Sea7 Australia is a great source of Latest Live Punjabi News in Australia.

ਮੈਲਬਰਨ ’ਚ ਮਾਂ-ਧੀ ਚਾਕੂ ਦੀ ਨੋਕ ’ਤੇ ਕਿਡਨੈਪ, ਅਜੀਬੋ-ਗ਼ਰੀਬ ਮੰਗ ਰੱਖਣ ਵਾਲੇ ‘ਏਸ਼ੀਆਈ ਦਿੱਖ’ ਦੇ ਅਪਰਾਧੀ ਦੀ ਭਾਲ ’ਚ ਪੁਲਿਸ
ਮੈਲਬਰਨ: ਮੈਲਬਰਨ ਦੇ ਦੱਖਣ-ਪੂਰਬ ’ਚ ਵਾਪਰੀ ਇੱਕ ਖੌਫ਼ਨਾਕ ਘਟਨਾ ’ਚ ਕੀਰੇਨ ਨਾਂ ਦੀ ਇਕ ਮਾਂ ਨੂੰ ਉਸ ਦੀ ਛੇ ਸਾਲ ਦੀ ਬੱਚੀ ਸਮੇਤ ਇੱਕ ਵਿਅਕਤੀ ਨੇ ਚਾਕੂ ਦੀ ਨੋਕ ’ਤੇ

ਪਿਛਲੇ ਮਹੀਨੇ ਸਾਰੀ ਦੁਨੀਆ ’ਚ ਪਈ ਰਿਕਾਰਡਤੋੜ ਗਰਮੀ, ਪਰ ਆਸਟ੍ਰੇਲੀਆ ਰਿਹਾ ਠੰਢਾ, ਜਾਣੋ ਕਾਰਨ
ਮੈਲਬਰਨ: ਅਪ੍ਰੈਲ ਵਿੱਚ, ਜਦੋਂ ਬਾਕੀ ਧਰਤੀ ’ਤੇ ਰਿਕਾਰਡ ਤੋੜ ਗਰਮੀ ਪੈ ਰਹੀ ਸੀ, ਆਸਟ੍ਰੇਲੀਆ ’ਚ ਤਾਪਮਾਨ ਔਸਤ ਨਾਲੋਂ ਠੰਢਾ ਰਿਹਾ। ਆਲਮੀ ਔਸਤ ਹਵਾ ਦਾ ਤਾਪਮਾਨ 1850 ਤੋਂ 1900 ਦੇ ਔਸਤ

ਆਸਟ੍ਰੇਲੀਆ ’ਚ ਬਦਲਿਆ ਪ੍ਰਾਪਰਟੀ ਰੁਝਾਨ, ਯੂਨਿਟਾਂ ਦੇ ਕਿਰਾਇਆਂ ’ਚ ਮਕਾਨਾਂ ਦੇ ਕਿਰਾਏ ਤੋਂ ਤੇਜ਼ੀ ਨਾਲ ਹੋ ਰਿਹੈ ਵਾਧਾ
ਮੈਲਬਰਨ: ਆਸਟ੍ਰੇਲੀਆ ਵਿਚ ਅਪਾਰਟਮੈਂਟਾਂ ਦਾ ਕਿਰਾਇਆ ਮਕਾਨਾਂ ਦੇ ਕਿਰਾਏ ਨਾਲੋਂ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਨਾਲ ਅਪਾਰਟਮੈਂਟ ਨਿਵੇਸ਼ਕਾਂ ਲਈ ਵਧੇਰੇ ਆਕਰਸ਼ਕ ਬਣ ਗਏ ਹਨ। ਇਹ ਰੁਝਾਨ ਚੰਗੇ ਇੰਫ਼ਰਾਸਟਰੱਕਚਰ ਵਾਲੀਆਂ

ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਸਿਸਟਮ ’ਚ ਵੱਡੀ ਤਬਦੀਲੀ, ਨਵੇਂ ਇਨੋਵੇਸ਼ਨ ਵੀਜ਼ਾ ਦਾ ਐਲਾਨ, BIIP ਹੋਵੇਗਾ ਖ਼ਤਮ
ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ ਉੱਚ ਹੁਨਰਮੰਦ ਵਰਕਰਾਂ ਨੂੰ ਆਕਰਸ਼ਿਤ ਕਰਨ ਲਈ ਇਕ ਨਵੇਂ ਇਨੋਵੇਸ਼ਨ ਵੀਜ਼ਾ ਦਾ ਐਲਾਨ ਕੀਤਾ ਹੈ। ਟਰੈਜ਼ਰਰ ਜਿਮ ਚੈਲਮਰਸ ਵੱਲੋਂ ਪੇਸ਼ ਕੀਤੇ ਫ਼ੈਡਰਲ ਬਜਟ ਦੇ ਐਲਾਨ ਅਨੁਸਾਰ

ਸਾਊਥ ਆਸਟ੍ਰੇਲੀਆ ਵਿੱਚ 1 ਜੁਲਾਈ ਤੋਂ ਵਧਣਗੇ ਫੀਸਾਂ ਅਤੇ ਚਾਰਜ, ਡਰਾਈਵਰਾਂ ਲਈ ਹੋਵੇਗਾ ਸਭ ਤੋਂ ਵੱਡਾ ਵਾਧਾ
ਮੈਲਬਰਨ: ਸਾਊਥ ਆਸਟ੍ਰੇਲੀਆ ਦੇ ਟਰੈਜ਼ਰਰ ਸਟੀਫਨ ਮੁਲੀਘਨ ਨੇ ਐਲਾਨ ਕੀਤਾ ਹੈ ਕਿ ਅਗਲੇ ਵਿੱਤੀ ਸਾਲ ਤੋਂ ਸਟੇਟ ‘ਚ ਫੀਸ ਅਤੇ ਚਾਰਜ 3 ਫੀਸਦੀ ਵਧਣਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਵਾਧਾ

ਆਸਟ੍ਰੇਲੀਆ ਦੇ ਬਜਟ ‘ਚ ਭਾਰਤੀਆਂ ਲਈ ਕਈ ਐਲਾਨ ਸ਼ੁਰੂ ਹੋਵੇਗੀ MATES ਯੋਜਨਾ, ਬੈਕਪੈਕਰ ਵੀਜ਼ਾ ਦੇ ਰਾਹ ਵੀ ਖੁੱਲ੍ਹੇ
ਮੈਲਬਰਨ: ਆਸਟ੍ਰੇਲੀਆ ਨੇ ਭਾਰਤ ਦੇ ਲੋਕਾਂ ਲਈ ਵਿਸ਼ੇਸ਼ ਵੀਜ਼ਾ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ 3,000 ਭਾਰਤੀ ਗ੍ਰੈਜੂਏਟਾਂ ਅਤੇ ਨੌਜਵਾਨ ਕੈਰੀਅਰ ਸਟਾਰਟਰਾਂ ਨੂੰ ਦੇਸ਼ ’ਚ ਰਹਿਣ ਅਤੇ ਕੰਮ ਕਰਨ

Pizza Hut ਆਸਟ੍ਰੇਲੀਆ ਨੂੰ 25 ਲੱਖ ਡਾਲਰ ਜੁਰਮਾਨਾ, ਮਨ੍ਹਾਂ ਕੀਤੇ ਜਾਣ ਤੋਂ ਬਾਅਦ ਵੀ ਭੇਜਦਾ ਰਿਹਾ ਮਾਰਕੀਟਿੰਗ ਸੰਦੇਸ਼
ਮੈਲਬਰਨ: ਪਿਜ਼ਾ ਹੱਟ ਆਸਟ੍ਰੇਲੀਆ ’ਤੇ ਚਾਰ ਮਹੀਨਿਆਂ ਦੇ ਅੰਦਰ ਇਕ ਕਰੋੜ ਤੋਂ ਵੱਧ ਮਾਰਕੀਟਿੰਗ ਸੰਦੇਸ਼ ਭੇਜ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ 25 ਲੱਖ ਡਾਲਰ ਤੋਂ ਜ਼ਿਆਦਾ ਦਾ ਜੁਰਮਾਨਾ ਲਗਾਇਆ

10 ਕਰੋੜ ਡਾਲਰ ਦੇ ਪਾਵਰਬਾਲ ਦਾ ਡਰਾਅ ਅੱਜ, Lott ਨੇ ਲੋਕਾਂ ਨੂੰ ਦਿੱਤੀ ਇਹ ਚੇਤਾਵਨੀ
ਮੈਲਬਰਨ: 10 ਕਰੋੜ ਡਾਲਰ ਦੇ ਪਾਵਰਬਾਲ ਜੈਕਪਾਟ ਦਾ ਡਰਾਅ ਅੱਜ ਰਾਤ ਕੱਢਿਆ ਜਾਵੇਗਾ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਲੋਕਾਂ ਨੂੰ ਤੁਰੰਤ ਚੇਤਾਵਨੀ ਜਾਰੀ ਕੀਤੀ ਗਈ ਹੈ। ਪਿਛਲੇ ਚਾਰ ਹਫ਼ਤਿਆਂ ਤੋਂ

ਫਿਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਮੈਲਬਰਨ ਯੂਨੀਵਰਸਿਟੀ ਸਮੇਤ ਕਈ ’ਵਰਸਿਟੀਆਂ ’ਚ ਲਾਏ ਤੰਬੂ
ਮੈਲਬਰਨ: ਫਿਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਮੈਲਬਰਨ ਯੂਨੀਵਰਸਿਟੀ ਦੀ ਆਰਟਸ ਵੈਸਟ ਇਮਾਰਤ ’ਚ ਧਰਨੇ ’ਤੇ ਬੈਠ ਗਏ ਹਨ, ਜਿਸ ਕਾਰਨ ਕਲਾਸਾਂ ਦਾ ਸਮਾਂ ਬਦਲਣਾ ਪਿਆ ਹੈ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ

ਬ੍ਰਿਸਬੇਨ ’ਚ ਪੰਜਾਬੀਆਂ ਦੇ ਘਰ ਨੂੰ ਅੱਗ ਲਾਉਣ ਦੇ ਦੋਸ਼ ਹੇਠ ਤਿੰਨ ਨਾਬਾਲਗ ਗ੍ਰਿਫ਼ਤਾਰ, ਮਿਲੀ ਜ਼ਮਾਨਤ
ਮੈਲਬਰਨ: ਬ੍ਰਿਸਬੇਨ ਦੇ ਉੱਤਰੀ ਇਲਾਕੇ ‘ਚ ਉਸਾਰੀ ਅਧੀਨ ਦੋ ਘਰਾਂ ਨੂੰ ਅੱਗ ਲਾਉਣ ਦੇ ਮਾਮਲੇ ’ਚ ਤਿੰਨ ਨਾਬਾਲਗਾਂ ’ਤੇ ਦੋਸ਼ ਲਗਾਏ ਗਏ ਹਨ। ਤਿੰਨ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ

‘ਜੋ ਵੀ ਮੈਨੂੰ ਪਿਆਰਾ ਸੀ ਸਭ ਲੁੱਟ ਕੇ ਲੈ ਗਏ’, ਮਾਂ ਦੇ ‘ਕਤਲ’ ਤੋਂ ਬਾਅਦ ਪੰਜਾਬੀ ਮੂਲ ਦੇ ਪਰਿਵਾਰ ਨੂੰ ਨਵਾਂ ਝਟਕਾ
ਮੈਲਬਰਨ: ਕਿਸੇ ਸਮੇਂ ਖੁੱਲ੍ਹੇ-ਡੁੱਲ੍ਹੇ ਘਰ ’ਚ ਰਹਿਣ ਵਾਲੇ ਕੇਸਰ ਅਤੇ ਉਸ ਦੇ ਭਰਾ ਦੀਆਂ ਮੁਸੀਬਤਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਆਪਣੇ ਪਿਤਾ ਯਾਦਵਿੰਦਰ ਸਿੰਘ ਵੱਲੋਂ ਆਪਣੀ ਮਾਂ ਦੇ

ਆਸਟ੍ਰੇਲੀਆ ਸਰਕਾਰ ਨੇ ਬਜਟ ਵਿੱਚ ਟੈਕਸ ਰੇਟ ਵਿੱਚ ਕੀਤੀ ਕਟੌਤੀ
ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਬਜਟ ਵਿੱਚ ਵਿਅਕਤੀਗਤ ਆਮਦਨ ਟੈਕਸ ਰੇਟ ਅਤੇ ਸੀਮਾਵਾਂ ਵਿੱਚ ਤਬਦੀਲੀਆਂ ਕੀਤੀਆਂ ਹਨ। ਇਹ 1 ਜੁਲਾਈ 2024 ਤੋਂ ਤੁਹਾਡੇ ਦੁਆਰਾ ਕਮਾਈ ਗਈ ਸਾਰੀ ਟੈਕਸਯੋਗ ਆਮਦਨ ‘ਤੇ

ਸਾਰੇ ਆਸਟ੍ਰੇਲੀਆ ਵਾਸੀਆਂ ਐਨਰਜੀ ਬਿੱਲ ’ਤੇ ਮਿਲੇਗੀ 300 ਡਾਲਰ ਦੀ ਛੋਟ, ਜਾਣੋ ਫ਼ੈਡਰਲ ਬਜਟ ’ਚ ਕਿਸ ਨੂੰ ਮਿਲੀ ਰਾਹਤ, ਕੌਣ ਰਿਹਾ ਨਿਰਾਸ਼
ਮੈਲਬਰਨ: ਟਰੈਜ਼ਰਰ ਜਿਮ ਚੈਲਮਰਜ਼ ਨੇ ਇਸ ਸਾਲ ਦਾ ਫੈਡਰਲ ਬਜਟ ਪੇਸ਼ ਕਰ ਦਿੱਤਾ ਹੈ ਜਿਸ ਨੂੰ ‘ਹਰ ਆਸਟ੍ਰੇਲੀਆਈ’ ਲਈ ਦੱਸਿਆ ਜਾ ਰਿਹਾ ਹੈ। ਪਰ ਹਮੇਸ਼ਾ ਦੀ ਤਰ੍ਹਾਂ, ਕੁਝ ਇਸ ਬਜਟ

ਬ੍ਰਿਸਬੇਨ ’ਚ ਅੱਗ ਨੇ ਪੰਜਾਬੀ ਪਰਿਵਾਰ ਦੇ ਸੁਪਨੇ ਕੀਤੇ ਸੁਆਹ, ਨਿਰਮਾਣ ਅਧੀਨ ਦੋ ਘਰਾਂ ’ਚ ਸ਼ਰਾਰਤੀ ਬੱਚਿਆਂ ਵੱਲੋਂ ਅੱਗ ਲਾਉਣ ਦਾ ਖਦਸ਼ਾ
ਮੈਲਬਰਨ: ਬ੍ਰਿਸਬੇਨ ’ਚ ਭਿਆਨਕ ਅੱਗ ਨੇ ਦੋ ਉਸਾਰੀ ਅਧੀਨ ਘਰਾਂ ਨੂੰ ਤਬਾਹ ਕਰ ਦਿੱਤਾ ਹੈ। ਇਨ੍ਹਾਂ ’ਚੋਂ ਇੱਕ ਘਰ ਪੰਜਾਬੀ ਮੂਲ ਦੇ ਪਰਿਵਾਰ ਦਾ ਸੀ। ਤੜਕੇ 2 ਵਜੇ ਦੇ ਕਰੀਬ ਦੇ

ਆਸਟ੍ਰੇਲੀਆ ’ਚ ਪੰਜਾਬੀ ਪਰਿਵਾਰ ਨੇ ਕੀਤੀ ਮਦਦ ਦੀ ਅਪੀਲ
ਮੈਲਬਰਨ: ਆਸਟ੍ਰੇਲੀਆ ਵਸਦੇ ਪੰਜਾਬੀ ਮੂਲ ਦੇ ਗੁਰਜੀਤ ਸਿੰਘ ਗਰੇਵਾਲ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਉਸ ਦੀ ਪਤਨੀ ਗਗਨਦੀਪ ਕੌਰ ਗਰੇਵਾਲ ਨੇ

ਭਾਰਤ ਤੋਂ ਆਸਟ੍ਰੇਲੀਆ : ਇੱਕ ਅਨੋਖੀ ਸਕੂਟਰ ਯਾਤਰਾ ’ਤੇ ਇਰਸ਼ਾਦ
ਮੈਲਬਰਨ: ਭਾਰਤ ਦੇ ਕੇਰਲ ’ਚ ਰਹਿਣ ਵਾਲੇ ਇਰਸ਼ਾਦ ਦੀ ਭਾਰਤ ਤੋਂ ਆਸਟ੍ਰੇਲੀਆ ਤੱਕ ਦੀ 40,000 ਕਿਲੋਮੀਟਰ ਦੀ ਅਸਧਾਰਨ ਯਾਤਰਾ ਨੇ ਵਿਸ਼ਵ ਦਾ ਧਿਆਨ ਖਿੱਚਿਆ ਹੈ। ਜਿੱਥੇ ਲੋਕ ਅਜਿਹੀਆਂ ਯਾਤਰਾਵਾਂ ਲਈ

ਸਖ਼ਤੀ ਕੰਮ ਨਾ ਆਈ! ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਲਈ ਆਸਟ੍ਰੇਲੀਆ ਸਰਕਾਰ ਬਣਾ ਰਹੀ ਨਵਾਂ ਕਾਨੂੰਨ
ਮੈਲਬਰਨ: ਆਸਟ੍ਰੇਲੀਆ ਸਰਕਾਰ ਯੂਨੀਵਰਸਿਟੀਆਂ ਵਿੱਚ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਦਾਖਲੇ ਦੀ ਗਿਣਤੀ ਨੂੰ ਸੀਮਤ ਕਰਨ ਲਈ ਨਵਾਂ ਕਾਨੂੰਨ ਲਿਆਉਣ ਜਾ ਰਹੀ ਹੈ। ਇਹ ਕਦਮ ਹਾਊਸਿੰਗ ਮਾਰਕੀਟ ਦੇ ਦਬਾਅ ਨੂੰ ਘੱਟ ਕਰਨ

ਆਸਟ੍ਰੇਲੀਆ ਵਿੱਚ ਲਿਥੀਅਮ ਦੀ ਮਾਈਨ ਖਰੀਦਣ ਲਈ ਤਿਆਰ ਖਣਿਜ ਵਿਦੇਸ਼ ਇੰਡੀਆ (KABIL)
ਮੈਲਬਰਨ: ਖਣਿਜ ਵਿਦੇਸ਼ ਇੰਡੀਆ ਲਿਮਟਿਡ (KABIL) ਨੂੰ ਇਸ ਸਾਲ ਆਸਟ੍ਰੇਲੀਆ ਵਿਚ ਲਿਥੀਅਮ ਬਲਾਕ ਖਰੀਦਣ ਦੀ ਉਮੀਦ ਹੈ। ਮਾਈਨਿੰਗ ਸੈਕਟਰੀ ਵੀ.ਐਲ. ਕਾਂਤਾ ਰਾਓ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ KABIL

‘ਮਾਸਟਰਸ਼ੈਫ ਆਸਟ੍ਰੇਲੀਆ’ ਮੁਕਾਬਲੇ ’ਚ ਛਾਈ ਪੰਜਾਬੀ ਮੂਲ ਦੀ ਸੁਮਿਤ ਸਹਿਗਲ. ਕਿਹਾ, ‘ਭਾਰਤੀ ਪਕਵਾਨਾਂ ਦੇ ਸੁਆਦ ਨੂੰ ਸਾਰੀ ਦੁਨੀਆਂ ’ਚ ਪ੍ਰਸਿੱਧੀ ਦਿਵਾਉਣਾ ਹੈ ਟੀਚਾ’
ਮੈਲਬਰਨ: ‘ਮਾਸਟਰਸ਼ੈਫ ਆਸਟ੍ਰੇਲੀਆ ਸੀਜ਼ਨ 16’ ਮੁਕਾਬਲੇ ’ਚ ਹਿੱਸਾ ਲੈ ਰਹੀ ਸੁਮਿਤ ਸਹਿਗਲ ਦਾ ਕਹਿਣਾ ਹੈ ਕਿ ਇਸ ਸ਼ੋਅ ’ਚ ਹਿੱਸਾ ਲੈਣ ਦਾ ਉਨ੍ਹਾਂ ਦਾ ਟੀਚਾ ਭਾਰਤੀ ਪਕਵਾਨਾਂ ਦੇ ਸੁਆਦ ਨੂੰ

ਉਡਾਨ ਦੌਰਾਨ ਜਹਾਜ਼ ’ਚ ਆਈ ਖ਼ਰਾਬੀ ਦੇ ਬਾਵਜੂਦ ਸੁਰੱਖਿਅਤ ਲੈਂਡਿੰਗ ਲਈ ਪਾਇਲਟ ਦੀ ਭਰਵੀਂ ਸ਼ਲਾਘਾ
ਮੈਲਬਰਨ: ਇੱਕ ਛੋਟੇ ਜਹਾਜ਼ ਦਾ ਲੈਂਡਿੰਗ ਗੇਅਰ ਖ਼ਰਾਬ ਹੋ ਜਾਣ ਦੇ ਬਾਵਜੂਦ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਲਈ ਇਸ ਦੇ ਪਾਇਲਟ ਦੀ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ। ਬੀਚ ਬੀ-200 ਸੁਪਰ

ਆਸਟ੍ਰੇਲੀਆ ’ਚ ਜ਼ਿੰਦਾ ਭੇਡਾਂ ਦੇ ਨਿਰਯਾਤ ’ਤੇ ਲੱਗੇਗੀ ਪਾਬੰਦੀ, ਪਸ਼ੂ ਪਾਲਕ ਨਾਰਾਜ਼
ਮੈਲਬਰਨ: ਆਸਟ੍ਰੇਲੀਆ 2028 ਤੋਂ ਸਮੁੰਦਰ ਰਾਹੀਂ ਜ਼ਿੰਦਾ ਭੇਡਾਂ ਦੇ ਨਿਰਯਾਤ ‘ਤੇ ਪਾਬੰਦੀ ਲਗਾਉਣ ਜਾ ਰਿਹਾ ਹੈ। ਆਸਟ੍ਰੇਲੀਆ ਸਰਕਾਰ ਨੇ ਇਹ ਫੈਸਲਾ ਜਾਨਵਰਾਂ ਦੇ ਹਿੱਤਾਂ ਦੀ ਰੱਖਿਆ ਕਰਨ ਵਾਲੇ ਸਮੂਹਾਂ ਦੀ

ਕੀ ਭੰਗ ਦੀ ਵਰਤੋਂ ਕਾਨੂੰਨੀ ਹੋ ਜਾਵੇਗੀ? ਜਾਣੋ ਭੰਗ ’ਤੇ ਟੈਕਸ ਲਾਉਣ ਨਾਲ ਆਸਟ੍ਰੇਲੀਆ ਨੂੰ ਹੋਵੇਗੀ ਕਿੰਨੀ ਕੁ ਆਮਦਨ
ਮੈਲਬਰਨ: ਮੈਲਬਰਨ ਯੂਨੀਵਰਸਿਟੀ ਦੀ ਜੈਨੀ ਵਿਲੀਅਮਜ਼ ਅਤੇ ਕੁਈਨਜ਼ਲੈਂਡ ਯੂਨੀਵਰਸਿਟੀ ਦੇ ਕ੍ਰਿਸਟੀਰਨ ਰੋਜ਼ ਦੀ ਇੱਕ ਰਿਪੋਰਟ ਅਨੁਸਾਰ ਆਸਟ੍ਰੇਲੀਆ ‘ਚ ਭੰਗ ਦੇ ਪ੍ਰਯੋਗ ਨੂੰ ਕਾਨੂੰਨੀ ਮਾਨਤਾ ਦੇਣ ਦੀ ਤਿਆਰੀ ਚਲ ਰਹੀ ਹੈ।

ਆਸਟ੍ਰੇਲੀਆ ਦੇ ਇਸ ਸਟੇਟ ’ਚ ਬੱਚਿਆਂ ’ਤੇ ਸੋਸ਼ਲ ਮੀਡੀਆ ਪਾਬੰਦੀ ਲਾਉਣ ਦੀ ਤਿਆਰੀ, ਜਾਣੋ ਕੀ ਕਹਿਣੈ ਮਾਹਰਾਂ ਦਾ
ਮੈਲਬਰਨ: ਬੱਚਿਆਂ ਦੀ ਮਾਨਸਿਕ ਸਿਹਤ ਦੀ ਰਾਖੀ ਕਰਨ ਦੇ ਉਦੇਸ਼ ਨਾਲ ਸਾਊਥ ਆਸਟ੍ਰੇਲੀਆ ਦੀ ਸਰਕਾਰ ਨੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਉਣ ਦਾ

ਆਸਟ੍ਰੇਲੀਆ ’ਚ ਸੋਸ਼ਲ ਮੀਡੀਆ ਮੰਚਾਂ ਦੀ ਜਾਂਚ ਕਰੇਗੀ ਸੰਸਦੀ ਕਮੇਟੀ, ਜਾਣੋ ਕਾਰਨ
ਮੈਲਬਰਨ : ਆਸਟ੍ਰੇਲੀਆ ਨੇ ਐਲਾਨ ਕੀਤਾ ਹੈ ਕਿ ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਬੁਰੇ ਅਸਰਾਂ ਬਾਰੇ ਪਤਾ ਕਰਨ ਲਈ ਸੰਸਦੀ ਜਾਂਚ ਕਰੇਗਾ। ਸਰਕਾਰ ਨੇ ਕਿਹਾ ਆਸਟ੍ਰੇਲੀਆਈ ਲੋਕ ਜੋ ਕੁੱਝ ਵੀ

ਆਸਟ੍ਰੇਲੀਆ ਦੇ ਹਾਊਸਿੰਗ ਸੰਕਟ ਲਈ ਬਜਟ ’ਚ ਦਿੱਤੇ ਜਾਣਗੇ 11 ਅਰਬ ਡਾਲਰ, ਵਿਦਿਆਰਥੀਆਂ ਦੀ ਰਿਹਾਇਸ਼ ਵਧਾਉਣ ਲਈ ’ਵਰਸਿਟੀਆਂ ‘ਤੇ ਲਾਗੂ ਹੋਣਗੇ ਨਵੇਂ ਨਿਯਮ
ਮੈਲਬਰਨ : ਐਲਬਨੀਜ਼ ਸਰਕਾਰ ਆਪਣੇ 14 ਮਈ ਦੇ ਬਜਟ ਵਿੱਚ 11.3 ਬਿਲੀਅਨ ਡਾਲਰ ਦੇ ਹਾਊਸਿੰਗ ਪੈਕੇਜ ਦਾ ਐਲਾਨ ਕਰਨ ਲਈ ਤਿਆਰ ਹੈ, ਜਿਸ ਦਾ ਉਦੇਸ਼ ਆਸਟ੍ਰੇਲੀਆ ਵਿੱਚ ਸੋਸ਼ਲ ਅਤੇ ਸਸਤੇ

ਇਸ ਵਾਰੀ ਆਸਟ੍ਰੇਲੀਆ ’ਚ ਹੋਵੇਗਾ The Entertainers Tour, ਮੈਲਬਰਨ ਅਤੇ ਸਿਡਨੀ ’ਚ ਇਕੱਠੇ ਹੋਣਗੇ ਕਈ ਬਾਲੀਵੁੱਡ ਸਿਤਾਰੇ
ਮੈਲਬਰਨ : ਬਾਲੀਵੁੱਡ ਦੇ ਸਿਤਾਰਿਆਂ ਨਾਲ ਭਰਪੂਰ The Entertainers Tour ਦਾ ਦੂਜਾ ਸੀਜ਼ਨ ਇਸ ਸਾਲ ਆਸਟ੍ਰੇਲੀਆ ’ਚ ਵੇਖਣ ਨੂੰ ਮਿਲੇਗਾ। ਅਗੱਸਤ ’ਚ ਮੈਲਬਰਨ ਅਤੇ ਸਿਡਨੀ ਵਿੱਚ ਹੋਣ ਵਾਲੇ ਇਸ ਪ੍ਰੋਗਰਾਮ

ਸਰਦੀਆਂ ਆਉਣ ਸਾਰ ਵਧਣ ਲੱਗੇ COVID-19 ਦੇ ਮਾਮਲੇ, ਵਿਕਟੋਰੀਆ ਦੇ ਸਿਹਤ ਅਧਿਕਾਰੀਆਂ ਨੇ ਜਾਰੀ ਕੀਤੀ ਚੇਤਾਵਨੀ
ਮੈਲਬਰਨ : ਸਰਦੀਆਂ ਦੇ ਨੇੜੇ ਆਉਣ ਨਾਲ ਵਿਕਟੋਰੀਆ ਵਿਚ COVID-19, ਇਨਫਲੂਐਂਜ਼ਾ ਅਤੇ ਰੈਸਪੀਰੇਟਰੀ ਸਿੰਕਟੀਅਲ ਵਾਇਰਸ (RSV) ਦੇ ਮਾਮਲਿਆਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਪਿਛਲੇ ਹਫਤੇ ਕੋਵਿਡ-19 ਕਾਰਨ ਹਸਪਤਾਲ ‘ਚ

‘ਹਿੱਟ ਐਂਡ ਰਨ’ ਕੇਸ ’ਚ ਮੈਲਬਰਨ ਦੀ ਸਾਕਸ਼ੀ ਅਗਰਵਾਲ ਨੂੰ 9 ਮਹੀਨਿਆਂ ਦੀ ਕੈਦ, ਲਾਇਸੈਂਸ ਕੈਂਸਲ
ਮੈਲਬਰਨ: ਮੈਲਬਰਨ ’ਚ ਇੱਕ ਨੌਜੁਆਨ ਨਰਸ ਨੂੰ ਕਾਰ ਨਾਲ ਟੱਕਰ ਮਾਰ ਕੇ ਫ਼ਰਾਰ ਹੋ ਜਾਣ ਵਾਲੀ ਭਾਰਤੀ ਮੂਲ ਦੀ ਔਰਤ ਸਾਕਸ਼ੀ ਅਗਰਵਾਲ (25) ਨੂੰ 9 ਮਹੀਨਿਆਂ ਦੀ ਕੈਦ ਦੀ ਸਜ਼ਾ

ਕਬੂਤਰ ਦੇ 23 ਆਂਡੇ ਲੈ ਕੇ ਆਸਟ੍ਰੇਲੀਆਈ ਹਵਾਈ ਅੱਡੇ ’ਤੇ ਉਤਰਨ ਵਾਲੇ ਨੂੰ 6 ਹਜ਼ਾਰ ਡਾਲਰ ਦਾ ਜੁਰਮਾਨਾ
ਮੈਲਬਰਨ: ਆਪਣੇ ਸਾਮਾਨ ‘ਚ ਕਬੂਤਰ ਦੇ 23 ਆਂਡੇ ਲੈ ਕੇ ਆਸਟ੍ਰੇਲੀਆ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇਕ ਵਿਅਕਤੀ ‘ਤੇ ਆਸਟ੍ਰੇਲੀਆ ਬਾਰਡਰ ਫੋਰਸ (ABF) ਨੇ 6000 ਡਾਲਰ ਤੋਂ ਜ਼ਿਆਦਾ

ਨਿਮਯ ਕਲਿਆਣੀ ਹੋਣਗੇ ਯੂਨੀਵਰਸਿਟੀ ਆਫ਼ ਵੋਲੋਂਗੋਂਗ ਇੰਡੀਆ ਦੇ ਡਾਇਰੈਕਟਰ
ਮੈਲਬਰਨ: ਯੂਨੀਵਰਸਿਟੀ ਆਫ਼ ਵੋਲੋਂਗੋਂਗ ਇੰਡੀਆ (UOW India) ਨੇ 9 ਮਈ 2024 ਨੂੰ ਨਿਮਯ ਕਲਿਆਣੀ ਨੂੰ ਭਾਰਤ ਦੇ ਗੁਜਰਾਤ ਸਟੇਟ ਦੀ ਗਿਫਟ ਸਿਟੀ ਵਿੱਚ ਆਪਣੇ ਇੰਡੀਆ ਕੈਂਪਸ ਦਾ ਡਾਇਰੈਕਟਰ ਨਿਯੁਕਤ ਕੀਤਾ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.