Australian Punjabi News

Sea7 Australia is a great source of Latest Live Punjabi News in Australia.

ਵਿਕਟੋਰੀਆ

ਵਿਕਟੋਰੀਆ ਦੇ ਅਸੈਂਬਲੀ ਮੈਂਬਰਾਂ ਦੀ ਤਨਖ਼ਾਹ ’ਚ ਵਾਧਾ, ਦੇਸ਼ ਦੀ ਸਭ ਤੋਂ ਵੱਧ ਤਨਖਾਹ ਲੈਣ ਵਾਲੀ ਪ੍ਰੀਮੀਅਰ ਬਣੀ ਜੈਸਿੰਟਾ ਐਲਨ

ਮੈਲਬਰਨ : ਵਿਕਟੋਰੀਆ ਅਸੈਂਬਲੀ ਮੈਂਬਰਾਂ ਦੀ ਤਨਖ਼ਾਹ ’ਚ ਲਗਾਤਾਰ ਦੂਜੇ ਸਾਲ ਵਾਧਾ ਕੀਤਾ ਗਿਆ ਹੈ। ਇਸ ਵਾਧੇ ਦੇ ਨਾਲ ਹੀ ਜੈਸਿੰਟਾ ਐਲਨ ਹੁਣ ਦੇਸ਼ ਦੀ ਸਭ ਤੋਂ ਵੱਧ ਤਨਖਾਹ ਲੈਣ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਵਿੱਚ ਦਹਾਕਿਆਂ ਮਗਰੋਂ ਪਹਿਲੀ ਵਾਰ ਜੀਣ ਦੀ ਸੰਭਾਵਨਾ ’ਚ ਦਰਜ ਕੀਤੀ ਗਈ ਕਮੀ 

ਮੈਲਬਰਨ: ਆਸਟ੍ਰੇਲੀਅਨਾਂ ਦੀ ਸਿਹਤ ‘ਤੇ ਇਕ ਨਵੀਂ ਸਰਕਾਰੀ ਰਿਪੋਰਟ ਮੁਤਾਬਕ 1990ਵਿਆਂ ਦੇ ਅੱਧ ਤੋਂ ਬਾਅਦ ਪਹਿਲੀ ਵਾਰ ਆਸਟ੍ਰੇਲੀਆ ‘ਚ ਜੀਵਨ ਦੀ ਸੰਭਾਵਨਾ ‘ਚ ਗਿਰਾਵਟ ਆਈ ਹੈ। ਆਸਟ੍ਰੇਲੀਆਈ ਇੰਸਟੀਚਿਊਟ ਆਫ ਹੈਲਥ

ਪੂਰੀ ਖ਼ਬਰ »
McDonald's

ਬਰਡ ਫ਼ਲੂ ਕਾਰਨ ਅੰਡਿਆਂ ਦੀ ਕਮੀ ਦੇ ਵਿਚਕਾਰ McDonald’s ਨੇ ਬ੍ਰੇਕਫ਼ਾਸਟ ਵਿੱਚ ਤਬਦੀਲੀ

ਮੈਲਬਰਨ : ਆਸਟ੍ਰੇਲੀਆ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਬਰਡ ਫਲੂ ਦੇ ਪ੍ਰਕੋਪ ਦਾ ਅਸਰ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਦਾ ਅਸਰ McDonald’s ’ਤੇ ਵੀ ਵੇਖਣ ਨੂੰ ਮਿਲ

ਪੂਰੀ ਖ਼ਬਰ »
Airbnb

ਕੀ ਕਿਰਾਏ ’ਤੇ ਮਕਾਨਾਂ ਦੀ ਕਮੀ ਦੇ ਸੰਕਟ ਵਧਾ ਰਿਹੈ Airbnb? ਜਾਣੋ ਕੀ ਕਹਿੰਦੀ ਹੈ ਨਵੀਂ ਰਿਸਰਚ

ਮੈਲਬਰਨ : ਆਸਟ੍ਰੇਲੀਆ ’ਚ ਚੱਲ ਰਹੇ ਰਿਹਾਇਸ਼ੀ ਸੰਕਟ ਦੇ ਵਿਚਕਾਰ Airbnb ਅਤੇ ਹੋਰ ਥੋੜ੍ਹੇ ਸਮੇਂ ਦੇ ਕਿਰਾਏ ਦੇ ਪਲੇਟਫਾਰਮਾਂ ਦੀ ਸਫਲਤਾ ਚਿੰਤਾਵਾਂ ਨੂੰ ਹੋਰ ਵਧਾ ਰਹੀ ਹੈ। ਮੈਲਬਰਨ ਦੇ Daylesford

ਪੂਰੀ ਖ਼ਬਰ »

ਆਸਟਰੇਲੀਆ `ਚ ਪੰਜਾਬੀ ਕੁੜੀ ਦੀ ਮੌਤ – ਇੰਡੀਆ ਜਾਣ ਵਾਸਤੇ ਜਹਾਜ਼ ਚੜ੍ਹਨ ਸਾਰ ਵਾਪਰੀ ਘਟਨਾ

ਮੈਲਬਰਨ : ਆਸਟਰੇਲੀਆ ਤੋਂ ਚਾਰ ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਮੈਲਬਰਨ ਤੋਂ ਇੰਡੀਆ ਵਾਲੀ ਕੁਆਂਟਸ ਫਲਾਈਟ `ਚ ਚੜ੍ਹਨ ਸਾਰ ਹੀ ਮੌਤ ਹੋ ਗਈ। ਜਿਸਨੂੰ ਡਾਕਟਰੀ ਸਹਾਇਤਾ ਵੀ ਦਿੱਤੀ

ਪੂਰੀ ਖ਼ਬਰ »
ਫ਼ਰਜ਼ੀ ਵਿਆਹ

ਫ਼ਰਜ਼ੀ ਵਿਆਹ ਕਰਵਾ ਕੇ ਆਸਟ੍ਰੇਲੀਆ ਵਸਣ ਦੀ ਕੋਸ਼ਿਸ਼ ਕਰ ਰਿਹਾ ਪੰਜਾਬੀ ਚੜ੍ਹਿਆ ਪੁਲਿਸ ਅੜਿੱਕੇ, ਜਾਣੋ ਇਸ ਸਾਲ ਕਿੰਨੇ ਜਣਿਆਂ ਦਾ ਰੱਦ ਹੋਇਆ ਪਾਰਟਨਰ ਵੀਜ਼ਾ

ਮੈਲਬਰਨ : ਆਸਟ੍ਰੇਲੀਆ ’ਚ ਵਸਣ ਦੀ ਚਾਹਤ ’ਚ ਪੰਜਾਬ ’ਚ ਫ਼ਰਜ਼ੀ ਵਿਆਹ (ਜਾਂ ਕੰਟਰੈਕਟ ਮੈਰਿਜ) ਹੋ ਰਹੇ ਹਨ, ਜਿਸ ਜ਼ਰੀਏ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਨੂੰ ਵਿਦੇਸ਼ ਭੇਜਣ ਦਾ ਧੰਦਾ

ਪੂਰੀ ਖ਼ਬਰ »
ਸਟੂਡੈਂਟ ਵੀਜ਼ਾ

ਆਸਟ੍ਰੇਲੀਆ ਦੇ ਸਟੂਡੈਂਟ ਵੀਜ਼ਾ ਦੀ ਫ਼ੀਸ ’ਚ ਦੁੱਗਣਾ ਵਾਧਾ

ਮੈਲਬਰਨ : ਪੜ੍ਹਾਈ ਕਰਨ ਲਈ ਆਸਟ੍ਰੇਲੀਆ ਆਉਣਾ ਚਾਹ ਰਹੇ ਵਿਦੇਸ਼ੀ ਵਿਦਿਆਰਥੀਆਂ ਲਈ ਸਟੂਡੈਂਟ ਵੀਜ਼ਾ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਵਿਦੇਸ਼ੀ ਵਿਦਿਆਰਥੀਆਂ ਨੂੰ ਹੁਣ ਪੜ੍ਹਾਈ ਲਈ ਵਧੇਰੇ ਖਰਚ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ’ਚ ਨਿੱਤ ਦੀਆਂ ਚੋਰੀਆਂ ਤੋਂ ਤੰਗ ਆਏ ਸੈਮ ਸੰਧੂ ਦੀ ਦੁਕਾਨ ਦੇ ਵਰਕਰਾਂ ਨੇ ਕੁੱਟਿਆ ਚੋਰ

ਮੈਲਬਰਨ : ਮੈਲਬਰਨ ਦੀ ਇਕ ਸੁਪਰਮਾਰਕੀਟ ‘ਚ ਚੋਰੀਆਂ ਤੋਂ ਤੰਗ ਆ ਚੁੱਕੇ ਵਰਕਰਾਂ ਨੂੰ ਸ਼ੱਕੀ ਚੋਰਾਂ ਨਾਲ ਲੜਦੇ ਹੋਏ ਕੈਮਰੇ ‘ਚ ਕੈਦ ਕੀਤਾ ਗਿਆ ਹੈ। ਦੁਕਾਨ ਦੇ ਮਾਲਕ ਸੈਮ ਸੰਧੂ

ਪੂਰੀ ਖ਼ਬਰ »
Harjeet Singh

ਆਸਟ੍ਰੇਲੀਆ ਪੋੋਸਟ ’ਚ ਚੰਗੀ ਭਲੀ ਨੌਕਰੀ ਕਰਦਾ ਪੰਜਾਬੀ ‘ਫਸਿਆ’ ਧੋਖੇਬਾਜ਼ਾਂ ਦੇ ਜਾਲ ’ਚ, ਹੁਣ ਮੰਡਰਾ ਰਿਹੈ ਡੀਪੋਰਟ ਹੋਣ ਦਾ ਖ਼ਤਰਾ

ਮੈਲਬਰਨ : ਆਸਟ੍ਰੇਲੀਆ ਪੋਸਟ ਡਿਲੀਵਰੀ ਦੇ ਸਾਬਕਾ ਡਰਾਈਵਰ ਹਰਜੀਤ ਸਿੰਘ (24) ਨੂੰ ਕਰੋੜਾਂ ਡਾਲਰ ਦੀ ਧੋਖਾਧੜੀ ਸਕੀਮ ਵਿੱਚ ਭੂਮਿਕਾ ਲਈ ਲਗਭਗ ਦੋ ਸਾਲ ਦੀ ਸਖਤ correction order ਦੀ ਸਜ਼ਾ ਸੁਣਾਈ

ਪੂਰੀ ਖ਼ਬਰ »
Queensland

ਆਸਟ੍ਰੇਲੀਆ ‘ਚ ਅਪਰਾਧਾਂ ਨਾਲ ਸਭ ਤੋਂ ਜ਼ਿਆਦਾ ਪੀੜਤ ਸਟੇਟ ਦਾ ਨਾਂ ਆਇਆ ਸਾਹਮਣੇ, ਇੱਕ ਸਾਲ ਦੌਰਾਨ 300,000 ਲੋਕ ਹੋਏ ਅਪਰਾਧਾਂ ਦਾ ਸ਼ਿਕਾਰ

ਮੈਲਬਰਨ : ਕੁਈਨਜ਼ਲੈਂਡ ’ਤੇ ‘ਆਸਟ੍ਰੇਲੀਆ ਦੀ ਅਪਰਾਧ ਰਾਜਧਾਨੀ’ ਹੋਣ ਦਾ ਦਾਗ਼ ਲੱਗਾ ਹੈ, ਜਿੱਥੇ ਕਿਸੇ ਵੀ ਸਟੇਟ ਜਾਂ ਟੈਰੀਟਰੀ ਵਿੱਚੋਂ ਅਪਰਾਧ ਦੇ ਸਭ ਤੋਂ ਵੱਧ ਪੀੜਤ ਦਰਜ ਕੀਤੇ ਗਏ ਹਨ।

ਪੂਰੀ ਖ਼ਬਰ »
Vapes

ਆਸਟ੍ਰੇਲੀਆ ’ਚ ਲਾਗੂ ਹੋਏ ਵੇਪਿੰਗ ਸੁਧਾਰ, ਫ਼ਾਰਮੇਸੀਆਂ ਤੋਂ ਇਲਾਵਾ ਵੇਪਸ ਦੀ ਵਿਕਰੀ ’ਤੇ ਲੱਗੀ ਪਾਬੰਦੀ

ਮੈਲਬਰਨ : ਆਸਟ੍ਰੇਲੀਆ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਫਾਰਮੇਸੀਆਂ ਨੂੰ ਛੱਡ ਕੇ ਈ-ਸਿਗਰਟ ਦੀ ਵਿਕਰੀ ਅਤੇ ਸਪਲਾਈ ‘ਤੇ ਪਾਬੰਦੀ ਲਗਾ ਦਿੱਤੀ ਹੈ। 1 ਜੁਲਾਈ ਤੋਂ, ਨਿਕੋਟੀਨ

ਪੂਰੀ ਖ਼ਬਰ »
ਟੈਕਸ

ਟੈਕਸ ਕਟੌਤੀ ਤੋਂ ਲੈ ਕੇ ਬਿਜਲੀ ਦੇ ਬਿੱਲਾਂ ’ਚ ਕਟੌਤੀ ਅਤੇ ਇੰਟਰਨੈੱਟ ਬਿੱਲਾਂ ’ਚ ਵਾਧਾ, ਜਾਣੋ ਕੀ-ਕੀ ਬਦਲਣ ਵਾਲਾ ਹੈ ਭਲਕੇ ਤੋਂ

ਮੈਲਬਰਨ : 1 ਜੁਲਾਈ ਦਾ ਮਤਲਬ ਸਿਰਫ ਟੈਕਸਾਂ ’ਚ ਤਬਦੀਲੀਆਂ ਹੋਣ ਦਾ ਸਮਾਂ ਨਹੀਂ ਹੈ – ਬਹੁਤ ਸਾਰੀਆਂ ਕੀਮਤਾਂ, ਨੀਤੀਆਂ ਅਤੇ ਭੁਗਤਾਨ ਹਨ ਜੋ ਨਵੇਂ ਫ਼ਾਈਨੈਂਸ਼ੀਅਲ ਸਾਲ ਦੇ ਨਾਲ ਬਦਲਦੇ

ਪੂਰੀ ਖ਼ਬਰ »
Property

ਪ੍ਰਾਪਰਟੀ ਖ਼ਰੀਦਣ ਵਾਲਿਆਂ ਲਈ ਖ਼ੁਸ਼ਖਬਰੀ, 1 ਜੁਲਾਈ ਤੋਂ ਹੋਵੇਗੀ ਇਹ ਵੱਡੀ ਤਬਦੀਲੀ

ਮੈਲਬਰਨ : ਪ੍ਰਾਪਰਟੀ ਮਾਰਕੀਟ ਨੂੰ 1 ਜੁਲਾਈ ਤੋਂ ਹੁਲਾਰਾ ਮਿਲਣ ਵਾਲਾ ਹੈ, ਕਿਉਂਕਿ ਟੈਕਸਾਂ ਵਿੱਚ ਕਟੌਤੀ ਨਾਲ ਆਮ ਖਰੀਦਦਾਰਾਂ ਦੀ ਆਮਦਨ ਦੇ ਨਾਲ ਹੀ ਲੋਨ ਲੈਣ ਦੀ ਸਮਰੱਥਾ ਵਿੱਚ ਵੀ

ਪੂਰੀ ਖ਼ਬਰ »
ਇਮੀਗਰੇਸ਼ਨ

ਇੱਕ ਜੁਲਾਈ ਤੋਂ ਆਸਟ੍ਰੇਲੀਅਨ ਇਮੀਗਰੇਸ਼ਨ ਲਾਗੂ ਕਰੇਗੀ ਕਿਹੜੀਆਂ ਅਹਿਮ ਤਬਦੀਲੀਆਂ ? ਪੜ੍ਹੋ, ਪੂਰੀ ਰਿਪੋਰਟ

ਇੱਕ ਜੁਲਾਈ 2024 ਤੋਂ ਆਸਟ੍ਰੇਲੀਆ ਸਰਕਾਰ ਵੱਖ-ਵੱਖ ਵੀਜ਼ਾ ਪ੍ਰੋਗਰਾਮਾਂ ਅਤੇ ਸ਼ਰਤਾਂ ਨੂੰ ਪ੍ਰਭਾਵਤ ਕਰਨ ਵਾਲੀਆਂ ਮਹੱਤਵਪੂਰਣ ਇਮੀਗਰੇਸ਼ਨ ਤਬਦੀਲੀਆਂ ਲਾਗੂ ਕਰੇਗੀ, ਜੋ ਹੇਠਾਂ ਲਿਖੇ ਅਨੁਸਾਰ ਹਨ। ਫ਼ੀਸ : ਆਸਟ੍ਰੇਲੀਆ ਦਾ ਪਾਸਪੋਰਟ

ਪੂਰੀ ਖ਼ਬਰ »
Mortgage

ਮੌਰਗੇਜ ਦਾ ਭੁਗਤਾਨ ਨਾ ਕਰਨ ਵਾਲਿਆਂ ਦੀ ਗਿਣਤੀ 8 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ, ਜਾਣੋ ਕਾਰਨ

ਮੈਲਬਰਨ : ਆਸਟ੍ਰੇਲੀਆ ’ਚ ਵਧੇ ਹੋਏ ਵਿਆਜ ਰੇਟ ਅਤੇ ਮਹਿੰਗਾਈ ਕਾਰਨ ਮੌਰਗੇਜ ਦਾ ਭੁਗਤਾਨ ਕਰਨ ਤੋਂ ਪਛੜਨ ਵਾਲੇ ਲੋਕਾਂ ਦੀ ਗਿਣਤੀ ਪਿਛਲੇ ਅੱਠ ਸਾਲਾਂ ’ਚ ਸਭ ਤੋਂ ਜ਼ਿਆਦਾ ਹੋ ਗਈ

ਪੂਰੀ ਖ਼ਬਰ »
ਸਿਡਨੀ

ਸਿਡਨੀ ’ਚ ਅਤਿਵਾਦ ਦੇ ਦੋਸ਼ ਹੇਠ ਨੌਜੁਆਨ ਦੀ ਗ੍ਰਿਫ਼ਤਾਰੀ ਮਗਰੋਂ ਹੈਰਾਨੀਜਨਕ ਖ਼ੁਲਾਸੇ, ਜਾਣੋ ਕਿਉਂ ਹੋ ਗਏ PM ਅਲਬਾਨੀਜ਼ ਭਾਵੁਕ

ਮੈਲਬਰਨ : ਇੱਕ ਹੈਰਾਨੀਜਨਕ ਘਟਨਾਕ੍ਰਮ ’ਚ ਨਿਊ ਸਾਊਥ ਵੇਲਜ਼ (NSW) ਦੀ ਪੁਲਿਸ ਨੇ 19 ਸਾਲ ਦੇ ਜਾਰਡਨ ਪੈਟਨ ਨੂੰ ਅਤਿਵਾਦ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਨੂੰ ਦਸਿਆ ਗਿਆ

ਪੂਰੀ ਖ਼ਬਰ »
ਪ੍ਰਾਪਰਟੀ

ਕੀ ਹੁਣ ਘਰ ਖ਼ਰੀਦਣ ਦਾ ਸਹੀ ਸਮਾਂ ਹੈ? ਜਾਣੋ ਕੀ ਕਹਿੰਦੈ ਮੈਲਬਰਨ ਅਤੇ ਸਿਡਨੀ ਦੀ ਪ੍ਰਾਪਰਟੀ ਮਾਰਕੀਟ

ਮੈਲਬਰਨ : ਮੈਲਬਰਨ ਅਤੇ ਸਿਡਨੀ ਵਿਚ ਪ੍ਰਾਪਰਟੀ ਦੀ ਆਕਸ਼ਨ ਵਿਚ ਬੋਲੀ ਲਗਾਉਣ ਵਾਲਿਆਂ (ਜਾਂ ਬਿਡਰਸ) ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਗਈ ਹੈ, ਜੋ ਸੰਭਾਵਿਤ ਘਰ ਖਰੀਦਦਾਰਾਂ ਲਈ ਵਧੇਰੇ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਜਿਨਸੀ ਸੋਸ਼ਣ ਦੇ ਕੇਸਾਂ ਦੀ ਗਿਣਤੀ ਰਿਕਾਰਡ ਪੱਧਰ ’ਤੇ ਪੁੱਜੀ, ਜਾਣੋ ਕੀ ਕਹਿੰਦੇ ਨੇ ਤਾਜ਼ਾ ਅੰਕੜੇ

ਮੈਲਬਰਨ : ਆਸਟ੍ਰੇਲੀਆ ਵਿੱਚ ਪੁਲਿਸ ਨੂੰ ਰਿਪੋਰਟ ਕੀਤੇ ਗਏ ਜਿਨਸੀ ਹਮਲਿਆਂ ਦੀ ਗਿਣਤੀ ਵਿੱਚ ਲਗਾਤਾਰ 12ਵੇਂ ਸਾਲ ਵਾਧਾ ਹੋਇਆ ਹੈ, ਜਿਸ ਦੇ ਨਤੀਜੇ ਵਜੋਂ ਪੀੜਤਾਂ ਦੀ ਗਿਣਤੀ ਰੀਕਾਰਡ ਪੱਧਰ ’ਤੇ

ਪੂਰੀ ਖ਼ਬਰ »
ਪੰਜਾਬ

ਪੰਜਾਬ ’ਚ ਸਹੁਰੇ ਨੂੰ ਕਤਲ ਕਰਵਾਉਣ ਲਈ ਬੰਦੇ ਭੇਜਣ ਦੇ ਦੋਸ਼ ’ਚ ਪਰਥ ਵਾਸੀ ਚੜ੍ਹਿਆ WA ਪੁਲਿਸ ਅੜਿੱਕੇ

ਮੈਲਬਰਨ : ਪਰਥ ’ਚ ਰਹਿੰਦੇ ਇਕ ਪੰਜਾਬੀ ‘ਤੇ ਇੰਡੀਆ ਸਥਿਤ ਪੰਜਾਬ ਵਿਚ ਇਕ ਕਥਿਤ ਘਟਨਾ ਤੋਂ ਬਾਅਦ ਆਪਣੇ ਸਹੁਰੇ ਨੂੰ ਮਾਰਨ ਲਈ ਬੰਦੇ ਭੇਜਣ ਦਾ ਦੋਸ਼ ਲਗਾਇਆ ਗਿਆ ਹੈ। ਇੰਡੀਆ

ਪੂਰੀ ਖ਼ਬਰ »
Tarikjot singh

ਸਾਊਥ ਆਸਟ੍ਰੇਲੀਆ ’ਚ ਉਮਰ ਕੈਦ ਕੱਟ ਰਹੇ ਤਾਰਿਕਜੋਤ ਸਿੰਘ ਨੂੰ 2049 ਤਕ ਨਹੀਂ ਮਿਲ ਸਕੇਗੀ ਪੈਰੋਲ

ਮੈਲਬਰਨ : ਸਾਊਥ ਆਸਟ੍ਰੇਲੀਆ ’ਚ ਆਪਣੀ ਸਾਬਕਾ ਪ੍ਰੇਮਿਕਾ ਨੂੰ ਜ਼ਿੰਦਾ ਦਫ਼ਨਾਉਣ ਲਈ ਉਮਰ ਕੈਦ ਦੀ ਸਜ਼ਾ ਕੱਟ ਰਹੇ ਤਾਰਿਕਜੋਤ ਸਿੰਘ ਦੀ ਪੈਰੋਲ ਦੀ ਮਿਆਦ ਪੰਜ ਸਾਲ ਹੋਰ ਵਧਾ ਕੇ 28

ਪੂਰੀ ਖ਼ਬਰ »
Victoria

ਵਿਕਟੋਰੀਆ ’ਚ ਨਰਸਾਂ ਅਤੇ ਮਿਡਵਾਈਫਾਂ ਦੀ ਸੈਲਰੀ ’ਚ 28.4 ਫ਼ੀਸਦੀ ਦੇ ਵੱਡੇ ਵਾਧੇ ਨੂੰ ਮਿਲੀ ਮਨਜ਼ੂਰੀ

ਮੈਲਬਰਨ : ਵਿਕਟੋਰੀਅਨ ਨਰਸਾਂ ਅਤੇ ਮਿਡਵਾਈਫ ਦੀ ਸੈਲਰੀ ’ਚ 28.4 ਫ਼ੀਸਦੀ ਦੇ ਵੱਡੇ ਵਾਧੇ ’ਤੇ ਯੂਨੀਅਨ ਦੀ ਮੋਹਰ ਲੱਗ ਗਈ ਹੈ। ਕਈ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਹੋਏ ਇਸ ਸਮਝੌਤੇ

ਪੂਰੀ ਖ਼ਬਰ »
Bird Flu

ਵਿਕਟੋਰੀਆ ਦੇ ਇਕ ਹੋਰ ਪੋਲਟਰੀ ਫ਼ਾਰਮ ’ਚ ਫੈਲਿਆ ਬਰਡ ਫ਼ਲੂ

ਮੈਲਬਰਨ : ਆਸਟ੍ਰੇਲੀਆ ਬਰਡ ਫਲੂ ਦੇ ਪ੍ਰਕੋਪ ਦਾ ਸਾਹਮਣਾ ਕਰ ਰਿਹਾ ਹੈ, ਜੋ ਹੁਣ ਅੱਠਵੇਂ ਵਿਕਟੋਰੀਅਨ ਫਾਰਮ ਵਿੱਚ ਫੈਲ ਗਿਆ ਹੈ। ਏਵੀਅਨ ਇਨਫਲੂਐਂਜ਼ਾ ਦੇ ਬਹੁਤ ਛੂਤਕਾਰੀ ਸਟ੍ਰੇਨ ਦਾ ਪਤਾ ਮੈਰੀਡਿਥ

ਪੂਰੀ ਖ਼ਬਰ »
Property Resale

ਆਸਟ੍ਰੇਲੀਆ ’ਚ ਘਰਾਂ ਦੀ ਰੀਸੇਲ ਤੋਂ ਹੋਣ ਵਾਲਾ ਮੁਨਾਫ਼ਾ 14 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ

ਮੈਲਬਰਨ : ਬਹੁਤ ਸਾਰੇ ਆਸਟ੍ਰੇਲੀਆਈ ਰੀਅਲ ਅਸਟੇਟ ਮਾਰਕੀਟ ’ਚ ਹੋਏ ਕੀਮਤਾਂ ’ਚ ਵਾਧੇ ਦਾ ਲਾਭ ਲੈਣ ਲਈ ਆਪਣੇ ਘਰ ਵੇਚ ਰਹੇ ਹਨ। ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਆਸਟ੍ਰੇਲੀਆ

ਪੂਰੀ ਖ਼ਬਰ »
Inflation

ਮਹਿੰਗਾਈ ਰੇਟ ’ਚ ਵੱਡਾ ਵਾਧਾ, ਇਸ ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ CPI

ਮੈਲਬਰਨ : ਆਸਟ੍ਰੇਲੀਆ ’ਚ ਮਹਿੰਗਾਈ ਨੇ ਇਕ ਵਾਰੀ ਫਿਰ ਸਿਰ ਚੁੱਕ ਲਿਆ ਹੈ। ਮਈ ਮਹੀਨੇ ਦੌਰਾਨ ਮਹੀਨਾਵਾਰ Consumer Price Index (CPI) ਵਧ ਕੇ 4٪ ਹੋ ਗਿਆ ਹੈ, ਜੋ ਅਪ੍ਰੈਲ ’ਚ

ਪੂਰੀ ਖ਼ਬਰ »
MrBeast

ਦੁਨੀਆ ਦਾ ਸਭ ਤੋਂ ਵੱਡਾ YouTube ਸਟਾਰ ਆਸਟ੍ਰੇਲੀਆ ’ਚ, ਸਿਡਨੀ ’ਚ ਅੱਜ ਕਰੇਗਾ 10 ਕਾਰਾਂ ਦਾ Giveaway

ਮੈਲਬਰਨ : ਦੁਨੀਆ ਦਾ ਸਭ ਤੋਂ ਵੱਡਾ YouTube ਸਟਾਰ ਅੱਜ ਸਿਡਨੀ ਓਪੇਰਾ ਹਾਊਸ ਦੇ ਸਾਹਮਣੇ 10 ਨਵੀਆਂ ਕਾਰਾਂ ਦਾ Giveaway ਕਰੇਗਾ, ਜਿਸ ਦੀਆਂ ਟਿਕਟਾਂ ਅੱਜ ਸਵੇਰੇ ਤੋਂ ਮਿਲਣੀਆਂ ਸ਼ੁਰੂ ਹਨ।

ਪੂਰੀ ਖ਼ਬਰ »
Uber

ਸਿਡਨੀ ’ਚ Uber ਡਰਾਈਵਰ ਨਾਲ ਕੁੱਟਮਾਰ, 23 ਸਾਲ ਦਾ ਨੌਜੁਆਨ ਗ੍ਰਿਫ਼ਤਾਰ

ਮੈਲਬਰਨ : ਸਿਡਨੀ ‘ਚ ਇਕ 23 ਸਾਲ ਦੇ ਵਿਅਕਤੀ ਨੂੰ Uber ਡਰਾਈਵਰ ‘ਤੇ ਹਮਲਾ ਕਰਨ ਅਤੇ ਉਸ ਦੀ ਕਾਰ ਚੋਰੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਘਟਨਾ ਅੱਧੀ

ਪੂਰੀ ਖ਼ਬਰ »
Sugar

ਆਸਟ੍ਰੇਲੀਆ ’ਚ ਡਾਇਬਿਟੀਜ਼ ਦੇ ਮਰੀਜ਼ਾਂ ਦੀ ਗਿਣਤੀ ’ਚ ਵੱਡਾ ਵਾਧਾ, ਸ਼ੂਗਰ ਵਾਲੇ ਡਰਿੰਕਸ ‘ਤੇ ਟੈਕਸ ਲਗਾਉਣ ਦੀ ਮੰਗ ਨੇ ਜ਼ੋਰ ਫੜਿਆ

ਮੈਲਬਰਨ : ਪਿਛਲੇ 10 ਸਾਲਾਂ ਵਿੱਚ, ਡਾਇਬਿਟੀਜ਼ ਨਾਲ ਰਹਿਣ ਵਾਲੇ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ 32 ਫ਼ੀਸਦੀ ਵਧ ਕੇ ਲਗਭਗ 1.5 ਮਿਲੀਅਨ ਹੋ ਗਈ ਹੈ। ਡਾਇਬਿਟੀਜ਼ ਆਸਟ੍ਰੇਲੀਆ ਦਾ ਕਹਿਣਾ ਹੈ ਕਿ

ਪੂਰੀ ਖ਼ਬਰ »
Melbourne

ਮੈਲਬਰਨ ’ਚ ਸੰਭਾਵਤ ਡਰੱਗ ਓਵਰਡੋਜ਼ ਕਾਰਨ ਚਾਰ ਜਣਿਆਂ ਦੀ ਜਾਨ ਗਈ

ਮੈਲਬਰਨ : ਮੈਲਬਰਨ ਦੇ ਉੱਤਰ ’ਚ ਸਥਿਤ ਬ੍ਰਾਡਮੀਡੋਜ਼ ਦੇ ਇੱਕ ਘਰ ’ਚ ਅੱਜ ਚਾਰ ਲਾਸ਼ਾਂ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਮ੍ਰਿਤਕਾਂ ‘ਚ ਇਕ 17 ਸਾਲ ਦਾ ਲੜਕਾ, 32 ਅਤੇ

ਪੂਰੀ ਖ਼ਬਰ »
Sydney

‘ਬਹੁਤ ਮੂਰਖਤਾਪੂਰਨ’, ਡਰਾਈਵਰ ਨੂੰ ਕਥਿਤ ਤੌਰ ’ਤੇ ਧੋਖਾਧੜੀ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਚੁਤਰਫ਼ਾ ਨਿੰਦਾ

ਮੈਲਬਰਨ : ਵੈਸਟਰਨ ਸਿਡਨੀ ਦੇ ਕੁਐਕਰਸ ਹਿੱਲ ਇਲਾਕੇ ’ਚ ਵਾਪਰੀ ਇੱਕ ਕਥਿਤ ਧੋਖਾਧੜੀ ਦੀ ਘਟਨਾ ਤੋਂ ਬਾਅਦ ਇੱਕ ਔਰਤ ਅਤੇ ਇੱਕ ਮਰਦ ਦੀ ਚੁਤਰਫ਼ਾ ਨਿੰਦਾ ਹੋ ਰਹੀ ਹੈ। ਇੱਕ ਕਾਰ

ਪੂਰੀ ਖ਼ਬਰ »
Kym Parsons

ਬੈਂਕਾਂ ’ਚ ਕਈ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ਵਾਲੇ ਗੋਰੇ ਨੂੰ 35 ਸਾਲਾਂ ਦੀ ਕੈਦ, ਹੁਣ ਕੈਂਸਰ ਨਾਲ ਪੀੜਤ ਸਾਬਕਾ ਪੁਲਿਸ ਮੁਲਾਜ਼ਮ ਸਵੈ-ਇੱਛਾ ਮੌਤ ਨੂੰ ਲਗਾਏਗਾ ਗਲੇ

ਮੈਲਬਰਨ : ਬੈਂਕਾਂ ‘ਚ 10 ਸਾਲ ਤੱਕ ਕਈ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ਵਾਲੇ ਇਕ ਵਿਅਕਤੀ ਨੂੰ 35 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ, ਹਾਲਾਂਕਿ ਕੈਂਸਰ ਉਸ ਦੇ ਸਰੀਰ ਨੂੰ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi cultureExperience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.