Sea7 Australia is a great source of Latest Live Punjabi News in Australia.

ਮੈਲਬਰਨ ’ਚ ਇਕ ਲੱਖ ਦੇ ਕਰੀਬ ਘਰ ਖ਼ਾਲੀ, ਪਰ ਨਹੀਂ ਚਾੜ੍ਹੇ ਜਾ ਰਹੇ ਕਿਰਾਏ ’ਤੇ
ਮੈਲਬਰਨ : Prosper Australia ਦੇ ਇੱਕ ਤਾਜ਼ਾ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਮੈਲਬਰਨ ਵਿੱਚ ਲਗਭਗ 100,000 ਘਰ ਖਾਲੀ ਹਨ, ਜੋ ਬੇਘਰੇ ਅਤੇ ਸੋਸ਼ਲ ਹਾਊਸਿੰਗ ਵੇਟਿੰਗ ਲਿਸਟ ਵਿੱਚ ਸ਼ਾਮਲ ਲੋਕਾਂ

ਜਾਸੂਸੀ ਦੇ ਮਾਮਲੇ ’ਚ ਰੂਸ ਤੇ ਆਸਟ੍ਰੇਲੀਆ ਆਹਮੋ-ਸਾਹਮਣੇ, ਜਾਣੋ, ਰੂਸ ਦੀ ਆਲੋਚਨਾ ਦਾ PM Albanese ਨੇ ਕੀ ਦਿੱਤਾ ਜਵਾਬ
ਮੈਲਬਰਨ : ਰੂਸੀ ਮੂਲ ਦੀ ਆਸਟ੍ਰੇਲੀਆਈ ਫ਼ੌਜੀ ਕੀਰਾ ਕੋਰੋਲੇਵ (40) ਅਤੇ ਉਸ ਦੇ ਪਤੀ ਇਗੋਰ ਕੋਰੋਲੇਵ (62) ਨੂੰ ਆਸਟ੍ਰੇਲੀਆ ’ਚ ਜਾਸੂਸੀ ਕਰਨ ਦੇ ਦੋਸ਼ਾਂ ਹੇਠ ਬ੍ਰਿਸਬੇਨ ਤੋਂ ਗ੍ਰਿਫਤਾਰ ਕੀਤੇ ਜਾਣ

ਸਿਡਨੀ ‘ਹਿੱਟ ਐਂਡ ਰਨ’ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਨੌਜੁਆਨ ਗ੍ਰਿਫ਼ਤਾਰ
ਮੈਲਬਰਨ : ਪੰਜਾਬੀ ਮੂਲ ਦੇ ਇੱਕ ਨੌਜੁਆਨ ਗੁਰਪ੍ਰੀਤ ਸਿੰਘ (32) ਨੂੰ ਇੱਕ ਨੇਪਾਲੀ ਬਜ਼ੁਰਗ ਨੂੰ ਕਾਰ ਹੇਠ ਕੁਚਲਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਰਪ੍ਰੀਤ ਸਿੰਘ ਨੇ ਕਥਿਤ ਤੌਰ

ਜਾਸੂਸੀ ਦੀ ਸਨਸਨੀਖੇਜ਼ ਘਟਨਾ ’ਚ ਪਤੀ-ਪਤਨੀ ਗ੍ਰਿਫ਼ਤਾਰ, ਇਸ ਦੇਸ਼ ਨੂੰ ਭੇਜੀ ਜਾ ਰਹੀ ਆਸਟ੍ਰੇਲੀਆਈ ਫ਼ੌਜ ਨਾਲ ਜੁੜੀ ਜਾਣਕਾਰੀ
ਮੈਲਬਰਨ : ADF ਨੇ ਆਪਣੀ ਇੱਕ ਆਰਮੀ ਪ੍ਰਾਈਵੇਟ ਅਤੇ ਉਸ ਦੇ ਪਤੀ ਨੂੰ ਰੂਸੀਆਂ ਲਈ ਜਾਸੂਸੀ ਕਰਨ ਦ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਆਸਟ੍ਰੇਲੀਅਨ ਫ਼ੈਡਰਲ ਪੁਲਿਸ ਨੇ ਵੀਰਵਾਰ ਨੂੰ 40

ਸੁੱਤੇ ਪਏ ਸਿੱਖ ਪਰਿਵਾਰ ਦੇ ਘਰ ਨੂੰ ਲਾਈ ਅੱਗ, ਨੌਜੁਆਨ ਦੀ ਮੌਤ, ਚਾਰ ਹੋਰ ਜ਼ਖ਼ਮੀ
ਮੈਲਬਰਨ : ਲੰਡਨ ਦੇ ਵੋਲਵਰਹੈਂਪਟਨ ‘ਚ ਇਕ ਸਿੱਖ ਪਰਿਵਾਰ ਉਸ ਸਮੇਂ ਤਬਾਹ ਹੋ ਗਿਆ ਜਦੋਂ ਇਕ ਵਿਅਕਤੀ ਨੇ ਰਾਤ ਨੂੰ ਪੈਟਰੋਲ ਕੈਨਿਸਟਰ ਦੀ ਵਰਤੋਂ ਕਰ ਕੇ ਜਾਣਬੁੱਝ ਕੇ ਉਨ੍ਹਾਂ ਦੇ

ਮੈਲਬਰਨ ਦੀ ਫ਼ੈਕਟਰੀ ’ਚ ਜ਼ਹਿਰੀਲੀ ਅੱਗ ਤੋਂ ਬਾਅਦ ਹਵਾ ਅਤੇ ਪਾਣੀ ਦੀ ਕੁਆਲਿਟੀ ਬਾਰੇ ਚੇਤਾਵਨੀ ਜਾਰੀ
ਮੈਲਬਰਨ : ਮੈਲਬਰਨ ਦੇ ਵੈਸਟ ’ਚ ਰਹਿਣ ਵਾਲੇ ਲੋਕਾਂ ਨੂੰ ਜ਼ਹਿਰੀਲੇ ਧੂੰਏਂ ਦੇ ਖ਼ਤਰੇ ਕਾਰਨ Derrimut ਵਿਚ ਫੈਕਟਰੀ ਵਿਚ ਲੱਗੀ ਅੱਗ ਦੇ ਆਲੇ-ਦੁਆਲੇ ਦੇ ਖੇਤਰ ਤੋਂ ਬਚਣ ਦੀ ਸਲਾਹ ਦਿੱਤੀ

ਸਾਊਥ ਆਸਟ੍ਰੇਲੀਆ ਸਰਕਾਰ ਨੇ ਜਸਪ੍ਰੀਤ ਕੌਰ ਨੂੰ ਬਣਾਇਆ ਕਮਿਸ਼ਨਰ, ਆਸਟ੍ਰੇਲੀਆ ’ਚ ਵਧਿਆ ਪੰਜਾਬੀ ਭਾਈਚਾਰੇ ਦਾ ਮਾਣ
ਮੈਲਬਰਨ: ਅਟਾਰਨੀ ਜਨਰਲ Kyam Maher ਨੇ ਉਦਯੋਗਿਕ ਸਬੰਧਾਂ ਦੀ ਪ੍ਰੈਕਟੀਸ਼ਨਰ ਜਸਪ੍ਰੀਤ ਕੌਰ ਨੂੰ ਸਾਊਥ ਆਸਟ੍ਰੇਲੀਆ ਇੰਪਲੋਏਮੈਂਟ ਟ੍ਰਿਬਿਊਨਲ ਦਾ ਕਮਿਸ਼ਨਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਜਸਪ੍ਰੀਤ ਕੌਰ ਇਸ ਮਹੀਨੇ ਰਿਚਰਡ

ਮੈਲਬਰਨ ਦੀ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ, ਜ਼ਹਿਰੀਲੇ ਧੂੰਏਂ ਤੋਂ ਬਚਾਅ ਲਈ ਕਈ ਸਰਬਅਰ ਨੂੰ ਚੇਤਾਵਨੀ ਜਾਰੀ
ਮੈਲਬਰਨ : ਮੈਲਬਰਨ ਦੇ ਪੱਛਮ ‘ਚ ਸਥਿਤ ਇਕ ਫੈਕਟਰੀ ‘ਚ ਲੱਗੀ ਭਿਆਨਕ ਅੱਗ ’ਤੇ ਕਈ ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਸ਼ਾਮ ਸਾਢੇ ਕੁ ਤਿੰਨ ਵਜੇ ਤਕ ਕਾਬੂ ਪਾ ਲਿਆ ਗਿਆ।

‘ਆਸਟ੍ਰੇਲੀਆ ’ਚ ਵਾਪਰੇ ਅਪਰਾਧ ਦੀ ਸੁਣਵਾਈ ਇੰਡੀਆ ’ਚ ਕਿਵੇਂ ਹੋ ਸਕਦੀ ਹੈ?’ ਆਸਟ੍ਰੇਲੀਆ ਵਾਸੀ ਔਰਤ ਵਲੋਂ ਪੰਜਾਬ ’ਚ ਸਹੁਰਿਆਂ ਵਿਰੁਧ ਕਰਵਾਈ FIR ਰੱਦ
ਮੈਲਬਰਨ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਵਿਅਕਤੀ ਅਤੇ ਉਸ ਦੇ ਮਾਪਿਆਂ ਵਿਰੁੱਧ ਦਰਜ FIR ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਹੈ ਕਿ ਭਾਰਤ ਦੀ ਪੁਲਿਸ ਆਸਟ੍ਰੇਲੀਆ

ਡੇਢ ਸਾਲ ਤੋਂ ਚਲ ਰਿਹਾ Operation Drake ਸਫ਼ਲ, ਸੈਂਕੜੇ ਕਿੱਲੋ ਕੋਕੀਨ ਦੀ ਤਸਕਰੀ ਕਰਨ ਵਾਲੇ ਦੋ ਗ੍ਰਿਫ਼ਤਾਰ, ਜਾਣੋ ਕਿੱਥੋਂ ਆ ਰਿਹਾ ਸੀ ਆਸਟ੍ਰੇਲੀਆ ’ਚ ਏਨਾ ਨਸ਼ਾ
ਮੈਲਬਰਨ : 39 ਅਤੇ 23 ਸਾਲ ਦੇ ਦੋ ਵਿਅਕਤੀਆਂ ਨੂੰ 211 ਕਿਲੋ ਕੋਕੀਨ ਅਤੇ 30 ਕਿਲੋ ਕੈਟਾਮਾਈਨ ਦੀ ਤਸਕਰੀ ਕਰਨ ਵਾਲੇ ਅੰਤਰਰਾਸ਼ਟਰੀ ਅਪਰਾਧ ਸਿੰਡੀਕੇਟ ‘ਚ ਕਥਿਤ ਭੂਮਿਕਾ ਲਈ ਅੱਜ ਸਿਡਨੀ

ਵੀਜ਼ਾ ਨਿਯਮਾਂ ’ਚ ਫਸਿਆ ਆਸਟ੍ਰੇਲੀਆ ਦਾ ਕੁਸ਼ਤੀ ਚੈਂਪੀਅਨ, ਨਹੀਂ ਲੈ ਸਕੇਗਾ ਪੈਰਿਸ ਓਲੰਪਿਕ ’ਚ ਹਿੱਸਾ
ਮੈਲਬਰਨ : ਆਸਟ੍ਰੇਲੀਆ ਦੇ ਚੋਟੀ ਦੇ ਭਲਵਾਨਾਂ ਵਿਚੋਂ ਇਕ ਮੁਸਤਫਾ ਨਿਕਾਦਮ ਓਲੰਪਿਕ ਵਿਚ ਆਸਟ੍ਰੇਲੀਆ ਦੀ ਨੁਮਾਇੰਦਗੀ ਸਿਰਫ਼ ਇਸ ਲਈ ਨਹੀਂ ਕਰ ਸਕਦਾ ਕਿਉਂਕਿ 2013 ਤੋਂ ਬਾਅਦ ਕਿਸ਼ਤੀ ਰਾਹੀਂ ਆਸਟ੍ਰੇਲੀਆ ਆ

ਆਸਟ੍ਰੇਲੀਆ ’ਚ ਵੀ ਹੈ ਮਿੰਨੀ ਪੰਜਾਬ, ਜਾਣੋ ਪੂਰੇ ਦੇਸ਼ ਅੰਦਰ ਸਿੱਖਾਂ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਸ਼ਹਿਰ ਬਾਰੇ
ਮੈਲਬਰਨ : ਆਮ ਤੌਰ ’ਤੇ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਜਿੱਥੇ ਸਿੱਖਾਂ ਦੀ ਜਾਂ ਪੰਜਾਬੀ ਬੋਲਣ ਵਾਲਿਆਂ ਦੀ ਵੱਡੀ ਆਬਾਦੀ ਹੋ ਜਾਵੇ ਉਸ ਥਾਂ ਨੂੰ ਮਿੰਨੀ ਪੰਜਾਬ ਕਹਿਣ ਲੱਗ

ਸਿਡਨੀ ਦਾ ਸਿੱਖ ਪਰਿਵਾਰ ਹੋਇਆ ਗ਼ਲਤਫ਼ਹਿਮੀ ਦਾ ਸ਼ਿਕਾਰ, ਪੁਲਿਸ ਨੇ Insurance ਧੋਖਾਧੜੀ ਦੇ ਮਾਮਲੇ ’ਚ ਦਿੱਤੀ ਕਲੀਨਚਿੱਟ
ਮੈਲਬਰਨ : ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਸਿਡਨੀ ਦੇ ਇੱਕ ਸਿੱਖ ਪਰਿਵਾਰ ਦਾ ਵੀਡੀਉ ਵਾਇਰਲ ਹੋਣ ਤੋਂ ਬਾਅਦ ਉਸ ’ਤੇ Insurance ਧੋਖਾਧੜੀ ਦੇ ਇਲਜ਼ਾਮ ਲਗਾਏ ਜਾ ਰਹੇ ਸਨ ਜਿਸ ਬਾਰੇ

ਮੈਲਬਰਨ ’ਚ ਮਕਾਨਾਂ ਦਾ ਕਿਰਾਇਆ ਪਿਛਲੇ ਸਾਲ ਮੁਕਾਬਲੇ 10.6% ਵਧਿਆ, ਜਾਣੋ ਕੀ ਕਹਿੰਦੀ ਹੈ ਆਸਟ੍ਰੇਲੀਆ ’ਚ ਮਕਾਨਾਂ ਦੇ ਕਿਰਾਇਆਂ ਬਾਰੇ ਤਾਜ਼ਾ ਰਿਪੋਰਟ
ਮੈਲਬਰਨ : PropTrack ਦੀ ਮਾਰਕੀਟ ਇਨਸਾਈਟ ਰਿਪੋਰਟ ਅਨੁਸਾਰ, ਮੈਲਬਰਨ ਦੇ ਕਿਰਾਏਦਾਰ ਪਿਛਲੇ ਸਾਲ ਦੇ ਮੁਕਾਬਲੇ ਸਾਲਾਨਾ ਲਗਭਗ 2900 ਡਾਲਰ ਵਧੇਰੇ ਕਿਰਾਇਆ ਅਦਾ ਕਰ ਰਹੇ ਹਨ, ਜੂਨ 2024 ਤੱਕ ਕਿਰਾਏ ਦੀਆਂ

7 ਕਿੱਲੋ ਹੈਰੋਇਨ ਦੀ ਤਸਕਰੀ ਦੇ ਕੇਸ ’ਚ ਬਜ਼ੁਰਗ ਔਰਤ ਸਿਡਨੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ
ਮੈਲਬਰਨ : 62 ਸਾਲਾਂ ਦੀ ਇੱਕ NSW ਵਾਸੀ ਔਰਤ ਆਸਟ੍ਰੇਲੀਆ ’ਚ ਕਥਿਤ ਤੌਰ ‘ਤੇ 7 ਕਿਲੋ ਗ੍ਰਾਮ ਹੈਰੋਇਨ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਆਸਟ੍ਰੇਲੀਆ ਦੀ

ਮੈਲਬਰਨ ਦੇ ਕੂੜੇਦਾਨ ’ਚ ਔਰਤ ਦੀ ਲਾਸ਼ ਕੇਸ ’ਚ Coolaroo ਦਾ ਵਿਅਕਤੀ ਗ੍ਰਿਫ਼ਤਾਰ
ਮੈਲਬਰਨ : ਔਰਤ ਦੀ ਲਾਸ਼ ਨੂੰ ਕੂੜੇਦਾਨ ਵਿੱਚ ਤੁੰਨ ਕੇ ਸੁੱਟਣ ਦੇ ਮਾਮਲੇ ’ਚ ਕਤਲ ਦੀ ਜਾਂਚ ਕਰਨ ਵਾਲੇ ਜਾਸੂਸਾਂ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। Epping ਸਥਿਤ ਕੂੜੇ

ਹਿੰਮਤੀ ਸਕੂਲ ਦੀ ਸਟੂਡੈਂਟ ਕੁੜੀ ਬਣੀ ਗੋਲਡ ਕੋਸਟ ਦੀ ਹੀਰੋ, ਸਕੂਲ ਬੱਸ ਦੇ ਡਰਾਈਵਰ ਨੂੰ ਪੈ ਪਿਆ ਸੀ ਦਿਲ ਦਾ ਦੌਰਾ, ਛੋਟੀ ਕੁੜੀ ਨੇ ਬੱਸ ਨੂੰ ਸੁਰੱਖਿਅਤ ਰੋਕ ਕੇ ਬਚਾਈ ਕਈਆਂ ਦੀ ਜਾਨ
ਮੈਲਬਰਨ : ਗੋਲਡ ਕੋਸਟ ‘ਤੇ ਇੱਕ ਸਕੂਲ ਬੱਸ ਦੇ ਡਰਾਈਵਰ ਨੂੰ ਕਥਿਤ ਤੌਰ ’ਤੇ ਦਿਲ ਦਾ ਦੌਰਾ ਪੈ ਜਾਣ ਤੋਂ ਬਾਅਦ ਉਸ ’ਚ ਬੈਠੀ ਇੱਕ ਛੋਟੀ ਕੁੜੀ ਨੇ ਸਕੂਲ ਬੱਸ

NSW ’ਚ ਕੱਲ੍ਹ ਤੋਂ ਆਨਲਾਈਨ ਮਿਲਣਗੀਆਂ L plates ਨਵੇਂ ਡਰਾਈਵਰਾਂ ਲਈ ਲਾਗੂ ਹੋਣ ਜਾ ਰਿਹੈ ਵੱਡਾ ਬਦਲਾਅ
ਮੈਲਬਰਨ : ਨਵੇਂ ਡਰਾਈਵਰ NSW ਵਿੱਚ ਆਪਣੀਆਂ L plates ਆਨਲਾਈਨ ਪ੍ਰਾਪਤ ਕਰ ਸਕਦੇ ਹਨ। ਇਹ driver knowledge test ’ਚ ਕੀਤੇ ਵੱਡੇ ਫ਼ੇਰਬਦਲ ਦੀ ਬਦੌਲਤ ਸੰਭਵ ਹੋ ਸਕਿਆ ਹੈ ਜਿਸ ਅਨੁਸਾਰ

ਲੰਬੀ ਉਡੀਕ ਵਾਲੇ ਰੇਲ ਪ੍ਰਾਜੈਕਟ ਲਈ ਮੈਲਬਰਨ ਹਵਾਈ ਅੱਡੇ ਨੇ ਦਿਤੀ ਸਹਿਮਤੀ, ਜਾਣੋ ਕਦੋਂ ਤੋਂ ਸ਼ੁਰੂ ਹੋਵੇਗੀ Tullamarine Airport Train
ਮੈਲਬਰਨ : ਮੈਲਬਰਨ ਹਵਾਈ ਅੱਡੇ ਨੇ 10 ਬਿਲੀਅਨ ਡਾਲਰ ਦੀ ਲਾਗਤ ਵਾਲੇ ਏਅਰਪੋਰਟ ਰੇਲ ਲਿੰਕ ਨੂੰ ਮੁੜ ਲੀਹ ‘ਤੇ ਲਿਆਉਣ ਦਾ ਵਾਅਦਾ ਕੀਤਾ ਹੈ। Tullamarine ਜਾਣ ਵਾਲੀਆਂ ਰੇਲ ਗੱਡੀਆਂ ਦੇ

ਆਸਟ੍ਰੇਲੀਆ ਦਾ ਇੱਕ ਸ਼ਹਿਰ ਜਿੱਥੇ ਤੁਰਦੇ ਪਿਆਂ ਨੂੰ ਮਿਲ ਜਾਂਦੈ ਸੋਨਾ, ਇਸ ਖ਼ੁਸ਼ਕਿਸਮਤ ਕੁੜੀ ਨੂੰ ਸੈਰ ਕਰਦਿਆਂ ਲੱਭ ਗਿਆ ਸਾਢੇ ਚੌਦਾਂ ਤੋਲਾ ਸੋਨਾ
ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੇ Kalgoorlie ‘ਚ ਦੋ ਸਹੇਲੀਆਂ ਜਦੋਂ ਸਵੇਰ ਦੀ ਸੈਰ ਕਰ ਰਹੀਆਂ ਸਨ ਤਾਂ ਉਹ ਮਿੱਟੀ ’ਚ ਪਈ ਇੱਕ ਸੋਨੇ ਦੀ ਡਲੀ ਨੂੰ ਦੇਖ ਕੇ ਹੈਰਾਨ ਰਹਿ

ਰਿਚਰਡ ਮਾਰਲਸ ਨੇ ਰਾਜਨਾਥ ਸਿੰਘ ਨੂੰ ਰਖਿਆ ਮੰਤਰੀ ਬਣਨ ਦੀ ਦਿੱਤੀ ਵਧਾਈ, ਜਾਣੋ ਕੀ ਟੈਲੀਫ਼ੋਨ ’ਤੇ ਕੀ ਹੋਈ ਗੱਲਬਾਤ
ਮੈਲਬਰਨ : ਭਾਰਤ ਅਤੇ ਆਸਟ੍ਰੇਲੀਆ ਨੇ ਦੁਵੱਲੇ ਰੱਖਿਆ ਸਹਿਯੋਗ ਨਾਲ ਜੁੜੇ ਕਈ ਮੁੱਦਿਆਂ ਦੀ ਸਮੀਖਿਆ ਕੀਤੀ ਅਤੇ ਹਿੰਦ-ਪ੍ਰਸ਼ਾਂਤ ਖੇਤਰ (Indo-Pacific region) ਵਿਚ ਦੋਵਾਂ ਦੇਸ਼ਾਂ ਵਿਚਾਲੇ ਨੇੜਲੇ ਸਹਿਯੋਗ ‘ਤੇ ਸਪੱਸ਼ਟ ਧਿਆਨ

ਸਿਡਨੀ ’ਚ ਬਾਲਕਨੀ ਨੂੰ ਵੀ ਚੜ੍ਹਾ ਦਿੱਤਾ ਰੈਂਟ ’ਤੇ, ਕਿਰਾਇਆ ਸੁਣ ਕੇ ਰਹਿ ਜਾਓਗੇ ਹੈਰਾਨ
ਮੈਲਬਰਨ : ਆਸਟ੍ਰੇਲੀਆ ’ਚ ਰਿਹਾਇਸ਼ੀ ਸੰਕਟ ਕਿਸ ਕਦਰ ਵਿਗੜ ਚੁੱਕਾ ਹੈ, ਇਹ ਇਸ ਗੱਲ ਤੋਂ ਹੀ ਪ੍ਰਤੱਖ ਹੋ ਜਾਂਦਾ ਹੈ ਕਿ ਸਿਡਨੀ CBD ਅਪਾਰਟਮੈਂਟ ਦੀ ਬਾਲਕਨੀ ਨੂੰ ਹੀ ਆਨਲਾਈਨ ਰੈਂਟ

ਟਾਕਾਨਿਨੀ ਗੁਰੂ ਘਰ ਵਿੱਚ ਮਹਾਰਾਜ ਦੇ ਸਰੂਪ ਲਈ ਭੇਟ ਕੀਤੀ ਜਾਵੇਗੀ Mercedes-Benz Sprinter
ਮੈਲਬਰਨ : ਅੰਮ੍ਰਿਤ ਸੰਚਾਰ ਟੀਮ ਅਤੇ ਲੰਗਰ ਵਾਲੀਆਂ ਬੀਬੀਆਂ ਵਲੋਂ ਟਾਕਾਨਿਨੀ ਗੁਰੂ ਘਰ ਵਿੱਚ ਮਹਾਰਾਜ ਦੇ ਸਰੂਪ ਲਈ ਅਗਲੇ ਹਫਤੇ Mercedes-Benz Sprinter ਭੇਟ ਕੀਤੀ ਜਾਵੇਗੀ। ਉਨ੍ਹਾਂ ਵਲੋਂ $115,000 ਇੱਕਠੇ ਕਰ

ਮਨਪ੍ਰੀਤ ਕੌਰ ਦੀ ਲਾਸ਼ ਨੂੰ ਭਾਰਤ ਭੇਜਣ ਤੋਂ ਇਨਕਾਰ, ਆਸਟ੍ਰੇਲੀਆ ’ਚ ਹੀ ਹੋਵੇਗਾ ਸਸਕਾਰ, ਜਾਣੋ ਕੀ ਹੋਇਆ ਸੀ ਆਖ਼ਰੀ ਸਮੇਂ ’ਤੇ
ਮੈਲਬਰਨ : ਆਸਟ੍ਰੇਲੀਆ ’ਚ ਚਾਰ ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਮੈਲਬਰਨ ਤੋਂ ਪੰਜਾਬ ਪਰਤ ਰਹੀ ਮਨਪ੍ਰੀਤ ਕੌਰ ਦਾ ਸਸਕਾਰ ਆਸਟ੍ਰੇਲੀਆ ’ਚ ਹੀ ਕੀਤਾ ਜਾਵੇਗਾ ਕਿਉਂਕਿ ਉਸ ਦੀ ਲਾਸ਼

ਜਿਨਸੀ ਸੋਸ਼ਣ ਦੇ ਦੋਸ਼ ’ਚ ਟੈਕਸੀ ਡਰਾਈਵਰ ਮੈਲਬਰਨ ਹਵਾਈ ਅੱਡੇ ਤੋਂ ਗ੍ਰਿਫ਼ਤਾਰ, ਚੜ੍ਹਨ ਜਾ ਰਿਹਾ ਸੀ ਭਾਰਤ ਦੀ ਫ਼ਲਾਈਟ
ਮੈਲਬਰਨ : ਮੈਲਬਰਨ ‘ਚ ਇਕ ਟੈਕਸੀ ਡਰਾਈਵਰ ਨੂੰ 45 ਮਿੰਟ ਦੇ ਸਫ਼ਰ ਦੌਰਾਨ ਇਕ ਔਰਤ ਯਾਤਰੀ ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ।

ਆਸਟ੍ਰੇਲੀਆ ’ਚ ਟੈਕਸ ਭਰਨ ਦਾ ਸੀਜ਼ਨ ਸ਼ੁਰੂ, ਜਾਣੋ ਕਿਵੇਂ ਅਤੇ ਕਿਸ ਸਮੇਂ ਭਰੀਏ ਟੈਕਸ
ਮੈਲਬਰਨ : ਆਸਟ੍ਰੇਲੀਆ ਵਿਚ ਵਿੱਤੀ ਸਾਲ 30 ਜੂਨ ਨੂੰ ਖਤਮ ਹੋਣ ਦੇ ਨਾਲ ਹੀ ਟੈਕਸ ਭਰਨ ਦਾ ਸਮਾਂ ਵੀ ਸ਼ੁਰੂ ਹੋ ਗਿਆ ਹੈ। ਤੁਹਾਡੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਤੁਹਾਨੂੰ ਮਿਲਣ ਵਾਲੀਆਂ

ਆਸਟ੍ਰੇਲੀਆ ’ਚ ਇਸ ਕੰਮ ਲਈ ਵਰਕਰਾਂ ਦੀ ਵੱਡੀ ਜ਼ਰੂਰਤ, 2030 ਤਕ ਚਾਹੀਦੇ ਨੇ 200,000 ਸਕਿੱਲਡ ਵਰਕਰ
ਮੈਲਬਰਨ : ਹੁਣ ਤਕ ਆਰਟੀਫਿਸ਼ੀਅਲ ਇੰਟੈਲੀਜੈਂਸ (AI)ਤਕਨਾਲੋਜੀ ’ਤੇ ਲੋਕਾਂ ਦੀਆਂ ਨੌਕਰੀਆਂ ਚੋਰੀ ਕਰਨ ਦਾ ਦੋਸ਼ ਲਗਦਾ ਰਿਹਾ ਹੈ, ਪਰ Tech Council ਦੀ ਇੱਕ ਖੋਜ ਮੁਤਾਬਕ ਅਸਲ ’ਚ AI ਬਦੌਲਤ 2030

ਮੈਲਬਰਨ ਏਅਰਪੋਰਟ ’ਤੇ ਉਤਰਿਆ ਵਿਅਕਤੀ ਮਿਲਿਆ Measles ਤੋਂ ਪੀੜਤ, ਚੇਤਾਵਨੀ ਜਾਰੀ
ਮੈਲਬਰਨ : ਵਿਕਟੋਰੀਆ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ Measles (ਖਸਰਾ) ਦੇ ਲੱਛਣਾਂ ‘ਤੇ ਧਿਆਨ ਦੇਣ ਕਿਉਂਕਿ ਇਸ ਬਹੁਤ ਜ਼ਿਆਦਾ ਛੂਤ ਵਾਲੀ ਬਿਮਾਰੀ ਤੋਂ ਪੀੜਤ ਇੱਕ ਵਿਅਕਤੀ ਵਿਦੇਸ਼

ਆਸਟ੍ਰੇਲੀਆ ’ਚ ਕੜਾਕੇ ਦੀ ਸਰਦੀ, ਇਸ ਸਟੇਟ ’ਚ ਤਾਪਮਾਨ ਨੇ ਤੋੜੇ ਸਾਰੇ ਰੀਕਾਰਡ
ਮੈਲਬਰਨ : ਤਸਮਾਨੀਆ ਦੇ ਇਕ ਮੌਸਮ ਕੇਂਦਰ ਨੇ ਜੁਲਾਈ ਵਿਚ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਲਿਆਵੇਨੀ ਦੇ ਇਕ ਮੌਸਮ ਕੇਂਦਰ ਨੇ ਬੁੱਧਵਾਰ

ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹੇਠ ਨਾਬਾਲਗ ਚੀਨੀ ਗ੍ਰਿਫ਼ਤਾਰ, ਪੱਥਰ ਦੀ ਮੂਰਤੀ ’ਚ ਲੁਕਾ ਕੇ ਕੀਤੀ ਜਾ ਰਹੀ ਸੀ ਤਸਕਰੀ
ਮੈਲਬਰਨ : ਆਸਟ੍ਰੇਲੀਆ ਦੀ ਫ਼ੈਡਰਲ ਪੁਲਿਸ ਨੇ 17 ਸਾਲ ਦੇ ਇੱਕ ਚੀਨੀ ਨਾਗਰਿਕ ‘ਤੇ ਆਸਟ੍ਰੇਲੀਆ ‘ਚ 8 ਕਿਲੋ ਮੈਥਾਮਫੇਟਾਮਾਈਨ ਇੰਪੋਰਟ ਕਰਨ ਦੀ ਕੋਸ਼ਿਸ਼ ਕਰਨ ਅਤੇ ਵੈਸਟਰਨ ਆਸਟ੍ਰੇਲੀਆ ‘ਚ ਗੈਰ-ਕਾਨੂੰਨੀ ਨਸ਼ੀਲੇ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.