Anthony Albanese

ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ’ਚ ਲੇਬਰ ਪਾਰਟੀ ਦੀ ਇਤਿਹਾਸਕ ਜਿੱਤ, Anthony Albanese ਨੇ ਲਗਾਤਾਰ ਦੂਜਾ ਕਾਰਜਕਾਲ ਹਾਸਲ ਕੀਤਾ

ਮੈਲਬਰਨ : ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ਦੇ ਹੈਰਾਨੀਜਨਕ ਨਤੀਜਿਆਂ ਵਿਚ ਪ੍ਰਧਾਨ ਮੰਤਰੀ Anthony Albanese ਨੇ ਇਤਿਹਾਸਕ ਦੂਜਾ ਕਾਰਜਕਾਲ ਹਾਸਲ ਕੀਤਾ ਹੈ, ਜਿਸ ਨਾਲ ਨਾ ਸਿਰਫ ਲੇਬਰ ਪਾਰਟੀ ਨੂੰ ਮਜ਼ਬੂਤ ਬਹੁਮਤ … ਪੂਰੀ ਖ਼ਬਰ

ਵਿਰਾਟ ਕੋਹਲੀ

ਵਿਰਾਟ ਕੋਹਲੀ ਨੇ ਕਿਉਂ ਕੀਤਾ ਅਵਨੀਤ ਕੌਰ ਦੀ ਤਸਵੀਰ ਨੂੰ ਲਾਈਕ? ਰੌਲਾ ਪਿਆ ਤਾਂ ਦੇਣੀ ਪਈ ਸਫ਼ਾਈ

ਮੈਲਬਰਨ : ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਵੱਲੋਂ ਇੰਸਟਾਗ੍ਰਾਮ ’ਤੇ ਅਦਾਕਾਰਾ ਅਵਨੀਤ ਕੌਰ ਦੀ ਇਕ ਤਸਵੀਰ ਨੂੰ ਲਾਈਕ ਕਰਨ ’ਤੇ ਸੋਸ਼ਲ ਮੀਡੀਆ ’ਚ ਰੌਲਾ ਪੈ ਗਿਆ ਹੈ। ਇਕ ਫੈਨ ਪੇਜ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਦੇ ਘਰ ’ਚੋਂ ਵੱਡੀ ਮਾਤਰਾ ’ਚ ਭੰਗ ਦੇ ਪੌਦੇ ਜ਼ਬਤ, ਦਰੱਖ਼ਤ ਡਿੱਗਣ ਮਗਰੋਂ ਹੋਇਆ ਸੀ ਸ਼ੱਕ

ਮੈਲਬਰਨ : ਮੈਲਬਰਨ ਦੇ ਸਾਊਥ-ਈਸਟ ਇਲਾਕੇ ’ਚ ਪੁਲਸ ਨੇ ਵੱਡੀ ਮਾਤਰਾ ’ਚ ਭੰਗ ਬਰਾਮਦ ਕੀਤੀ ਹੈ। Malvern ਈਸਟ ’ਚ ਇਕ ਕਿਰਾਏ ਦੇ ਘਰ ’ਚੋਂ ਭੰਗ ਦਾ ਪਤਾ ਉਦੋਂ ਲੱਗਾ ਸੀ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਨੇੜੇ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਜਣੇ ਗੰਭੀਰ ਜ਼ਖ਼ਮੀ

ਮੈਲਬਰਨ : Point Lonsdale ’ਚ ਸਮੁੰਦਰੀ ਕੰਢੇ ਅੱਜ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਲੋਕ ਗੰਭੀਰ ਜਖ਼ਮੀ ਹੋ ਗਏ। ਮੈਲਬਰਨ ਤੋਂ 100 ਕੁ ਕਿਲੋਮੀਟਰ ਦੂਰ ਸਥਿਤ Point Lonsdale ’ਚ … ਪੂਰੀ ਖ਼ਬਰ

ਅਮਰੀਕਾ

ਰਾਸ਼ਟਰਪਤੀ ਟਰੰਪ ਦਾ ਨਵਾਂ ਫ਼ੁਰਮਾਨ, ਅਮਰੀਕਾ ’ਚ ਟਰੱਕ ਡਰਾਈਵਰਾਂ ਲਈ ਇੰਗਲਿਸ਼ ’ਚ ਨਿਪੁੰਨ ਹੋਣਾ ਲਾਜ਼ਮੀ

ਮੈਲਬਰਨ : ਅਮਰੀਕਾ ’ਚ ਹੁਣ ਟਰੱਕ ਡਰਾਈਵਰਾਂ ਲਈ ਇੰਗਲਿਸ਼ ਭਾਸ਼ਾ ਵਿੱਚ ਨਿਪੁੰਨ ਹੋਣਾ ਲਾਜ਼ਮੀ ਹੋਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਬੰਧੀ ਐਗਜ਼ੀਕਿਊਟਿਵ ਹੁਕਮਾਂ ’ਤੇ ਹਸਤਾਖ਼ਰ ਕਰ ਦਿੱਤੇ। ਹਾਲਾਂਕਿ ‘ਸਿੱਖ ਕੋਲੀਸ਼ਨ’ … ਪੂਰੀ ਖ਼ਬਰ

ਫ਼ਰੀਦਕੋਟ

ਫ਼ਰੀਦਕੋਟ ਦੇ ਗੁਰਵਿੰਦਰ ਸਿੰਘ ਦੀ ਮਨੀਲਾ ’ਚ ਗੋਲੀਆਂ ਮਾਰ ਕੇ ਹੱਤਿਆ

ਮੈਲਬਰਨ : ਫਿਲਪੀਨਜ਼ ਦੀ ਰਾਜਧਾਨੀ ਮਨੀਲਾ ’ਚ ਫ਼ਰੀਦਕੋਟ ਜ਼ਿਲ੍ਹੇ ਦੇ ਨੌਜਵਾਨ ਗੁਰਵਿੰਦਰ ਸਿੰਘ ਪੁੱਤਰ ਸੂਬਾ ਸਿੰਘ ਦੀ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਗੁਰਵਿੰਦਰ ਪਿੰਡ ਮਰ੍ਹਾੜ ਦਾ ਵਸਨੀਕ … ਪੂਰੀ ਖ਼ਬਰ

ਲਾਇਸੈਂਸ

ਅੱਜ ਤੋਂ ਬਦਲੇਗੀ ਇੰਟਰਨੈਸ਼ਨਲ ਲਾਇਸੈਂਸ ਨੂੰ ਆਸਟ੍ਰੇਲੀਅਨ ਲਾਇਸੈਂਸ ’ਚ ਬਦਲਣ ਦੀ ਪ੍ਰਕਿਰਿਆ, ਜਾਣੋ ਕਿਸ ਨੂੰ ਜ਼ਰੂਰਤ ਹੋਵੇਗੀ ਵਾਧੂ ਟੈਸਟ ਦੇਣ ਦੀ

ਮੈਲਬਰਨ : ਆਸਟ੍ਰੇਲੀਆ ਤੋਂ ਬਾਹਰਲੇ ਕਿਸੇ ਦੇਸ਼ ਦੇ ਡਰਾਈਵਿੰਗ ਲਾਇਸੈਂਸ ਨੂੰ ਆਸਟ੍ਰੇਲੀਆਈ ਲਾਇਸੈਂਸ ’ਚ ਬਦਲਣ ਦੀ ਪ੍ਰਕਿਰਿਆ ਅੱਜ ਤੋਂ ਬਦਲਣ ਜਾ ਰਹੀ ਹੈ। ਵੈਸਟਰਨ ਆਸਟ੍ਰੇਲੀਆ, NSW ਅਤੇ ਕੁਈਨਜ਼ਲੈਂਡ ਤੋਂ ਇਲਾਵਾ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਮਹਿੰਗਾਈ ਕਾਰਨ ਫੂਡ ਬੈਂਕ ਦੀ ਮੰਗ ’ਚ ਰਿਕਾਰਡ ਵਾਧਾ

ਮੈਲਬਰਨ : ਮੈਲਬਰਨ ਇੱਕ ਗੰਭੀਰ ਖੁਰਾਕ ਅਸੁਰੱਖਿਆ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਹਜ਼ਾਰਾਂ ਵਸਨੀਕ, ਜਿਨ੍ਹਾਂ ਵਿੱਚ ਨੌਕਰੀਪੇਸ਼ਾ ਅਤੇ ਪਰਿਵਾਰ ਵੀ ਸ਼ਾਮਲ ਹਨ, ਰਹਿਣ-ਸਹਿਣ ਦੀਆਂ ਵਧਦੀਆਂ ਕੀਮਤਾਂ ਕਾਰਨ ਭੋਜਨ ਰਾਹਤ … ਪੂਰੀ ਖ਼ਬਰ

ਏਕਮਪ੍ਰੀਤ ਸਿੰਘ ਸਾਹਨੀ

Newcastle ’ਚ ਕਤਲ ਕਰ ਦਿਤੇ ਗਏ ਏਕਮਪ੍ਰੀਤ ਸਿੰਘ ਸਾਹਨੀ ਦਾ ਰਾਜਪੁਰਾ ਵਿਖੇ ਸਥਿਤ ਪਰਿਵਾਰ ਵੀ ਸਦਮੇ ’ਚ, ਬਚਪਨ ਦੀ ਤਸਵੀਰ ਲੈ ਕੇ ਕਰ ਰਹੇ ਉਸ ਨੂੰ ਯਾਦ

ਰਾਜਪੁਰਾ : ਆਸਟ੍ਰੇਲੀਆ ਦੇ Newcastle ’ਚ ਬੀਤੀ ਬੁੱਧਵਾਰ ਰਾਤ ਗੋਲੀ ਮਾਰ ਕੇ ਕਤਲ ਕੀਤੇ ਗਏ ਏਕਮਪ੍ਰੀਤ ਸਿੰਘ ਸਾਹਨੀ ਦੇ ਪੰਜਾਬ ਸਥਿਤ ਰਿਸ਼ਤੇਵਾਰ ਵੀ ਉਸ ਦੇ ਮੌਤ ਦੀ ਖ਼ਬਰ ਸੁਣ ਕੇ … ਪੂਰੀ ਖ਼ਬਰ

ਕੈਨੇਡਾ

ਬਾਈ-ਬਾਈ ਕਹਿੰਦੀ ਦੁਨੀਆਂ… ਕੈਨੇਡਾ ’ਚ ਪੰਜਾਬੀ ਮੂਲ ਦੇ 22 ਉਮੀਦਵਾਰ ਜਿੱਤਣ ’ਤੇ ਪੰਜਾਬੀ ਭਾਈਚਾਰਾ ਬਾਗੋ-ਬਾਗ

ਮੈਲਬਰਨ : ਕੈਨੇਡਾ ਦੀਆਂ ਫ਼ੈਡਰਲ ਚੋਣਾਂ ਵਿਚ ਇਸ ਵਾਰੀ ਹਾਊਸ ਆਫ਼ ਕਾਮਨਜ਼ ਲਈ ਰਿਕਾਰਡ 22 ਪੰਜਾਬੀ ਮੂਲ ਦੇ ਉਮੀਦਵਾਰ ਚੁਣੇ ਗਏ ਹਨ। 2021 ਵਿਚ ਹੋਈਆਂ ਪਿਛਲੀਆਂ ਚੋਣਾਂ ’ਚ 18 ਪੰਜਾਬੀ … ਪੂਰੀ ਖ਼ਬਰ