Australian Punjabi News

Sea7 Australia is a great source of Latest Live Punjabi News in Australia.

Sydney

ਸ਼ੱਕੀ ਹਾਲਾਤ ’ਚ ਸਿਡਨੀ ਦੇ ਬੀਚ ’ਤੇ ਮਿਲੀ ਭਾਰਤੀ ਮੂਲ ਦੇ ਵਿਅਕਤੀ ਦੀ ਲਾਸ਼, ਜਾਂਚ ਸ਼ੁਰੂ

ਮੈਲਬਰਨ: ਭਾਰਤ ਦੇ ਸਟੇਟ ਤੇਲੰਗਾਨਾ ਦੇ ਇੱਕ ਵਿਅਕਤੀ ਦੀ ਆਸਟ੍ਰੇਲੀਆ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਿਡਨੀ ਦੇ ਹੈਸਲ ਗਰੋਵ ਦੀ ਡੋਰਮੋਂਟ ਸਟ੍ਰੀਟ ਵਾਸੀ ਆਰਤੀ ਅਰਵਿੰਦ

ਪੂਰੀ ਖ਼ਬਰ »
Landslide

ਗੁਆਂਢੀ ਦੇਸ਼ ’ਚ ਜ਼ਮੀਨ ਖਿਸਕਣ ਕਾਰਨ 100 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਮੈਲਬਰਨ: ਪਾਪੂਆ ਨਿਊ ਗਿਨੀ ਦੇ ਇਕ ਦੂਰ-ਦੁਰਾਡੇ ਪਿੰਡ ‘ਚ ਜ਼ਮੀਨ ਖਿਸਕਣ ਕਾਰਨ 100 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਜ਼ਮੀਨ ਖਿਸਕਣ

ਪੂਰੀ ਖ਼ਬਰ »
CALD

CALD ਕਮਿਊਨਿਟੀਜ਼ ਨੂੰ ਵਿਕਟੋਰੀਆ ਪੁਲਿਸ ’ਚ ਸ਼ਾਮਲ ਹੋਣ ਦਾ ਸੱਦਾ

ਮੈਲਬਰਨ: ਵਿਕਟੋਰੀਆ ’ਚ ਸੱਭਿਆਚਾਰਕ ਅਤੇ ਭਾਸ਼ਾਈ ਵੰਨ-ਸੁਵੰਨਤਾ (CALD) ਕਮਿਊਨਿਟੀਜ਼ ਦੇ ਲੋਕਾਂ ਨੂੰ ਪੁਲਿਸ ਸੇਵਾ ’ਚ ਹਿੱਸਾ ਲੈਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਵਿਕਟੋਰੀਆ ਪੁਲਿਸ ਵਿੱਚ 22,000 ਤੋਂ ਵੱਧ ਸਟਾਫ

ਪੂਰੀ ਖ਼ਬਰ »
OzHarvest

ਵਧਦੀ ਜਾ ਰਹੀ ਹੈ ਫ਼ੂਡ ਚੈਰਿਟੀ ’ਤੇ ਨਿਰਭਰ ਹੋਣ ਵਾਲੇ ਲੋਕਾਂ ਦੀ ਗਿਣਤੀ, OzHarvest ਦੇ ਸਰਵੇਖਣ ਨੇ ਪੇਸ਼ ਕੀਤੀ ਆਸਟ੍ਰੇਲੀਆ ਦੀ ਭਿਆਨਕ ਤਸਵੀਰ

ਮੈਲਬਰਨ: ਆਸਟ੍ਰੇਲੀਆ ਦੀ ਸਭ ਤੋਂ ਵੱਡੀ ਖੁਰਾਕ ਬਚਾਅ ਸੰਸਥਾ OzHarvest ਨੇ ਕੱਲ੍ਹ ਆਸਟ੍ਰੇਲੀਆ ਭਰ ਵਿੱਚ ਆਪਣੇ 1500 ਚੈਰਿਟੀ ਨੈੱਟਵਰਕ ਦਾ ਸਾਲਾਨਾ ਸਰਵੇਖਣ ਜਾਰੀ ਕੀਤਾ ਜਿਸ ਦੇ ਨਤੀਜੇ ਸਭ ਤੋਂ ਕਮਜ਼ੋਰ

ਪੂਰੀ ਖ਼ਬਰ »
Grapes

ਆਸਟ੍ਰੇਲੀਆ ਦੇ ਅੰਗੂਰ ਉਤਪਾਦਕਾਂ ਨੇ ਮਲਟੀਨੈਸ਼ਨਲ ਕੰਪਨੀ ਦਾ ਆਫ਼ਰ ਠੁਕਰਾਇਆ, 50 ਹਜ਼ਾਰ ਡਾਲਰ ਦੀ ਮੰਗ ਬਦਲੇ ਕੀਤੀ ਗਈ ਸੀ ਸਿਰਫ਼ 4 ਹਜ਼ਾਰ ਡਾਲਰ ਦੀ ਪੇਸ਼ਕਸ਼

ਮੈਲਬਰਨ: ਆਸਟ੍ਰੇਲੀਆ ਦੀ ਵਾਈਨ ਦਾ ਲਗਭਗ 10٪ ਉਤਪਾਦਨ ਕਰਨ ਵਾਲੇ 540 ਤੋਂ ਵੱਧ ਉਤਪਾਦਕਾਂ ਦੇ ਸਮੂਹ CCW ਕੋ-ਆਪਰੇਟਿਵ ਨੇ 4,000 ਡਾਲਰ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਐਕੋਲੇਡ ਵਾਈਨਜ਼ ਵੱਲੋਂ ਦਿੱਤੀ

ਪੂਰੀ ਖ਼ਬਰ »
ਲਾਟਰੀ

ਐਡੀਲੇਡ ਦੇ ਸਟੋਰ ਤੋਂ ਲਾਟਰੀ ਖ਼ਰੀਦਣ ਵਾਲੇ ਦੀ ਚਮਕੀ ਕਿਸਮਤ, ਜਿੱਤ ਲਿਆ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਪਾਵਰਬਾਲ ਜੈਕਪਾਟ

ਮੈਲਬਰਨ: ਆਸਟ੍ਰੇਲੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਲਾਟਰੀ ਐਡੀਲੇਡ ਦੇ ਇੱਕ ਵਿਅਕਤੀ ਨੇ ਜਿੱਤੀ ਹੈ। 15 ਕਰੋੜ ਡਾਲਰ ਦੇ ਪਾਵਰਬਾਲ ਜੈਕਪਾਟ ਦੇ ਰਹੱਸਮਈ ਜੇਤੂ ਨੇ ਇਹ ਟਿਕਟ ਸਾਊਥ ਆਸਟ੍ਰੇਲੀਆ

ਪੂਰੀ ਖ਼ਬਰ »
weather

ਆਸਟ੍ਰੇਲੀਆ ਇਸ ਵਾਰੀ ਕਿੰਨੀ ਕੁ ਸਰਦੀ ਪਏਗੀ? ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

ਮੈਲਬਰਨ: ਆਸਟ੍ਰਲੀਆ ’ਚ ਸਰਦੀਆਂ ਦਾ ਮੌਸਮ ਆ ਗਿਆ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਤੁਸੀਂ ਗਰਮ ਕੱਪੜੇ ਜਮ੍ਹਾਂ ਕਰਨੇ ਸ਼ੁਰੂ ਕਰ ਦਵੋ। ਹਾਲਾਂਕਿ ਤੁਹਾਨੂੰ ਛੱਤਰੀ ਦੀ ਜ਼ਰੂਰਤ ਜ਼ਿਆਦਾ

ਪੂਰੀ ਖ਼ਬਰ »
Property

ਇਸ ਇੱਕ ਵਿਸ਼ੇਸ਼ਤਾ ਨਾਲ ਹੋਰਨਾਂ ਘਰਾਂ ਨਾਲੋਂ ਤੁਹਾਡੇ ਘਰ ਦੀ ਕੀਮਤ ਹੋ ਸਕਦੀ ਹੈ ਸੈਂਕੜੇ ਡਾਲਰ ਵੱਧ

ਮੈਲਬਰਨ: ਡੋਮੇਨ ਸਸਟੇਨੇਬਿਲਟੀ ਇਨ ਪ੍ਰਾਪਰਟੀ ਨੇ ਆਪਣੀ ਇੱਕ ਰਿਪੋਰਟ ’ਚ ਖ਼ੁਲਾਸਾ ਕੀਤਾ ਹੈ ਕਿ ਟਿਕਾਊ ਵਿਸ਼ੇਸ਼ਤਾਵਾਂ ਵਾਲੇ ਘਰ ਹੋਰਨਾਂ ਘਰਾਂ ਨਾਲੋਂ 112,000 ਡਾਲਰ ਵੱਧ ਕੀਮਤ ’ਤੇ ਵਿਕ ਸਕਦੇ ਹਨ, ਇਹ

ਪੂਰੀ ਖ਼ਬਰ »
School Bus Accident

ਮੈਲਬਰਨ ’ਚ ਸਕੂਲ ਬੱਸ ਨੂੰ ਹਾਦਸਾ, ਡਰਾਈਵਰ ਦੀ ਮੌਤ, ਇੱਕ ਬੱਚਾ ਜ਼ਖ਼ਮੀ

ਮੈਲਬਰਨ: ਮੈਲਬਰਨ ਦੇ ਉੱਤਰ ‘ਚ ਕਿਲਮੋਰ ਨੇੜੇ ਬੁੱਧਵਾਰ ਦੁਪਹਿਰ ਨੂੰ ਸਕੂਲ ਤੋਂ ਘਰ ਜਾਂਦੇ ਸਮੇਂ ਕਰੀਬ 30 ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇਕ ਸਕੂਲ ਬੱਸ ਦੇ ਸੜਕ ਤੋਂ ਉਤਰ

ਪੂਰੀ ਖ਼ਬਰ »
Clear Air Turbulence

‘ਜਲਵਾਯੂ ਤਬਦੀਲੀ ਕਾਰਨ ਵਧ ਰਹੀਆਂ ਉਡਦੇ ਜਹਾਜ਼ ’ਚ ਉਥਲ-ਪੁਥਲ ਮੱਚਣ ਦੀਆਂ ਘਟਨਾਵਾਂ’

ਮੈਲਬਰਨ: ਹਵਾਬਾਜ਼ੀ ਸਲਾਹਕਾਰ ਅਤੇ ਜਹਾਜ਼ ਹਾਦਸਿਆਂ ਦੇ ਸਾਬਕਾ ਜਾਂਚਕਰਤਾ ਟਿਮ ਐਟਕਿਨਸਨ ਦਾ ਕਹਿਣਾ ਹੈ ਕਿ ਲੰਡਨ ਤੋਂ ਸਿੰਗਾਪੁਰ ਆ ਰਹੇ ਜਹਾਜ਼ ਦੇ ਵੱਡੇ ਆਕਾਰ ਨੇ ‘ਕਲੀਅਰ ਏਅਰ ਟਰਬੂਲੈਂਸ’ ਦੀ ਇਸ

ਪੂਰੀ ਖ਼ਬਰ »
ਲੰਡਨ

ਲੰਡਨ ਤੋਂ ਸਿੰਗਾਪੁਰ ਜਾ ਰਹੀ ਉਡਾਨ ’ਚ ਸਵਾਰ 12 ਆਸਟ੍ਰੇਲੀਆਈ ਅਜੇ ਵੀ ਹਸਪਤਾਲ ’ਚ, ਤਿੰਨ ਦੀ ਹਾਲਤ ਗੰਭੀਰ

ਮੈਲਬਰਨ: ਲੰਡਨ ਤੋਂ ਸਿੰਗਾਪੁਰ ਜਾ ਰਹੀ ਭਾਰੀ ਉਥਲ-ਪੁਥਲ ਦਾ ਸ਼ਿਕਾਰ ਹੋਈ ਉਡਾਣ ‘ਚ ਸਵਾਰ 12 ਆਸਟ੍ਰੇਲੀਆਈ ਨਾਗਰਿਕ ਬੈਂਕਾਕ ਦੇ ਦੋ ਹਸਪਤਾਲਾਂ ‘ਚ ਅਜੇ ਵੀ ਇਲਾਜ ਕਰਵਾ ਰਹੇ ਹਨ, ਜਿਨ੍ਹਾਂ ‘ਚੋਂ

ਪੂਰੀ ਖ਼ਬਰ »
Bird Flu

ਆਸਟ੍ਰੇਲੀਆ ’ਚ H7N1 ਬਰਡ ਫ਼ਲੂ ਸਟ੍ਰੇਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ, ਭਾਰਤ ਤੋਂ ਪਰਤਿਆ ਬੱਚਾ ਬਣਿਆ ਪਹਿਲਾ ਪੀੜਤ

ਮੈਲਬਰਨ: ਭਾਰਤ ਤੋਂ ਆਸਟ੍ਰੇਲੀਆ ਦੇ ਵਿਕਟੋਰੀਆ ਪਰਤੇ ਇਕ ਬੱਚੇ ‘ਚ ਬਰਡ ਫਲੂ ਦੇ H7N1 ਸਟ੍ਰੇਨ ਦੇ ਦੇਸ਼ ਦੇ ਪਹਿਲੇ ਮਨੁੱਖੀ ਮਾਮਲੇ ਦੀ ਪੁਸ਼ਟੀ ਹੋਈ ਹੈ। ਮਾਰਚ ਵਿੱਚ ਬੱਚਾ ਇਸ ਘਾਤਕ

ਪੂਰੀ ਖ਼ਬਰ »
Bird Flu

ਵਿਕਟੋਰੀਆ ’ਚ ਫੈਲਿਆ ਬਰਡ ਫਲੂ, ਪੋਲਟਰੀ ਫਾਰਮਰਾਂ ਅਤੇ ਹੋਰ ਪੰਛੀ ਮਾਲਕਾਂ ਨੂੰ ਵੈਟਰਨਰੀ ਅਫ਼ਸਰ ਨੇ ਕੀਤੀ ਅਪੀਲ

ਮੈਲਬਰਨ: ਮੱਧ ਵਿਕਟੋਰੀਆ ਦੇ ਮੈਰੀਡਿਥ ਨੇੜੇ ਇਕ ਐੱਗ ਫਾਰਮ ਵਿਚ ਬਰਡ ਫਲੂ ਦਾ ਪਤਾ ਲੱਗਾ ਹੈ। ਹਾਲਾਂਕਿ ਅਫ਼ਸਰਾਂ ਨੇ ਅਜੇ ਇਹ ਫ਼ੈਸਲਾ ਨਹੀਂ ਕੀਤਾ ਹੈ ਕਿ ਕੀ ਇਹ ਬਹੁਤ ਜ਼ਿਆਦਾ

ਪੂਰੀ ਖ਼ਬਰ »
ਡਿਗਰੀ

ਬਿਨਾਂ ਡਿਗਰੀ ਤੋਂ ਇਕ ਹਫਤੇ ਦੀ ਟ੍ਰੇਨਿੰਗ ਲੈ ਕੇ ਇਹ ਬੰਦਾ ਹਰ ਸਾਲ ਕਮਾ ਰਿਹੈ 80 ਹਜ਼ਾਰ ਡਾਲਰ

ਮੈਲਬਰਨ: ਚੰਗੀ ਤਨਖਾਹ ਵਾਲੀ ਨੌਕਰੀ ਲਈ ਹਰ ਵਾਰੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਅੱਜਕਲ੍ਹ ਲੋਕ ਕੁਝ ਸਮੇਂ ਦੀ ਟ੍ਰੇਨਿੰਗ ਨਾਲ ਅਜਿਹਾ ਕੰਮ ਕਰ ਰਹੇ ਹਨ, ਜਿਸ ਨਾਲ

ਪੂਰੀ ਖ਼ਬਰ »
McDonald's

McDonald’s ਮੁੜ ਸਵਾਲਾਂ ਦੇ ਘੇਰੇ ’ਚ, ਵਰਕਰ ਗਾਹਕਾਂ ਸਾਹਮਣੇ ਹੀ ਫ਼ਰਾਈ ਵਾਰਮਰ ’ਤੇ ਸੁਕਾਉਣ ਲੱਗੀ ਗੰਦਾ ਪੋਚਾ

ਮੈਲਬਰਨ: McDonald’s ਦੀ ਇੱਕ ਵਰਕਰ ਵੱਲੋਂ ਗਾਹਕਾਂ ਦੇ ਸਾਹਮਣੇ ਗੈਰ-ਸਿਹਤਮੰਦ ਹਰਕਤ ਨਾਲ ਆਸਟ੍ਰੇਲੀਆ ਵਾਸੀ ਹੈਰਾਨ ਹਨ। ਕੁਈਨਜ਼ਲੈਂਡ ਦੇ ਬੂਵਲ ਵਿਚ McDonald’s ਦੀ ਇਕ ਗਾਹਕ ਇਹ ਦੇਖ ਕੇ ਹੈਰਾਨ ਰਹਿ ਗਈ

ਪੂਰੀ ਖ਼ਬਰ »
Harjit Kaur

ਹਰਜੀਤ ਕੌਰ ਦੀ ਮੌਤ ਦੇ ਮਾਮਲੇ ’ਚ ਮੈਲਬਰਨ ਦੀ ਕਲੀਨਿਕ ਦੇ ਦੋ ਹੋਰ ਡਾਕਟਰ ਮੁਅੱਤਲ

ਮੈਲਬਰਨ: ਪੰਜਾਬੀ ਮੂਲ ਦੀ ਦੋ ਬੱਚਿਆਂ ਦੀ ਮਾਂ ਹਰਜੀਤ ਕੌਰ ਦੀ ਗਰਭਪਾਤ ਤੋਂ ਬਾਅਦ ਮੌਤ ਦੇ ਮਾਮਲੇ ’ਚ ਦੋ ਹੋਰ ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੈਲਬਰਨ ਦੇ ਹੈਂਪਟਨ

ਪੂਰੀ ਖ਼ਬਰ »
CAIR

ਪੈਰਾਮਾਟਾ ਵਿਖੇ CAIR ਦਾ ਨਵਾਂ ਹੈੱਡਕੁਆਰਟਰ ਲਾਂਚ, ਜਾਣੋ ਭਾਰਤੀਆਂ ਨੂੰ ਕੀ ਮਿਲਣ ਜਾ ਰਹੀਆਂ ਹਨ ਸਹੂਲਤਾਂ

ਮੈਲਬਰਨ: ਆਸਟ੍ਰੇਲੀਆ-ਭਾਰਤ ਸਬੰਧਾਂ ਲਈ ਨਵੇਂ ਕੇਂਦਰ (CAIR) ਦੇ ਹੈੱਡਕੁਆਰਟਰ ਦਾ ਉਦਘਾਟਨ ਵਿਦੇਸ਼ ਮੰਤਰੀ ਪੈਨੀ ਵੋਂਗ ਅਤੇ ਵਪਾਰ ਮੰਤਰੀ ਡੌਨ ਫੈਰਲ ਨੇ ਸਿਡਨੀ ਨੇੜੇ ਪੈਰਾਮਾਟਾ ਵਿਖੇ ਕੀਤਾ। ਆਸਟ੍ਰੇਲੀਆ ਅਤੇ ਨਿਊ ਸਾਊਥ

ਪੂਰੀ ਖ਼ਬਰ »

ਆਸਟ੍ਰੇਲੀਆ ਦੀ ਨਾਬਾਲਗ ਨੂੰ ਧਮਕਾਉਣ ਦੇ ਜੁਰਮ ਹੇਠ ਇੰਡੀਆ ’ਚ ਕੇਸ ਦਰਜ

ਮੈਲਬਰਨ: ਆਸਟ੍ਰੇਲੀਆ ਦੀ ਇਕ ਨਾਬਾਲਗ ਲੜਕੀ ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕਰਨ ਅਤੇ ਫਿਰ ਆਨਲਾਈਨ ਧਮਕੀ ਦੇਣ ਦੇ ਦੋਸ਼ ‘ਚ ਇੰਡੀਆ ਦੇ ਸ਼ਹਿਰ ਇੰਦੌਰ ਦੇ ਇਕ ਵਿਅਕਤੀ ਖਿਲਾਫ ਮਾਮਲਾ

ਪੂਰੀ ਖ਼ਬਰ »
Telstra

2800 ਵਰਕਰਾਂ ਦੀ ਛਾਂਟੀ ਕਰੇਗੀ Telstra, ਜ਼ਿਆਦਾਤਰ ਇਸੇ ਸਾਲ ਦੇ ਅੰਤ ਤੱਕ

ਮੈਲਬਰਨ: ਆਸਟ੍ਰੇਲੀਆ ਦੀ ਟੈਲੀਕਮਿਊਨੀਕੇਸ਼ਨਜ਼ ਕੰਪਨੀ Telstra ਨੇ ਵਿੱਤੀ ਸਾਲ 2025 ਦੇ ਅੰਤ ਤੱਕ 35 ਕਰੋੜ ਡਾਲਰ ਦੀ ਬੱਚਤ ਕਰਨ ਦੇ ਉਦੇਸ਼ ਨਾਲ ਚੁੱਕੇ ਗਏ ਕਦਮਾਂ ਦੀ ਲੜੀ ਦੇ ਹਿੱਸੇ ਵਜੋਂ

ਪੂਰੀ ਖ਼ਬਰ »
NSW

NSW ਦੇ 4 ਲੱਖ ਸਰਕਾਰੀ ਮੁਲਾਜ਼ਮਾਂ ਲਈ 10.5 ਫ਼ੀਸਦੀ ਤਨਖ਼ਾਹ ’ਚ ਵਾਧੇ ਦੀ ਮਨਜ਼ੂਰੀ

ਮੈਲਬਰਨ: ਮਿਨਸ ਸਰਕਾਰ ਨੇ NSW ਦੇ 400,000 ਤੋਂ ਵੱਧ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਵਿੱਚ ਅਗਲੇ ਤਿੰਨ ਸਾਲਾਂ ਦੌਰਾਨ 10.5٪ ਵਾਧੇ ਦੀ ਪੇਸ਼ਕਸ਼ ਕੀਤੀ ਹੈ। ਸੋਮਵਾਰ ਨੂੰ ਐਲਾਨੀ ਗਈ ਇਹ ਪੇਸ਼ਕਸ਼

ਪੂਰੀ ਖ਼ਬਰ »
Rahulreet

ਨਸ਼ੇ ’ਚ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਪੰਜਾਬੀ ਸਿਡਨੀ ਦੀ ਅਦਾਲਤ ’ਚ ਪੇਸ਼

ਮੈਲਬਰਨ: ਸਿਡਨੀ ਦੀ ਅਦਾਲਤ ’ਚ ਅੱਜ ਇੱਕ ਪੰਜਾਬੀ ਮੂਲ ਦੇ ਕੈਨੇਡੀਆਈ ਵਿਅਕਤੀ ਨੂੰ ਸਿਡਨੀ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ’ਤੇ ਨਸ਼ੇ ’ਚ ਧੁੱਤ ਹੋ ਕੇ ਉੱਡਦੇ ਜਹਾਜ਼ ਦਾ

ਪੂਰੀ ਖ਼ਬਰ »
NSW

NSW ’ਚ ਘਰੇਲੂ ਹਿੰਸਾ ਵਿਰੁਧ ਪੁਲਿਸ ਦੀ ਵੱਡੀ ਕਾਰਵਾਈ, ਚਾਰ ਦਿਨਾਂ ਦੇ ਆਪਰੇਸ਼ਨ ਦੌਰਾਨ 554 ਲੋਕ ਗ੍ਰਿਫ਼ਤਾਰ

ਮੈਲਬਰਨ: ਨਿਊ ਸਾਊਥ ਵੇਲਜ਼ (NSW) ਵਿਚ ਘਰੇਲੂ ਹਿੰਸਾ ਨੂੰ ਨਿਸ਼ਾਨਾ ਬਣਾਉਣ ਵਾਲੇ ਚਾਰ ਦਿਨਾਂ ਦੇ ਆਪਰੇਸ਼ਨ ਦੌਰਾਨ 554 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ’ਤੇ ਦੋਸ਼ ਆਇਦ ਕੀਤੇ

ਪੂਰੀ ਖ਼ਬਰ »
Sydney

ਸਿਡਨੀ ਦੇ ਪੁਲਿਸ ਅਫ਼ਸਰ ’ਤੇ ਦਿਨ-ਦਿਹਾੜੇ ਚਾਕੂ ਨਾਲ ਹਮਲਾ, 34 ਸਾਲ ਦੇ ਵਿਅਕਤੀ ’ਤੇ ਕਤਲ ਦੀ ਕੋਸ਼ਿਸ਼ ਦਾ ਦੋਸ਼

ਮੈਲਬਰਨ: ਸਿਡਨੀ ਦੇ ਇਕ ਪੁਲਸ ਅਧਿਕਾਰੀ ਕਾਂਸਟੇਬਲ ਐਲਵਿਸ ਪੋਆ ਦੇ ਸਿਰ ‘ਤੇ ਗਸ਼ਤ ਦੌਰਾਨ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। 34 ਸਾਲ ਦੇ ਹਮਲਾਵਰ ਨੇ ਟ੍ਰੈਫਿਕ ਡਿਊਟੀ ਦੌਰਾਨ ਪਿੱਛੇ

ਪੂਰੀ ਖ਼ਬਰ »
Student

ਆਸਟ੍ਰੇਲੀਆ ’ਚ ਹਮਲੇ ਤੋਂ ਬਾਅਦ ਭਾਰਤੀ ਦਾ ਭਵਿੱਖ ਅਨਿਸ਼ਚਿਤ, ਅਧਰੰਗ ਹੋਣ ਕਾਰਨ ਹਿੱਲਣਾ-ਜੁੱਲਣਾ ਵੀ ਹੋਇਆ ਮੁਸ਼ਕਲ

ਮੈਲਬਰਨ: ਤਸਮਾਨੀਆ ਯੂਨੀਵਰਸਿਟੀ (UTAS) ਵਿੱਚ ਮਾਸਟਰਜ਼ ਆਫ਼ ਪ੍ਰੋਫੈਸ਼ਨਲ ਅਕਾਊਂਟਿੰਗ ਦੀ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਆਇਆ ਭਾਰਤੀ ਵਿਦਿਆਰਥੀ ਦੇਵਰਸ਼ੀ ਡੇਕਾ (32) ਦਾ ਭਵਿੱਖ ਅਨਿਸ਼ਚਿਤ ਹੋ ਗਿਆ ਹੈ। ਪਿਛਲੇ ਸਾਲ, ਪਾਰਟ-ਟਾਈਮ ਨੌਕਰੀ

ਪੂਰੀ ਖ਼ਬਰ »
Immigration

ਹੁਣ ਤਾਂ ਵਿਦੇਸ਼ੋਂ ਆਏ ਲੋਕ ਵੀ ਕਹਿਣ ਲੱਗ ਪਏ ‘ਇਮੀਗ੍ਰੇਸ਼ਨ ਘਟਾਉ’, ਜਾਣੋ ਸਿਡਨੀ ’ਚ ਰਹਿਣ ਵਾਲੇ ਭਾਰਤੀ ਪਰਿਵਾਰ ਦੀ ਕਹਾਣੀ

ਮੈਲਬਰਨ: ਹਿਮਾਂਸ਼ੂ ਵਰਮਾ ਅਤੇ ਉਨ੍ਹਾਂ ਦੀ ਪਤਨੀ ਸ਼ਿਵਾਨੀ, ਜੋ ਸੱਤ ਸਾਲ ਪਹਿਲਾਂ ਭਾਰਤ ਤੋਂ ਸਿਡਨੀ ਆਏ ਸਨ, ਨੇ ਆਸਟ੍ਰੇਲੀਆ ਦੀ ਅਲਬਾਨੀਜ਼ ਸਰਕਾਰ ਨੂੰ ਇਮੀਗ੍ਰੇਸ਼ਨ ਨੂੰ ਤੁਰੰਤ ਘਟਾਉਣ ਦੀ ਅਪੀਲ ਕੀਤੀ

ਪੂਰੀ ਖ਼ਬਰ »
Sydney

ਸਿਡਨੀ ਦਾ ਮਸ਼ਹੂਰ ਲੇਖਕ 13 ਸਾਲ ਦੀ ਬੱਚੀ ਨੂੰ ਬਹਿਲਾਉਣ-ਫੁਸਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਮੈਲਬਰਨ: ਸਿਡਨੀ ਦੇ ਇਕ ਮਸ਼ਹੂਰ ਬੱਚਿਆਂ ਦੀਆਂ ਕਿਤਾਬਾਂ ਦੇ ਲੇਖਕ ਨੂੰ 13 ਸਾਲ ਦੀ ਛੋਟੀ ਬੱਚੀ ਨੂੰ ਬਹਿਲਾਉਣ-ਫੁਸਲਾਉਣ ਦੀ ਕੋਸ਼ਿਸ਼ ਕਰਨ ਲਈ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਲੇਖਕ ਦੀ

ਪੂਰੀ ਖ਼ਬਰ »
Measles

ਮੈਲਬਰਨ ਹਵਾਈ ਅੱਡੇ ’ਤੇ ਮੀਸਲਜ਼ (ਖਸਰੇ) ਦਾ ਕੇਸ ਮਿਲਣ ਮਗਰੋਂ ਚੇਤਾਵਨੀ ਜਾਰੀ

ਮੈਲਬਰਨ: ਮੈਲਬਰਨ ਹਵਾਈ ਅੱਡੇ ’ਤੇ ਮੀਸਲਜ਼ (ਖਸਰੇ) ਦੇ ਇਕ ਨਵੇਂ ਮਾਮਲੇ ਦੀ ਪਛਾਣ ਕੀਤੀ ਗਈ ਹੈ। ਮੈਲਬਰਨ ਹਵਾਈ ਅੱਡੇ ਦੇ T2 ਇੰਟਰਨੈਸ਼ਨਲ ਟਰਮੀਨਲ ਤੋਂ ਬੁੱਧਵਾਰ ਰਾਤ 9:15 ਵਜੇ ਤੋਂ ਰਾਤ

ਪੂਰੀ ਖ਼ਬਰ »
Football

ਮੈਚ ਫ਼ਿਕਸਿੰਗ ਦੇ ਦੋਸ਼ਾਂ ਮਗਰੋਂ ਆਸਟ੍ਰੇਲੀਆਈ ਫ਼ੁੱਟਬਾਲ ਜਗਤ ’ਚ ਤਹਿਲਕਾ, ਤਿੰਨ ਖਿਡਾਰੀ ਮੁਅੱਤਲ

ਮੈਲਬਰਨ: ਆਸਟ੍ਰੇਲੀਆਈ ਪੇਸ਼ੇਵਰ ਫੁੱਟਬਾਲ ਵਿਚ ਪੈਸੇ ਬਦਲੇ ਮੈਚ ਹਾਰਨ ਦੇ ਦੋਸ਼ਾਂ ਤੋਂ ਬਾਅਦ ਤਰਥੱਲੀ ਮੱਚ ਗਈ ਹੈ। ਲੀਗ ਕਲੱਬ Macarthur FC ਦੇ ਕਪਤਾਨ ’ਤੇ ਦੋ ਨੌਜਵਾਨ ਸਾਥੀਆਂ ਨੂੰ 10 ਹਜ਼ਾਰ

ਪੂਰੀ ਖ਼ਬਰ »
collision

SA ’ਚ ਸੜਕੀ ਹਾਦਸਾ, ਟਰੱਕ ਅਤੇ ਯੂਟ ਵਿਚਾਲੇ ਭਿਆਨਕ ਟੱਕਰ ਕਾਰਨ ਦੋ ਬਜ਼ੁਰਗਾਂ ਦੀ ਮੌਤ

ਮੈਲਬਰਨ: ਸਾਊਥ ਆਸਟ੍ਰੇਲੀਆ ‘ਚ ਗਿਊਲਰ ਤੋਂ ਕਰੀਬ 20 ਕਿਲੋਮੀਟਰ ਉੱਤਰ ‘ਚ ਇਕ ਟਰੱਕ ਅਤੇ ਯੂਟ ਦੀ ਟੱਕਰ ਕਾਰਨ ਦੋ ਬਜ਼ੁਰਗਾਂ ਦੀ ਮੌਤ ਹੋ ਗਈ। ਦੋਵੇਂ ਗੱਡੀਆਂ ਸ਼ੁੱਕਰਵਾਰ ਦੁਪਹਿਰ 2 ਵਜੇ

ਪੂਰੀ ਖ਼ਬਰ »
Driving

ਪੰਜ ਘੰਟੇ ਤੋਂ ਘੱਟ ਨੀਂਦ ਨਾਲ ਚਾਰ ਗੁਣਾ ਵੱਧ ਜਾਂਦੇ ਹਾਦਸਿਆਂ ਦਾ ਖ਼ਤਰਾ : ਨਵੀਂ ਖੋਜ, ‘ਡਰਾਈਵਰਾਂ ਲਈ ਨਸ਼ੇ ਤੋਂ ਵੀ ਖ਼ਤਰਨਾਕ ਹੁੰਦੈ ਉਨੀਂਦਰਾ’

ਮੈਲਬਰਨ: ਨਵੇਂ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਰਾਤ ਨੂੰ ਪੰਜ ਘੰਟੇ ਤੋਂ ਘੱਟ ਨੀਂਦ ਲੈਣ ਵਾਲੇ ਡਰਾਈਵਰਾਂ ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਖਤਰਾ ਚਾਰ ਗੁਣਾ ਵੱਧ ਹੁੰਦਾ ਹੈ।

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi cultureExperience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.