Federal Election 2025

Australia Federal Election 2025 : ਜ਼ਿਆਦਾਤਰ ਚੋਣ ਸਰਵੇਖਣ ਲੇਬਰ ਦੇ ਹੱਕ ’ਚ, ਪਰ ਬਾਹਰੀ ਸਬਅਰਬ ਬਦਲ ਸਕਦੇ ਨੇ Coalition ਦੀ ਕਿਸਮਤ

ਮੈਲਬਰਨ : One Nation ਅਤੇ ਹੋਰ ਸੱਜੇ ਪੱਖੀ ਛੋਟੀਆਂ ਪਾਰਟੀਆਂ ਨੂੰ ਕੁੱਝ ਬਾਹਰੀ ਸਬਅਰਬ ’ਚ ਮਿਲ ਰਹੇ ਭਾਰੀ ਸਮਰਥਨ ਨਾਲ Australia Federal Election 2025 ’ਚ Coalition ਨੂੰ ਵੱਡਾ ਫ਼ਾਇਦਾ ਮਿਲ … ਪੂਰੀ ਖ਼ਬਰ

ਗੁਰਪਿੰਦਰ ਸਿੰਘ ਧਾਲੀਵਾਲ

ਪੰਜਾਬ ਦੇ ਪਿੰਡ ਪਤਲੀ ਨਾਲ ਸਬੰਧਤ ਸੀ ਬੀਤੇ ਦਿਨੀਂ ਆਸਟ੍ਰੇਲੀਆ ’ਚ ਮੌਤ ਦੀ ਭੇਟ ਚੜ੍ਹਿਆ ਨੌਜਵਾਨ

ਮੈਲਬਰਨ : ਬੀਤੇ ਦਿਨੀਂ ਆਸਟ੍ਰੇਲੀਆ ’ਚ ਮੌਤ ਦੀ ਭੇਟ ਚੜ੍ਹਿਆ ਨੌਜਵਾਨ ਪੰਜਾਬ ਦੇ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਪਿੰਡ ਪਤਲੀ ਨਾਲ ਸਬੰਧਤ ਸੀ। ਮੈਲਬਰਨ ਦੇ ਇੱਕ ਹਸਪਤਾਲ ’ਚ ਉਸ ਦੀ ਦਿਲ ਦਾ … ਪੂਰੀ ਖ਼ਬਰ

ਡਿਪਰੈਸ਼ਨ

ਡਿਪਰੈਸ਼ਨ ਦੇ ਇਲਾਜ ਲਈ ਨੱਕ ਦੀ ਸਪਰੇਅ ਵੀ ਹੁਣ PBS ’ਚ ਸ਼ਾਮਲ, ਹਜ਼ਾਰਾਂ ਆਸਟ੍ਰੇਲੀਅਨਾਂ ਨੂੰ ਹੋਵੇਗਾ ਫ਼ਾਇਦਾ

ਮੈਲਬਰਨ : ਇਲਾਜ-ਪ੍ਰਤੀਰੋਧਕ ਡਿਪਰੈਸ਼ਨ ਦੀ ਬਿਮਾਰੀ ਲਈ ਇੱਕ ਬੁਨਿਆਦੀ ਨੱਕ ਦੀ ਸਪਰੇਅ, Esketamine (Spravato), ਨੂੰ ਆਸਟ੍ਰੇਲੀਆ ਦੀ ਫਾਰਮਾਸਿਊਟੀਕਲ ਬੈਨੀਫਿਟਸ ਸਕੀਮ (PBS) ਵਿੱਚ ਸੂਚੀਬੱਧ ਕੀਤਾ ਜਾਵੇਗਾ, ਜਿਸ ਨਾਲ ਇਸ ਦੀ ਲਾਗਤ … ਪੂਰੀ ਖ਼ਬਰ

ਏਕਮਪ੍ਰੀਤ

ਆਸਟ੍ਰੇਲੀਆਈ ਸਿੱਖ ਐਸੋਸੀਏਸ਼ਨ ਨੇ ਏਕਮਪ੍ਰੀਤ ਸਿੰਘ ਸਾਹਨੀ ਦੇ ਕਤਲ ’ਤੇ ਸੋਗ ਪ੍ਰਗਟਾਇਆ

ਮੈਲਬਰਨ : ਆਸਟ੍ਰੇਲੀਆਈ ਸਿੱਖ ਐਸੋਸੀਏਸ਼ਨ ਨੇ Newcastle ਵਿੱਚ ਇੱਕ ਨੌਜਵਾਨ ਸਿੱਖ ਏਕਮਪ੍ਰੀਤ ਸਿੰਘ ਸਾਹਨੀ ਦੇ ਬੇਰਹਿਮੀ ਨਾਲ ਹੋਏ ਕਤਲ ’ਤੇ ਸੋਗ ਪ੍ਰਗਟ ਕਰਦਿਆਂ ਇੱਕ ਭਾਵੁਕ ਬਿਆਨ ਜਾਰੀ ਕੀਤਾ ਹੈ। ਐਸੋਸੀਏਸ਼ਨ … ਪੂਰੀ ਖ਼ਬਰ

ਏਕਮਪ੍ਰੀਤ

ਏਕਮਪ੍ਰੀਤ ਸਿੰਘ ਸਾਹਨੀ ਨੂੰ ਸੇਜਲ ਅੱਖਾਂ ਨਾਲ ਸ਼ਰਧਾਂਜਲੀ, ਕਾਤਲ ਨੇ ਅਦਾਲਤ ’ਚ ਆਪਣੇ ਕੀਤੇ ’ਤੇ ਪਛਤਾਵਾ ਜ਼ਾਹਰ ਕੀਤਾ

ਮੈਲਬਰਨ : NSW ਦੇ Newcastle ’ਚ Bar Beach ’ਤੇ ਅੱਜ ਸੈਂਕੜੇ ਲੋਕਾਂ ਨੇ ਸੇਜਲ ਅੱਖਾਂ ਨਾਲ ਏਕਮਪ੍ਰੀਤ ਸਿੰਘ ਸਾਹਨੀ ਨੂੰ ਸ਼ਰਧਾਂਜਲੀ ਦਿੱਤੀ। ਉਸ ਦੀ ਮਾਂ ਯਾਸਮੀਨ ਸਾਹਨੀ ਸਿੰਘ ਜਦੋਂ ਪਹੁੰਚੀ … ਪੂਰੀ ਖ਼ਬਰ

ਆਸਟ੍ਰੇਲੀਆ

14 ਮੈਂਬਰੀ ਆਸਟ੍ਰੇਲੀਆਈ ਵਫ਼ਦ ਨੇ ਕੀਤਾ ਪੰਜਾਬ ਦੇ ਆਮ ਆਦਮੀ ਕਲੀਨਿਕ ਦਾ ਦੌਰਾ, ਜਾਣੋ ਕੀ ਬੋਲੇ ਪੰਜਾਬ ਦੀ ਮੁੱਢਲੀ ਸਿਹਤ ਸੰਭਾਲ ਬਾਰੇ

ਮੈਲਬਰਨ : ਆਸਟ੍ਰੇਲੀਆ ਦੇ ਉੱਚ ਪੱਧਰੀ 14 ਮੈਂਬਰੀ ਵਫ਼ਦ ਨੇ ਸ਼ੁਕਰਵਾਰ ਨੂੰ ਪੰਜਾਬ ਦੇ ਇਕ ਆਮ ਆਦਮੀ ਕਲੀਨਿਕ (AAC) ਦਾ ਦੌਰਾ ਕੀਤਾ। ਵਿਕਟੋਰੀਆ ਦੇ MP Dylon Wight (ਵਫਦ ਦੇ ਆਗੂ) … ਪੂਰੀ ਖ਼ਬਰ

Virginia Giuffre

Jeffrey Epstein ਅਤੇ Prince Andrew ਵਿਰੁਧ ਬਲਾਤਕਾਰ ਦੇ ਦੋਸ਼ ਲਗਾਉਣ ਵਾਲੀ Virginia Giuffre ਦੀ ਮੌਤ

ਮੈਲਬਰਨ : ਅਮਰੀਕੀ ਧੱਨਾਢ Jeffrey Epstein ਅਤੇ King Charles ਦੇ ਛੋਟੇ ਭਰਾ Prince Andrew ਵਿਰੁਧ ਬਲਾਤਕਾਰ ਦੇ ਦੋਸ਼ ਲਗਾਉਣ ਵਾਲੀ Virginia Giuffre ਦੀ ਮੌਤ ਹੋ ਗਈ ਹੈ। ਉਸ ਦੇ ਪਰਿਵਾਰ … ਪੂਰੀ ਖ਼ਬਰ

Shepparton

ਘਰ ਖ਼ਰੀਦਣ ਆਸਟ੍ਰੇਲੀਆ ਦੀ ਨੰਬਰ 1 ਰੀਜਨਲ ਮੰਜ਼ਿਲ ਬਣ ਰਿਹੈ Shepparton

ਮੈਲਬਰਨ : ਨੌਰਥ ਵਿਕਟੋਰੀਆ ਵਿੱਚ ਸਥਿਤ Shepparton ਮੈਟਰੋਪੋਲੀਟਨ ਜੀਵਨ ਦੀ ਲਾਗਤ ਅਤੇ ਭੀੜ-ਭੜੱਕੇ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਆਸਟ੍ਰੇਲੀਆਈ ਲੋਕਾਂ ਲਈ ਇੱਕ ਤਰਜੀਹੀ ਸਥਾਨ ਬਣ ਰਿਹਾ ਹੈ। ਸਿਰਫ 462,250 … ਪੂਰੀ ਖ਼ਬਰ

ਆਸਟ੍ਰੇਲੀਆ

ਰਿਹਾਇਸ਼ੀ ਸੰਕਟ ਦੇ ਬਾਵਜੂਦ ਆਸਟ੍ਰੇਲੀਆ ’ਚ 70 ਫ਼ੀਸਦੀ ਬਜ਼ੁਰਗ ਨਹੀਂ ਛੱਡ ਰਹੇ ਵੱਡੇ ਘਰ, ਜਾਣੋ ਕੀ ਕਹਿੰਦੀ ਹੈ RLC ਦੀ ਰਿਪੋਰਟ

ਮੈਲਬਰਨ : ਆਸਟ੍ਰੇਲੀਆ ਦੇ ਵਿਗੜਦੇ ਰਿਹਾਇਸ਼ੀ ਸੰਕਟ ਦੇ ਬਾਵਜੂਦ ਵੱਡੇ ਘਰਾਂ ’ਚ ਰਹਿਣ ਵਾਲੇ ਲਗਭਗ 70٪ ਬਜ਼ੁਰਗ ਲੋਕਾਂ ਵੱਲੋਂ ਛੋਟੇ ਘਰਾਂ ’ਚ ਜਾਣ ਦਾ ਕੋਈ ਇਰਾਦਾ ਨਹੀਂ ਹੈ। ਸਿਰਫ 19٪ … ਪੂਰੀ ਖ਼ਬਰ

Tarneit

Tarneit ਦੇ MP ਨੇ ਪੰਜਾਬ ਵਿਧਾਨ ਸਭਾ ਸਪੀਕਰ ਸੰਧਵਾਂ ਨਾਲ ਕੀਤੀ ਮੁਲਾਕਾਤ, ਕਈ ਮਹੱਤਵਪੂਰਨ ਮੁੱਦਿਆਂ ’ਤੇ ਹੋਈ ਚਰਚਾ

ਮੈਲਬਰਨ : ਆਸਟ੍ਰੇਲੀਆ ਦੇ Tarneit ਹਲਕੇ ਤੋਂ ਸੰਸਦ ਮੈਂਬਰ Dylan Wight ਨੇ ਵੀਰਵਾਰ ਨੂੰ Chandigarh ਵਿਖੇ Punjab ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ, ਉਨ੍ਹਾਂ ਦੇ ਨਿਵਾਸ ਸਥਾਨ … ਪੂਰੀ ਖ਼ਬਰ