Harnek Singh Neki and Jaspal Singh

ਜਸਪਾਲ ਸਿੰਘ ਨੇ ਗਵਾਹ ਬਣ ਕੇ ਅਦਾਲਤ `ਚ ਕੀਤੇ ਖੁਲਾਸੇ – ਨਿਊਜ਼ੀਲੈਂਡ `ਚ ਹਰਨੇਕ ਸਿੰਘ (Harnek Singh Neki) `ਤੇ ਹਮਲੇ ਦਾ ਕੇਸ

ਮੈਲਬਰਨ : ਪੰਜਾਬੀ ਕਲਾਊਡ ਟੀਮ- ਨਿਊਜ਼ੀਲੈਂਡ `ਚ ਵਿਵਾਦਤ ਰੇਡੀਉ ਹੋਸਟ ਹਰਨੇਕ ਸਿੰਘ (Harnek Singh Neki) `ਤੇ ਸਾਲ 2020 `ਚ ਹੋਏ ਕਾਤਲਾਨਾ ਹਮਲੇ `ਚ ਨਾਮਜ਼ਦ ਵਿਅਕਤੀਆਂ ਚੋਂ ਇੱਕ ਮੁਲਜ਼ਮ ਅਦਾਲਤ `ਚ … ਪੂਰੀ ਖ਼ਬਰ

Punjabi Indian Students worried about PR in Canada

ਪੰਜਾਬੀ ਸਟੂਡੈਂਟ ਤੇ ਕੈਨੇਡਾ ਦੀ ਪੀਆਰ ਲੈਣ ਵਾਲੇ ਚਿੰਤਤ – ਨਿੱਝਰ ਕਰਕੇ ਭਾਰਤ `ਤੇ ਕੈਨੇਡਾ ਦੇ ਸਬੰਧਾਂ `ਚ ਤਣਾਅ (Tension in the relationship between India and Canada)

ਮੈਲਬਰਨ : ਪੰਜਾਬੀ ਕਲਾਊਡ ਟੀਮ- ਸਿੱਖ ਐਕਟੀਵਿਸਟ ਤੇ ਕੈਨੇਡਾ ਦੇ ਸਿਟੀਜ਼ਨ ਹਰਦੀਪ ਸਿੰਘ ਨਿੱਝਰ (Hardeep Singh Nijjar) ਦੀ ਮੌਤ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਡ ਟਰੂਡੋ ਵੱਲੋਂ ਭਾਰਤ ਦੀ ਭੂਮਿਕਾ … ਪੂਰੀ ਖ਼ਬਰ

Qatar Airways..

10 ਪਰਸੈਂਟ ਸਸਤੀਆਂ ਹੋ ਸਕਦੀਆਂ ਨੇ ਹਵਾਈ ਟਿਕਟਾਂ ! – ਜੇ ਆਸਟਰੇਲੀਆ `ਚ ਮਿਲੇ ਕਤਰ ਏਅਰਵੇਜ਼ (Qatar Airways) ਨੂੰ ਆਗਿਆ

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ `ਚ ਕੁਆਂਟਸ ਨੂੰ ਕਥਿਤ ਤੌਰ `ਤੇ ਫਾਇਦਾ ਪਹੁੰਚਾਉਣ ਲਈ ਹੋਏ ਸਕੈਮ ਦੀ ਸੁਣਵਾਈ ਦੌਰਾਨ ਖੁਲਾਸਾ ਹੋਇਆ ਹੈ ਕਿ ਜੇਕਰ ਕਤਰ ਏਅਰਵੇਜ਼ (Qatar Airways) ਨੂੰ … ਪੂਰੀ ਖ਼ਬਰ

Department of Home Affairs - Refugee Visa Applications

ਆਸਟਰੇਲੀਆ `ਚ ਇੱਕ ਕਮਿਊਨਿਟੀ ਦੀਆਂ 50 ਹਜ਼ਾਰ ਤੋਂ ਵੱਧ ਵੀਜ਼ਾ ਅਰਜ਼ੀਆਂ ਰੱਦ – Department of Home Affairs

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ ਦੇ ਡਿਪਾਰਟਮੈਂਟ ਆਫ ਹੋਮ ਅਫੇਅਰਜ਼ (Department of Home Affairs) ਨੇ ਅਫ਼ਗਾਨਿਸਤਾਨ ਨਾਲ ਸਬੰਧਤ 50 ਹਜ਼ਾਰ ਤੋਂ ਵੱਧ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਹਨ। ਸਾਲ 2021 … ਪੂਰੀ ਖ਼ਬਰ

Hardeep Singh Nijjar

ਆਸਟਰੇਲੀਆ ਤੱਕ ਪਹੁੰਚਿਆ ਕੈਨੇਡਾ ਦੇ ‘ਨਿੱਝਰ’ (Hardeep Singh Nijjar) ਕਤਲ ਦਾ ਸੇਕ – ਵਿਦੇਸ਼ ਮੰਤਰੀ ਪੈਨੀ ਵੌਂਗ ਚਿੰਤਤ, ਭਾਰਤੀ ਹਾਈ ਕਮਿਸ਼ਨ ਚੁੱਪ

ਮੈਲਬਰਨ : ਪੰਜਾਬੀ ਕਲਾਊਡ ਟੀਮ -ਕੈਨੇਡੀਅਨ ਸਿਟੀਜ਼ਨ ਅਤੇ ਸਿੱਖ ਐਕਟੀਵਿਸਟ ਹਰਦੀਪ ਸਿੰਘ ਨਿੱਝਰ (Hardeep Singh Nijjar) ਦੇ ਕਤਲ ਦਾ ਸੇਕ ਆਸਟਰੇਲੀਆ ਤੱਕ ਪਹੁੰਚ ਗਿਆ ਹੈ। ਇਸ ਕਤਲ ਪਿੱਛੇ ਭਾਰਤੀ ਡਿਪਲੋਮੈਟ … ਪੂਰੀ ਖ਼ਬਰ

Road User Charges on EV's in NZ

ਨਿਊਜ਼ੀਲੈਂਡ `ਚ ਈ-ਵਹੀਕਲਾਂ `ਤੇ ਲੱਗੇਗਾ ਨਵਾਂ ਟੈਕਸ ! (Tax on EV’s in New Zealand)

ਮੈਲਬਰਨ : ਪੰਜਾਬੀ ਕਲਾਊਡ ਟੀਮ- ਨਿਊਜ਼ੀਲੈਂਡ ਵਿੱਚ ਇਲੈਕਟ੍ਰਿਕ ਅਤੇ ਪਲੱਗ-ਇਨ ਹਾਈਬਰਿਡ ਵਹੀਕਲਾਂ ਦੀ ਗਿਣਤੀ ਵਧਣ ਕਰਕੇ ਈ ਵਹੀਕਲਾਂ `ਤੇ ਵੀ ਅਗਲੇ ਸਾਲ ਤੋਂ (Road User Charges) ਰੋਡ-ਯੂਜ਼ਰ ਚਾਰਜ (Tax on … ਪੂਰੀ ਖ਼ਬਰ

Simranjit Singh

ਪੰਜਾਬੀਆਂ ਦੀ ਨਵੀਂ ਪੀੜ੍ਹੀ ਮਾਪਿਆਂ ਨੂੰ ਕਰ ਰਹੀ ਹੈ ਜਾਗਰੂਕ – ਆਸਟਰੇਲੀਆ `ਚ 14 ਅਕਤੂਬਰ ਨੂੰ ਹੋਵੇਗਾ ਰੈਫਰੈਂਡਮ (Referendum will be on Oct. 14 in Australia)

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਵਿੱਚ ਮੂਲ ਵਾਸੀਆਂ ਦੀ ਪਾਰਲੀਮੈਂਟ ਵਿੱਚ ਅਵਾਜ਼ ਨੂੰ ਪ੍ਰਪੱਕ ਕਰਨ ਲਈ 14 ਅਕਤੂਬਰ ਨੂੰ ਕਰਵਾਏ ਜਾ ਰਹੇ ਰੈਫਰੈਂਡਮ ਲਈ ਪੰਜਾਬੀਆਂ ਦੀ ਨਵੀਂ ਪੀੜ੍ਹੀ ਆਪਣੇ … ਪੂਰੀ ਖ਼ਬਰ

Magpie Swooping

ਮੈਗਪਾਈ ਨੇ ਝਪਟ (Magpie Swooping) ਕੇ ਬੰਦੇ ਦੀ ਅੱਖ ਕੀਤੀ ਜ਼ਖਮੀ – ਅੱਖਾਂ ਦੇ ਡਾਕਟਰਾਂ ਨੇ ਲੋਕਾਂ ਨੂੰ ਕੀਤਾ ਸੁਚੇਤ

ਮੈਲਬਰਨ : ਪੰਜਾਬੀ ਕਲਾਊਡ ਟੀਮ -ਅੱਖਾਂ ਦੇ ਡਾਕਟਰਾਂ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਮੈਗਪਾਈ ਪੰਛੀ ਝਪਟ ਮਾਰ ਕੇ (Magpie Swooping) ਅੱਖਾਂ ਨੂੰ ਜ਼ਖਮੀ ਕਰ ਸਕਦੇ ਹਨ, ਕਿਉਂਕਿ ਇਹਨੀਂ ਦਿਨੀਂ … ਪੂਰੀ ਖ਼ਬਰ

“Hindu hand” in the anti-Modi graffiti

ਆਸਟਰੇਲੀਆ `ਚ ਸਿੱਖਾਂ ਨੂੰ ਬਦਨਾਮ ਕਰਨ ਦੀ ਚਾਲ ਪਈ ਪੁੱਠੀ – ਪੁਲੀਸ ਨੂੰ ਸ਼ੱਕ : (Hindu Temples) ਮੰਦਰ ਦੇ ਪ੍ਰਬੰਧਕਾਂ ਨੇ ਖੁਦ ਕੀਤਾ ਕਾਰਾ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਕੁੱਝ ਮਹੀਨੇ ਵੱਖ-ਵੱਖ ਸ਼ਹਿਰਾਂ `ਚ ਹਿੰਦੂ ਮੰਦਰਾਂ (Hindu Temples)`ਤੇ ਲਿਖੇ ਕੁੱਝ ਨਾਅਰਿਆਂ ਨੂੰ ਫਿ਼ਰਕੂ ਰੰਗਤ ਦੇ ਕੇ ਹਿੰਦੂ-ਸਿੱਖਾਂ `ਚ ਨਫ਼ਰਤ ਫ਼ੈਲਾਉਣ ਦੇ ਯਤਨਾਂ … ਪੂਰੀ ਖ਼ਬਰ

Vote Yes

ਆਸਟਰੇਲੀਆ ਦੇ ਵੱਡੇ-ਛੋਟੇ ਸ਼ਹਿਰਾਂ `ਚ ਪ੍ਰਦਰਸ਼ਨ – ‘ਵੋਟ ਯੈੱਸ’ (Vote Yes) ਲਈ ਘਰਾਂ ਚੋਂ ਨਿਕਲ ਕੇ ਸੜਕਾਂ `ਤੇ ਆਏ ਲੋਕ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ 14 ਨੂੰ ਹੋਣ ਵਾਲੇ ਰੈਫਰੈਂਡਮ ਦੌਰਾਨ ਵੋਟ ‘ਹਾਂ’ (Vote Yes) ਦੇ ਰੂਪ `ਚ ਪਾਉਣ ਲਈ ਦੇਸ਼-ਵਿਦੇਸ਼ `ਚ ਵਸਦੇ ਆਸਟਰੇਲੀਅਨ ਐਤਵਾਰ ਨੂੰ ਸੜਕਾਂ `ਤੇ … ਪੂਰੀ ਖ਼ਬਰ