Australian Punjabi News

Sea7 Australia is a great source of Latest Live Punjabi News in Australia.

Jacinta Allan

ਭਾਰਤ ਦੀ ਫੇਰੀ ’ਤੇ ਆਏ ਪ੍ਰੀਮੀਅਰ Jacinta Allan ਨੇ ਕਾਤਲ ਡਰਾਈਵਰ ਪੁਨੀਤ ਦੀ ਸਪੁਰਦਗੀ ਲਈ ਜ਼ੋਰਦਾਰ ਵਕਾਲਤ ਕੀਤੀ

ਮੈਲਬਰਨ : ਭਾਰਤ ਦੀ ਫੇਰੀ ’ਤੇ ਆਈ ਵਿਕਟੋਰੀਆ ਦੀ ਪ੍ਰੀਮੀਅਰ Jacinta Allan ਨੇ ਆਸਟ੍ਰੇਲੀਆ ’ਚ ਇੱਕ ਵਿਅਕਤੀ ਨੂੰ ਕਾਰ ਹੇਠ ਦਰੜ ਕੇ ਮਾਰਨ ਤੋਂ ਬਾਅਦ ਭੱਜ ਕੇ ਭਾਰਤ ਆ ਚੁੱਕੇ

ਪੂਰੀ ਖ਼ਬਰ »
William Swale

Daylesford pub crash : William Swale ਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਸੀ ਕਿ ਉਹ ਕੀ ਕਰ ਰਿਹਾ ਹੈ : ਮਾਹਰ

ਮੈਲਬਰਨ : ਭਾਰਤੀ ਮੂਲ ਦੇ ਪੰਜ ਵਿਅਕਤੀਆਂ ਦੀ ਮੌਤ ਦਾ ਕਾਰਨ ਬਣੇ Daylesford ਪੱਬ ਦੇ ਬਾਹਰ ਹੋਏ ਮੰਦਭਾਗੇ ਹਾਦਸੇ ਦੇ ਕੇਸ ਦੀ ਸੁਣਵਾਈ ਅੱਜ ਦੂਜੇ ਦਿਨ ਵੀ ਜਾਰੀ ਰਹੀ। ਅੱਜ

ਪੂਰੀ ਖ਼ਬਰ »
Adelaide

Adelaide ’ਚ ਠੰਢ ਨੇ ਤੋੜਿਆ 100 ਸਾਲਾਂ ਦਾ ਰਿਕਾਰਡ, ਕਈ ਸ਼ਹਿਰਾਂ ’ਚ ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਡਿੱਗਾ

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ Adelaide ’ਚ ਅੱਜ ਦੀ ਸਵੇਰ ਸਤੰਬਰ ਦੇ ਮਹੀਨੇ ’ਚ 100 ਸਾਲਾਂ ਦੌਰਾਨ ਸਭ ਤੋਂ ਠੰਢੀ ਰਹੀ। ਮੰਗਲਵਾਰ ਸਵੇਰੇ 5:39 ਵਜੇ ਇੱਥੇ ਤਾਪਮਾਨ 1.3 ਡਿਗਰੀ

ਪੂਰੀ ਖ਼ਬਰ »
Jacinta Allan

ਭਾਰਤ ਦੀ ਫੇਰੀ ’ਤੇ ਪ੍ਰੀਮੀਅਰ Jacinta Allan, ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸਬੰਧਾਂ ਨੂੰ ਦਸਿਆ ਬੇਹੱਦ ਮਜ਼ਬੂਤ

ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ Jacinta Allan ਭਾਰਤ ਦੇ ਦੌਰੇ ’ਤੇ ਹਨ। ਇੱਥੇ ਮੀਡੀਆ ਨਾਲ ਇੱਕ ਇੰਟਰਵਿਊ ’ਚ ਉਨ੍ਹਾਂ ਨੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸਬੰਧਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ

ਪੂਰੀ ਖ਼ਬਰ »
ATO

ਸਰਕਾਰ ਕੋਲ ਪਿਐ ਲੋਕਾਂ ਦਾ ਲਗਭਗ 18 ਬਿਲੀਅਨ ਡਾਲਰ, ਕਿਤੇ ਤੁਸੀਂ ਤਾਂ ਨਹੀਂ ਭੁੱਲ ਗਏ ਇਹ ਕੰਮ ਕਰਨਾ!

ਮੈਲਬਰਨ : ਸੁਪਰ ਦੇ ਰੂਪ ’ਚ ਆਸਟ੍ਰੇਲੀਆਈ ਲੋਕਾਂ ਦਾ ਲਗਭਗ 18 ਬਿਲੀਅਨ ਡਾਲਰ ਸਰਕਾਰ ਕੋਲ ਪਿਆ ਹੋਇਆ ਹੈ ਜਿਸ ’ਤੇ ਬਹੁਤ ਸਾਰੇ ਲੋਕਾਂ ਨੇ ਅਜੇ ਤਕ ਦਾਅਵਾ ਨਹੀਂ ਕੀਤਾ। ਆਸਟ੍ਰੇਲੀਆਈ

ਪੂਰੀ ਖ਼ਬਰ »
Daylesford

Daylesford ਹਾਦਸੇ ਦੇ ਕੇਸ ਦੀ ਸੁਣਵਾਈ ਸ਼ੁਰੂ, ਗਵਾਹਾਂ ਨੇ ਦਸਿਆ ਕੀ ਹੋਇਆ ਸੀ ਹਾਦਸੇ ਵਾਲੇ ਦਿਨ

ਮੈਲਬਰਨ : ਭਾਰਤੀ ਮੂਲ ਦੇ ਪੰਜ ਵਿਅਕਤੀਆਂ ਦੀ ਮੌਤ ਦਾ ਕਾਰਨ ਬਣੇ Daylesford ਪੱਬ ਦੇ ਬਾਹਰ ਹੋਏ ਮੰਦਭਾਗੇ ਹਾਦਸੇ ਦੇ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਪਹਿਲੇ ਦਿਨ ਵਾਈਨ

ਪੂਰੀ ਖ਼ਬਰ »
Mt. Atkinson

ਮੈਲਬਰਨ ’ਚ Mt. Atkinson ਦੇ ਵਾਸੀ ਕਿਉਂ ਨੇ ਤੰਗ? ਪਵਨ ਕੌਰ ਨੇ ਦੱਸੀ ਅਸਲ ਗੱਲ

ਮੈਲਬਰਨ : ਮੈਲਬਰਨ ਦੇ ਪੱਛਮ ਵਿਚ ਸਥਿਤ Mt. Atkinson ਦੇ ਵਸਨੀਕਾਂ ਨੂੰ Truganina ਦੇ ਵੱਡੇ ਸਬਅਰਬ ਦਾ ਹਿੱਸਾ ਹੋਣ ਕਾਰਨ ਲੌਜਿਸਟਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਵਨ ਕੌਰ

ਪੂਰੀ ਖ਼ਬਰ »

ਜਾਂਦੇ-ਜਾਂਦੇ ਇਕ ਵਾਰੀ ਫਿਰ ਆਸਟ੍ਰੇਲੀਆ ’ਚ ਕਈ ਥਾਵਾਂ ’ਤੇ ਕਾਂਬਾ ਛੇੜੇਗੀ ਠੰਢ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ

ਮੈਲਬਰਨ : ਦੱਖਣ-ਪੂਰਬੀ ਆਸਟ੍ਰੇਲੀਆ ’ਚ ਇਸ ਵੀਕਐਂਡ ਦੌਰਾਨ ਸਤੰਬਰ ਮਹੀਨੇ ਦਾ ਸਭ ਤੋਂ ਠੰਢਾ ਮੌਸਮ ਪਰਤਣ ਦੀ ਸੰਭਾਵਨਾ ਹੈ, ਜਿਸ ਨਾਲ ਤਾਪਮਾਨ ਰਿਕਾਰਡ ਹੇਠਲੇ ਪੱਧਰ ’ਤੇ ਆ ਸਕਦਾ ਹੈ। ਅੰਟਾਰਕਟਿਕਾ

ਪੂਰੀ ਖ਼ਬਰ »
Temporary Work Visa

ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀਜ਼ਾ ਪ੍ਰਾਪਤ ਕਰਨ ’ਚ ਲੱਗ ਸਕਦੈ ਲੰਮਾ ਸਮਾਂ, ਜਾਣੋ ਕਾਰਨ

ਮੈਲਬਰਨ : ਆਸਟ੍ਰੇਲੀਆ ਦਾ ਵੀਜ਼ਾ ਬੈਕਲਾਗ ਇੰਟਰਨੈਸ਼ਨਲ ਸਟੂਡੈਂਟਸ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਸ਼ਰਨ ਚਾਹੁਣ ਵਾਲਿਆਂ ਦੀਆਂ ਅਰਜ਼ੀਆਂ ਵਿਚ ਵਾਧੇ ਨਾਲ ਨਜਿੱਠਣ ਲਈ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸਟੂਡੈਂਟ

ਪੂਰੀ ਖ਼ਬਰ »
Adelaide University

ਲੈਕਚਰਾਂ ਬਾਰੇ Adelaide University ਦੇ ਨਵੇਂ ਫੈਸਲੇ ਨੇ ਛੇੜਿਆ ਵਿਵਾਦ, ਸਟਾਫ਼ ਨੇ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ

ਮੈਲਬਰਨ : ਆਸਟ੍ਰੇਲੀਆ ਦੀ ਇੱਕ ਵੱਡੀ ਯੂਨੀਵਰਸਿਟੀ, Adelaide University ਨੇ ਫੇਸ-ਟੂ-ਫੇਸ ਲੈਕਚਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੀ ਥਾਂ ਡਿਜੀਟਲ ਲਰਨਿੰਗ ਗਤੀਵਿਧੀਆਂ ਸ਼ੁਰੂ ਕਰਨ ਦੀ ਯੋਜਨਾ ਦਾ

ਪੂਰੀ ਖ਼ਬਰ »
Elon Musk

ਆਸਟ੍ਰੇਲੀਆ ’ਚ ਸੋਸ਼ਲ ਮੀਡੀਆ ਬਾਰੇ ਵੱਡਾ ਫੈਸਲਾ, ਜਾਣੋ ਕਿਉਂ ਭੜਕੇ X ਦੇ ਮਾਲਕ Elon Musk

ਮੈਲਬਰਨ : ਆਸਟ੍ਰੇਲੀਆ ਸਰਕਾਰ ਇੱਕ ਕਾਨੂੰਨ ਬਣਾਉਣ ਜਾ ਰਹੀ ਹੈ ਜਿਸ ਹੇਠ ਆਨਲਾਈਲ ਗ਼ਲਤ ਸੂਚਨਾ ਦੇ ਪ੍ਰਸਾਰ ਨੂੰ ਰੋਕਣ ’ਚ ਅਸਫ਼ਲ ਰਹਿਣ ’ਤੇ ਇੰਟਰਨੈੱਟ ਪਲੇਟਫ਼ਾਰਮਾਂ ’ਤੇ ਉਨ੍ਹਾਂ ਦੇ ਆਲਮੀ ਆਮਦਨ

ਪੂਰੀ ਖ਼ਬਰ »
ਭਾਸ਼ਾ

ਬੱਚਿਆਂ ਦੀ ਭਾਸ਼ਾ ’ਤੇ ਪਕੜ ਹੋ ਰਹੀ ਕਮਜ਼ੋਰ, ਨਵੀਂ ਸਟੱਡੀ ’ਚ ਸਾਹਮਣੇ ਆਇਆ ਕਾਰਨ

ਮੈਲਬਰਨ : ਐਸਟੋਨੀਆਈ ਵਿਗਿਆਨੀਆਂ ਦੇ ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਮਾਪਿਆਂ ਦਾ ਸਕ੍ਰੀਨ ਟਾਈਮ (ਮੋਬਾਈਲ ਫ਼ੋਨ, ਟੀ.ਵੀ. ਜਾਂ ਕੰਪਿਊਟਰ ਵੇਖਣ ’ਤੇ ਬਿਤਾਇਆ ਸਮਾਂ) ਉਨ੍ਹਾਂ ਦੇ ਬੱਚਿਆਂ ਦੀ

ਪੂਰੀ ਖ਼ਬਰ »
NRI

‘ਆਸਟ੍ਰੇਲੀਆ ’ਚ ਤਾਂ ਇਕਲਾਪਾ ਬਹੁਤ ਪ੍ਰੇਸ਼ਾਨ ਕਰਦੈ’, ਜਾਣੋ ਕਿਉਂ ਇਸ NRI ਜੋੜੇ ਨੇ ਮੈਲਬਰਨ ਤੋਂ ਵਾਪਸ ਇੰਡੀਆ ਪਰਤਣ ਦਾ ਫੈਸਲਾ ਕੀਤਾ!

ਮੈਲਬਰਨ : 2022 ਵਿੱਚ, ਇੱਕ ਜੋੜਾ ਬਿਹਤਰ ਜੀਵਨ ਦੀ ਭਾਲ ਵਿੱਚ ਗੁੜਗਾਉਂ ਛੱਡ ਕੇ ਆਸਟ੍ਰੇਲੀਆ ਆਇਆ ਸੀ। ਪਰ ਦੋ ਸਾਲ ਬਾਅਦ ਹੀ ਉਹ ਭਾਰਤ ਪਰਤਣ ਦੀ ਯੋਜਨਾ ਬਣਾ ਰਹੇ ਹਨ।

ਪੂਰੀ ਖ਼ਬਰ »
Temporary Work Visa

ਹੁਣ ਆਸਟ੍ਰੇਲੀਆ ’ਚ ਵਰਕ ਐਂਡ ਹੋਲੀਡੇ ਵੀਜ਼ਾ ਲਈ ਅਪਲਾਈ ਕਰ ਸਕਣਗੇ ਭਾਰਤੀ, ਜਾਣੋ ਕੌਣ ਕਰ ਸਕਦੈ ਅਪਲਾਈ

ਮੈਲਬਰਨ : ਆਸਟ੍ਰੇਲੀਆ ’ਚ ਸੋਧੀਆਂ ਗਈਆਂ ਸ਼ਰਤਾਂ ਤਹਿਤ ਹੁਣ ਭਾਰਤੀ ਪਾਸਪੋਰਟ ਧਾਰਕ ਸਬਕਲਾਸ 462 (ਵਰਕ ਐਂਡ ਹੋਲੀਡੇ) ਵੀਜ਼ਾ ਲਈ ਅਪਲਾਈ ਕਰ ਸਕਦੇ ਹਨ। ਇਹ ਕਦਮ ਦੋਹਾਂ ਦੇਸ਼ਾਂ ਦਰਮਿਆਨ ਵਧੇਰੇ ਨੌਜਵਾਨਾਂ

ਪੂਰੀ ਖ਼ਬਰ »
Land Forces Expo

ਮੈਲਬਰਨ ’ਚ ਭਾਰੀ ਪ੍ਰਦਰਸ਼ਨਾਂ ਦੇ ਬਾਵਜੂਦ Land Forces Expo ਆਮ ਵਾਂਗ ਜਾਰੀ, ਜਾਣੋ ਦੂਜੇ ਦਿਨ ਪ੍ਰਦਰਸ਼ਨ ਦੇ ਹਾਲਾਤ

ਮੈਲਬਰਨ : ਇੱਕ ਪਾਸੇ ਜਿੱਥੇ ਮੈਲਬਰਨ CBD ਵਿੱਚ ਹੋ ਰਹੇ Land Forces Expo ਵਾਲੀ ਥਾਂ ਦੇ ਬਾਹਰ ਦੋ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਬਾਹਰ ਹੋ ਰਹੇ ਹਨ, ਉਥੇ Expo ਅੰਦਰ ਬਹੁਤ

ਪੂਰੀ ਖ਼ਬਰ »
Jacinta Allan

ਪ੍ਰੀਮੀਅਰ Jacinta Allan ਅਗਲੇ ਹਫ਼ਤੇ ਕਰਨਗੇ ਭਾਰਤ ਦਾ ਦੌਰਾ, ਜਾਣੋ ਕਿਸੇ ਵਿਸ਼ੇ ’ਤੇ ਹੋਵੇਗੀ ਗੱਲਬਾਤ

ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ Jacinta Allan 15 ਸਤੰਬਰ, 2024 ਤੋਂ ਸ਼ੁਰੂ ਹੋਣ ਵਾਲੀ ਭਾਰਤ ਦੀ ਚਾਰ ਦਿਨਾਂ ਮਹੱਤਵਪੂਰਨ ਯਾਤਰਾ ‘ਤੇ ਜਾਣ ਲਈ ਤਿਆਰ ਹਨ। ਅਹੁਦਾ ਸੰਭਾਲਣ ਤੋਂ ਬਾਅਦ ਇਹ

ਪੂਰੀ ਖ਼ਬਰ »
ਪ੍ਰਾਪਰਟੀ

ਆਸਟ੍ਰੇਲੀਆ ਦੇ ਹਰ ਤਿੰਨ ’ਚੋਂ ਇੱਕ ਸਰਅਰਬ ’ਚ ਪ੍ਰਾਪਰਟੀ ਕੀਮਤਾਂ ਡਿੱਗੀਆਂ, ਜਾਣੋ ਅਗਸਤ ਮਹੀਨੇ ਦੇ ਅੰਕੜੇ

ਮੈਲਬਰਨ : ਪੂਰੇ ਦੇਸ਼ ’ਚ ਸਥਿਤ ਹਰ ਤਿੰਨ ’ਚੋਂ ਇੱਕ ਸਬਅਰਬ ’ਚ ਮਕਾਨਾਂ ਦੀਆਂ ਕੀਮਤਾਂ ਡਿੱਗ ਰਹੀਆਂ ਹਨ। ਇਸ ਦਾ ਕਾਰਨ ਲੰਮੇ ਸਮੇਂ ਤਕ ਵਿਆਜ ਰੇਟ ਦਾ ਉੱਚ ਬਣਿਆ ਰਹਿਣਾ

ਪੂਰੀ ਖ਼ਬਰ »

ਅਫ਼ੀਮ ਦੇ ਨਸ਼ੇ ਕਾਰਨ 10 ਬਰਾਤੀਆਂ ਦੀ ਮੌਤ ਦਾ ਕਾਰਨ ਬਣਨ ਵਾਲੇ ਬੱਸ ਡਰਾਈਵਰ ਨੂੰ 32 ਸਾਲ ਕੈਦ ਦੀ ਸਜ਼ਾ

ਮੈਲਬਰਨ : ਬੱਸ ਡਰਾਈਵਰ Brett Button (59) ਨੂੰ NSW ਹੰਟਰ ਵੈਲੀ ਵਿੱਚ ਇੱਕ ਭਿਆਨਕ ਹਾਦਸੇ ਦਾ ਕਾਰਨ ਬਣਨ ਲਈ 32 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ

ਪੂਰੀ ਖ਼ਬਰ »
ADF

ਅਫ਼ਗਾਨਿਸਤਾਨ ’ਚ ਤੈਨਾਤ ਰਹੇ ਕਈ ADF ਕਮਾਂਡਰਾਂ ਦੇ ਮੈਡਲ ਖੋਹੇ ਗਏ, ਜਾਣੋ ਕਾਰਨ

ਮੈਲਬਰਨ : ਆਸਟ੍ਰੇਲੀਆਈ ਫੌਜੀਆਂ ਦੇ ਅਫਗਾਨਿਸਤਾਨ ’ਚ 39 ਲੋਕਾਂ ਦੀ ਕਥਿਤ ਗੈਰ-ਕਾਨੂੰਨੀ ਹੱਤਿਆ ’ਚ ਸ਼ਾਮਲ ਹੋਣ ਦੀ ਇਕ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕੁਝ ਫੌਜੀ ਕਮਾਂਡਰਾਂ ਦੇ ਮੈਡਲ ਖੋਹ ਲਏ

ਪੂਰੀ ਖ਼ਬਰ »
ਸਟੂਡੈਂਟਸ

ਘਰੇਲੂ ਸਟੂਡੈਂਟਸ ਦੇ ਬਰਾਬਰ ਹਾਲਾਤ ਚਾਹੁੰਦੇ ਨੇ ਇੰਟਰਨੈਸ਼ਨਲ ਸਟੂਡੈਂਟਸ

ਮੈਲਬਰਨ : ਆਸਟ੍ਰੇਲੀਆ ਵਿਚ ਰਹਿਣ ਦੀ ਵਧਦੀ ਲਾਗਤ ਕਾਰਨ ਕਈ ਇੰਟਰਨੈਸ਼ਨਲ ਸਟੂਡੈਂਟ ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਹੇ ਹਨ, ਜਿਸ ਕਾਰਨ ਟਿਊਸ਼ਨ ਫੀਸ ਅਤੇ ਸਫ਼ਰ ਦੇ ਖਰਚਿਆਂ ਵਿਚ ਕਟੌਤੀ ਦੀ ਮੰਗ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ’ਚ ਪ੍ਰਦਰਸ਼ਨ ਦੌਰਾਨ 33 ਤੋਂ ਵੱਧ ਲੋਕ ਗ੍ਰਿਫ਼ਤਾਰ, ਪੁਲਿਸ ’ਤੇ ਸੁੱਟਿਆ ਤੇਜ਼ਾਬ ਅਤੇ ਘੋੜੇ ਦੀ ਲਿੱਦ

ਮੈਲਬਰਨ : ਪੱਛਮੀ ਏਸ਼ੀਆ ’ਚ ਚਲ ਰਹੀ ਜੰਗ ਤੋਂ ਨਾਰਾਜ਼ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਅੱਜ ਮੈਲਬਰਨ ’ਚ ਪ੍ਰਦਰਸ਼ਨ ਕੀਤਾ। ਮੈਲਬਰਨ ’ਚ ਚਲ ਰਹੇ ਹਥਿਆਰਾਂ ਦੇ ਇੱਕ ਐਕਸਪੋ ਬਾਹਰ ਇਕੱਠੇ ਹੋਏ ਹਜ਼ਾਰਾਂ

ਪੂਰੀ ਖ਼ਬਰ »
Meta

AI ਨੂੰ ਟਰੇਨ ਕਰਨ ਲਈ 2007 ਤੋਂ ਪ੍ਰਯੋਗ ਹੋ ਰਿਹੈ ਆਸਟ੍ਰੇਲੀਆ ਦੇ ਲੋਕਾਂ ਦਾ ਡਾਟਾ, ਜਾਣੋ Meta ਨੇ ਸੈਨੇਟ ਸਾਹਮਣੇ ਕੀ ਕੀਤਾ ਕਬੂਲਨਾਮਾ

ਮੈਲਬਰਨ : ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ Meta ਆਪਣੇ AI ਉਤਪਾਦਾਂ ਨੂੰ ਸਿਖਲਾਈ ਦੇਣ ਲਈ 2007 ਤੋਂ ਲੱਖਾਂ ਆਸਟ੍ਰੇਲੀਆਈ ਉਪਭੋਗਤਾਵਾਂ ਤੋਂ ਡਾਟਾ ਇਕੱਤਰ ਕਰ ਰਹੀ ਹੈ। ਸੈਨੇਟ ਦੀ ਸੁਣਵਾਈ

ਪੂਰੀ ਖ਼ਬਰ »
King Charles

King Charles ਅਤੇ Queen Camilla ਅਕਤੂਬਰ ’ਚ ਆਉਣਗੇ ਆਸਟ੍ਰੇਲੀਆ, ਜਾਣੋ ਕਿੱਥੇ-ਕਿੱਥੇ ਜਾਣਗੇ ਛੇ ਦਿਨਾਂ ਦੀ ਯਾਤਰਾ ਦੌਰਾਨ

ਮੈਲਬਰਨ : King Charles ਅਤੇ Queen Camilla 18 ਤੋਂ 23 ਅਕਤੂਬਰ ਤੱਕ ਆਸਟ੍ਰੇਲੀਆ ਦੀ ਛੇ ਦਿਨਾਂ ਯਾਤਰਾ ’ਤੇ ਆਉਣਗੇ। ਸ਼ਾਹੀ ਜੋੜੇ ਦਾ ਸਿਡਨੀ ਅਤੇ ਕੈਨਬਰਾ ਵਿਚ ਰੁਝੇਵਿਆਂ ਨਾਲ ਭਰਪੂਰ ਪ੍ਰੋਗਰਾਮ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ’ਚ ਹਥਿਆਰਾਂ ਦੀ ਪ੍ਰਦਰਸ਼ਨੀ ਵਿਰੁਧ ਜ਼ਬਰਦਸਤ ਰੋਸ ਵਿਖਾਵਾ, ਪੁਲਿਸ ਅਤੇ ਪ੍ਰਦਰਸ਼ਨਕਾਰੀ ਆਹਮੋ-ਸਾਹਮਣੇ

ਮੈਲਬਰਨ : ਹਜ਼ਾਰਾਂ ਪ੍ਰਦਰਸ਼ਨਕਾਰੀ ਮੈਲਬਰਨ ਦੇ CBD ਵਿੱਚ ਇਕੱਠੇ ਹੋਏ ਅਤੇ ਇੱਕ ਮਿਲਟਰੀ ਟੈਕਨੋਲੋਜੀ ਪ੍ਰਦਰਸ਼ਨੀ, Land Forces 2024 exposition ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਹਿੰਸਕ ਹੋ ਗਿਆ, ਪ੍ਰਦਰਸ਼ਨਕਾਰੀਆਂ ਨੇ ਪੁਲਿਸ

ਪੂਰੀ ਖ਼ਬਰ »
ਬ੍ਰਿਸਬੇਨ

ਬ੍ਰਿਸਬੇਨ ’ਚ 9 ਮਹੀਨਿਆਂ ਦੇ ਬੱਚੇ ’ਤੇ ਗਰਮ ਕੌਫ਼ੀ ਸੁੱਟਣ ਵਾਲਾ ਆਸਟ੍ਰੇਲੀਆ ਤੋਂ ਹੋਇਆ ਫ਼ਰਾਰ, ਪੁਲਿਸ ਦੀ ਕਾਰਵਾਈ ’ਤੇ ਉੱਠੇ ਸਵਾਲ

ਮੈਲਬਰਨ : 27 ਅਗਸਤ ਨੂੰ ਬ੍ਰਿਸਬੇਨ ਦੇ ਇੱਕ ਪਾਰਕ ’ਚ ਆਪਣੀ ਮਾਂ ਨਾਲ ਪਿਕਨਿਕ ਮਨਾ ਰਹੇ ਇੱਕ ਛੋਟੇ ਬੱਚੇ ’ਤੇ ਗਰਮ ਕੌਫ਼ੀ ਸੁੱਟ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ

ਪੂਰੀ ਖ਼ਬਰ »
ਭਾਰਤੀ

ਭਾਰਤੀ ਮੂਲ ਦਾ ਸਿਆਸਤਦਾਨ NT ਸਰਕਾਰ ’ਚ ਮੰਤਰੀ ਨਿਯੁਕਤ

ਮੈਲਬਰਨ : ਭਾਰਤੀ ਮੂਲ ਦੇ ਆਸਟ੍ਰੇਲੀਆਈ ਸਿਆਸਤਦਾਨ Jinson Charls ਨੇ Northern Territory ਦੀ ਸਰਕਾਰ ਵਿੱਚ ਅਪੰਗਤਾ, ਕਲਾ, ਬਜ਼ੁਰਗਾਂ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਨਵੇਂ ਮੰਤਰੀ ਬਣ ਕੇ ਇਤਿਹਾਸ ਰਚ ਦਿੱਤਾ ਹੈ।

ਪੂਰੀ ਖ਼ਬਰ »
Amazon

Amazon ਨੇ ਸ਼ੁਰੂ ਕੀਤੀਆਂ ਭਰਤੀਆਂ, ਤਿਉਹਾਰਾਂ ਦੇ ਸੀਜ਼ਨ ’ਚ ਸੈਂਕੜੇ ਲੋਕਾਂ ਨੂੰ ਕੀਤਾ ਜਾਵੇਗਾ ਭਰਤੀ

ਮੈਲਬਰਨ : ਦਿੱਗਜ E-commerce ਕੰਪਨੀ Amazon ਨੇ ਆਸਟ੍ਰੇਲੀਆ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਆਰਜ਼ੀ ਤੌਰ ’ਤੇ ਸੈਂਕੜੇ ਲੋਕਾਂ ਨੂੰ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ। ਨੌਕਰੀਆਂ ਵਿੱਚ ਗਾਹਕ ਦੇ

ਪੂਰੀ ਖ਼ਬਰ »
ਉਡਾਨ

ਉਡਾਨ ਦੌਰਾਨ ਸ਼ਰਾਬ ਪੀ ਕੇ ਖੱਪਖਾਨਾ ਮਚਾਉਣ ਲਈ ਵਿਅਕਤੀ ’ਤੇ ਹਜ਼ਾਰਾਂ ਡਾਲਰ ਦਾ ਜੁਰਮਾਨਾ

ਮੈਲਬਰਨ : ਪਰਥ ਦੇ ਇਕ ਵਿਅਕਤੀ ਨੂੰ ਹਵਾਈ ਉਡਾਨ ਦੌਰਾਨ ਸ਼ਰਾਬ ਪੀ ਕੇ ਖੱਪ ਪਾਉਣ ਲਈ ਲਗਭਗ 20,000 ਡਾਲਰ ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਗਿਆ ਹੈ। Wade Douglas Corbett

ਪੂਰੀ ਖ਼ਬਰ »
ਫਾਰਮਾਸਿਸਟ

ਆਸਟ੍ਰੇਲੀਆ ’ਚ ਹੁਣ ਫਾਰਮਾਸਿਸਟ ਕਰ ਸਕਣਗੇ ਮਰੀਜ਼ਾਂ ਦਾ ਨਿੱਕਾ-ਮੋਟਾ ਇਲਾਜ, ਕਿਹੜੀ ਸਟੇਟ ਨੇ ਲਿਆ ਫੈਸਲਾ? ਪੜ੍ਹੋ ਪੂਰੀ ਖਬਰ

ਮੈਲਬਰਨ : NSW ਸਰਕਾਰ ਨੇ ਐਲਾਨ ਕੀਤਾ ਹੈ ਕਿ ਫਾਰਮਾਸਿਸ 2026 ਤੋਂ ਲੋਕਾਂ ਦਾ ਨਿੱਕਾ-ਮੋਟਾ ਇਲਾਜ ਕਰ ਸਕਣਗੇ। ਫਾਰਮਾਸਿਸਟਾਂ ਨੂੰ ਕੰਨ ਦੀ ਲਾਗ, ਜ਼ਖ਼ਮਾਂ, ਉਲਟੀਆਂ, ਗੈਸਟਰੋ, ਮੁਹਾਸੇ ਅਤੇ ਮਾਸਪੇਸ਼ੀਆਂ ਤੇ

ਪੂਰੀ ਖ਼ਬਰ »
ਗੋਲਡ ਕੋਸਟ

ਗੋਲਡ ਕੋਸਟ : ਪਾਰਟੀ ਦੌਰਾਨ ਨਿੱਕੀ ਜਿਹੀ ਗ਼ਲਤੀ ਪੈ ਗਈ ਭਾਰੀ, ਛੋਟੀ ਬੱਚੀ ਕੋਮਾ ’ਚ ਪੁੱਜੀ

ਮੈਲਬਰਨ : ਗੋਲਡ ਕੋਸਟ ਦੇ ਇਕ ਘਰ ਅੰਦਰ ਪੂਲ ’ਚ ਡੁੱਬਣ ਤੋਂ ਬਾਅਦ ਇਕ 3 ਸਾਲ ਦੀ ਬੱਚੀ ਕੋਮਾ ’ਚ ਹੈ ਅਤੇ ਆਪਣੀ ਜ਼ਿੰਦਗੀ ਲਈ ਲੜ ਰਹੀ ਹੈ। ਉਹ Oxenford

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi cultureExperience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.