Sea7 Australia is a great source of Latest Live Punjabi News in Australia.

ਪੰਜਾਬੀ ਮੂਲ ਦੇ ਪਰਿਵਾਰ ਦੇ ਘਰ ਚੋਰੀ ਕਰਨ ਵਾਲੇ ਨੂੰ 16 ਮਹੀਨਿਆਂ ਦੀ ਕੈਦ
ਮੈਲਬਰਨ: 35 ਸਾਲ ਦੇ Jarrod Paul Munro ਨੂੰ ਇੱਕ ਪੰਜਾਬੀ ਪਰਿਵਾਰ ਦੇ ਸੁੰਨੇ ਘਰ ’ਚ ਦਾਖਲ ਹੋਣ ਦੇ ਦੋਸ਼ ’ਚ 16 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ

ਮੈਲਬਰਨ ’ਚ ਨਸ਼ਈ ਔਰਤਾਂ ਵਲੋਂ ਪੰਜਾਬੀ ’ਤੇ ਚਾਕੂਆਂ ਨਾਲ ਹਮਲਾ, ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹੈ ਮਨਪ੍ਰੀਤ
ਮੈਲਬਰਨ: 35 ਸਾਲ ਦੇ ਡਿਲੀਵਰੀ ਡਰਾਈਵਰ ਮਨਪ੍ਰੀਤ ਸਿੰਘ ’ਤੇ 25 ਅਗਸਤ ਦੀ ਰਾਤ ਨਸ਼ੇ ’ਚ ਦੋ ਔਰਤਾਂ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।

Perth ਸਥਿਤ ਗੁਰਦੁਆਰੇ ਸਾਹਮਣੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਸਖ਼ਤ ਨਿਖੇਧੀ, ਅਥਾਰਟੀਆਂ ਕੋਲੋਂ ਕਾਰਵਾਈ ਦੀ ਮੰਗ
ਮੈਲਬਰਨ: Perth ਦੇ ਸਬਅਰਬ Canning Vale ਵਿਖੇ ਸਥਿਤ ਇਕ ਗੁਰਦੁਆਰੇ ਬਾਹਰ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ। ਸਿੱਖ ਐਸੋਸੀਏਸ਼ਨ ਵੈਸਟਰਨ ਆਸਟ੍ਰੇਲੀਆ ਦੇ ਪ੍ਰਧਾਨ ਹਰਭਜਨ

ਆਸਟ੍ਰੇਲੀਆ ਦੇ ਪਰਥ ਗੁਰੂ ਘਰ ’ਚ ਮੁੜ ਖੁੱਲ੍ਹੀ ਲਾਇਬ੍ਰੇਰੀ
ਮੈਲਬਰਨ : ਪਰਥ ਸਥਿਤ 𝐒𝐀𝐖𝐀 ਲਾਇਬ੍ਰੇਰੀ ਦੇ ਦੁਬਾਰਾ ਖੁੱਲ੍ਹਣ ਦਾ ਐਲਾਨ ਕੀਤਾ ਗਿਆ ਹੈ। ਵੈਸਟਰਨ ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਨੇ ਐਲਾਨ ਕਰਦਿਆਂ ਕਿਹਾ ਕਿ ਲਾਇਬ੍ਰੇਰੀ ਪੁਸਤਕ ਪ੍ਰੇਮੀਆਂ ਅਤੇ ਗਿਆਨ ਭਾਲਣ ਵਾਲਿਆਂ

ਅਗਲੇ ਮਹੀਨੇ ਤੋਂ ਲਾਗੂ ਹੋਣੀਆਂ ਸ਼ੁਰੂ ਹੋ ਜਾਣਗੀਆਂ ਫ਼ੈਡਰਲ ਸਰਕਾਰ ਦੀਆਂ ਰਾਹਤ ਯੋਜਨਾਵਾਂ, ਜਾਣੋ ਕੀ ਮਿਲਣ ਜਾ ਰਹੇ ਨੇ ਲਾਭ
ਮੈਲਬਰਨ : ਆਸਟ੍ਰੇਲੀਆ ਦੇ ਲੋਕਾਂ ’ਤੇ ਰਹਿਣ-ਸਹਿਣ ਦੀ ਲਾਗਤ ਦਾ ਬੋਝ ਘੱਟ ਕਰਨ ਲਈ ਫੈਡਰਲ ਸਰਕਾਰ ਵੱਲੋਂ ਰਾਹਤ ਭੁਗਤਾਨ ਅਗਲੇ ਮਹੀਨੇ ਤੋਂ ਬੈਂਕ ਖਾਤਿਆਂ ’ਚ ਆਉਣੇ ਸ਼ੁਰੂ ਹੋ ਜਾਣਗੇ। ਬਿਜਲੀ

ਪਾਰਕ ’ਚ ਖੇਡ ਰਹੇ ਮਾਸੂਮ ’ਤੇ ਗਰਮ ਕੌਫ਼ੀ ਸੁੱਟਣ ਵਾਲੇ ਦੀਆਂ ਨਵੀਂਆਂ ਤਸਵੀਰਾਂ ਜਾਰੀ, ਮਾਂ ਨੇ ਕਿਹਾ, ‘‘ਚੰਗਾ ਹੁੰਦਾ ਜੇ ਉਹ…’’
ਮੈਲਬਰਨ : ਬ੍ਰਿਸਬੇਨ ਦੇ ਇਕ ਪਾਰਕ ‘ਚ ਇਕ ਵਿਅਕਤੀ ਨੇ 9 ਮਹੀਨੇ ਦੇ ਇਕ ਬੱਚੇ ‘ਤੇ ਗਰਮ ਕੌਫੀ ਪਾ ਦਿੱਤੀ, ਜਿਸ ਕਾਰਨ ਉਸ ਦਾ ਚਿਹਰਾ ਅਤੇ ਛਾਤੀ ਸੜ ਗਈ। ਇਹ

NSW ਦੇ Wentworth ਤੋਂ ਆਏ ਵਫਦ ਨੇ ਫ਼ਰੀਦਕੋਟ ਦੇ ਗੁੜ, ਸ਼ਹਿਦ ਅਤੇ ਸ਼ੱਕਰ ’ਚ ਦਿਖਾਈ ਦਿਲਚਸਪੀ
ਫ਼ਰੀਦਕੋਟ : ਪੰਜਾਬ ਆਏ ਆਸਟ੍ਰੇਲੀਆ ਦੇ ਸਟੇਟ ਨਿਊ ਸਾਊਥ ਵੇਲਜ਼ (NSW) ਸਥਿਤ Wentworth ਸ਼ਹਿਰ ਤੋਂ 6 ਮੈਂਬਰੀ ਵਫਦ ਨੇ ਮੰਗਲਵਾਰ ਨੂੰ ਫ਼ਰੀਦਕੋਟ ਦੇ ਕਿਸਾਨਾਂ, ਵਿਗਿਆਨੀਆਂ ਅਤੇ ਡਾਕਟਰਾਂ ਨਾਲ ਮੁਲਾਕਾਤ ਕੀਤੀ।

ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਦੀ ਨਵੀਂ ਚੋਣ, ਰੀਤੂ ਅਹੀਰ ਨੇ ਪ੍ਰਧਾਨ ਤੇ ਗੁਰਜਿੰਦਰ ਸੰਧੂ ਨੇ ਸੰਭਾਲੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ
ਮੈਲਬਰਨ : ਆਸਟ੍ਰੇਲੀਆ ਦਾ ਬ੍ਰਿਸਬੇਨ ਸ਼ਹਿਰ ਮੁੱਢ ਤੋਂ ਹੀ ਸਾਹਿਤਕ ਗਤੀਵਿਧੀਆਂ ਲਈ ਸਰਗਰਮ ਰਿਹਾ ਹੈ। ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ, ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਨਿਰੰਤਰ ਯਤਨਸ਼ੀਲ ਰਹੀ

ਉਮੀਦ ਤੋਂ ਘੱਟ ਰਹੀ ਜੁਲਾਈ ਦੌਰਾਨ ਮਹਿੰਗਾਈ ਰੇਟ ’ਚ ਕਮੀ, ਜਾਣੋ ਕੀ ਹੋਇਆ ਸਸਤਾ
ਮੈਲਬਰਨ : ਮਹਿੰਗਾਈ ਦਾ ਸਾਲਾਨਾ ਰੇਟ ਜੁਲਾਈ ਵਿੱਚ ਘਟ ਕੇ 3.5 ਫ਼ੀਸਦੀ ਰਹਿ ਗਈ, ਜੋ ਜੂਨ ਵਿੱਚ 3.8 ਫ਼ੀਸਦੀ ਸੀ। ਹਾਲਾਂਕਿ ਮਹਿੰਗਾਈ ਰੇਟ ’ਚ ਕਮੀ ਦਾ ਮੁੱਖ ਕਾਰਨ ਰਹਿਣ-ਸਹਿਣ ਦੀ

ਵਿਕਟੋਰੀਆ ’ਚ ਤੇਜ਼ ਹਵਾਵਾਂ ਨੇ ਮਚਾਈ ਤਬਾਹੀ, ਮੌਸਮ ਵਿਭਾਗ ਨੇ ਪੰਜ ਸਟੇਟਾਂ ਲਈ ਜਾਰੀ ਕੀਤੀ ਗੰਭੀਰ ਚੇਤਾਵਨੀ
ਮੈਲਬਰਨ : ਆਸਟ੍ਰੇਲੀਆ ਦੇ ਦਖਣੀ ਸਟੇਟਾਂ ’ਚ ਇਨ੍ਹੀਂ ਦਿਨੀਂ ਮੌਸਮ ਬਹੁਤ ਖ਼ਰਾਬ ਚਲ ਰਿਹਾ ਹੈ। ਮੌਸਮ ਵਿਗਿਆਨੀਆਂ ਨੇ ਤਸਮਾਨੀਆ, ਸਾਊਥ ਆਸਟ੍ਰੇਲੀਆ, ਵਿਕਟੋਰੀਆ, NSW ਅਤੇ ਵੈਸਟਰਨ ਆਸਟ੍ਰੇਲੀਆ ’ਚ ਤੇਜ਼ ਹਵਾਵਾਂ ਚੱਲਣ

ਯਾਦਗਾਰੀ ਹੋ ਨਿਬੜਿਆ ਪਹਿਲਾ Cairns Indian Festival
ਮੈਲਬਰਨ : Cairns ’ਚ ਗਲੋਬਲ ਆਰਗੇਨਾਈਜ਼ੇਸ਼ਨ ਆਫ ਪੀਪਲ ਆਫ ਇੰਡੀਅਨ ਓਰੀਜਨ (GOPIO Cairns) ਨੇ ਪਿਛਲੇ ਹਫਤੇ (17 ਅਗਸਤ) ਪਹਿਲਾ Cairns Indian Festival ਦੀ ਸ਼ਾਨਦਾਰ ਸ਼ੁਰੂਆਤ ਕੀਤੀ ਜੋ ਬੇਹੱਦ ਸਫ਼ਲ ਰਿਹਾ।

ਕਿਹੜਾ ਹੈ ਆਸਟ੍ਰੇਲੀਆ ਦਾ ਸਭ ਤੋਂ ਮਹਿੰਗਾ ਸ਼ਹਿਰ? ਸਿਡਨੀ ਅਤੇ ਪਰਥ ਨੂੰ ਵੀ ਪਿੱਛੇ ਛਡਿਆ ਇਸ ਸ਼ਹਿਰ ਨੇ
ਮੈਲਬਰਨ : City ਵੱਲੋਂ ਕਰਵਾਏ ਇੱਕ ਸਰਵੇਖਣ ਅਨੁਸਾਰ Adelaide ਨੂੰ ਰਹਿਣ ਵਿਸ਼ਵ ਪੱਧਰ ’ਤੇ 20ਵੇਂ ਸਭ ਤੋਂ ਮਹਿੰਗੇ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ। ਹੈਰਾਨੀਜਨਕ ਤਰੀਕੇ ਨਾਲ ਇਸ ਨੇ ਤਾਜ਼ਾ

ਆਸਟ੍ਰੇਲੀਆ ’ਚ ਅਗਲੇ ਸਾਲ ਤੋਂ ਨਵੇਂ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਕੀਤੀ ਜਾਵੇਗੀ ਸੀਮਤ, ਜਾਣੋ ਕਿੰਨੇ ਨਵੇਂ ਵਿਦਿਆਰਥੀ ਲੈ ਸਕਣਗੇ ਦਾਖ਼ਲਾ
ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ 2025 ਲਈ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੀ ਵੱਧ ਤੋਂ ਵੱਧ ਹੱਦ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਵਿਦਿਆਰਥੀਆਂ ਦੀ ਗਿਣਤੀ 270,000 ਤੱਕ ਸੀਮਤ ਹੋ

CFMEU ’ਤੇ ਸਰਕਾਰੀ ਕੰਟਰੋਲ ਹੋਣ ਮਗਰੋਂ ਦੇਸ਼ ਭਰ ’ਚ ਪ੍ਰਦਰਸ਼ਨ, ਉਸਾਰੀ ਵਾਲੀਆਂ ਥਾਵਾਂ ’ਤੇ ਕੰਮ ਠੱਪ
ਮੈਲਬਰਨ : ਫੈਡਰਲ ਸਰਕਾਰ ਵੱਲੋਂ CFMEU ਦੀ ਉਸਾਰੀ ਸ਼ਾਖਾ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੇ ਵਿਰੋਧ ਵਿੱਚ ਦੇਸ਼ ਭਰ ਦੇ ਹਜ਼ਾਰਾਂ ਵਰਕਰਾਂ ਨੇ ਮੰਗਲਵਾਰ ਨੂੰ ਕੰਮ ਬੰਦ ਕਰ ਦਿੱਤਾ। ਸਿਡਨੀ,

ਕੁਆਡ ਸ਼ਿਖਰ ਸੰਮੇਲਨ ਤੋਂ ਪਹਿਲਾਂ ਮੋਦੀ ਨੇ ਅਲਬਾਨੀਜ਼ ਨਾਲ ਕੀਤੀ ਗੱਲਬਾਤ, ਜਾਣੋ ਕੀ ਹੋਵੇਗਾ ਇਸ ਵਾਰ ਦੇ ਸ਼ਿਖਰ ਸੰਮੇਲਨ ਬਾਰੇ ਖ਼ਾਸ
ਮੈਲਬਰਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਗੱਲਬਾਤ ਕੀਤੀ ਅਤੇ ਆਪਣੇ ਦੁਵੱਲੇ ਸਬੰਧਾਂ ਦੀ ਪ੍ਰਗਤੀ ਦੀ ਸਮੀਖਿਆ ਦੇ ਨਾਲ ਚਾਰ ਦੇਸ਼ਾਂ

NSW ’ਚ ਲੱਖਾਂ ਡਰਾਈਵਰ ਨਹੀਂ ਲੈ ਰਹੇ toll cap scheme ਦਾ ਲਾਭ, ਲੋਕਾਂ ਨੇ ਅਜੇ ਤਕ ਪ੍ਰਾਪਤ ਨਹੀਂ ਕੀਤਾ 80 ਮਿਲੀਅਨ ਡਾਲਰ ਦਾ ਰਿਫ਼ੰਡ
ਮੈਲਬਰਨ : ਨਿਊ ਸਾਊਥ ਵੇਲਜ਼ (NSW) ’ਚ ਇਸ ਸਾਲ ਦੀ ਸ਼ੁਰੂਆਤ ਵਿਚ ਸ਼ੁਰੂ ਕੀਤੀ ਗਈ ਸਰਕਾਰ ਦੀ toll cap scheme ਹੇਠ ਡਰਾਈਵਰਾਂ ਨੂੰ ਹੁਣ ਤਕ 39 ਮਿਲੀਅਨ ਡਾਲਰ ਵਾਪਸ ਕਰ

ਇਮੀਗ੍ਰੇਸ਼ਨ ਪ੍ਰਣਾਲੀ ’ਤੇ ਇੱਕ ਵਾਰੀ ਫਿਰ ਉੱਠੇ ਸਵਾਲ, ਪੰਜਾਬੀ ਪਰਿਵਾਰ ’ਤੇ ਲਟਕੀ ਡੀਪੋਰਟ ਹੋਣ ਦੀ ਤਲਵਾਰ
ਮੈਲਬਰਨ : ਕਮਜ਼ੋਰ ਵਰਕਰਾਂ ਦੀ ਰਾਖੀ ਅਤੇ ਸ਼ੋਸ਼ਣਕਾਰੀ ਮਾਲਕਾਂ ਨੂੰ ਜਵਾਬਦੇਹ ਠਹਿਰਾਉਣ ਵਿੱਚ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪ੍ਰਣਾਲੀ ’ਤੇ ਇੱਕ ਵਾਰੀ ਫਿਰ ਸਵਾਲ ਉੱਠ ਗਏ ਹਨ।ਪੰਜਾਬੀ ਮੂਲ ਦੇ ਪਵਨਜੀਤ ਅਤੇ ਰਾਜ

ਸਿਰਫ਼ ਇਸ ਇੱਕ ਕਾਰਨ ਤੋਂ ਤੁਹਾਡੇ ਘਰ ਦਾ ਵੀ ਬੀਮਾ ਹੋ ਸਕਦੈ ਰੱਦ
ਮੈਲਬਰਨ : ਆਸਟ੍ਰੇਲੀਆ ਦੇ ਅੱਧੇ ਤੋਂ ਜ਼ਿਆਦਾ ਘਰਾਂ ਦਾ ਬੀਮਾ ਨਹੀਂ ਹੋ ਸਕਦਾ। ਮੋਨਾਸ਼ ਯੂਨੀਵਰਸਿਟੀ ਅਤੇ AON ਦੀ ਇੱਕ ਰਿਸਰਚ ’ਚ ਖ਼ੁਲਾਸਾ ਹੋਇਆ ਹੈ ਕਿ ਸਮੁੰਦਰ ਦਾ ਪੱਧਰ ਵਧਣ ਕਾਰਨ

ਵਿਕਟੋਰੀਆ ’ਚ ਭਾਰੀ ਮੀਂਹ ਅਤੇ ਗੇੜਮਾਰੀ ਤੋਂ ਬਾਅਦ NSW ਲਈ ਵੀ ਚੇਤਾਵਨੀ ਜਾਰੀ
ਮੈਲਬਰਨ : ਦੱਖਣੀ ਨਿਊ ਸਾਊਥ ਵੇਲਜ਼ (NSW) ’ਚ ਨੁਕਸਾਨਦਾਇਕ ਹਵਾਵਾਂ ਲਈ ਗੰਭੀਰ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵਿਕਟੋਰੀਆ ਵਿਚ ਕੱਲ੍ਹ ਭਾਰੀ ਮੀਂਹ, ਹੜ੍ਹ, ਤੇਜ਼ ਹਵਾਵਾਂ ਅਤੇ ਭਾਰੀ ਗੜੇਮਾਰੀ

ਹੁਣ ਫ਼ਲਾਈਟ ਲੇਟ ਹੋਣ ’ਤੇ ਮਿਲ ਸਕੇਗਾ ਰੀਫ਼ੰਡ, ਜਾਣੋ ਕੀ ਕਹਿੰਦੈ ਅੱਜ ਪੇਸ਼ ‘ਚਾਰਟਰ ਆਫ ਰਾਈਟਸ’
ਮੈਲਬਰਨ : ਏਅਰਲਾਈਨਜ਼ ਵਿਰੁਧ ਸਰਕਾਰ ਦੀ ਚਿਰਉਡੀਕਵੀਂ ਕਾਰਵਾਈ ਦੇ ਤਹਿਤ ਆਸਟ੍ਰੇਲੀਆ ਦੇ ਲੋਕ ਹੁਣ ਕੈਂਸਲ ਕੀਤੀਆਂ ਗਈਆਂ ਜਾਂ ਅਣਉਚਿਤ ਤੌਰ ’ਤੇ ਲੇਟ ਹੋਈਆਂ ਉਡਾਣਾਂ ਲਈ ਨਕਦ ਰਿਫੰਡ ਪ੍ਰਾਪਤ ਕਰਨ ਦੇ

ਸਿੱਖ ਕੌਂਸਲ ਨੇ ਆਸਟ੍ਰੇਲੀਆ ’ਚ ਕੰਗਨਾ ਰਣੌਤ ਦੀ ਫ਼ਿਲਮ ‘Emergency’ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ
ਮੈਲਬਰਨ : ਆਸਟ੍ਰੇਲੀਆ ਸਥਿਤ ਸਿੱਖ ਕੌਂਸਲ ਨੇ ਅਦਾਕਾਰਾ ਅਤੇ ਲੋਕ ਸਭਾ ਮੈਂਬਰ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ‘Emergency’ ਦੀ ਦੇਸ਼ ’ਚ ਰਿਲੀਜ਼ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਦੇਹਰਾਦੂਨ ਦੀ ਔਰਤ ਨੇ ਆਸਟ੍ਰੇਲੀਆ ’ਚ ਰਹਿ ਰਹੇ ਪਤੀ ’ਤੇ ਕਰਵਾਇਆ ਕੇਸ, ਜਾਣੋ ਕੀ ਹੈ ਮਾਮਲਾ
ਮੈਲਬਰਨ : ਭਾਰਤ ਦੇ ਸਟੇਟ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੀ ਰਹਿਣ ਵਾਲੀ ਵਿਨਿਤਾ ਕਾਲਾ ਨੇ ਆਪਣੇ ਆਸਟ੍ਰੇਲੀਆ ਰਹਿੰਦੇ ਪਤੀ ਮਨੋਜ ਮਾਸੀਵਾਲ ਅਤੇ ਉਸ ਦੇ ਮੁੰਬਈ ਰਹਿਣ ਵਾਲੇ ਸਹੁਰਾ ਘਰ ਵਿਰੁਧ

ਵਰਕਰਾਂ ਲਈ ਸੋਮਵਾਰ ਤੋਂ ਹੋਣ ਜਾ ਰਿਹੈ ਵੱਡਾ ਬਦਲਾਅ, ਬੌਸ ਨਹੀਂ ਕਰ ਸਕੇਗਾ ਫ਼ਜੂਲ ਪ੍ਰੇਸ਼ਾਨ
ਮੈਲਬਰਨ : ਆਉਣ ਵਾਲਾ ਸੋਮਵਾਰ ਆਸਟ੍ਰੇਲੀਆ ’ਚ ਸਾਰੇ ਵਰਕਰਾਂ ਲਈ ਰਾਹਤ ਲੈ ਕੇ ਆਉਣ ਵਾਲਾ ਹੈ। ਦਰਅਸਲ ਆਸਟ੍ਰੇਲੀਆ ਸਰਕਾਰ ਨੇ ਇਸੇ ਸਾਲ ਫ਼ਰਵਰੀ ਮਹੀਨੇ ’ਚ ‘ਰਾਇਟ ਟੂ ਡਿਸਕੁਨੈਕਟ’ ਨਾਂ ਦਾ

ਮੈਲਬਰਨ ਦੇ ਪਾਰਕ ’ਚ ਮਿਲੀ ਨੌਜਵਾਨ ਦੀ ਲਾਸ਼, ਚਾਕੂ ਮਾਰ ਕੇ ਕਤਲ ਕੀਤੇ ਜਾਣ ਦਾ ਸ਼ੱਕ
ਮੈਲਬਰਨ : ਮੈਲਬਰਨ ਦੇ ਇਕ ਪਾਰਕ ’ਚ ਇਕ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਹੋਮਿਸਾਈਡ ਸਕੁਐਡ ਦੇ ਡਿਟੈਕਟਿਵ ਇੰਸਪੈਕਟਰ ਡੀਨ ਥਾਮਸ ਨੇ ਕਿਹਾ

ਦੇਸ਼ ਛੱਡਣ ਲਈ ‘ਰਿਸ਼ਵਤ’ ਦੇਵੇਗੀ ਆਸਟ੍ਰੇਲੀਆ ਸਰਕਾਰ! ਜਾਣੋ ਗ਼ੈਰਕਾਨੂੰਨੀ ਪ੍ਰਵਾਸੀਆਂ ਤੋਂ ਛੁਟਕਾਰਾ ਪਾਉਣ ਦੇ ਨਵੇਂ ਪ੍ਰੋਗਰਾਮ ਬਾਰੇ
ਮੈਲਬਰਨ : ਆਸਟ੍ਰੇਲੀਆਈ ਸਰਕਾਰ ਨੇ ਰਿਟਰਨ ਐਂਡ ਰੀਇੰਟੀਗਰੇਸ਼ਨ ਅਸਿਸਟੈਂਸ ਪ੍ਰੋਗਰਾਮ (RRAP) ਦਾ ਵਿਸਥਾਰ ਕੀਤਾ ਹੈ। ਹੁਣ ਸਰਕਾਰ ਕਿਸੇ ਵੀ ਗੈਰ-ਕਾਨੂੰਨੀ ਗੈਰ-ਨਾਗਰਿਕ ਨੂੰ ਸਵੈ-ਇੱਛਾ ਨਾਲ ਦੇਸ਼ ਛੱਡਣ ਲਈ ਭੁਗਤਾਨ ਕਰ ਸਕੇਗੀ।

ਨਾਰਵੇ ਨਾਲ ਮਿਲ ਕੇ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਤਿਆਰ ਕਰੇਗਾ ਆਸਟ੍ਰੇਲੀਆ, ਇਸ ਸ਼ਹਿਰ ’ਚ ਲੱਗੇਗੀ ਫ਼ੈਕਟਰੀ
ਮੈਲਬਰਨ : ਨਾਰਵੇ ਦੀ ਡਿਫ਼ੈਂਸ ਕੰਪਨੀ ਕਾਂਗਸਬਰਗ ਨਾਲ ਭਾਈਵਾਲੀ ਤਹਿਤ ਆਸਟ੍ਰੇਲੀਆ 2027 ਵਿਚ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਾ ਉਤਪਾਦਨ ਸ਼ੁਰੂ ਕਰੇਗਾ। ਡਿਫ਼ੈਂਸ ਉਦਯੋਗ ਮੰਤਰੀ ਪੈਟ ਕੌਨਰਾਏ ਨੇ ਵੀਰਵਾਰ ਨੂੰ ਐਲਾਨ

ਕਰਜ਼ਦਾਰਾਂ ਲਈ ਰਾਹਤ, ਆਸਟ੍ਰੇਲੀਆ ਦੇ ਇਕ ਹੋਰ ਪ੍ਰਮੁੱਖ ਬੈਂਕ ਨੇ ਕੀਤੀ ਵਿਆਜ ਰੇਟ ’ਚ ਕਟੌਤੀ
ਮੈਲਬਰਨ : CommBank ਨੇ ਅੱਜ ਕਰਜ਼ ਦੇ ਵਿਆਜ ਰੇਟ ’ਚ ਕਮੀ ਕਰ ਕੇ ਕਰਜ਼ਦਾਰਾਂ ਲਈ ਕੁੱਝ ਰਾਹਤ ਦਿਤੀ ਹੈ। ਬੈਂਕ ਨੇ ਆਪਣੀਆਂ 1-, 2-, 3-, ਅਤੇ 4 ਸਾਲ ਦੀਆਂ ਮਿਆਦਾਂ

ਔਰਤ ਕੀ ਹੈ? ਆਸਟ੍ਰੇਲੀਆ ਦੀ ਅਦਾਲਤ ਨੇ ਆਪਣੇ ਅਹਿਮ ਫ਼ੈਸਲੇ ’ਚ ਦਿੱਤਾ ਜਵਾਬ
ਮੈਲਬਰਨ : ਆਸਟ੍ਰੇਲੀਆ ’ਚ ਇਕ ਟਰਾਂਸਜੈਂਡਰ ਔਰਤ Roxanne Tickle ਨੇ ਸਿਰਫ ਔਰਤਾਂ ਲਈ ਕੰਮ ਕਰਨ ਵਾਲੀ ਸੋਸ਼ਲ ਮੀਡੀਆ ਐਪ ‘Giggle for Girls’ ਖਿਲਾਫ ਵਿਤਕਰੇਬਾਜ਼ੀ ਕਰਨ ਦਾ ਮਾਮਲਾ ਜਿੱਤ ਲਿਆ ਹੈ।

ਆਸਟ੍ਰੇਲੀਆ ਦਾ ਸਭ ਤੋਂ ‘ਲੱਕੀ ਸਟੋਰ’, ਜਿੱਥੋਂ ਖ਼ਰੀਦੀ ਗਈ ਟਿਕਟ ਨੇ ਇੱਕ ਵਾਰੀ ਫਿਰ ਜਿੱਤਿਆ Powerball Jackpot
ਮੈਲਬਰਨ : ਕੁਈਨਜ਼ਲੈਂਡ ਦੀ ਇੱਕ ਔਰਤ ਨੇ 100 ਮਿਲੀਅਨ ਡਾਲਰ ਦਾ Powerball Jackpot ਜਿੱਤ ਲਿਆ ਹੈ। ਵੀਰਵਾਰ ਰਾਤ ਨਿਕਲੇ ਡਰਾਅ ’ਚ ਇਹ ਤਾਂ ਪਤਾ ਲੱਗ ਗਿਆ ਸੀ ਕਿ ਜੇਤੂ ਬ੍ਰਿਸਬੇਨ

ਤਿਕੋਣੀ ਸੀਰੀਜ਼ ਲਈ ਭਾਰਤੀ ਮੂਲ ਦੀਆਂ ਤਿੰਨ ਕੁੜੀਆਂ ਨੂੰ ਆਸਟ੍ਰੇਲੀਆ ਦੀ ਮਹਿਲਾ ਕ੍ਰਿਕੇਟ ਟੀਮ ’ਚ ਮਿਲੀ ਥਾਂ
ਮੈਲਬਰਨ : ਕ੍ਰਿਕਟ ਆਸਟ੍ਰੇਲੀਆ ਨੇ 19 ਸਤੰਬਰ ਤੋਂ ਬ੍ਰਿਸਬੇਨ ’ਚ ਸ਼ੁਰੂ ਹੋਣ ਵਾਲੀ ਮਹਿਲਾ ਅੰਡਰ-19 ਤਿਕੋਣੀ ਸੀਰੀਜ਼ ਲਈ ਭਾਰਤੀ ਮੂਲ ਦੀਆਂ ਤਿੰਨ ਕੁੜੀਆਂ ਨੂੰ ਆਪਣੀ ਟੀਮ ‘ਚ ਸ਼ਾਮਲ ਕੀਤਾ ਹੈ।
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.