕੇ ਮੇਅਰ ਬਣਨ ਵਾਲੇ ਪਹਿਲੇ ਭਾਰਤੀ ਬਣੇ

ਮੈਲਬਰਨ : ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਦੇ West Footscray ’ਚ ਰਹਿਣ ਵਾਲੇ ਪਰਦੀਪ ਤਿਵਾੜੀ Maribyrnong ਸਿਟੀ ਕੌਂਸਲ ਦੇ mayor ਚੁਣੇ ਗਏ ਹਨ। ਉਹ ਪਹਿਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹਨ … ਪੂਰੀ ਖ਼ਬਰ

ਗੌਤਮ ਅਡਾਨੀ

ਭਾਰਤੀ ਅਰਬਪਤੀ ਗੌਤਮ ਅਡਾਨੀ ਉੱਤੇ ਅਮਰੀਕਾ ’ਚ ਰਿਸ਼ਵਤ ਦੇਣ ਦਾ ਦੋਸ਼, ਗ੍ਰਿਫ਼ਤਾਰੀ ਦੇ ਹੁਕਮ ਜਾਰੀ

ਮੈਲਬਰਨ : ਭਾਰਤ ਦੇ ਅਡਾਨੀ ਸਮੂਹ ਦੇ ਅਰਬਪਤੀ ਚੇਅਰਮੈਨ ਅਤੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿਚੋਂ ਇਕ ਗੌਤਮ ਅਡਾਨੀ ਉੱਤੇ ਅਰਬਾਂ ਡਾਲਰ ਦੀ ਰਿਸ਼ਵਤਖੋਰੀ ਅਤੇ ਧੋਖਾਧੜੀ ਯੋਜਨਾ ਵਿਚ ਉਨ੍ਹਾਂ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਦੇ ਸਭ ਤੋਂ ਮਸ਼ਹੂਰ ਸ਼ਾਪਿੰਗ ਇਲਾਕੇ ’ਚ ਨਾਈਟਕਲੱਬ ਸੜ ਕੇ ਸੁਆਹ, ਧੂੰਏਂ ਕਾਰਨ ਸਾਹ ਲੈਣਾ ਹੋਇਆ ਔਖਾ, ਸੜਕਾਂ ਬੰਦ

ਮੈਲਬਰਨ : ਮੈਲਬਰਨ ਦੇ ਇਕ ਨਾਈਟ ਕਲੱਬ ਵਿਚ ਰਾਤ ਭਰ ਲੱਗੀ ਭਿਆਨਕ ਅੱਗ ਨੇ ਸ਼ਹਿਰ ਦੀ ਸਭ ਤੋਂ ਭੀੜ-ਭੜੱਕੇ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਹੈ। ਚੈਪਲ ਸਟ੍ਰੀਟ ’ਤੇ ਦੋ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਪੰਜ ਥਾਵਾਂ ’ਤੇ ਪਵੇਗੀ ਕਬੂਤਰਾਂ ਦੀ ਬਾਜ਼ੀ, ਕਬੂਤਰਾਂ ਦੇ ਸ਼ੌਕੀਨ ਲੈਣਗੇ 29 ਦਸੰਬਰ ਤੋਂ 25 ਜਨਵਰੀ ਤੱਕ ਨਜ਼ਾਰੇ

ਮੈਲਬਰਨ : ਕਬੂਤਰ ਪਾਲਣ ਅਤੇ ਕਬੂਤਰਾਂ ਦੀ ਬਾਜ਼ੀ ਵੇਖਣ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ ਹੈ। ‘ਯਾਰ ਅਣਮੁੱਲੇ’ ਕਲੱਬ ਵੱਲੋਂ ਆਸਟ੍ਰੇਲੀਆ ’ਚ ਪੰਜ ਥਾਵਾਂ ’ਤੇ ਦਿਲਚਸਪ ਕਬੂਤਰਬਾਜ਼ੀ ਦੇ ਮੁਕਾਬਲਿਆਂ ਦਾ ਐਲਾਨ … ਪੂਰੀ ਖ਼ਬਰ

ਵਿਕਟੋਰੀਆ

ਕਈ ਦਹਾਕਿਆਂ ’ਚ ਪਹਿਲੀ ਵਾਰ! ਵਿਕਟੋਰੀਆ ’ਚ ਲੱਗੇਗਾ 100 ਫ਼ੀਸਦੀ ਸਰਕਾਰੀ ਮਲਕੀਅਤ ਵਾਲਾ ਬਿਜਲੀ ਉਤਪਾਦਨ ਪ੍ਰਾਜੈਕਟ

ਮੈਲਬਰਨ : ਰੀਜਨਲ ਵਿਕਟੋਰੀਅਨ ਭਾਈਚਾਰੇ ਲਈ ਇੱਕ ਵਿਸ਼ਾਲ ਸੋਲਰ ਫਾਰਮ ਅਤੇ ਬੈਟਰੀ ਸਟੋਰੇਜ ਪ੍ਰੋਜੈਕਟ ਸ਼ੁਰੂ ਹੋਣ ਵਾਲਾ ਹੈ। ਵਿਕਟੋਰੀਆ ਦੀ ਪ੍ਰੀਮੀਅਰ Jacinta Allan ਨੇ ਬੁੱਧਵਾਰ ਨੂੰ ਵਿਕਟੋਰੀਆ ਦੇ ਪੱਛਮ ਵਿਚ … ਪੂਰੀ ਖ਼ਬਰ

ਸਿਡਨੀ

ਸਿਡਨੀ ’ਚ ਰੇਲ ਹੜਤਾਲ ਇਕ ਦਿਨ ਲਈ ਮੁਲਤਵੀ

ਮੈਲਬਰਨ : ਸਿਡਨੀ ’ਚ ਵੀਰਵਾਰ ਤੋਂ ਹੋਣ ਵਾਲੀ ਰੇਲ ਹੜਤਾਲ ਨੂੰ ਇੱਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਯੂਨੀਅਨ ਨਾਲ ਕੱਲ੍ਹ ਸੇਵਾਵਾਂ ਨੂੰ ਆਮ ਵਾਂਗ ਚਲਾਉਣ ਲਈ ਸਮਝੌਤਾ ਹੋ … ਪੂਰੀ ਖ਼ਬਰ

ਪੰਜਾਬਣ ਨੂੰ ਕਤਲ ਕਰਨ ਦੇ ਕੇਸ ’ਚ ਮੁਲਜ਼ਮ ਦੀ ਜ਼ਮਾਨਤ ਅਪੀਲ ਖ਼ਾਰਜ, ਅਦਾਲਤ ’ਚ ਹੋਇਆ ਹੈਰਾਨੀਜਨਕ ਨਵਾਂ ਪ੍ਰਗਟਾਵਾ

ਮੈਲਬਰਨ : ਕੁਈਨਜ਼ਲੈਂਡ ਵਾਸੀ ਯਾਦਵਿੰਦਰ ਸਿੰਘ (44), ਜਿਸ ’ਤੇ ਆਪਣੀ ਪਤਨੀ ਅਮਰਜੀਤ ਕੌਰ ਸਰਦਾਰ (41) ਨੂੰ ਕਤਲ ਕਰਨ ਦਾ ਦੋਸ਼ ਹੈ, ਨੂੰ ਬ੍ਰਿਸਬੇਨ ਸੁਪਰੀਮ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ … ਪੂਰੀ ਖ਼ਬਰ