Australian Punjabi News

Sea7 Australia is a great source of Latest Live Punjabi News in Australia.

ਮੈਲਬਰਨ

ਮੈਲਬਰਨ ’ਚ ਬੱਸ ਅੰਦਰ ਚਾਕੂਬਾਜ਼ੀ, ਇੱਕ ਔਰਤ ਅਤੇ ਮਰਦ ਗੰਭੀਰ ਰੂਪ ’ਚ ਜ਼ਖ਼ਮੀ

ਮੈਲਬਰਨ : ਮੈਲਬਰਨ ਦੇ ਈਸਟ ’ਚ ਬੱਸ ਅੰਦਰ ਚਾਕੂਬਾਜ਼ੀ ਦੀ ਇੱਕ ਘਟਨਾ ਦੌਰਾਨ ਇੱਕ ਔਰਤ ਅਤੇ ਮਰਦ ਗੰਭੀਰ ਰੂਪ ’ਚ ਜਖ਼ਮੀ ਹੋ ਗਏ। ਪੁਲਿਸ ਅਨੁਸਾਰ ਘਟਨਾ ਉਦੋਂ ਵਾਪਰੀ ਜਦੋਂ ਅੱਧੀ

ਪੂਰੀ ਖ਼ਬਰ »
ਭਾਰਤ

ਭਾਰਤ ਨੇ ਵੀ ਬਣਾ ਦਿੱਤਾ ਗ਼ੈਰਕਾਨੂੰਨੀ ਇਮੀਗਰੈਂਟਸ ਨੂੰ ਦੇਸ਼ ਤੋਂ ਬਾਹਰ ਰੱਖਣ ਦਾ ਕਾਨੂੰਨ

ਮੈਲਬਰਨ : ਭਾਰਤ ਦੀ ਲੋਕ ਸਭਾ ਨੇ ਇਮੀਗਰੇਸ਼ਨ ਐਂਡ ਫੌਰਨਰਜ਼ ਬਿੱਲ, 2025 ਪਾਸ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਰੋਬਾਰ, ਸਿੱਖਿਆ ਅਤੇ ਨਿਵੇਸ਼ ਲਈ ਵਿਦੇਸ਼ੀਆਂ

ਪੂਰੀ ਖ਼ਬਰ »
Peter Dutton

ਬਜਟ ਦੇ ਜਵਾਬੀ ਭਾਸ਼ਣ ’ਚ Peter Dutton ਨੇ ਬਿਜਲੀ ਅਤੇ ਫ਼ਿਊਲ ਕੀਮਤਾਂ ’ਚ ਕਟੌਤੀ ਕਰਨ ਦਾ ਵਾਅਦਾ ਕੀਤਾ

ਮੰਤਰੀ Jason Clare ਨੇ ਦੱਸਿਆ ਪ੍ਰਮਾਣੂ ਊਰਜਾ ਦੀ ਯੋਜਨਾ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਮੈਲਬਰਨ : ਆਸਟ੍ਰੇਲੀਆ ’ਚ 3 ਮਈ ਨੂੰ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਬਿਜਲੀ ਦੇ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਕਾਨੂੰਨ ਅਨੁਸਾਰ ਕਿਨ੍ਹਾਂ ਹਾਲਾਤ ’ਚ ਮਿਲ ਸਕਦੀ ਹੈ ਸੀਟਬੈਲਟ ਪਹਿਨਣ ਤੋਂ ਛੋਟ?

ਮੈਲਬਰਨ : ਪੂਰੇ ਆਸਟ੍ਰੇਲੀਆ ’ਚ ਥਾਂ-ਥਾਂ ਸੜਕਾਂ ’ਤੇ ਅਜਿਹੇ ਕੈਮਰੇ ਲੱਗ ਗਏ ਹਨ ਜੋ ਕਾਨੂੰਨ ਦੀ ਉਲੰਘਣਾ ਨੂੰ ਤੁਰੰਤ ਫੜ ਲੈਂਦੇ ਹਨ ਅਤੇ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈਂਦਾ ਹੈ। ਕੈਮਰੇ

ਪੂਰੀ ਖ਼ਬਰ »
Peter Dutton

ਚੋਣਾਂ ਦੇ ਐਲਾਨ ਤੋਂ ਪਹਿਲਾਂ Coalition ਦਾ ਵੱਡਾ ਵਾਅਦਾ, ਟੈਕਸ ਕੱਟ ਦੀ ਬਜਾਏ ਲੋਕਾਂ ਨੂੰ ਰਾਹਤ ਲਈ ਕੀਤੀ ਇਹ ਪੇਸ਼ਕਸ਼

ਮੈਲਬਰਨ : Coalition ਨੇ ਵਾਅਦਾ ਕੀਤਾ ਹੈ ਕਿ ਜੇ Peter Dutton ਆਉਣ ਵਾਲੀਆਂ ਚੋਣਾਂ ਜਿੱਤਦੇ ਹਨ ਤਾਂ ਉਹ ਲੇਬਰ ਪਾਰਟੀ ਦੀਆਂ ਟੈਕਸ ਕਟੌਤੀਆਂ ਨੂੰ ਰੱਦ ਕਰ ਦੇਣਗੇ, ਕਿਉਂਕਿ ਇਸ ਨਾਲ

ਪੂਰੀ ਖ਼ਬਰ »
ਆਸਟ੍ਰੇਲੀਆ

ਅਮਰੀਕਾ ਵੱਲੋਂ ਵਿਦੇਸ਼ੀ ਸਹਾਇਤਾ ’ਚ ਕਟੌਤੀ ਤੋਂ ਬਾਅਦ ਆਸਟ੍ਰੇਲੀਆ ਆਇਆ ਗੁਆਂਢੀ ਦੇਸ਼ਾਂ ਦੀ ਮਦਦ ’ਤੇ

ਮੈਲਬਰਨ : ਅਮਰੀਕਾ ਵੱਲੋਂ ਆਪਣੀ ਵਿਦੇਸ਼ੀ ਸਹਾਇਤਾ ਵਿੱਚ ਕਟੌਤੀ ਕਰਨ ਤੋਂ ਬਾਅਦ ਆਸਟ੍ਰੇਲੀਆ ਗੁਆਂਢੀ ਦੇਸ਼ਾਂ ਦੀ ਮਦਦ ’ਤੇ ਉਤਰਿਆ ਹੈ। ਪ੍ਰਸ਼ਾਂਤ ਟਾਪੂ ਦੇਸ਼ਾਂ ਨੂੰ ਆਸਟ੍ਰੇਲੀਆ ਦੇ ਵਿਦੇਸ਼ੀ ਸਹਾਇਤਾ ਬਜਟ ਦਾ

ਪੂਰੀ ਖ਼ਬਰ »
Jeanswest

ਮਸ਼ਹੂਰ ਫ਼ੈਸ਼ਨ ਰਿਟੇਲਰ Jeanswest ਦੇ ਸਟੋਰ ਹੋਣਗੇ ਬੰਦ, 600 ਲੋਕਾਂ ਜਾਏਗੀ ਨੌਕਰੀ

ਮੈਲਬਰਨ : 50 ਸਾਲ ਪੁਰਾਣੇ ਫ਼ੈਸ਼ਨ ਰਿਟੇਲਰ Jeanswest ਆਪਣੇ ਸਾਰੇ ਸਟੋਰ ਬੰਦ ਕਰੇਗਾ। ਇਸ ਬ੍ਰਾਂਡ ਦੀ ਕੰਪਨੀ Harbour Guidance ਦੀਵਾਲੀਆ ਹੋ ਗਈ ਹੈ। ਬ੍ਰਾਂਡ ਦੇ ਆਸਟ੍ਰੇਲੀਆ ਭਰ ’ਚ 90 ਸਟੋਰ

ਪੂਰੀ ਖ਼ਬਰ »
ਪ੍ਰਾਪਰਟੀ

2032 ਓਲੰਪਿਕ ਨਾਲ ਬ੍ਰਿਸਬੇਨ ਦੇ ਸਬਅਰਬਾਂ ਦੀ ਪ੍ਰਾਪਰਟੀ ’ਤੇ ਕੀ ਪਵੇਗਾ ਅਸਰ? ਜਾਣੋ ਕੀ ਕਹਿਣਾ ਹੈ ਮਾਹਰਾਂ ਦਾ

ਮੈਲਬਰਨ : 2032 ਦੀਆਂ ਓਲੰਪਿਕ ਖੇਡਾਂ ਕੁਈਨਜ਼ਲੈਂਡ ਦੀ ਰਾਜਧਾਨੀ ਬ੍ਰਿਸਬੇਨ ’ਚ ਹੋਣ ਜਾ ਰਹੀਆਂ ਹਨ ਜਿਸ ਕਾਰਨ ਓਲੰਪਿਕ ਇਨਫ਼ਰਾਸਟਰੱਕਚਰ ’ਤੇ ਅਰਬਾਂ ਡਾਲਰ ਖਰਚ ਕੀਤੇ ਜਾ ਰਹੇ ਹਨ। ਇਸ ਬਾਰੇ ਪ੍ਰੀਮੀਅਰ

ਪੂਰੀ ਖ਼ਬਰ »
ਆਸਟ੍ਰੇਲੀਆ

ਫ਼ੁੱਟਬਾਲ ਵਿਸ਼ਵ ਕੱਪ ਕੁਆਲੀਫ਼ਾਈ ਕਰਨ ਤੋਂ ਸਿਰਫ਼ ਇੱਕ ਕਦਮ ਦੂਰ ਆਸਟ੍ਰੇਲੀਆ, ਚੀਨ ਨੂੰ 2-0 ਨਾਲ ਹਰਾਇਆ

ਮੈਲਬਰਨ : ਨਿਊਜ਼ੀਲੈਂਡ ਤੋਂ ਬਾਅਦ ਆਸਟ੍ਰੇਲੀਆ ਵੀ ਅਗਲੇ ਸਾਲ ਅਮਰੀਕਾ ’ਚ ਹੋਣ ਜਾ ਰਹੇ ਫ਼ੁੱਟਬਾਲ ਵਿਸ਼ਵ ਕੱਪ ’ਚ ਪਹੁੰਚਣ ਦੀ ਕਗਾਰ ’ਤੇ ਹੈ। ਕੁਆਲੀਫਾਇਰ ’ਚ ਚੀਨ ਨੂੰ 2-0 ਨਾਲ ਹਰਾਉਣ

ਪੂਰੀ ਖ਼ਬਰ »
NSW

ਹਜ਼ਾਰਾਂ ਦੀ ਗਿਣਤੀ ’ਚ ਸਟੇਟ ਛੱਡਣ ਦੀ ਯੋਜਨਾ ਬਣਾ ਰਹੇ NSW ਵਾਸੀ, ਜਾਣੋ ਕਾਰਨ

ਮੈਲਬਰਨ : ਆਸਟ੍ਰੇਲੀਆ ਦੀਆਂ ਸਟੇਟਾਂ ਅੰਦਰ ਪ੍ਰਵਾਸ ਦੇ ਨਵੇਂ ਅੰਕੜਿਆਂ ਅਨੁਸਾਰ ਅਗਲੇ ਸਾਲ ਨਿਊ ਸਾਊਥ ਵੇਲਜ਼ (NSW) ਦੇ ਲਗਭਗ 24,300 ਲੋਕਾਂ ਦੇ ਹੋਰਨਾਂ ਸਟੇਟਾਂ ’ਚ ਚਲੇ ਜਾਣ ਦੀ ਸੰਭਾਵਨਾ ਹੈ,

ਪੂਰੀ ਖ਼ਬਰ »
Jim Chalmers

Jim Chalmers ਨੇ ਪੇਸ਼ ਕੀਤਾ ਆਸਟ੍ਰੇਲੀਆ ਦਾ ਫ਼ੈਡਰਲ ਬਜਟ, ਜਾਣੋ ਪ੍ਰਮੁੱਖ ਐਲਾਨ

ਮੈਲਬਰਨ : ਟਰੈਜ਼ਰਰ Jim Chalmers ਨੇ ਆਸਟ੍ਰੇਲੀਆ ਲਈ 2025 ਦਾ ਫੈਡਰਲ ਬਜਟ ਪੇਸ਼ ਕਰ ਦਿੱਤਾ ਹੈ। ਬਜਟ ’ਚ ਮੁੱਖ ਧਿਆਨ ਰਹਿਣ-ਸਹਿਣ ਦੀ ਲਾਗਤ ਤੋਂ ਰਾਹਤ, ਮੈਡੀਕੇਅਰ ਨੂੰ ਮਜ਼ਬੂਤ ਕਰਨਾ ਅਤੇ

ਪੂਰੀ ਖ਼ਬਰ »
International Students

ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਹਾਲੇ ਵੀ ਪਹਿਲੀ ਪਸੰਦ

ਮੈਲਬਰਨ : ਆਸਟ੍ਰੇਲੀਆ ਵਿਸ਼ਵ ਪੱਧਰੀ ਯੂਨੀਵਰਸਿਟੀਆਂ, ਉਦਯੋਗ-ਏਕੀਕ੍ਰਿਤ ਸਿੱਖਿਆ ਤੇ ਪੜ੍ਹਾਈ ਮਗਰੋਂ ਕੰਮ ਦੇ ਵਿਆਪਕ ਅਧਿਕਾਰਾਂ ਨਾਲ ਭਾਰਤੀ ਵਿਦਿਆਰਥੀਆਂ ਲਈ ਪਹਿਲੀ ਪਸੰਦ ਵਜੋਂ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ। ਇਹ ਖੁਲਾਸਾ

ਪੂਰੀ ਖ਼ਬਰ »
ਆਸਟ੍ਰੇਲੀਆ

ਪਹਿਲੀ ਵਾਰੀ ਭੇਡਾਂ ’ਚ ਮਿਲਿਆ H5N1 ਏਵੀਅਨ ਫਲੂ, ਆਸਟ੍ਰੇਲੀਆ ’ਚ ਵੀ ਫੈਲੀ ਚਿੰਤਾ

ਮੈਲਬਰਨ : ਪਹਿਲੀ ਵਾਰ H5N1 ਏਵੀਅਨ ਫਲੂ ਵੇਰੀਐਂਟ ਵਿਸ਼ਵ ਪੱਧਰ ’ਤੇ ਕਿਸੇ ਭੇਡ ਵਿੱਚ ਪਾਇਆ ਗਿਆ ਹੈ। UK ਦੀ ਇੱਕ ਭੇਡ ’ਚ ਇਹ ਬਿਮਾਰੀ ਪਾਈ ਗਈ ਹੈ। ਹਾਲਾਂਕਿ ਬਰਡ ਫ਼ਲੂ

ਪੂਰੀ ਖ਼ਬਰ »
ਓਲੰਪਿਕ

2032 ਬ੍ਰਿਸਬੇਨ ਓਲੰਪਿਕ ਲਈ ਸਟੇਡੀਅਮਾਂ ਦਾ ਖਾਕਾ ਤਿਆਰ, ਜਾਣੋ ਕੀ ਬਣੇਗਾ ਨਵਾਂ ਅਤੇ ਕਿਸ ਥਾਂ ਨੂੰ ਢਾਹਿਆ ਜਾਵੇਗਾ

ਮੈਲਬਰਨ : ਕੁਈਨਜ਼ਲੈਂਡ ਸਰਕਾਰ ਨੇ 2032 ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਲਈ ਬਲੂਪ੍ਰਿੰਟ ਦਾ ਐਲਾਨ ਕਰ ਦਿੱਤਾ ਹੈ। ਪ੍ਰੀਮੀਅਰ David Crisafulli ਨੇ ਐਲਾਨ ਕਰਦਿਆਂ ਦੱਸਿਆ ਕਿ ਬ੍ਰਿਸਬੇਨ ਦੇ ਵਿਕਟੋਰੀਆ ਪਾਰਕ ਵਿਚ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ : ਫ਼ੈਡਰਲ ਚੋਣਾਂ ਦੀ ਦੌੜ ’ਚ ਦੋ ਪਾਰਟੀਆਂ ਵਿਚਕਾਰ ਫਸਵਾਂ ਮੁਕਾਬਲਾ, ਜਾਣੋ ਕੀ ਕਹਿ ਰਹੇ ਨੇ ਸਰਵੇਖਣ

ਮੈਲਬਰਨ : ਆਸਟ੍ਰੇਲੀਆ ’ਚ ਫ਼ੈਡਰਲ ਚੋਣ ’ਚ ਡੇਢ ਕੁ ਮਹੀਨਾ ਹੀ ਰਹਿ ਗਿਆ ਹੈ, ਪਰ ਇਸ ਦੌੜ ’ਚ ਸਥਿਤੀ ਅਜੇ ਤਕ ਅਣਕਿਆਸੀ ਬਣੀ ਹੋਈ ਹੈ। ਜਿੱਥੇ ਜਨਵਰੀ-ਫਰਵਰੀ ਵਿੱਚ, Coalition ਇਸ

ਪੂਰੀ ਖ਼ਬਰ »
ਆਸਟ੍ਰੇਲੀਆ

NSW ਵਿੱਚ 19 ਮਈ ਤੋਂ ਬਦਲਣ ਜਾ ਰਹੇ ਹਨ ਰੈਂਟਲ ਕਾਨੂੰਨ, ਜਾਣੋ ਕਿਰਾਏਦਾਰਾਂ ਨੂੰ ਮਿਲਣੀਆਂ ਕਿਹੜੀਆਂ ਸਹੂਲਤਾਂ

ਮੈਲਬਰਨ : NSW ਵਿੱਚ 19 ਮਈ ਤੋਂ ਰੈਂਟਲ ਕਾਨੂੰਨ ਬਦਲਣ ਜਾ ਰਹੇ ਹਨ। ਨਵੇਂ ਲਾਗੂ ਹੋਣ ਜਾ ਰਹੇ ਰੈਟਲ ਕਾਨੂੰਨਾਂ ਦਾ ਉਦੇਸ਼ ਇੱਕ ਨਿਰਪੱਖ ਰੈਂਟਲ ਮਾਰਕੀਟ ਬਣਾਉਣਾ ਹੈ। ਮਕਾਨ ਮਾਲਕ

ਪੂਰੀ ਖ਼ਬਰ »
ਆਸਟ੍ਰੇਲੀਆ

NSW ’ਚ ਬੈਕਗਰਾਊਂਡ ਜਾਂਚ ਘਪਲਾ, ਹਜ਼ਾਰਾਂ ਕਿਰਾਏਦਾਰਾਂ ਨੂੰ ਵਾਪਸ ਮਿਲੇ ਗ਼ੈਰਕਾਨੂੰਨੀ ਢੰਗ ਨਾਲ ਵਸੂਲੇ ਡਾਲਰ

ਮੈਲਬਰਨ : ਨਿਊ ਸਾਊਥ ਵੇਲਜ਼ ਵਿਚ ਕਿਰਾਏਦਾਰਾਂ ਨੂੰ ਕਿਰਾਏ ਲਈ ਇਕ ਆਨਲਾਈਨ ਬਿਨੈ ਪਲੇਟਫਾਰਮ ਵੱਲੋਂ ਉਨ੍ਹਾਂ ਦੇ ਬੈਕਗਰਾਊਂਡ ਦੀ ਜਾਂਚ ਲਈ ਗੈਰਕਾਨੂੰਨੀ ਢੰਗ ਨਾਲ ਕੀਮਤ ਵਸੂਲੇ ਜਾਣ ਤੋਂ ਬਾਅਦ ਲਗਭਗ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਚੋਣਾਂ ਲਈ ਹੁਣ ਸਿਰਫ਼ ਤਿੰਨ ਤਰੀਕਾਂ ਬਚੀਆਂ, ਜਾਣੋ ਕਦੋਂ ਹੋ ਸਕਦੈ ਐਲਾਨ

ਮੈਲਬਰਨ : ਕਈ ਮਹੀਨਿਆਂ ਤੋਂ ਫੈਡਰਲ ਚੋਣਾਂ ਲਈ 12 ਅਪ੍ਰੈਲ ਸਭ ਤੋਂ ਵੱਧ ਸੰਭਾਵਿਤ ਤਰੀਕ ਸੀ। ਪਰ ਚੱਕਰਵਾਤੀ ਤੂਫਾਨ ਅਲਫਰੈਡ ਕਾਰਨ ਪ੍ਰਧਾਨ ਮੰਤਰੀ Anthony Albanese ਵੱਲੋਂ 9 ਮਾਰਚ ਨੂੰ ਚੋਣ

ਪੂਰੀ ਖ਼ਬਰ »
ਆਸਟ੍ਰੇਲੀਆ

ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਨੇ ਵਿਸਾਖੀ 2025 ਚੈਰਿਟੀ ਰਾਈਡ ਲਈ ਤਿਆਰੀ ਖਿੱਚੀ

ਮੈਲਬਰਨ : ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਨੇ ਐਤਵਾਰ, 13 ਅਪ੍ਰੈਲ, 2025 ਨੂੰ ਆਪਣੀ ਤੀਜੀ ਸਲਾਨਾ ਵਿਸਾਖੀ ਰਾਈਡ ਲਈ ਸੱਦਾ ਦਿੱਤਾ ਹੈ। ਖਾਲਸਾ ਪੰਥ ਦੀ ਸ਼ੁਰੂਆਤ ਦੇ ਤਿਉਹਾਰ ਵਿਸਾਖੀ ਦੀ ਯਾਦ

ਪੂਰੀ ਖ਼ਬਰ »
ਪੰਜਾਬਣਾਂ

ਪੰਜਾਬਣਾਂ ਨੇ ਪਹਿਲੀ ਵਾਰ ਆਸਟ੍ਰੇਲੀਆ ਦੇ ਅਰਾਰੈਟ ’ਚ ਪਾਈ ਧਮਾਲ

ਮੈਲਬਰਨ : ਆਸਟ੍ਰੇਲੀਆ ’ਚ 17 ਤੋਂ 23 ਮਾਰਚ ਤੱਕ ਮਨਾਏ ਗਏ Harmony Week ਦੌਰਾਨ ਦੌਰਾਨ ਦੇਸ਼ ਭਰ ’ਚ ਵੱਖ-ਵੱਖ ਥਾਵਾਂ ’ਤੇ ਕਲਚਰਲ ਪ੍ਰੋਗਰਾਮ ਕਰਵਾਏ ਗਏ ਅਤੇ ਵੱਖ-ਵੱਖ ਦੇਸ਼ਾਂ ਦੇ ਲੋਕਾਂ

ਪੂਰੀ ਖ਼ਬਰ »
ਨੀਲਾਮੀ

ਨੀਲਾਮੀ ਦੌਰਾਨ ਕਲੀਅਰੈਂਸ ਰੇਟ ’ਚ ਹੋ ਰਹੀ ਕਮੀ, ਵਿਆਜ ਰੇਟ ਹੋਰ ਕਮੀ ਦੀ ਉਡੀਕ ’ਚ ਖ਼ਰੀਦਦਾਰ

ਮੈਲਬਰਨ : ਆਸਟ੍ਰੇਲੀਆ ਦੇ ਸਾਰੇ ਰਾਜਧਾਨੀ ਸ਼ਹਿਰਾਂ ’ਚ ਨਿਲਾਮੀ ਦੌਰਾਨ ਮਕਾਨਾਂ ਦੀ ਵਿਕਰੀ ’ਚ ਸਫ਼ਲਤਾ ਦਾ ਰੇਟ ਘਟਦਾ ਜਾ ਰਿਹਾ ਹੈ। ਇਹ ਰੇਟ ਪਿਛਲੇ ਹਫਤੇ ਘਟ ਕੇ 69.1٪ ਰਹਿ ਗਿਆ,

ਪੂਰੀ ਖ਼ਬਰ »
ਆਸਟ੍ਰੇਲੀਆ

ਬਾਹਰਲੇ ਦੇਸ਼ਾਂ ਵਾਲਿਆਂ ਨੇ ਆਸਟ੍ਰੇਲੀਆ ਤੋਂ ਮੂੰਹ ਮੋੜਿਆ ? ਓਵਰਸੀਜ ਮਾਈਗਰੇਸ਼ਨ 32% ਘਟੀ

ਮੈਲਬਰਨ : ਆਸਟ੍ਰੇਲੀਆ ਦਾ ਸ਼ੁੱਧ ਵਿਦੇਸ਼ੀ ਪ੍ਰਵਾਸ (Overseas Migration) ਬੀਤੇ ਸਾਲ ਘੱਟ ਗਿਆ ਹੈ। ਸਤੰਬਰ 2024 ਤੱਕ ਦੇ 12 ਮਹੀਨਿਆਂ ’ਚ 379,000 ਲੋਕ ਦੇਸ਼ ਅੰਦਰ ਆਏ, ਜੋ ਮਹਾਂਮਾਰੀ ਸਮੇਂ ਵੇਲੇ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਮੌਰਗੇਜ ਨਾਲ ਰਿਟਾਇਰਡ ਹੋਣ ਵਾਲੇ ਲੋਕਾਂ ਦੀ ਗਿਣਤੀ ਵਧੀ

ਮੈਲਬਰਨ : ਆਸਟ੍ਰੇਲੀਆ ’ਚ ਇੱਕ ਚਿੰਤਾਜਨਕ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ। ਦੇਸ਼ ਅੰਦਰ ਅਜਿਹੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜੋ ਰਿਟਾਇਰ ਹੋਣ ਤੋਂ ਬਾਅਦ ਵੀ ਮੌਰਗੇਜ ਦੇ

ਪੂਰੀ ਖ਼ਬਰ »
ਕੁਈਨਜ਼ਲੈਂਡ

ਕੁਈਨਜ਼ਲੈਂਡ ਦੀ ਮੁਫ਼ਤ ਸੁਪਰਮਾਰਕੀਟ ਲੜੀ ਨੇ ਆਪਣਾ ਤੀਜਾ ਸਟੋਰ ਖੋਲ੍ਹਿਆ

ਮੈਲਬਰਨ : ਕੁਈਨਜ਼ਲੈਂਡ ਦੀ ਪਹਿਲੀ ਮੁਫ਼ਤ ਸੁਪਰਮਾਰਕੀਟ ਲੜੀ, Serving Our People, ਨੇ ਸਟੇਟ ’ਚ ਆਪਣੀ ਤੀਜੀ ਸੁਪਰਮਾਰਕੀਟ Beenleigh ’ਚ ਖੋਲ੍ਹੀ ਹੈ। ਇਸ ਸੁਪਰਮਾਰਕੀਟ ਦਾ ਮੰਤਵ ਮਹਿੰਗਾਈ ਦੇ ਦੌਰ ’ਚ ਜ਼ਰੂਰਤਮੰਦ

ਪੂਰੀ ਖ਼ਬਰ »
ਆਸਟ੍ਰੇਲੀਆ

ਮਕਾਨ ਖ਼ਰੀਦਣ ’ਚ ਫ਼ੈਡਰਲ ਸਰਕਾਰ ਦੀ ਮਦਦ ਯੋਜਨਾ ਦਾ ਵਿਸਥਾਰ, ਜਾਣੋ ਕੀ ਬਦਲਿਆ

ਮੈਲਬਰਨ : ਆਸਟ੍ਰੇਲੀਆ ਦੀ ਫ਼ੈਡਰਲ ਸਰਕਾਰ ਆਉਣ ਵਾਲੇ ਬਜਟ ਵਿੱਚ 800 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਆਪਣੀ ਮਕਾਨ ਖ਼ਰੀਦਣ ’ਚ ਮਦਦ ਦੀ ਸਕੀਮ ਦਾ ਵਿਸਥਾਰ ਕਰ ਰਹੀ ਹੈ। ਹਾਊਸਿੰਗ ਮੰਤਰੀ

ਪੂਰੀ ਖ਼ਬਰ »
Origin Energy

ਨਿਯਮਾਂ ਦੀ ਉਲੰਘਣਾ ਲਈ Origin Energy ’ਤੇ ਲਗਿਆ 17.6 ਮਿਲੀਅਨ ਡਾਲਰ ਦਾ ਭਾਰੀ ਜੁਰਮਾਨਾ

ਮੈਲਬਰਨ : ਵਿਕਟੋਰੀਆ ਦੀ ਸੁਪਰੀਮ ਕੋਰਟ ਨੇ Origin Energy ਨੂੰ 17.6 ਮਿਲੀਅਨ ਡਾਲਰ ਦਾ ਭਾਰੀ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ, ਜਿਸ ਨਾਲ ਲਗਭਗ 670,000 ਗੈਸ ਅਤੇ ਬਿਜਲੀ

ਪੂਰੀ ਖ਼ਬਰ »
ਸੁਪਰਮਾਰਕੀਟਾਂ

ਆਸਟ੍ਰੇਲੀਆ ਦੇ ਸੁਪਰਮਾਰਕੀਟਾਂ ਬਾਰੇ ACCC ਦੀ ਰਿਪੋਰਟ ਜਾਰੀ, ਪੰਜ ਸਾਲਾਂ ’ਚ 24% ਵਧਾਈਆਂ ਗਰੋਸਰੀ ਦੀਆਂ ਕੀਮਤਾਂ

ਮੈਲਬਰਨ : Woolworths ਅਤੇ Coles ਦੇ ਦਬਦਬੇ ਵਾਲੇ ਆਸਟ੍ਰੇਲੀਆ ਦੇ ਸੁਪਰਮਾਰਕੀਟ ਦੁਨੀਆ ਦੇ ਸਭ ਤੋਂ ਵੱਧ ਲਾਭ ਕਮਾਉਣ ਵਾਲੇ ਗਰੋਸਰੀ ਬਾਜ਼ਾਰਾਂ ਵਿਚੋਂ ਇਕ ਹਨ, ਜਿਨ੍ਹਾਂ ਦੇ ਦਬਦਬੇ ਦਾ ਕੋਈ ਅੰਤ

ਪੂਰੀ ਖ਼ਬਰ »
ਵਿਕਟੋਰੀਆ

ਵਿਕਟੋਰੀਆ ’ਚ ਸਖ਼ਤ ਜ਼ਮਾਨਤ ਵਾਲੇ ਕਾਨੂੰਨ ਪਾਸ, ਜਾਣੋ ਕੀ ਬਦਲੇਗਾ

ਮੈਲਬਰਨ : ਵਿਕਟੋਰੀਆ ਦੀ ਸੰਸਦ ਵਿੱਚ 15 ਘੰਟੇ ਦੀ ਲੰਮੀ ਬਹਿਸ ਤੋਂ ਬਾਅਦ ਸਟੇਟ ਦੇ ਨਵੇਂ ਜ਼ਮਾਨਤ ਕਾਨੂੰਨ ਪਾਸ ਕੀਤੇ ਗਏ ਹਨ। ਪ੍ਰੀਮੀਅਰ Jacinta Allan ਦਾ ਦਾਅਵਾ ਹੈ ਕਿ ਇਹ

ਪੂਰੀ ਖ਼ਬਰ »
ਅਮਰੀਕਾ

ਅਮਰੀਕਾ ਨੇ ਰੋਕੀ ਆਸਟ੍ਰੇਲੀਆਈ ਯੂਨੀਵਰਸਿਟੀਆਂ ਦੀ ਫੰਡਿੰਗ, ਖੋਜਕਰਤਾ ਚਿੰਤਤ

ਮੈਲਬਰਨ : ਅਮਰੀਕੀ ਏਜੰਸੀਆਂ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ‘ਅਮਰੀਕਾ ਫਸਟ’ ਏਜੰਡੇ ਨੂੰ ਲਾਗੂ ਕਰਨ ਤੋਂ ਬਾਅਦ ਆਸਟ੍ਰੇਲੀਆ ਦੀਆਂ ਘੱਟੋ-ਘੱਟ 6 ਯੂਨੀਵਰਸਿਟੀਆਂ ਨੇ ਖੋਜ ਪ੍ਰੋਜੈਕਟਾਂ ਲਈ ਅਮਰੀਕੀ ਫੰਡਿੰਗ ਰੋਕ ਦਿੱਤੀ

ਪੂਰੀ ਖ਼ਬਰ »
NSW

NDIS ਨਾਲ 1 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਦੇ ਇਲਜ਼ਾਮ ਹੇਠ NSW ’ਚ ਤਿੰਨ ਜਣੇ ਗ੍ਰਿਫ਼ਤਾਰ

ਮੈਲਬਰਨ : NSW ’ਚ ਇੱਕ ਵਿਆਹੁਤਾ ਜੋੜੇ ਅਤੇ ਇੱਕ ਪੰਜਾਬੀ ਮੂਲ ਦੇ ਨੌਜੁਆਨ ਨੂੰ NDIS ਨਾਲ 1 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। 36

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi cultureExperience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.