Australian Punjabi News

Sea7 Australia is a great source of Latest Live Punjabi News in Australia.

ਕੁਈਨਜ਼ਲੈਂਡ

ਕੁਈਨਜ਼ਲੈਂਡ ਦੇ ਹੜ੍ਹ ਪ੍ਰਭਾਵਤ ਇਲਾਕੇ ਲਈ ਪ੍ਰਧਾਨ ਮੰਤਰੀ ਨੇ 100 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ

ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਵੈਸਟਰਨ ਕੁਈਨਜ਼ਲੈਂਡ ਵਿੱਚ ਹੜ੍ਹ ਪ੍ਰਭਾਵਿਤ ਭਾਈਚਾਰਿਆਂ ਲਈ 100 ਮਿਲੀਅਨ ਡਾਲਰ ਤੋਂ ਵੱਧ ਦੀ ਨਵੀਂ ਫੰਡਿੰਗ ਦਾ ਐਲਾਨ ਕੀਤਾ ਹੈ। ਸਟੇਟ ਦੀ ਸਰਕਾਰ ਦੇ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਅਨਾਂ ’ਤੇ ਅਮਰੀਕਾ ਵੱਲੋਂ ਲਗਾਏ ਟੈਰਿਫ਼ ਦਾ ਕੀ ਅਸਰ ਪਵੇਗਾ? ਜਾਣੋ ਆਸਟ੍ਰੇਲੀਆ ਅਮਰੀਕਾ ਨੂੰ ਕੀ-ਕੀ ਵੇਚਦਾ ਅਤੇ ਖ਼ਰੀਦਦਾ ਹੈ

ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਸਟ੍ਰੇਲੀਆ ਤੋਂ ਆਯਾਤ ’ਤੇ 10% ਟੈਰਿਫ਼ ਲਗਾ ਦਿੱਤਾ ਹੈ। ਇਸ ਨਵੇਂ ਟੈਰਿਫ ਕਾਰਨ ਆਸਟ੍ਰੇਲੀਆਈ ਸ਼ੇਅਰ ਬਾਜ਼ਾਰ ਲਗਾਤਾਰ ਦੋ ਦਿਨਾਂ ਤੋਂ ਭਾਰੀ ਗਿਰਾਵਟ ਦੇ

ਪੂਰੀ ਖ਼ਬਰ »
Townsville

Townsville ’ਚ ਮੀਂਹ ਨੇ ਤੋੜੇ ਸਾਰੇ ਰਿਕਾਰਡ, ਪਹਿਲੇ ਤਿੰਨੇ ਮਹੀਨਿਆਂ ’ਚ ਹੀ ਪੈ ਗਿਆ ਪੂਰੇ ਸਾਲ ਤੋਂ ਵੱਧ ਮੀਂਹ

ਮੈਲਬਰਨ : ਕੁਈਨਜ਼ਲੈਂਡ ਦੇ Townsville ’ਚ 2025 ਦੇ ਸਿਰਫ ਤਿੰਨ ਮਹੀਨਿਆਂ ਅੰਦਰ ਹੀ 2,419.8 ਮਿਲੀਮੀਟਰ ਮੀਂਹ ਪਿਆ ਜੋ ਇੱਕ ਸਾਲ ਸ਼ਹਿਰ ’ਚ ਸਭ ਤੋਂ ਵੱਧ ਮੀਂਹ ਪੈਣ ਦਾ ਰਿਕਾਰਡ ਹੈ।

ਪੂਰੀ ਖ਼ਬਰ »
Darwin

ਆਸਟ੍ਰੇਲੀਆ ਦਾ ਦੂਜਾ ਸਭ ਤੋਂ ਮਹਿੰਗਾ ਕਿਰਾਏ ਦਾ ਬਾਜ਼ਾਰ ਬਣਿਆ Darwin, 700 ਡਾਲਰ ਪ੍ਰਤੀ ਹਫ਼ਤਾ ਹੋਇਆ ਔਸਤ ਕਿਰਾਇਆ

ਮੈਲਬਰਨ : ਮਕਾਨ ਕਿਰਾਏ ’ਤੇ ਲੈਣ ਦੇ ਮਾਮਲੇ ’ਚ ਆਸਟ੍ਰੇਲੀਆ ’ਚ Darwin ਦੂਜਾ ਸਭ ਤੋਂ ਮਹਿੰਗਾ ਸ਼ਹਿਰ ਬਣ ਗਿਆ ਹੈ। ਪਿਛਲੇ ਦਿਨੀਂ ਜਾਰੀ Domain ਦੀ ਰਿਪੋਰਟ ਅਨੁਸਾਰ Darwin ’ਚ ਔਸਤ

ਪੂਰੀ ਖ਼ਬਰ »
ਸਿੱਖ

ਸਿੱਖ ਜਰਨੈਲ ਹਰੀ ਸਿੰਘ ਨਲਵਾ ਦੇ ਜੀਵਨ ’ਤੇ ਅਧਾਰਤ ਫ਼ਿਲਮ ਬਣੇਗੀ, ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਕੀਤੀ ਪੁਸ਼ਟੀ

ਮੈਲਬਰਨ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਅਗਲੀ ਫ਼ਿਲਮ ‘ਕੇਸਰੀ: ਚੈਪਟਰ 3’ ’ਤੇ ਕੰਮ ਚੱਲ ਰਿਹਾ ਹੈ ਅਤੇ ਇਹ ਸਿੱਖ ਖਾਲਸਾ ਫੌਜ ਦੇ ਪਹਿਲੇ

ਪੂਰੀ ਖ਼ਬਰ »
RBA

ਟਰੰਪ ਦੇ ਟੈਰਿਫ਼ ਦਾ RBA ਦੇ ਵਿਆਜ ਰੇਟ ’ਤੇ ਵੀ ਅਸਰ ਪਵੇਗਾ? ਜਾਣ ਕੀ ਕਹਿਣੈ ਮਾਹਰਾਂ ਦਾ

ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਮਰੀਕਾ ਦੇ ਵਪਾਰਕ ਭਾਈਵਾਲਾਂ ’ਤੇ ਟੈਰਿਫ ਲਗਾਉਣ ਤੋਂ ਬਾਅਦ ਆਰਥਕ ਹਾਲਤ ਤੇਜ਼ੀ ਨਾਲ ਬਦਲ ਰਹੇ ਹਨ। ਬਾਜ਼ਾਰਾਂ ਨੂੰ ਭਰੋਸਾ ਹੈ ਕਿ ਭਾਰਤੀ ਰਿਜ਼ਰਵ

ਪੂਰੀ ਖ਼ਬਰ »
ASX 200

ਟਰੰਪ ਟੈਰਿਫ਼ ਦੇ ਐਲਾਨ ਤੋਂ ਬਾਅਦ ਪੂਰੀ ਦੁਨੀਆ ’ਚ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗੇ

ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦੁਨੀਆ ਭਰ ਤੋਂ ਅਮਰੀਕਾ ’ਚ ਇੰਪੋਰਟ ’ਤੇ ਟੈਰਿਫ਼ ਥੋਪੇ ਜਾਣ ਦੇ ਐਲਾਨ ਤੋਂ ਬਾਅਦ ਅਮਰੀਕਾ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ’ਚ ਅਣਵਿਕੇ ਪਏ ਹਜ਼ਾਰਾਂ ਅਪਾਰਟਮੈਂਟਾਂ ਕਾਰਨ ਨਵੇਂ ਮਕਾਨਾਂ ਦਾ ਵਿਕਾਸ ਰੁਕਿਆ

ਮੈਲਬਰਨ : ਮੈਲਬਰਨ ਦੇ ਹਜ਼ਾਰਾਂ ਨਵੇਂ ਅਪਾਰਟਮੈਂਟ ਬਿਨਾਂ ਵਿਕੇ ਪਏ ਹਨ, ਜਿਸ ਨਾਲ ਘੱਟ ਕੀਮਤ ਵਾਲੀਆਂ ਇਕਾਈਆਂ ਦਾ ਬੈਕਲਾਗ ਪੈਦਾ ਹੋ ਰਿਹਾ ਹੈ ਜੋ ਨਵੇਂ ਮਕਾਨਾਂ ਦੀ ਸਪਲਾਈ ਵਿਚ ਵੀ

ਪੂਰੀ ਖ਼ਬਰ »
ਆਸਟ੍ਰੇਲੀਆ

ਚੰਗੀ ਖ਼ਬਰ! ਆਸਟ੍ਰੇਲੀਆ ਦੇ ਬੀਚਾਂ ’ਤੇ ਪਲਾਸਟਿਕ ਪ੍ਰਦੂਸ਼ਣ 39% ਘਟਿਆ

ਮੈਲਬਰਨ : ਰਾਸ਼ਟਰੀ ਸਾਇੰਸ ਏਜੰਸੀ CSIRO ਦੀ ਇੱਕ ਰਿਸਰਚ ਅਨੁਸਾਰ ਆਸਟ੍ਰੇਲੀਆ ਦੇ ਬੀਚਾਂ ਸਮੁੰਦਰੀ ਕੰਢਿਆਂ ’ਤੇ ਪਲਾਸਟਿਕ ਦਾ ਪ੍ਰਦੂਸ਼ਣ ਪਿਛਲੇ ਦਹਾਕੇ ਦੌਰਾਨ ਇੱਕ ਤਿਹਾਈ ਤੋਂ ਵੱਧ ਘੱਟ ਗਿਆ ਹੈ। ਹਾਲਾਂਕਿ

ਪੂਰੀ ਖ਼ਬਰ »
ਪੰਜਾਬੀ

ਆਸਟ੍ਰੇਲੀਆ ’ਚ ਪੰਜਾਬੀ ਟਰੱਕ ਡਰਾਈਵਰ ਗੁਰਵਿੰਦਰ ਸਿੰਘ ਦੀ ਸੜਕ ਹਾਦਸੇ ’ਚ ਮੌਤ

ਮੈਲਬਰਨ : Western Australia ਦੇ Wheatbelt ਇਲਾਕੇ ਵਿੱਚ ਇੱਕ ਹਾਦਸੇ ਕਾਰਨ 34 ਸਾਲ ਦੇ ਟਰੱਕ ਡਰਾਈਵਰ ਗੁਰਵਿੰਦਰ ਸਿੰਘ ਦੀ ਦੁਖਦਾਈ ਮੌਤ ਹੋ ਗਈ। ਉਹ ਭਾਰਤ ਤੋਂ ਆਪਣੇ ਸਹੁਰੇ ਦੇ ਆਉਣ

ਪੂਰੀ ਖ਼ਬਰ »

ਡੋਨਾਲਡ ਟਰੰਪ ਨੇ ਕੀਤਾ ਅਮਰੀਕੀ ਜਵਾਬੀ ਟੈਰਿਫ਼ ਦਾ ਐਲਾਨ, ਆਸਟ੍ਰੇਲੀਆ ਤੋਂ ਐਕਸਪੋਰਟ ’ਤੇ ਲਗੇਗਾ 10% ਟੈਰਿਫ਼

ਮੈਲਬਰਨ : ਅਮਰੀਕਾ ਨੇ ਆਸਟ੍ਰੇਲੀਆ ਦੇ ਮੀਟ ਨਿਰਯਾਤ ’ਤੇ 10٪ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ, ਹਾਲਾਂਕਿ ਆਸਟ੍ਰੇਲੀਆ ਦੀ ਰੈੱਡ ਮੀਟ ਐਕਸਪੋਰਟ ਕੌਂਸਲ ਨੇ ਸਪੱਸ਼ਟ ਕੀਤਾ ਹੈ ਕਿ ਆਸਟ੍ਰੇਲੀਆਈ ਬੀਫ

ਪੂਰੀ ਖ਼ਬਰ »
ਐਡੀਲੇਡ

ਐਡੀਲੇਡ ’ਚ ਹਾਊਸਿੰਗ ਮਾਰਕੀਟ ਨੇ ਤੋੜੇ ਸਾਰੇ ਰੀਕਾਰਡ, ਪਿਛਲੇ ਸਾਲ 11.32% ਵਧੀਆਂ ਕੀਮਤਾਂ

ਮੈਲਬਰਨ : ਐਡੀਲੇਡ ਦਾ ਦੀ ਹਾਊਸਿੰਗ ਮਾਰਕੀਟ ਬੇਮਿਸਾਲ ਵਿਕਾਸ ਦੇ ਦੌਰ ’ਚੋਂ ਲੰਘ ਰਹੀ ਹੈ। ਨਵੇਂ ਅੰਕੜਿਆਂ ਨੇ ਪਿਛਲੇ ਸਾਲ ਵਿੱਚ ਕੀਮਤਾਂ ਵਿੱਚ ਰਿਕਾਰਡ ਵਾਧੇ ਦਾ ਖੁਲਾਸਾ ਕੀਤਾ ਹੈ। PropTrack

ਪੂਰੀ ਖ਼ਬਰ »
Anthony Albanese

ਸਾਊਥ ਆਸਟ੍ਰੇਲੀਆ ਨੇੜੇ ਚੀਨੀ ਜਹਾਜ਼ ਦੇ ਮੁੱਦੇ ’ਤੇ ਚੀਨੀ ਮੀਡੀਆ ਨੇ ਕੀਤੀ Anthony Albanese ਦੀ ਤਾਰੀਫ਼

ਮੈਲਬਰਨ : ਆਸਟ੍ਰੇਲੀਆ ’ਚ ਚਲ ਰਹੇ ਚੋਣ ਪ੍ਰਚਾਰ ਵਿਚਕਾਰ ਸਾਊਥ ਆਸਟ੍ਰੇਲੀਆ ਦੇ ਤੱਟ ’ਤੇ ਚੀਨੀ ਖੋਜੀ ਜਹਾਜ਼ Tan Suo Yi Hao ਦਿਸਣ ਦਾ ਮੁੱਦਾ ਭਖਦਾ ਜਾ ਰਿਹਾ ਹੈ। ਇਸ ਮੁੱਦੇ

ਪੂਰੀ ਖ਼ਬਰ »
ਪਹਿਲੇ ਜਣੇਪੇ

ਪਹਿਲੇ ਜਣੇਪੇ ਮਗਰੋਂ ਛੇਤੀ ਹਾਰਮੋਨਲ ਗਰਭ ਨਿਰੋਧਕ ਲੈਣ ਨਾਲ ਪੈਦਾ ਹੋ ਸਕਦੈ ਡਿਪਰੈਸ਼ਨ

ਮੈਲਬਰਨ : ਡੈਨਮਾਰਕ ਵਿੱਚ ਕੀਤੇ ਗਏ ਇੱਕ ਵੱਡੇ ਪੱਧਰ ਦੇ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਪਹਿਲੀ ਵਾਰ ਮਾਂ ਬਣਨ ਤੋਂ ਬਾਅਦ ਇਕ ਸਾਲ ਅੰਦਰ ਹੀ ਹਾਰਮੋਨਲ ਗਰਭ ਨਿਰੋਧਕ ਦਵਾਈਆਂ

ਪੂਰੀ ਖ਼ਬਰ »
NSW

NSW ’ਚ ਸਰਕਾਰੀ ਹਸਪਤਾਲਾਂ ਦੇ ਹਜ਼ਾਰਾਂ ਡਾਕਟਰਾਂ ਨੇ ਤਿੰਨ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ

ਮੈਲਬਰਨ : NSW ’ਚ ਸਰਕਾਰੀ ਹਸਪਤਾਲਾਂ ਦੇ ਹਜ਼ਾਰਾਂ ਡਾਕਟਰਾਂ ਨੇ 8 ਅਪ੍ਰੈਲ ਤੋਂ 3 ਦਿਨਾਂ ਦੀ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਹੈ। ਡਾਕਟਰ ਹਸਪਤਾਲਾਂ ’ਚ ਕੰਮ ਦੇ ਬਹੁਤ ਜ਼ਿਆਦਾ

ਪੂਰੀ ਖ਼ਬਰ »
Clare O’Neil

ਮਹਿੰਗਾਈ ਦੇ ਰੇਟ ਤੋਂ ਜ਼ਿਆਦਾ ਵਧਾਈ ਜਾਵੇ ਘੱਟੋ-ਘੱਟ ਤਨਖ਼ਾਹ : Clare O’Neil

ਮੈਲਬਰਨ : ਆਸਟ੍ਰੇਲੀਆਈ ਲੇਬਰ ਪਾਰਟੀ ਲਗਭਗ 30 ਲੱਖ ਘੱਟੋ-ਘੱਟ ਤਨਖਾਹ ਵਾਲੇ ਵਰਕਰਾਂ ਦੀ ਤਨਖਾਹ ਵਧਾਉਣ ਲਈ ਜ਼ੋਰ ਦੇ ਰਹੀ ਹੈ। ਪਾਰਟੀ ਨੇ ਫੇਅਰ ਵਰਕ ਕਮਿਸ਼ਨ ਤੋਂ ‘ਆਰਥਿਕ ਤੌਰ ’ਤੇ ਟਿਕਾਊ

ਪੂਰੀ ਖ਼ਬਰ »
Gold Coast

ਨਾਬਾਲਗ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ Gold Coast ਦੇ ਜੋੜੇ ਨੂੰ ਜੇਲ੍ਹ ਦੀ ਸਜ਼ਾ

ਮੈਲਬਰਨ : 15 ਸਾਲ ਦੀ ਇਕ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ Gold Coast ਦੇ ਇਕ ਪਤੀ-ਪਤਨੀ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ। Christopher Luke Hili ਅਤੇ Lee

ਪੂਰੀ ਖ਼ਬਰ »
ਵੀਜ਼ਾ

ਅੱਜ ਤੋਂ ਭਾਰਤੀਆਂ ਲਈ ਆਸਟ੍ਰੇਲੀਆ ਅਤੇ UK ਵੀਜ਼ਾ ਦੀ ਫ਼ੀਸ ’ਚ ਹੋਇਆ ਵਾਧਾ, ਜਾਣੋ ਕੀ ਹੋਵੇਗਾ ਬਦਲਾਅ

ਮੈਲਬਰਨ : ਆਸਟ੍ਰੇਲੀਆ ਅਤੇ ਯੂ.ਕੇ. ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਹੁਣ ਆਪਣੀ ਜੇਬ੍ਹ ਥੋੜ੍ਹੀ ਹੋਰ ਢਿੱਲੀ ਕਰਨੀ ਪਵੇਗੀ। 1 ਅਪ੍ਰੈਲ ਤੋਂ ਇਨ੍ਹਾਂ ਦੇਸ਼ਾਂ ਨੇ ਵੀਜ਼ਾ ਫ਼ੀਸ ਵਧਾ ਦਿੱਤੀ ਹੈ, ਜਿਸ

ਪੂਰੀ ਖ਼ਬਰ »
ਕੁਈਨਜ਼ਲੈਂਡ

ਕੁਈਨਜ਼ਲੈਂਡ ’ਚ ਭਿਆਨਕ ਹੜ੍ਹ ਵਿਚਕਾਰ ਚੋਣਾਂ ਦਾ ਐਲਾਨ ਕਰਨ ਲਈ PM Anthony Albanese ਦੀ ਨਿਖੇਧੀ

ਮੈਲਬਰਨ : Quilpie Shire ਦੇ ਮੇਅਰ Ben Hall ਨੇ ਕੁਈਨਜ਼ਲੈਂਡ ’ਚ ਹੜ੍ਹਾਂ ਦੇ ਸੰਕਟ ਦਰਮਿਆਨ ਚੋਣਾਂ ਦਾ ਐਲਾਨ ਕਰਨ ਲਈ ਫ਼ੈਡਰਲ ਸਰਕਾਰ ਦੀ ਨਿਖੇਧੀ ਕੀਤੀ ਹੈ। Ben Hall ਨੇ ਕਿਹਾ,

ਪੂਰੀ ਖ਼ਬਰ »
ਕੁਈਨਜ਼ਲੈਂਡ

ਦੇਸ਼ ਦੇ 3000 ਕਿਲੋਮੀਟਰ ਖੇਤਰ ’ਚ ਹੜ੍ਹਾਂ ਦੀ ਚੇਤਾਵਨੀ ਜਾਰੀ, ਕੁਈਨਜ਼ਲੈਂਡ ਪਵੇਗਾ ਹੋਰ ਮੀਂਹ

ਮੈਲਬਰਨ : ਕੁਈਨਜ਼ਲੈਂਡ ਦੇ ਪਹਿਲਾਂ ਤੋਂ ਹੀ ਭਿੱਜੇ ਹੋਏ ਕੈਚਮੈਂਟ ਖੇਤਰਾਂ ਵਿੱਚ ਹੋਰ ਮੀਂਹ ਪੈਣ ਦੀ ਉਮੀਦ ਹੈ। ਇਸ ਦੇ ਨਾਲ ਹੀ ਦੇਸ਼ ਦੇ 3000 ਕਿਲੋਮੀਟਰ ਤੋਂ ਵੱਧ ਖੇਤਰ ਵਿੱਚ

ਪੂਰੀ ਖ਼ਬਰ »
Federal Election 2025

Federal Election 2025 : ਚੀਨ ਨਾਲ ਤਕਰਾਰ ਤੋਂ ਲੈ ਕੇ ਮਹਿੰਗਾਈ ਦੇ ਵਾਰ ਤਕ, ਜਾਣੋ ਕਿਹੜੇ ਨੇ ਇਨ੍ਹਾਂ ਚੋਣਾਂ ’ਚ ਸਭ ਤੋਂ ਵੱਡੇ ਮੁੱਦੇ

ਮੈਲਬਰਨ : ਜਿਵੇਂ ਕਿ ਆਸਟ੍ਰੇਲੀਆਈ 3 ਮਈ, 2025 ਨੂੰ Federal Election 2025 ਵਿੱਚ ਵੋਟ ਪਾਉਣ ਦੀ ਤਿਆਰੀ ਕਰ ਰਹੇ ਹਨ, ਕਈ ਪ੍ਰਮੁੱਖ ਮੁੱਦੇ ਵੋਟਰਾਂ ਦੀਆਂ ਚਿੰਤਾਵਾਂ ਵਿੱਚ ਸਭ ਤੋਂ ਅੱਗੇ

ਪੂਰੀ ਖ਼ਬਰ »
ਮੈਲਬਰਨ

ਵਿਆਜ ਰੇਟ ’ਚ ਕਮੀ ਮਗਰੋਂ ਲਗਾਤਾਰ ਦੂਜੇ ਮਹੀਨੇ ਵਧੀਆਂ ਪ੍ਰਾਪਰਟੀ ਦੀਆਂ ਕੀਮਤਾਂ

ਮੈਲਬਰਨ : ਫ਼ਰਵਰੀ ’ਚ RBA ਵੱਲੋਂ ਲੰਮੇ ਸਮੇਂ ਬਾਅਦ ਵਿਆਜ ਰੇਟ ਘੱਟ ਕਰਨ ਮਗਰੋਂ ਲਗਾਤਾਰ ਦੂਜੇ ਮਹੀਨੇ ਇੱਕ ਸਟੇਟ ਨੂੰ ਛੱਡ ਕੇ ਆਸਟ੍ਰੇਲੀਆ ਭਰ ’ਚ ਮਕਾਨਾਂ ਦੀਆਂ ਕੀਮਤਾਂ ’ਚ ਉਛਾਲ

ਪੂਰੀ ਖ਼ਬਰ »
ਨੇਹਾ ਕੱਕੜ

ਬਾਲੀਵੁੱਡ ਗਾਇਕਾ ਨੇਹਾ ਕੱਕੜ ਦੇ ਦੋਸ਼ਾਂ ਮਗਰੋਂ ਮੈਲਬਰਨ ਸ਼ੋਅ ਦੇ ਆਰਗੇਨਾਈਜ਼ਰ ਵੀ ਆਏ ਸਾਹਮਣੇ, ਜਾਣੋ ਕੀ ਦਿੱਤੀ ਸਫ਼ਾਈ

ਮੈਲਬਰਨ : ਬਾਲੀਵੁੱਡ ਗਾਇਕ ਨੇਹਾ ਕੱਕੜ ਵੱਲੋਂ ਕੁੱਝ ਦਿਨ ਪਹਿਲਾਂ ਹੋਏ ਮੈਲਬਰਨ ਸ਼ੋਅ ’ਚ ਦੇਰ ਨਾਲ ਆਉਣ ਲਈ ਆਰਗੇਨਾਈਜ਼ਰਾ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਦੋਸ਼ਾਂ ਤੋਂ ਬਾਅਦ ਆਰਗੇਨਾਈਜ਼ਰਾਂ ਨੇ ਵੀ ਸੋਸ਼ਲ

ਪੂਰੀ ਖ਼ਬਰ »
ਕੁਈਨਜ਼ਲੈਂਡ

ਕੁਈਨਜ਼ਲੈਂਡ ’ਚ ਵਧੇਗਾ ‘Adult Crime, Adult Time’ ਕਾਨੂੰਨ ਦਾ ਘੇਰਾ, ਹੁਣ ਇਨ੍ਹਾਂ ਅਪਰਾਧਾਂ ਲਈ ਨਾਬਾਲਗਾਂ ਨੂੰ ਵੀ ਮੰਨਿਆ ਜਾਵੇਗਾ ਬਾਲਗ

ਮੈਲਬਰਨ : ਕੁਈਨਜ਼ਲੈਂਡ ਸਰਕਾਰ ਆਪਣੇ ‘Adult Crime, Adult Time’ ਕਾਨੂੰਨ ਦੇ ਦਾਇਰੇ ਨੂੰ ਵਧਾਉਣ ਜਾ ਰਹੀ ਹੈ, ਜਿਸ ਵਿਚ ਇਕ ਦਰਜਨ ਤੋਂ ਵੱਧ ਹੋਰ ਅਪਰਾਧ ਸ਼ਾਮਲ ਕੀਤੇ ਜਾਣਗੇ। ਨਵਾਂ ਕਾਨੂੰਨ

ਪੂਰੀ ਖ਼ਬਰ »
ਸਿਡਨੀ

ਸਿਡਨੀ ’ਚ ਤਿੰਨ ਬੱਚਿਆਂ ਨੂੰ ਕਤਲ ਕਰਨ ਦੀ ਕੋਸ਼ਿਸ਼ ’ਚ ਮਾਂ ਗ੍ਰਿਫ਼ਤਾਰ, ਚਾਰੇ ਜਣੇ ਹਸਪਤਾਲ ’ਚ ਭਰਤੀ

ਮੈਲਬਰਨ : ਸਿਡਨੀ ਦੇ ਨੌਰਥ-ਵੈਸਟ ’ਚ ਇਕ ਮਾਂ (47) ਨੂੰ ਆਪਣੇ 10, 13 ਅਤੇ 16 ਸਾਲ ਦੇ ਤਿੰਨ ਬੱਚਿਆਂ ’ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ

ਪੂਰੀ ਖ਼ਬਰ »
Peter Dutton

Federal Election 2025 : Liberal-National Coalition ਨੇ ਲੋਕਾਂ ਨੂੰ ਕੀਤੇ ਪੰਜ ਪ੍ਰਮੁੱਖ ਚੋਣ ਵਾਅਦੇ

ਮੈਲਬਰਨ : ਆਸਟ੍ਰੇਲੀਆਈ ਫੈਡਰਲ ਚੋਣਾਂ ਦੇ ਐਲਾਨ ਨੂੰ ਕੁੱਝ ਦਿਨ ਹੀ ਹੋਏ ਹਨ ਅਤੇ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ। 3 ਮਈ ਨੂੰ ਹੋਣ ਵਾਲੀ ਵੋਟਿੰਗ ’ਚ ਲੋਕਾਂ ਨੂੰ ਆਪਣੇ ਵੱਲ

ਪੂਰੀ ਖ਼ਬਰ »
Federal Election 2025

Federal Election 2025 : ਆਸਟ੍ਰੇਲੀਅਨ ਲੋਕਾਂ ਨੂੰ ਲੇਬਰ ਪਾਰਟੀ ਦੇ ਪੰਜ ਪ੍ਰਮੁੱਖ ਚੋਣ ਵਾਅਦੇ

ਮੈਲਬਰਨ : ਆਸਟ੍ਰੇਲੀਆਈ ਫੈਡਰਲ ਚੋਣਾਂ ਦੇ ਐਲਾਨ ਨੂੰ ਕੁੱਝ ਦਿਨ ਹੀ ਹੋਏ ਹਨ ਅਤੇ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ। 3 ਮਈ ਨੂੰ ਪੈਣ ਵਾਲੀਆਂ ਵੋਟਾਂ ’ਚ ਲੋਕਾਂ ਨੂੰ ਆਪਣੇ ਵੱਲ

ਪੂਰੀ ਖ਼ਬਰ »
ਕੁਈਨਜ਼ਲੈਂਡ

ਕੁਈਨਜ਼ਲੈਂਡ ’ਚ ਹੜ੍ਹ, WA ’ਚ ਤੂਫ਼ਾਨ ਅਤੇ NSW ’ਚ ਭਾਰੀ ਮੀਂਹ

ਮੈਲਬਰਨ : ਵੈਸਟ ਕੁਈਨਜ਼ਲੈਂਡ ਦੇ ਵਸਨੀਕ ਹੜ੍ਹ ਦੀ ਐਮਰਜੈਂਸੀ ਨਾਲ ਜੂਝ ਰਹੇ ਹਨ। 100 ਤੋਂ ਵੱਧ ਘਰ ਪਾਣੀ ਵਿੱਚ ਡੁੱਬ ਗਏ ਹਨ ਅਤੇ ਦਰਜਨਾਂ ਨੂੰ ਹਵਾਈ ਜਹਾਜ਼ ਰਾਹੀਂ ਸੁਰੱਖਿਅਤ ਥਾਵਾਂ

ਪੂਰੀ ਖ਼ਬਰ »
NSW

ਅੰਦਰੂਨੀ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਨਵੀਂ ਪੁਲਿਸ ਨੇ ਕੀਤੀ ਸਟ੍ਰਾਈਕ ਟੀਮ MAST ਦੀ ਸ਼ੁਰੂਆਤ

ਮੈਲਬਰਨ : ਅੰਦਰੂਨੀ ਭ੍ਰਿਸ਼ਟਾਚਾਰ ਨੂੰ ਨਿਸ਼ਾਨਾ ਬਣਾਉਣ ਲਈ ਆਸਟ੍ਰੇਲੀਆਈ ਫੈਡਰਲ ਪੁਲਿਸ (AFP), NSW ਪੁਲਿਸ ਫੋਰਸ ਅਤੇ ਆਸਟ੍ਰੇਲੀਆਈ ਬਾਰਡਰ ਫੋਰਸ ਦੀ ਇੱਕ ਨਵੀਂ ਮਲਟੀ ਏਜੰਸੀ ਸਟ੍ਰਾਈਕ ਟੀਮ (MAST) ਸਥਾਪਤ ਕੀਤੀ ਗਈ

ਪੂਰੀ ਖ਼ਬਰ »
ਨੇਹਾ ਕੱਕੜ

ਮੈਲਬਰਨ ਸ਼ੋਅ ਮਗਰੋਂ ‘ਟਰੋਲਰਾਂ’ ਨੂੰ ਗਾਇਕਾ ਨੇਹਾ ਕੱਕੜ ਨੇ ਦਿੱਤਾ ਜਵਾਬ, ਦਸਿਆ ਦੇਰ ਨਾਲ ਆਉਣ ਦਾ ਅਸਲ ਕਾਰਨ

ਮੈਲਬਰਨ : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਕੁੱਝ ਦਿਨ ਪਹਿਲਾਂ ਹੀ ਮੈਲਬਰਨ ’ਚ ਹੋਏ ਇੱਕ ਸੰਗੀਤ ਸਮਾਰੋਹ ਵਿੱਚ 3 ਘੰਟੇ ਦੇਰੀ ਨਾਲ ਪਹੁੰਚਣ ਲਈ ਬੇਰਹਿਮੀ ਨਾਲ ਟ੍ਰੋਲ ਜਾ ਰਿਹਾ ਸੀ।

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi cultureExperience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.