VisaView

ਨਿਊਜ਼ੀਲੈਂਡ ’ਚ VisaView ਸਿਸਟਮ ਫੇਲ੍ਹ : ਇਮੀਗਰੇਸ਼ਨ ਵਕੀਲ, ਮਾਈਗਰੈਂਟਸ ਤੇ ਕਾਰੋਬਾਰੀ ਨਿਰਾਸ਼

ਮੈਲਬਰਨ: ਨੈਲਸਨ’ਜ਼ ਪਿਟ ਐਂਡ ਮੂਰ ਲਾਅ ਫਰਮ ਦੀ ਇਮੀਗ੍ਰੇਸ਼ਨ ਵਕੀਲ ਐਲੀ ਫਲੇਮਿੰਗ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ (INZ) ਆਪਣੇ ਪਲੇਟਫਾਰਮ VisaView ’ਤੇ ਸਟੀਕ ਅਤੇ ਤਾਜ਼ਾ ਵੀਜ਼ਾ ਸਟੇਟਸ … ਪੂਰੀ ਖ਼ਬਰ

ਪੀਜ਼ਾ

‘ਪੀਜ਼ਾ ’ਚ ਕਿੰਝ ਪੈ ਗਏ ਲੋਹੇ ਦੇ ਪੇਚ’, ਰਹੱਸਮਈ ਸ਼ਿਕਾਇਤ ਮਗਰੋਂ ਭਾਰਤੀ ਮੂਲ ਦੇ ਪੀਜ਼ਾ ਹਾਊਸ ਮਾਲਕ ਹੈਰਾਨ-ਪ੍ਰੇਸ਼ਾਨ

ਮੈਲਬਰਨ: ਐਡੀਲੇਡ ’ਚ ਪੀਜ਼ਾ ਆਰਡਰ ਕਰਨ ਵਾਲੇ ਇੱਕ ਗਾਹਕ ਦੀ ਹੈਰਾਨਗੀ ਦੀ ਉਦੋਂ ਹੱਦ ਨਹੀਂ ਰਹੀ ਜਦੋਂ ਉਸ ਨੂੰ ਆਪਣੇ ਹੈਮ-ਐਂਡ-ਪਾਈਨੈਪਲ ਪੀਜ਼ਾ ‘ਤੇ ਦੋ ਵੱਡੇ ਪੇਚ ਮਿਲੇ। ਉਸ ਨੇ ਸ਼ੁੱਕਰਵਾਰ … ਪੂਰੀ ਖ਼ਬਰ

ਆਕਲੈਂਡ

ਦੂਜੀ ਵਿਸ਼ਵ ਯੁੱਧ ਦੇ ਸਾਬਕਾ ਫ਼ੌਜੀ ਦਾ ਆਕਲੈਂਡ ‘ਚ ਅਕਾਲ ਚਲਾਣਾ

ਮੈਲਬਰਨ: ਨਿਊਜ਼ੀਲੈਂਡ ਵਿਚ ਸਿੱਖ ਭਾਈਚਾਰਾ ਦੂਜੀ ਵਿਸ਼ਵ ਜੰਗ ’ਚ ਲੜਨ ਵਾਲੇ ਸਾਬਕਾ ਫੌਜੀ ਭਾਈ ਸਾਹਿਬ ਤੇਜਿੰਦਰ ਸਿੰਘ ਦੇ ਅਕਾਲ ਚਲਾਣੇ ‘ਤੇ ਸੋਗ ਮਨਾ ਰਿਹਾ ਹੈ। 98 ਸਾਲਾਂ ਦੇ ਭਾਈ ਸਾਹਿਬ … ਪੂਰੀ ਖ਼ਬਰ

ਵੀਜ਼ਾ

ਆਸਟ੍ਰੇਲੀਆ ਸੱਦਣ ਦੇ ਨਾਂ ’ਤੇ ਕਥਿਤ ਧੋਖਾਧੜੀ ਕਰਨ ਵਾਲੇ ਵਿਰੁਧ ਇੰਡੀਆ ’ਚ ਕੇਸ ਦਰਜ

ਮੈਲਬਰਨ: ਆਸਟ੍ਰੇਲੀਆ ਦੇ ਐਸਟੈਲਾ ਵਾਸੀ ਦੀਪਕ ਚੋਪੜਾ ਵਿਰੁਧ ਇੰਡੀਆ ਦੇ ਸਟੇਟ ਹਰਿਆਣਾ ਦੇ ਜ਼ਿਲ੍ਹੇ ਯਮੁਨਾਨਗਰ ਦੀ ਪੁਲਿਸ ਨੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਯਮੁਨਾਨਗਰ ਦੇ ਰਾਦੌਰ ਦੀ ਸ਼ਿਵ ਕਲੋਨੀ … ਪੂਰੀ ਖ਼ਬਰ

gold coast

ਗੋਲਡ ਕੋਸਟ ਦੇ ਹੋਟਲ ’ਚ ‘ਭਿਆਨਕ’ ਹਾਦਸਾ ਬੱਚੀ ਨੂੰ ਬਚਾਉਂਦਿਆਂ ਪਿਤਾ ਅਤੇ ਦਾਦੇ ਦੀ ਮੌਤ

ਮੈਲਬਰਨ: ਗੋਲਡ ਕੋਸਟ ’ਚ ਸਰਫਰਸ ਪੈਰਾਡਾਈਜ਼ ਹੋਟਲ ਦੇ ਪੂਲ ਵਿੱਚ ਦੋ ਪੰਜਾਬ ਮੂਲ ਦੇ ਵਿਅਕਤੀਆਂ ਦੀ ਡੁਬਣ ਕਾਰਨ ਮੌਤ ਹੋ ਗਈ। ਉਹ ਕਥਿਤ ਤੌਰ ‘ਤੇ ਪਾਣੀ ਵਿੱਚ ਡਿੱਗੀ ਇਕ ਬੱਚੀ … ਪੂਰੀ ਖ਼ਬਰ

ਮਦਰ

‘ਮਦਰ ਆਫ ਦਿ ਈਅਰ’ ਪੁਰਸਕਾਰ ਨਾਮਜ਼ਦਗੀਆਂ ਖੁੱਲ੍ਹੀਆਂ

ਮੈਲਬਰਨ: ਹਰ ਸਾਲ ਵਾਂਗ ਇਸ ਸਾਲ ਵੀ Y Victoria ‘ਮਦਰ ਆਫ਼ ਦਿ ਈਅਰ’ ਪੁਰਸਕਾਰ ਦੇਣ ਜਾ ਰਿਹਾ ਹੈ। Y Victoria ਪਹਿਲ ਕਦਮੀ ਹਰ ਰੋਜ਼ ਮਾਵਾਂ ਦੇ ਯੋਗਦਾਨ ਦਾ ਜਸ਼ਨ ਮਨਾਉਂਦੀ … ਪੂਰੀ ਖ਼ਬਰ

ਰਿਫ਼ਿਊਜੀ

ਤਿੰਨ ਦਿਨਾਂ ਤਕ ਪਿਤਾ ਦੀ ਲਾਸ਼ ਨਾਲ ਰਹਿ ਰਹੀ ਸੀ ਬੱਚੀ, ਆਸਟ੍ਰੇਲੀਆ ’ਚ ਰਿਫ਼ਿਊਜੀ ਦਾ ਦਿਲ ਦੁਖਾ ਦੇਣ ਵਾਲਾ ਅੰਤ

ਮੈਲਬਰਨ: ਗੁੱਡ ਫ਼ਰਾਈਡੇ ਵਾਲੇ ਦਿਨ ਗੋਲਡ ਕੋਸਟ ਦੇ ਇੱਕ ਯੂਨਿਟ ’ਚ ਪੁੱਜੀ ਪੁਲਿਸ ਦੀ ਉਦੋਂ ਹੈਰਾਨੀ ਦੀ ਹੱਦ ਨਹੀਂ ਰਹੀ ਜਦੋਂ ਉਨ੍ਹਾਂ ਨੂੰ 2 ਸਾਲ ਦੀ ਇੱਕ ਬੱਚੀ ਆਪਣੇ ਪਿਤਾ … ਪੂਰੀ ਖ਼ਬਰ

ਨਸ਼ੇ

ਗੋਲਡ ਕੋਸਟ ਹੋਟਲ ‘ਚ ਨਸ਼ੇ ਦੀ ਓਵਰਡੋਜ਼ ਨਾਲ ਔਰਤ ਦੀ ਮੌਤ, ਇਕ ਹੋਰ ICU ‘ਚ

ਮੈਲਬਰਨ: ਨਸ਼ੇ ਦੀ ਓਵਰਡੋਜ਼ ਦੀਆਂ ਘਟਨਾਵਾਂ ਆਸਟ੍ਰੇਲੀਆ ’ਚ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਘਟਨਾ ’ਚ ਗੋਲਡ ਕੋਸਟ ਦੇ ਇੱਕ ਹੋਟਲ ਵਿੱਚ ਨਸ਼ੀਲੇ ਪਦਾਰਥ ਲੈਣ ਨਾਲ ਦਿਲ ਦਾ ਦੌਰਾ ਪੈਣ ਮਗਰੋਂ … ਪੂਰੀ ਖ਼ਬਰ

ਪੁਲਿਸ

ਹਾਈਵੇਅ ‘ਤੇ ਪੁਲਿਸ ਅਫ਼ਸਰ ਨੂੰ ਟੱਕਰ ਮਾਰ ਕੇ ਭੱਜਾ ਡਰਾਈਵਰ, ਪੌਣੇ ਘੰਟੇ ਬਾਅਦ ਇਸ ਤਰ੍ਹਾਂ ਕੀਤਾ ਗ੍ਰਿਫ਼ਤਾਰ

ਮੈਲਬਰਨ: ਹਾਈਵੇਅ ‘ਤੇ ਇਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਇਕ ਪੁਲਿਸ ਅਧਿਕਾਰੀ ਨੂੰ ਡਰਾਈਵਰ ਨੇ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਹ ਘਟਨਾ ਸ਼ੁੱਕਰਵਾਰ ਦੁਪਹਿਰ 3 ਵਜੇ ਸਾਊਥ … ਪੂਰੀ ਖ਼ਬਰ

ਨਕਲ

ਆਸਟ੍ਰੇਲੀਆ ’ਚ ਪੜ੍ਹ ਰਹੇ ਵਿਦਿਆਰਥੀ ਸਾਵਧਾਨ! ਪਹਿਲਾਂ ਨਕਲ ਮਰਵਾ ਕੇ ਬਾਅਦ ’ਚ ਬਲੈਕਮੇਲ ਕਰਨ ਦਾ ਧੰਦਾ ਜ਼ੋਰਾਂ ’ਤੇ

ਮੈਲਬਰਨ: ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਨੂੰ ਨਕਲ ਮਰਵਾਉਣ ਵਾਲੇ ਸਿੰਡੀਕੇਟਾਂ ਪੈਦਾ ਹੋ ਗਏ ਹਨ ਜੋ ਬਾਅਦ ’ਚ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਵੱਡੀ ਰਕਮ ਬਟੋਰਦੇ ਹਨ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ … ਪੂਰੀ ਖ਼ਬਰ