Submarine

ਬ੍ਰਿਟੇਨ ਤੋਂ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ Submarine ਖ਼ਰੀਦੇਗਾ ਆਸਟ੍ਰੇਲੀਆ, ਜਾਣੋ ਕਿੰਨੇ ਅਰਬ ਡਾਲਰ ’ਚ ਹੋਇਆ ਸਮਝੌਤਾ

ਮੈਲਬਰਨ: ਆਸਟ੍ਰੇਲੀਆ ਸਰਕਾਰ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ (Submarine) ਦੇ ਨਿਰਮਾਣ ਅਤੇ ਸਮੇਂ ਸਿਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਬ੍ਰਿਟਿਸ਼ ਉਦਯੋਗ ਨੂੰ 3 ਅਰਬ ਡਾਲਰ ਦੇਵੇਗੀ। ਇਹ ਐਲਾਨ ਦੋਵਾਂ … ਪੂਰੀ ਖ਼ਬਰ

Paid Parental Leave

ਸੀਨੇਟ ਨੇ ਮਨਜ਼ੂਰ ਕੀਤੀ ਛੇ ਮਹੀਨਿਆਂ ਦੀ ਪੇਡ ਪੇਰੈਂਟਲ ਲੀਵ, ਪੜ੍ਹੋ, ਨਵੇਂ ਕਾਨੂੰਨ ਨਾਲ ਕੀ ਬਦਲੇਗਾ ਆਸਟ੍ਰੇਲੀਆ ਦੇ ਮਾਪਿਆਂ ਲਈ

ਮੈਲਬਰਨ: ਪੇਡ ਪੇਰੈਂਟਲ ਲੀਵ (Paid Parental Leave) ਨੂੰ ਵਧਾ ਕੇ 26 ਹਫਤੇ ਕਰਨ ਦਾ ਸਰਕਾਰ ਦਾ ਫੈਸਲਾ ਅੱਜ ਸੈਨੇਟ ਵਿਚ ਪਾਸ ਹੋ ਗਿਆ ਹੈ ਅਤੇ ਇਹ ਕਾਨੂੰਨ ਬਣ ਜਾਵੇਗਾ। ਇਸ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਸ਼ੱਕੀ ਐਜੂਕੇਸ਼ਨ ਪ੍ਰੋਵਾਈਡਰਾਂ ’ਤੇ ਕੱਸੇਗਾ ਸ਼ਿਕੰਜਾ, ਪੜ੍ਹਾਈ ਦੇ ਨਾਂ ’ਤੇ ਕੰਮ ਲਈ ਆਉਣ ਵਾਲਿਆਂ ਦਾ ਲਿਆ ਜਾਵੇਗਾ ਟੈਸਟ

ਮੈਲਬਰਨ: ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਫਾਇਦਾ ਉਠਾਉਣ ਵਾਲੇ ਸ਼ੱਕੀ ਐਜੂਕੇਸ਼ਨ ਪ੍ਰੋਵਾਈਡਰਾਂ ਨੂੰ ਫੈਡਰਲ ਸਰਕਾਰ ਦੇ ਪ੍ਰਵਾਸ ਪ੍ਰਣਾਲੀ ਵਿੱਚ ਸੁਧਾਰ ਦੇ ਹਿੱਸੇ ਵਜੋਂ ਇੱਕ ਨਵੀਂ ਕਾਰਵਾਈ ਦਾ ਸਾਹਮਣਾ ਕਰਨਾ ਪੈ … ਪੂਰੀ ਖ਼ਬਰ

Population

ਆਸਟ੍ਰੇਲੀਆ ਦੀ ਆਬਾਦੀ ਵਿੱਚ 659,000 ਦਾ ਰਿਕਾਰਡ ਵਾਧਾ, ਇਮੀਗ੍ਰੇਸ਼ਨ ਬਾਰੇ ਸਿਆਸੀ ਬਹਿਸ ਮੁੜ ਸ਼ੁਰੂ

ਮੈਲਬਰਨ: ਦੇਸ਼ ਨੇ ਪਿਛਲੇ ਸਾਲ ਸਤੰਬਰ ਤੱਕ ਹਰ ਰੋਜ਼ 2,000 ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ, ਜਿਸ ਨਾਲ ਆਸਟ੍ਰੇਲੀਆ ਦੀ ਆਬਾਦੀ ਵਿਚ ਰਿਕਾਰਡ 659,800 ਦਾ ਵਾਧਾ ਹੋਇਆ ਹੈ। ਤਾਜ਼ਾ ਜਾਰੀ … ਪੂਰੀ ਖ਼ਬਰ

ਕੈਂਸਰ

ਕੇਟ ਮਿਡਲਟਨ ਨੂੰ ਹੋਇਆ ਕੈਂਸਰ, ਕੀਮੋਥੈਰੇਪੀ ਜਾਰੀ

ਮੈਲਬਰਨ: ਵੇਲਸ ਦੀ ਰਾਜਕੁਮਾਰੀ ਕੈਥਰੀਨ ਨੇ ਇੱਕ ਵੀਡੀਓ ਜਾਰੀ ਕਰ ਕੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਕੈਂਸਰ ਹੈ ਅਤੇ ਉਨ੍ਹਾਂ ਦੀ ਕੀਮੋਥੈਰੇਪੀ ਚਲ ਰਹੀ ਹੈ। ਰਾਜਕੁਮਾਰੀ ਦੀ ਸਿਹਤ ਬਾਰੇ … ਪੂਰੀ ਖ਼ਬਰ

apple

ਅਮਰੀਕੀ ਲਾਅ ਵਿਭਾਗ ਨੇ Apple ਵਿਰੁਧ ਸਭ ਤੋਂ ਵੱਡਾ ਮੁਕੱਦਮਾ ਸ਼ੁਰੂ ਕੀਤਾ, ਜਾਣੋ ਕੀ ਲਾਏ ਦੋਸ਼

ਮੈਲਬਰਨ: ਅਮਰੀਕਾ ਦੇ ਨਿਆਂ ਵਿਭਾਗ ਨੇ ਐਪਲ ਖਿਲਾਫ ਐਂਟੀਟਰੱਸਟ ਮੁਕੱਦਮਾ ਸ਼ੁਰੂ ਕੀਤਾ ਹੈ। ਮੁਕੱਦਮੇ ‘ਚ ਦੋਸ਼ ਲਾਇਆ ਗਿਆ ਹੈ ਕਿ ਐਪਲ ਨੇ ਗੈਰ-ਕਾਨੂੰਨੀ ਤਰੀਕੇ ਨਾਲ ਸਮਾਰਟਫੋਨ ਬਾਜ਼ਾਰ ‘ਤੇ ਏਕਾਧਿਕਾਰ ਕਰ … ਪੂਰੀ ਖ਼ਬਰ

Sydney

ਸਿਡਨੀ ‘ਚ ਭੰਗ ਨਾਲ ਭਰਿਆ ਟਰੱਕ ਜ਼ਬਤ, ਤਿੰਨ ਵਿਅਕਤੀ ਗ੍ਰਿਫਤਾਰ

ਮੈਲਬਰਨ: ਸਿਡਨੀ ’ਚ 180,000 ਡਾਲਰ ਦੀ ਕੀਮਤ ਦੇ ਭੰਗ ਦੇ ਪੌਦਿਆਂ ਨਾਲ ਭਰੇ ਇੱਕ ਟਰੱਕ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਤਿੰਨ ਵਿਅਕਤੀਆਂ ਵਿਰੁਧ ਚਾਰਜ ਲਗਾਏ ਗਏ ਹਨ। ਸਿਡਨੀ … ਪੂਰੀ ਖ਼ਬਰ

Visitor Visa

ਆਸਟ੍ਰੇਲੀਆ ਨੇ ਵਿਜ਼ਟਰ ਵੀਜ਼ੇ ਵਾਲਿਆਂ ਦਾ ਰਾਹ ਕੀਤਾ ਬੰਦ! ਹੁਣ ਆ ਕੇ ਨਹੀਂ ਲੈ ਸਕਣਗੇ ਸਟੱਡੀ ਵੀਜ਼ਾ

ਮੈਲਬਰਨ : ਆਸਟ੍ਰੇਲੀਆ ਦੀ ਫ਼ੈਡਰਲ ਸਰਕਾਰ ਦੇ ਨਵੇਂ ਫ਼ੈਸਲੇ ਅਨੁਸਾਰ ਹੁਣ ਵਿਜ਼ਟਰ ਵੀਜ਼ੇ `ਤੇ ਆਸਟ੍ਰੇਲੀਆ ਆ ਕੇ ਸਟੱਡੀ ਵੀਜ਼ਾ ਲੈਣ ਵਾਲਾ ਰਾਹ ਬੰਦ ਹੋ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਨੇ … ਪੂਰੀ ਖ਼ਬਰ

Property On Sale

SA ਦਾ ਸਭ ਤੋਂ ਸਸਤਾ ‘ਘਰ’ ਲੱਗਾ ਸੇਲ ’ਤੇ, ਵਿਸ਼ਾਲ ਪ੍ਰਾਪਰਟੀ ਦੀ ਕੀਮਤ ਸਿਰਫ਼ 55 ਹਜ਼ਾਰ ਡਾਲਰ

ਮੈਲਬਰਨ: ਆਸਟ੍ਰੇਲੀਆ ਦੇ ਸਭ ਤੋਂ ਵਿਲੱਖਣ ਗੋਲਫ ਕੋਰਸਾਂ ਵਿੱਚੋਂ ਇੱਕ ਤੋਂ ਪੈਦਲ ਚੱਲਣ ਦੀ ਦੂਰੀ ਦੇ ਅੰਦਰ ਸਥਿਤ ਇੱਕ ਮਕਾਨ ਸਾਊਥ ਆਸਟ੍ਰੇਲੀਆ (SA) ’ਚ ਸਭ ਤੋਂ ਸਸਤਾ ਸੇਲ ’ਤੇ ਲੱਗਾ … ਪੂਰੀ ਖ਼ਬਰ

ਵੀਜ਼ਾ

ਆਸਟ੍ਰੇਲੀਆ ਨੇ ਇੰਟਰਨੈਸ਼ਨਲ ਸਟੂਡੈਂਟਸ ‘ਤੇ ਕਸਿਆ ਸਿਕੰਜਾ, IELTS ਦੇ ਬੈਂਡ ਦੀ ਸ਼ਰਤ ਵਧਾਈ, ਸ਼ਨੀਵਾਰ ਤੋਂ ਲਾਗੂ ਹੋਣਗੇ ਨਵੇਂ ਨਿਯਮ

ਮੈਲਬਰਨ: ਹਾਲ ਹੀ ਵਿੱਚ ਪ੍ਰਵਾਸ ’ਚ ਰਿਕਾਰਡ ਵਾਧੇ ਨੂੰ ਕਾਬੂ ਕਰਨ ਲਈ ਆਸਟ੍ਰੇਲੀਆ ਅੰਦਰ ਇੰਟਰਨੈਸ਼ਨਲ ਸਟੂਡੈਂਟਸ ਲਈ ਸਖਤ ਵੀਜ਼ਾ ਨਿਯਮ ਸ਼ਨੀਵਾਰ ਤੋਂ ਲਾਗੂ ਹੋ ਰਹੇ ਹਨ। ਇਨ੍ਹਾਂ ਵਿੱਚ ਅੰਗਰੇਜ਼ੀ ਭਾਸ਼ਾ … ਪੂਰੀ ਖ਼ਬਰ