ਖੇਤੀਬਾੜੀ ’ਚ ਸਬੰਧਾਂ ਨੂੰ ਮਜ਼ਬੂਤ ਕਰਨਗੇ ਭਾਰਤ ਅਤੇ ਆਸਟ੍ਰੇਲੀਆ, ਸਹਿਮਤੀ ਪੱਤਰ ’ਤੇ ਹੋਏ ਹਸਤਾਖ਼ਰ

ਮੈਲਬਰਨ : ਭਾਰਤ ਅਤੇ ਆਸਟ੍ਰੇਲੀਆ ਖੇਤੀਬਾੜੀ ਖੇਤਰ ਵਿੱਚ ਆਪਣੇ ਸਬੰਧਾਂ ਨੂੰ ਮਜ਼ਬੂਤ ਕਰ ਰਹੇ ਹਨ, ਅਤੇ ਵਿਕਾਸ ਨੂੰ ਅੱਗੇ ਵਧਾਉਣ ਲਈ ਖੇਤੀਬਾੜੀ-ਤਕਨੀਕੀ ਨਵੀਨਤਾਵਾਂ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਇਸੇ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਨਸ਼ਿਆਂ ਦੀ ਤਸਕਰੀ ਕਰਨ ਦੀ ਵੱਡੀ ਕੋਸ਼ਿਸ਼ ਨਾਕਾਮ, ਦਿੱਲੀ ਪੁਲਿਸ ਨੇ ਫੜੀ 900 ਕਰੋੜ ਰੁਪਏ ਦੀ ਕੋਕੀਨ

ਮੈਲਬਰਨ : ਭਾਰਤ ਦੀ ਰਾਜਧਾਨੀ ਦਿੱਲੀ ’ਚੋਂ ਆਸਟ੍ਰੇਲੀਆ ’ਚ ਕੋਰੀਅਰ ਜ਼ਰੀਏ ਕੋਕੀਨ ਭੇਜਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ ਹੈ। ਭਾਰਤੀ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਤਸਕਰਾਂ ਵਿਰੁਧ ਵੱਡਾ ਆਪਰੇਸ਼ਨ … ਪੂਰੀ ਖ਼ਬਰ

ਵਿਕਟੋਰੀਆ

ਵੈਸਟ ਵਿਕਟੋਰੀਆ ’ਚ ਤਿੰਨ ਥਾਵਾਂ ’ਤੇ ਭੜਕੀ ਬੁਸ਼ਫ਼ਾਇਰ, ਤੁਰੰਤ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਸਲਾਹ ਜਾਰੀ

ਮੈਲਬਰਨ : ਵੈਸਟ ਵਿਕਟੋਰੀਆ ਦੇ ਜੰਗਲਾਂ ’ਚ ਲੱਗੀ ਅੱਗ ਕਾਰਨ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ। ਜੰਗਲਾਤ ਫਾਇਰ ਮੈਨੇਜਮੈਂਟ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦੇ ਤਿੰਨ ਸਟੇਟਾਂ ’ਚ ਤੇਜ਼ ਮੀਂਹ ਅਤੇ ਹਨੇਰੀ ਦੀ ਚੇਤਾਵਨੀ ਜਾਰੀ

ਮੈਲਬਰਨ : ਮੌਸਮ ਵਿਭਾਗ ਨੇ ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਤਸਮਾਨੀਆ ’ਚ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਸੰਭਾਵਿਤ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਹੈ। BOM ਨੇ ਅਸਥਿਰ ਸਥਿਤੀਆਂ ਦੀ ਚੇਤਾਵਨੀ … ਪੂਰੀ ਖ਼ਬਰ

NSW

ਤੇਜ਼ੀ ਨਾਲ ਮਕਾਨਾਂ ਦੀ ਉਸਾਰੀ ਲਈ ਇਸ ਸਟੇਟ ਨੇ ਪੇਸ਼ ਕੀਤੀ ਵੱਡੀ ਤਬਦੀਲੀ

ਮੈਲਬਰਨ : ਨਿਊ ਸਾਊਥ ਵੇਲਜ਼ (NSW) ਸਰਕਾਰ ਨੇ ਆਪਣੇ ਪਲੈਨਿੰਗ ਸਿਸਟਮ ਵਿਚ ਵੱਡੀ ਤਬਦੀਲੀ ਦਾ ਐਲਾਨ ਕੀਤਾ ਹੈ, ਜਿਸ ਨਾਲ ਕੌਂਸਲਾਂ ਤੋਂ ਉਹ ਤਾਕਤ ਖੋਹ ਲਈ ਗਈ ਹੈ ਜਿਸ ਅਧੀਨ … ਪੂਰੀ ਖ਼ਬਰ

meteor shower

ਆਸਟ੍ਰੇਲੀਆ ਦੇ ਆਸਮਾਨ ’ਚ ਇਸ ਹਫ਼ਤੇ ਵੇਖਣ ਨੂੰ ਮਿਲੇਗਾ ਅਨੋਖਾ ਨਜ਼ਾਰਾ, ਜਾਣੋ ਵੇਖਣ ਦਾ ਸਹੀ ਤਰੀਕਾ

ਮੈਲਬਰਨ : ਆਸਟ੍ਰੇਲੀਆ ’ਚ ਪੁਲਾੜ ਮੌਸਮ ਬਾਰੇ ਭਵਿੱਖਬਾਣੀ ਕਰਨ ਵਾਲੇ ਕੇਂਦਰ ਨੇ ਕਿਹਾ ਕਿ ਹਰ ਸਾਲ ਵਾਂਗ ਇਸ ਸਾਲ ਵੀ 14 ਤੋਂ 20 ਨਵੰਬਰ ਤੱਕ ਲੋਕਾਂ ਨੂੰ ਆਸਮਾਨ ’ਚ meteor … ਪੂਰੀ ਖ਼ਬਰ

ਮਾਈਗਰੈਂਟ

ਆਸਟ੍ਰੇਲੀਆ ’ਚ ਅੱਧੀਆਂ ਮਾਈਗਰੈਂਟ ਔਰਤਾਂ ਸੋਸ਼ਣ ਦਾ ਸ਼ਿਕਾਰ, ਨਵੀਂ ਰਿਪੋਰਟ ’ਚ ਹੋਏ ਹੈਰਾਨੀਜਨਕ ਖ਼ੁਲਾਸੇ

ਮੈਲਬਰਨ : ਆਸਟ੍ਰੇਲੀਆ ਭਰ ’ਚ 3,000 ਤੋਂ ਵੱਧ ਪ੍ਰਵਾਸੀ ਔਰਤਾਂ ’ਤੇ NSW ਯੂਨੀਅਨਾਂ ਵੱਲੋਂ ਕੀਤੇ ਇੱਕ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ 50٪ ਔਰਤਾਂ ਨੂੰ ਕੰਮ ‘ਤੇ ਜਿਨਸੀ ਸ਼ੋਸ਼ਣ ਦਾ … ਪੂਰੀ ਖ਼ਬਰ

Tourism Australia

ਭਾਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ Tourism Australia ਨੇ ਕੀਤਾ Air India ਨਾਲ ਸਮਝੌਤਾ

ਮੈਲਬਰਨ : Air India ਅਤੇ Tourism Australia ਨੇ ਆਸਟ੍ਰੇਲੀਆ ਨੂੰ ਭਾਰਤੀ ਮੁਸਾਫ਼ਰਾਂ ਲਈ ਇੱਕ ਮੰਜ਼ਿਲ ਵਜੋਂ ਉਤਸ਼ਾਹਤ ਕਰਨ ਲਈ ਤਿੰਨ ਸਾਲ ਦੇ ਮਾਰਕੀਟਿੰਗ ਸਮਝੌਤੇ ’ਤੇ ਹਸਤਾਖਰ ਕੀਤੇ। ਇਸ ਸਾਂਝੇਦਾਰੀ ਦਾ … ਪੂਰੀ ਖ਼ਬਰ

ਨਿਊਜ਼ੀਲੈਂਡ `ਤੇ ਲੱਗੀਆਂ ਦੁਨੀਆਂ ਦੇ ਸਿੱਖਾਂ ਦੀਆਂ ਨਜ਼ਰਾਂ, 17 ਨਵੰਬਰ ਨੂੰ ਪੈਣਗੀਆਂ ਰੈਫਰੈਂਡਮ 2020 ਵੋਟਾਂ

ਮੈਲਬਰਨ : ਦੁਨੀਆ ਭਰ `ਚ ਸਿੱਖ ਬੈਠੇ ਸਿੱਖਾਂ ਦੀਆਂ ਨਜ਼ਰਾਂ ਇਸ ਵੇਲੇ ਨਿਊਜ਼ੀਲੈਂਡ `ਤੇ ਲੱਗੀਆਂ ਹੋਈਆਂ ਹਨ, ਜਿੱਥੇ ਅਗਲੇ ਐਤਵਾਰ 17 ਨਵੰਬਰ ਨੂੰ ਰੈਫਰੈਂਡਮ 2020 ਵਾਸਤੇ ਸਵੇਰ 9 ਵਜੇ ਤੋਂ … ਪੂਰੀ ਖ਼ਬਰ

ਗੁਰੂ ਨਾਨਕ ਲੇਕ

‘ਕੀ ‘ਗੁਰੂ ਨਾਨਕ ਲੇਕ’ ’ਤੇ ਮੀਟ ਅਤੇ ਸ਼ਰਾਬ ਦੀ ਮਨਾਹੀ ਹੋਵੇਗੀ?’ MP Matthew Guy ਨੇ ਝੀਲ ਦਾ ਨਾਮ ਬਦਲਣ ਨੂੰ ਲੈ ਕੇ ਅਸੈਂਬਲੀ ’ਚ ਚੁੱਕੇ ਸਵਾਲ

ਮੈਲਬਰਨ : ਪਿਛਲੇ ਦਿਨੀਂ Berwick Springs Lake ਦਾ ਨਾਮ ਬਦਲਣ ਦਾ ਮਾਮਲਾ ਵਿਵਾਦ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਕੁੱਝ ਸਥਾਨਕ ਲੋਕਾਂ ਵੱਲੋਂ ਬਗ਼ੈਰ ਸਲਾਹ-ਮਸ਼ਵਰੇ ਤੋਂ ਝੀਲ ਦਾ ਨਾਮ ਬਦਲਣ … ਪੂਰੀ ਖ਼ਬਰ