ਸਿੱਖ

ਆਸਟ੍ਰੇਲੀਆ ’ਚ ਕਾਮਯਾਬ ਸਿੱਖ ਔਰਤਾਂ ਬਾਰੇ ਵਿਸ਼ੇਸ਼ ਪਹਿਲਕਦਮੀ, 36ਵੀਆਂ ਸਿੱਖ ਖੇਡਾਂ ਮੌਕੇ ਹੋਵੇਗਾ ਵਿਸ਼ੇਸ਼ ਲੀਡਰਸ਼ਿਪ ਸੈਸ਼ਨ

ਮੈਲਬਰਨ: 36ਵੀਆਂ ਸਿੱਖ ਖੇਡਾਂ 29 ਤੋਂ 31 ਮਾਰਚ ਤੱਕ ਐਡੀਲੇਡ ਵਿੱਚ ਹੋਣ ਜਾ ਰਹੀਆਂ ਹਨ, ਜਿਸ ਵਿੱਚ ਨਾ ਸਿਰਫ ਆਸਟ੍ਰੇਲੀਆ ਤੋਂ ਬਲਕਿ ਵਿਦੇਸ਼ਾਂ ਤੋਂ ਵੀ ਲੋਕਾਂ ਦੇ ਆਉਣ ਅਤੇ ਆਸਟ੍ਰੇਲੀਆ … ਪੂਰੀ ਖ਼ਬਰ

ਸਾਊਥ ਆਸਟ੍ਰੇਲੀਆ

ਬੱਚਿਆਂ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ, ਸਾਊਥ ਆਸਟ੍ਰੇਲੀਆ ਪਾਰਲੀਮੈਂਟ ’ਚ ਬਿਲ ਪੇਸ਼, ਇਸੇ ਸਾਲ ਹੋ ਸਕਦੈ ਲਾਗੂ

ਮੈਲਬਰਨ: ਸਾਊਥ ਆਸਟ੍ਰੇਲੀਆ ਬਾਲ ਜਿਨਸੀ ਅਪਰਾਧਾਂ ‘ਤੇ ਦੇਸ਼ ਦੇ ਸਭ ਤੋਂ ਸਖ਼ਤ ਕਾਨੂੰਨਾਂ ਨੂੰ ਪੇਸ਼ ਕਰ ਰਿਹਾ ਹੈ, ਮਤਲਬ ਕਿ ਸਟੇਟ ਦੇ ਸਭ ਤੋਂ ਭੈੜੇ ਪੀਡੋਫਾਈਲਾਂ ਨੂੰ ਜ਼ਿੰਦਗੀ ਭਰ ਲਈ … ਪੂਰੀ ਖ਼ਬਰ

ਬੇਰੁਜ਼ਗਾਰੀ

ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ’ਚ ਤੇਜ਼ੀ ਨਾਲ ਕਮੀ, ਛੇਤੀ ਵਿਆਜ ਰੇਟ ’ਚ ਕਟੌਤੀ ਦੀ ਸੰਭਾਵਨਾ ਮੰਦ ਪਈ

ਮੈਲਬਰਨ: ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਤੇਜ਼ੀ ਨਾਲ ਘਟ ਕੇ 3.7 ਪ੍ਰਤੀਸ਼ਤ ਹੋ ਗਈ ਹੈ, ਜੋ ਕਿ ਪਿਛਲੇ ਮਹੀਨੇ ਦੇ 4.1 ਪ੍ਰਤੀਸ਼ਤ ਦੇ ਅੰਕੜੇ ਤੋਂ ਇੱਕ ਵੱਡੀ ਗਿਰਾਵਟ ਹੈ। ਨੌਕਰੀਆਂ ਦੇ … ਪੂਰੀ ਖ਼ਬਰ

ਭੰਗ

ਮੈਲਬਰਨ ‘ਚ ਲੱਖਾਂ ਡਾਲਰ ਦੇ ਭੰਗ ਦੇ ਪੌਦੇ ਜ਼ਬਤ, ਦੋ ਵਿਅਕਤੀ ਗ੍ਰਿਫ਼ਤਾਰ

ਮੈਲਬਰਨ: ਮੈਲਬਰਨ ਦੇ ਉੱਤਰੀ ਇਲਾਕੇ ‘ਚ ਇਕ ਫੈਕਟਰੀ ਅੰਦਰੋਂ ਪੁਲਿਸ ਨੇ 500 ਤੋਂ ਜ਼ਿਆਦਾ ਭੰਗ ਦੇ ਪੌਦੇ ਜ਼ਬਤ ਕੀਤੇ ਹਨ। ਇਕ ਵੱਡੇ ‘ਸੈੱਟਅਪ’ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਨੇ … ਪੂਰੀ ਖ਼ਬਰ

ਬਚਤ

ਬਚਤ ਦੇ ਮਾਮਲੇ ’ਚ ਆਸਟ੍ਰੇਲੀਆ ਅੰਦਰ ਭਾਰੀ ਨਾਬਰਾਬਰੀ, 45 ਫ਼ੀਸਦੀ ਕੋਲ 1000 ਡਾਲਰ ਤੋਂ ਵੀ ਘੱਟ ਰਹਿ ਗਈ ਜਮ੍ਹਾਂ ਰਕਮ

ਮੈਲਬਰਨ: Finder ਵੱਲੋ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਆਸਟ੍ਰੇਲੀਆ ਦੀ 45٪ ਆਬਾਦੀ, ਯਾਨੀਕਿ 94 ਲੱਖ ਦੇ ਕਰੀਬ ਲੋਕਾਂ ਕੋਲ 1000 ਡਾਲਰ ਤੋਂ ਵੀ ਘੱਟ ਦੀ ਬਚਤ … ਪੂਰੀ ਖ਼ਬਰ

ਸਿੱਖ

ਨਿੱਝਰ ਕਤਲ ਕਾਂਡ ਤੋਂ ਬਾਅਦ ਆਸਟ੍ਰੇਲੀਆ ’ਚ ਅਜੇ ਵੀ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਸਿੱਖ, ਕਿਹਾ, ‘ਜੇ ਸਾਨੂੰ ਕੁੱਝ ਹੋਇਆ ਤਾਂ ਜ਼ਿੰਮੇਵਾਰੀ…’

ਮੈਲਬਰਨ: ਆਸਟ੍ਰੇਲੀਆ ’ਚ ਵਸਦੇ ਸਿੱਖਾਂ ਨੂੰ ਲਗਦਾ ਹੈ ਕਿ ਇੱਥੋਂ ਦੀਆਂ ਅਥਾਰਟੀਆਂ ਸਿੱਖਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਹੀਆਂ ਹਨ ਅਤੇ ਉਹ ਸਿੱਖਾਂ ’ਤੇ ਹਮਲੇ ਬਾਰੇ ਗੰਭੀਰ ਨਹੀਂ … ਪੂਰੀ ਖ਼ਬਰ

ਕਤਲ ਕੇਸ ’ਚ ਰਾਜਵਿੰਦਰ ਸਿੰਘ ਪਹਿਲੀ ਵਾਰੀ ਅਦਾਲਤ ’ਚ ਪੇਸ਼, ਕੁਈਨਜ਼ਲੈਂਡ ਦੀ ਪੁਲਿਸ ਨੇ ਅਦਾਲਤ ’ਚ ਕੀਤਾ ਨਵਾਂ ਖ਼ੁਲਾਸਾ

ਮੈਲਬਰਨ: ਇੱਕ ਨੌਜੁਆਨ ਕੁੜੀ ਨੂੰ ਕਤਲ ਕਰਨ ਦੇ ਕੇਸ ’ਚ ਮੁਲਜ਼ਮ ਰਾਜਵਿੰਦਰ ਸਿੰਘ ਨੂੰ ਪਹਿਲੀ ਵਾਰੀ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। ਅਦਾਲਤ ’ਚ ਪਹਿਲੀ ਵਾਰੀ ਖ਼ੁਲਾਸਾ ਕੀਤਾ ਗਿਆ ਹੈ … ਪੂਰੀ ਖ਼ਬਰ

ਨਵਦੀਪ ਸਿੰਘ ਸੂਰੀ

ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨੂੰ ਆਸਟ੍ਰੇਲੀਆ ਦੀ ਕੋਰਟ ਨੇ ਲਾਇਆ ਭਾਰੀ ਜੁਰਮਾਨਾ, ਜਾਣੋ ਭਾਰਤੀ ਵਿਦੇਸ਼ ਮੰਤਰਾਲਾ ਦੀ ਪ੍ਰਤੀਕਿਰਿਆ

ਮੈਲਬਰਨ: ਆਸਟ੍ਰੇਲੀਆ ‘ਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨਵਦੀਪ ਸਿੰਘ ਸੂਰੀ ਨੂੰ ਫੈਡਰਲ ਕੋਰਟ ਨੇ ਆਪਣੀ ਸਾਬਕਾ ਘਰੇਲੂ ਨੌਕਰਾਣੀ ਸੀਮਾ ਸ਼ੇਰਗਿੱਲ ਨੂੰ ਲਗਭਗ 1,00,000 ਡਾਲਰ ਦਾ ਜੁਰਮਾਨਾ ਭਰਨ ਦਾ ਹੁਕਮ … ਪੂਰੀ ਖ਼ਬਰ

ਆਨਲਾਈਨ ਠੱਗ

ਆਸਟ੍ਰੇਲੀਆ ਦੇ ਲੋਕਾਂ ਨੂੰ ਡਰਾ-ਧਮਕਾ ਕੇ ਪੈਸੇ ਵਸੂਲਣ ਵਾਲੇ ਭਾਰਤ ’ਚ ਚੜ੍ਹੇ ਅੜਿੱਕੇ, ਜਾਣੋ ਕਿਵੇਂ ਚਲਦਾ ਸੀ ਧੰਦਾ

ਮੈਲਬਰਨ: ਭਾਰਤੀ ਸਟੇਟ ਝਾਰਖੰਡ ਦੀ ਪੁਲਿਸ ਦੇ ਕ੍ਰਾਈਮ ਇਨਵੈਸਟੀਗੇਸ਼ਨ ਡਿਪਾਰਟਮੈਂਟ (CID) ਦੇ ਅਧੀਨ ਸੰਚਾਲਿਤ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਅੰਤਰਰਾਸ਼ਟਰੀ ਕਾਲ ਸੈਂਟਰ ਰਾਹੀਂ ਆਨਲਾਈਨ ਠੱਗਾਂ ਦੇ ਇੱਕ ਅੰਤਰਰਾਸ਼ਟਰੀ … ਪੂਰੀ ਖ਼ਬਰ

Fire

ਛੋਟੀ ਜਿਹੀ ਗ਼ਲਤੀ ਰੀਅਲ ਅਸਟੇਟ ਏਜੰਟ ਨੂੰ ਪਈ ਭਾਰੀ, 30 ਲੱਖ ਡਾਲਰ ਦਾ ਘਰ ਸੜ ਕੇ ਸੁਆਹ, ਅਦਾਲਤ ਨੇ ਸੁਣਾਇਆ ਇਹ ਫ਼ੈਸਲਾ

ਮੈਲਬਰਨ: ਜੂਲੀ ਬੈਂਡੌਕ ਨਾਂ ਦੀ ਇਕ ਰੀਅਲ ਅਸਟੇਟ ਏਜੰਟ ਨੇ ਸਿਡਨੀ ਵਿਚ ਓਪਨ ਹਾਊਸ ਦੀ ਤਿਆਰੀ ਕਰਦੇ ਸਮੇਂ ਗਲਤੀ ਨਾਲ ਅੱਗ ਲਗਾ ਦਿੱਤੀ, ਜਿਸ ਨਾਲ ਲੱਖਾਂ ਡਾਲਰ ਦੀ ਜਾਇਦਾਦ ਤਬਾਹ … ਪੂਰੀ ਖ਼ਬਰ