Taiwan

ਤਾਇਵਾਨ ’ਚ ਪਿਛਲੇ 25 ਸਾਲਾਂ ਦਾ ਸਭ ਤੋਂ ਭਿਆਨਕ ਭੂਚਾਲ, 4 ਚਾਰ ਲੋਕਾਂ ਦੀ ਮੌਤ, ਇਮਾਰਨਾਂ ਨੂੰ ਭਾਰੀ ਨੁਕਸਾਨ

ਮੈਲਬਰਨ: ਚੀਨ ਦੇ ਨੇੜੇ ਸਥਿਤ ਤਾਈਵਾਨ ‘ਚ ਪਿਛਲੇ 25 ਸਾਲਾਂ ਦੇ ਸਭ ਤੋਂ ਤਾਕਤਵਰ ਭੂਚਾਲ ਨੇ ਅੱਜ ਸਵੇਰੇ ਹੀ ਇਸ ਟਾਪੂ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਨਾਲ ਕਈ ਇਮਾਰਤਾਂ … ਪੂਰੀ ਖ਼ਬਰ

ਪੰਜਾਬੀ

ਪੰਜਾਬੀ ਪਿਉ-ਪੁੱਤਰ ਦੀ ਡੁੱਬਣ ਕਾਰਨ ਮੌਤ ਤੋਂ ਬਾਅਦ ਆਸਟ੍ਰੇਲੀਆ ਦੇ ਹੋਟਲਾਂ ’ਚ ਪੂਲ ਸੁਰੱਖਿਆ ਦੀ ਹੋਵੇਗੀ ਜਾਂਚ

ਮੈਲਬਰਨ: ਲਾਈਫ਼ਸੇਵਿੰਗ ਅਥਾਰਟੀਆਂ ਦਾ ਕਹਿਣਾ ਹੈ ਕਿ ਪੂਲ ‘ਚ ਡਿੱਗੇ ਇਕ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਇਕ ਪੰਜਾਬੀ ਮੂਲ ਦੇ ਵਿਅਕਤੀ ਅਤੇ ਉਸ ਦੇ ਪਿਤਾ ਦੀ ਦੁਖਦਾਈ ਮੌਤ ਤੋਂ … ਪੂਰੀ ਖ਼ਬਰ

Hockey

ਹਰਮਨਪ੍ਰੀਤ ਸਿੰਘ ਦੀ ਅਗਵਾਈ ’ਚ ਭਾਰਤੀ ਹਾਕੀ ਟੀਮ ਆਸਟ੍ਰੇਲੀਆ ਲਈ ਰਵਾਨਾ

ਮੈਲਬਰਨ: ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ‘ਚ ਭਾਰਤੀ ਹਾਕੀ ਟੀਮ ਪੰਜ ਮੈਚਾਂ ਦੀ ਟੈਸਟ ਸੀਰੀਜ਼ ਲਈ ਆਸਟ੍ਰੇਲੀਆ ਰਵਾਨਾ ਹੋ ਗਈ ਹੈ। ਇਹ ਸੀਰੀਜ਼ 6 ਅਪ੍ਰੈਲ ਨੂੰ ਪਰਥ ‘ਚ ਸ਼ੁਰੂ ਹੋਣ … ਪੂਰੀ ਖ਼ਬਰ

ਆਸਟ੍ਰੇਲੀਆ

ਵਿਦੇਸ਼ੀ ਵਿਦਿਆਰਥੀਆਂ ਦੀ ਆਸਟ੍ਰੇਲੀਆ ਆਮਦ ’ਚ ਇਤਿਹਾਸਕ ਵਾਧਾ, ਆਬਾਦੀ ਕਾਬੂ ਕਰਨ ਲਈ ਚੁੱਕੇ ਜਾ ਰਹੇ ਨੇ ਸਖ਼ਤ ਕਦਮ

ਮੈਲਬਰਨ: ਆਸਟ੍ਰੇਲੀਆ ਨੇ ਇਤਿਹਾਸ ਵਿੱਚ ਪਹਿਲੀ ਵਾਰ ਆਪਣੀ ਇੰਟਰਨੈਸ਼ਨਲ ਸਟੂਡੈਂਟਸ ਆਬਾਦੀ ਵਿੱਚ 700,000 ਦੇ ਅੰਕੜੇ ਨੂੰ ਪਾਰ ਕਰ ਕੇ ਇੱਕ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ ਹੈ। ਇੰਟਰਨੈਸ਼ਨਲ ਸਟੂਡੈਂਟਸ ਵਿੱਚ ਇਸ … ਪੂਰੀ ਖ਼ਬਰ

ਪੇਰੈਂਟਸ ਵੀਜਾ

ਨਿਊਜ਼ੀਲੈਂਡ ’ਚ ਪੇਰੈਂਟਸ ਵੀਜਾ ਦੀਆਂ ਬਦਲਣਗੀਆਂ ਸ਼ਰਤਾਂ : ਮਨਿਸਟਰ

ਮੈਲਬਰਨ: ਨਿਊਜ਼ੀਲੈਂਡ ਦੀ ਇਮੀਗਰੇਸ਼ਨ ਮੰਤਰੀ ਐਰਿਕਾ ਸਟੈਨਫ਼ਰਡ ਨੇ ਸੰਕੇਤ ਦਿੱਤਾ ਹੈ ਕਿ ਉਹ ਫ਼ੈਮਿਲੀ ਵੀਜ਼ਾ ਦੀਆਂ ਸ਼ਰਤਾਂ ’ਚ ਤਬਦੀਲੀਆਂ ਕਰਨ ਜਾ ਰਹੇ ਹਨ। ਤਬਦੀਲੀਆਂ ਅਧੀਨ ਨਿਊਜ਼ੀਲੈਂਡ ’ਚ ਵਸੇ ਲੋਕਾਂ ਦੇ … ਪੂਰੀ ਖ਼ਬਰ

Gold Coast

ਗੋਲਡ ਕੋਸਟ ਪੂਲ ਹਾਦਸੇ ਦੇ ਪੀੜਤ ਪਰਿਵਾਰ ਦੀ ਮਦਦ ਲਈ ਅੱਗੇ ਆਇਆ ਸਿੱਖ ਭਾਈਚਾਰਾ, ਧਰਮਵੀਰ ਸਿੰਘ ਦੀ ਪਤਨੀ ਨੇ ਕੀਤੀ ਮਦਦ ਦੀ ਅਪੀਲ

ਮੈਲਬਰਨ: ਐਤਵਾਰ ਨੂੰ ਗੋਲਡ ਕੋਸਟ ਹੋਟਲ ਦੇ ਪੂਲ ਵਿਚ ਡੁੱਬਣ ਕਾਰਨ ਮਾਰੇ ਗਏ ਧਰਮਵੀਰ ਸਿੰਘ ਅਤੇ ਗੁਰਜਿੰਦਰ ਸਿੰਘ ਦੀ ਮਦਦ ਲਈ ਆਸਟ੍ਰੇਲੀਆ ਦਾ ਸਿੱਖ ਭਾਈਚਾਰਾ ਇਕੱਠਾ ਹੋ ਰਿਹਾ ਹੈ। ਇਸ … ਪੂਰੀ ਖ਼ਬਰ

Gaza

ਗਾਜ਼ਾ ’ਚ ਜੰਗ ਦੌਰਾਨ ਆਸਟ੍ਰੇਲੀਆ ਏਡ ਵਰਕਰ ਦੀ ਮੌਤ, PM ਐਲਬਨੀਜ਼ ਨੇ ਇਜ਼ਰਾਈਲ ਤੋਂ ਮੰਗੀ ਜਵਾਬਦੇਹੀ

ਮੈਲਬਰਨ: ਸੈਂਟਰਲ ਗਾਜ਼ਾ ‘ਤੇ ਹੋਏ ਇੱਕ ਇਜ਼ਰਾਇਲੀ ਹਵਾਈ ਹਮਲੇ ‘ਚ ਆਸਟ੍ਰੇਲੀਆਈ ਏਡ ਵਰਕਰ ਜ਼ੋਮੀ ਫ੍ਰੈਂਕਕਾਮ ਦੀ ਮੌਤ ਹੋ ਗਈ ਹੈ। ਜ਼ੋਮੀ ਫ੍ਰੈਂਕਕਾਮ ਸਮੇਤ ਹਵਾਈ ਹਮਲੇ ਵਿਚ ਵਰਲਡ ਸੈਂਟਰਲ ਕਿਚਨ ਚੈਰਿਟੀ … ਪੂਰੀ ਖ਼ਬਰ

New Zealand

ਨਿਊਜ਼ੀਲੈਂਡ ‘ਚ ਇਮੀਗਰੇਸ਼ਨ 11 ਅਪ੍ਰੈਲ ਤੋਂ ਕਰੇਗੀ ਹੋਰ ਸਖਤੀ

ਮੈਲਬਰਨ: ਇਮੀਗਰੇਸ਼ਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ‘ਬਹੁਤ ਥੋੜ੍ਹੇ’ ਇੰਪਲੋਏਅਰਸ ’ਤੇ ਇਮੀਗਰੇਸ਼ਨ ਨਿਊਜ਼ੀਲੈਂਡ ਜਲਦ ਹੀ ਸਖ਼ਤੀ ਕਰਨ ਜਾ ਰਿਹਾ ਹੈ। 11 ਅਪ੍ਰੈਲ 2024 ਤੋਂ, ਜੋ ਇੰਪਲੋਏਅਰਸ ਵੀਜ਼ਾ ਸ਼ਰਤਾਂ ਦੀ … ਪੂਰੀ ਖ਼ਬਰ

ਸਿੱਖ

ਆਸਟ੍ਰੇਲੀਅਨ ਸਿੱਖ ਗੇਮਜ਼ ਨਿਸ਼ਾਨੇ `ਤੇ ਕਿਉਂ? 7NEWS ਦਾ ਨਸਲੀ ਵਿਤਕਰੇ ਵਾਲਾ ਵਤੀਰਾ ਮੰਦਭਾਗਾ

ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ `ਚ ਸੰਪੂਰਨ ਹੋਈਆਂ ਮਹੱਤਵਪੂਰਨ 36ਵੀਂਆਂ ਆਸਟ੍ਰੇਲੀਅਨ ਸਿੱਖ ਗੇਮਜ਼ ਬਾਰੇ ਆਸਟ੍ਰੇਲੀਆ ਦੇ ਮੇਨ ਸਟਰੀਮ ਮੀਡੀਆ ‘7 NEWS ਐਡੀਲੇਡ’ ਵੱਲੋਂ ਕੀਤੀ ਗਈ ਨਾਂਹ-ਪੱਖੀ ਰਿਪੋਰਟ ਨੂੰ ਬਹੁਤ ਹੀ ਮੰਦਭਾਗੀ … ਪੂਰੀ ਖ਼ਬਰ

Property

ਆਸਟ੍ਰੇਲੀਆ ਦੀ ਸਭ ਤੋਂ ਸਸਤੀ ਪੰਜ ਬੈੱਡਰੂਮ ਵਾਲੀ ਪ੍ਰਾਪਰਟੀ, ਕੀਮਤ ਕਈ ਕਾਰਾਂ ਤੋਂ ਵੀ ਘੱਟ

ਮੈਲਬਰਨ: ਆਸਟ੍ਰੇਲੀਆ ਵਿਚ ਸਭ ਤੋਂ ਸਸਤੀ ਪੰਜ ਬੈੱਡਰੂਮ ਵਾਲੀ ਪ੍ਰਾਪਰਟੀ, ਜਿਸ ਦੀ ਕੀਮਤ 50,000 ਡਾਲਰ ਹੈ, ਸਾਊਥ ਆਸਟ੍ਰੇਲੀਆ ਦੇ ਕੂਬਰ ਪੇਡੀ ਵਿਚ ਸਥਿਤ ਹੈ। ਇਹ ਬਾਹਰੀ ਮਾਈਨਿੰਗ ਟਾਊਨ ਤਿੱਖੀ ਗਰਮੀ … ਪੂਰੀ ਖ਼ਬਰ