15ਵੇਂ IFFM ਪੁਰਸਕਾਰਾਂ ਦਾ ਐਲਾਨ, ਪੰਜਾਬੀ ਸੀਰੀਜ਼ ‘ਕੋਹਰਾ’ ਨੇ ਜਿੱਤਿਆ ਬਿਹਤਰੀਨ ਸੀਰੀਜ਼ ਦਾ ਪੁਰਸਕਾਰ
ਮੈਲਬਰਨ : 15ਵੇਂ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) 2024 ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਕਰਾਂਤ ਮੈਸੀ ਦੀ ਅਦਾਕਾਰੀ ਵਾਲੀ ਫਿਲਮ ‘12ਵੀਂ ਫੇਲ’ ਨੂੰ ਸਰਬੋਤਮ ਫਿਲਮ ਦਾ ਪੁਰਸਕਾਰ … ਪੂਰੀ ਖ਼ਬਰ