ਗੂਗਲ ’ਚ ਰੇਟਿੰਗ ਵੇਖ ਕੇ ਦੰਦਾਂ ਦੇ ਸਸਤੇ ਇਲਾਜ ਲਈ ਇੰਡੀਆ ਜਾਣ ਵਾਲੇ ਸਾਵਧਾਨ! ਇਸ ਡੈਂਟਲ ਕਲੀਨਿਕ ਤੋਂ ਹਟਾਏ ਗਏ ਸੈਂਕੜੇ ਫ਼ਰਜ਼ੀ ਰੀਵਿਊ
ਮੈਲਬਰਨ : ਆਸਟ੍ਰੇਲੀਆਈ ਡੈਂਟਲ ਐਸੋਸੀਏਸ਼ਨ (ADA) ਨੇ ਦੰਦਾਂ ਦੇ ਮਰੀਜ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਵਿਦੇਸ਼ਾਂ ਵਿੱਚ ਦੰਦਾਂ ਦੇ ਇਲਾਜ ਦੀ ਮੰਗ ਕਰਦੇ ਸਮੇਂ ਸਾਵਧਾਨ ਰਹਿਣ। ਦਰਅਸਲ ਕੁਈਨਜ਼ਲੈਂਡ ਦੀ … ਪੂਰੀ ਖ਼ਬਰ