Insinkerator Rebate in Brisbane

ਬ੍ਰਿਸਬੇਨ ਵਾਸੀਆਂ ਨੂੰ ਹੋਵੇਗਾ 200 ਡਾਲਰ ਦਾ ਫਾਇਦਾ (Insinkerator Rebate in Brisbane)

ਬ੍ਰਿਸਬੇਨ : ਆਸਟ੍ਰੇਲੀਆ ਦੇ ਸਿਟੀ ਬ੍ਰਿਸਬੇਨ ਵਾਸੀਆਂ ਲਈ ਇਹ ਚੰਗੀ ਸੂਚਨਾ ਹੈ ਕਿ ਉਹ ਆਪਣੀ ਰਸੋਈ ਵਿੱਚ ਇੰਸਿੰਕਰੇਟਰ ਲਵਾਉਣ ਵਾਸਤੇ 200 ਡਾਲਰ ਦੀ ਰਿਬੇਟ ਅਪਲਾਈ ਕਰ ਸਕਣਗੇ।(Insinkerator Rebate in Brisbane) … ਪੂਰੀ ਖ਼ਬਰ

New Benefits for Senior Citizens in Australia

ਆਸਟ੍ਰੇਲੀਆ `ਚ ਪੈਨਸ਼ਨ ਲੈ ਰਹੇ ਬਾਬਿਆਂ ਦੀਆਂ ਮੌਜਾਂ (New Benefits for Senior Citizens in Australia)

ਮੈਲਬਰਨ : ਆਸਟ੍ਰੇਲੀਆ `ਚ ਅੱਜ 1 ਜਨਵਰੀ ਤੋਂ ਪੈਨਸ਼ਨ ਲੈ ਰਹੇ ਸੀਨੀਅਰ ਸਿਟੀਜ਼ਨਜ ਦੇ ਹੱਕ `ਚ ਪੱਕੀ ਮੋਹਰ ਲੱਗ ਗਈ ਹੈ। New Benefits for Senior Citizens in Australia – ਉਹ … ਪੂਰੀ ਖ਼ਬਰ

Free Kindergarten Hours in Queensland

ਕੁਈਨਜ਼ਲੈਂਡ `ਚ ਬੱਚਿਆਂ ਦੇ ਮਾਪਿਆਂ ਨੂੰ ਮਿਲੇਗੀ ਵੱਡੀ ਰਾਹਤ (Free Kindergarten Hours in Queensland)

ਬ੍ਰਿਸਬੇਨ : ਆਸਟ੍ਰੇਲੀਆ ਦੀ ਸਟੇਟ ਬ੍ਰਿਸਬੇਨ `ਚ ਅੱਜ 1 ਜਨਵਰੀ 2024 ਤੋਂ ਨਵੇਂ ਨਿਯਮਾਂ ਅਨੁਸਾਰ ਮਾਪੇ ਆਪਣੇ ਬੱਚਿਆਂ ਨੂੰ ਹਰ ਹਫ਼ਤੇ 15 ਘੰਟੇ ਲਈ ਕਿਸੇ ਕਿੰਡਰਗਾਰਡਨ `ਚ ਮੁਫ਼ਤ ਭੇਜ ਸਕਣਗੇ … ਪੂਰੀ ਖ਼ਬਰ

New Tax on Victorians

ਵਿਕਟੋਰੀਆ `ਚ ਅੱਜ 1 ਜਨਵਰੀ ਤੋਂ ਨਵਾਂ ਟੈਕਸ (New Tax on Victorians) – ਕਰਜ਼ਾ ਲਾਹੁਣ ਲਈ ਲੋਕਾਂ `ਤੇ ਨਵਾਂ ਭਾਰ

ਮੈਲਬਰਨ : New Tax on Victorians – ਆਸਟ੍ਰੇਲੀਆ `ਚ ਵਿਕਟੋਰੀਆ ਸਟੇਟ ਦੀ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੌਰਾਨ ਚੜ੍ਹਿਆ ਕਰਜ਼ਾ ਲਾਹੁਣ ਲਈ ਅੱਜ 1 ਜਨਵਰੀ 2024 ਤੋਂ ਨਵਾਂ ਟੈਕਸ ਲਾ ਦਿੱਤਾ … ਪੂਰੀ ਖ਼ਬਰ

NSW Toll Cap

ਨਿਊ ਸਾਊਥ ਵੇਲਜ਼ `ਚ 60 ਡਾਲਰ ਟੋਲ ਕੈਪ ਦਾ ਨਵਾਂ ਨਿਯਮ (NSW Toll Cap)- ਅੱਜ 1 ਜਨਵਰੀ ਤੋਂ ਮਿਲ ਸਕੇਗੀ 340 ਡਾਲਰ ਦੀ ਰਿਬੇਟ

ਸਿਡਨੀ : ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ ਸਟੇਟ ਵਿੱਚ 60 ਡਾਲਰ ਟੋਲ ਕੈਪ (NSW Toll Cap) ਵਾਲਾ ਨਿਯਮ ਅੱਜ 1 ਜਨਵਰੀ 2024 ਤੋਂ ਲਾਗੂ ਹੋ ਗਿਆ ਹੈ। ਜਿਸ ਨਾਲ 7 … ਪੂਰੀ ਖ਼ਬਰ

Natural Gas Connection Ban in Victoria

ਵਿਕਟੋਰੀਆ `ਚ ਨਵੇਂ ਬਣਨ ਵਾਲੇ ਘਰਾਂ ਬਾਰੇ ਨਵਾਂ ਕਾਨੂੰਨ – ਅੱਜ 1 ਜਨਵਰੀ ਤੋਂ ਨੈਚੁਰਲ ਗੈਸ ਕੁਨੈਕਸ਼ਨ `ਤੇ ਪਾਬੰਦੀ – Natural Gas Connection Ban in Victoria

ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਬਣਨ ਵਾਲੇ ਨਵਾਂ ਘਰਾਂ ਲਈ ਵੀ ਅੱਜ 1 ਜਨਵਰੀ 2024 ਤੋਂ ਨਵਾਂ ਕਾਨੂੰਨ ਲਾਗੂ ਹੋ ਗਿਆ ਹੈ। Natural Gas Connection Ban in Victoria … ਪੂਰੀ ਖ਼ਬਰ

Welfare payments increase

ਆਸਟ੍ਰੇਲੀਆ `ਚ ਅੱਜ 1 ਜਨਵਰੀ ਤੋਂ 9 ਲੱਖ 36 ਹਜ਼ਾਰ ਆਸਟ੍ਰੇਲੀਅਨਾਂ ਨੂੰ ਹੋਵੇਗਾ ਫਾਇਦਾ – Welfare payments increase

ਮੈਲਬਰਨ : ਆਸਟ੍ਰੇਲੀਆ `ਚ ਅੱਜ 1 ਜਨਵਰੀ ਨੂੰ ਲਾਗੂ ਹੋ ਰਹੇ ਨਵੇਂ ਨਿਯਮਾਂ ਮੁਤਾਬਕ 9 ਲੱਖ 36 ਹਜ਼ਾਰ ਤੋਂ ਵੱਧ ਲੋਕਾਂ ਨੂੰ ਫਾਇਦਾ ਹੋਵੇਗਾ। Welfare payments increase – ਇਨ੍ਹਾਂ ਵਿੱਚ … ਪੂਰੀ ਖ਼ਬਰ

Vapes Importation Ban in Victoria - Australia

ਜਹਾਜ਼ ਚੜ੍ਹ ਕੇ ਆਸਟ੍ਰੇਲੀਆ ਆਉਣ ਵਾਲਿਓ ਰਹੋ ਸਾਵਧਾਨ – Vapes Importation Ban in Victoria – Australia

ਮੈਲਬਰਨ : Vapes Importation Ban in Victoria – Australia – ਦੇਸ਼ ਦੀ ਜਵਾਨੀ ਨੂੰ ਸਿਗਰਟਨੋਸ਼ੀ ਤੋਂ ਬਚਾਉਣ ਲਈ ਆਸਟ੍ਰੇਲੀਆ ਦੀ ਸਟੇਟ ਵਿਕਟੋਰੀਆ ਨੇ ਅੱਜ 1 ਜਨਵਰੀ 2024 ਤੋਂ ਨਵਾਂ ਕਾਨੂੰਨ … ਪੂਰੀ ਖ਼ਬਰ

Attack on US Consulate in Melbourne

ਮੈਲਬਰਨ `ਚ ਅਮਰੀਕੀ ਕੌਂਸਲੇਟ ਦਫ਼ਤਰ `ਤੇ ਹਮਲਾ ( Attack on US Consulate in Melbourne) – ਫਲਸਤੀਨ ਸਮਰਥਕਾਂ ਨੇ ਭੰਨੇ ਸ਼ੀਸ਼ੇ

Melbourne :  ਮੈਲਬਰਨ ਸਿਟੀ `ਚ ਅਮਰੀਕੀ ਕੌਸਲੇਟ ਦੇ ਦਫ਼ਤਰ `ਤੇ ਫਲਸਤੀਨ ਸਮਰਥਕਾਂ ਨੇ ਹਮਲਾ ਕਰ ਦਿੱਤਾ (Attack on US Consulate in Melbourne) ਅਤੇ ਸ਼ੀਸ਼ੇ ਭੰਨ ਦਿੱਤੇ। ਇਜ਼ਰਾਇਲ `ਤੇ ਹਮਾਸ ਗਰੁੱਪ … ਪੂਰੀ ਖ਼ਬਰ

International Smuggling

ਮੈਲਬਰਨ `ਚ ਪੁਲੀਸ ਨੇ ਕੀਤਾ ਕੌਮਾਂਤਰੀ ਸਮੱਗਲਿੰਗ (International Smuggling) ਦਾ ਪਰਦਾਫਾਸ਼ – ਥਰੈਸ਼ਰ `ਚ ਲੁਕੋ ਕੇ ਰੱਖੀ 98 ਕਿੱਲੋ ਮੇਥ ਬਰਾਮਦ

ਮੈਲਬਰਨ : ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ `ਚ ਪੁਲੀਸ ਨੇ ਇੱਕ ਅੰਤਰਾਸ਼ਤਰੀ ਸਮੱਗਲਿੰਗ (International Smuggling) ਦਾ ਪਰਦਾਫਾਸ਼ ਕਰਕੇ 98 ਕਿੱਲੋ ਮੇਥ (ਨਸ਼ੀਲਾ ਪਦਾਰਥ) ਬਰਾਮਦ ਕਰ ਲਿਆ ਹੈ। ਇਸ ਦੋਸ਼ `ਚ ਟੁਲਾਮਰੀਨ … ਪੂਰੀ ਖ਼ਬਰ