Drowning Death in Victoria

ਵਿਕਟੋਰੀਆ ’ਚ ਡੁੱਬਣ ਕਾਰਨ ਇੱਕ ਹੋਰ ਵਿਅਕਤੀ ਦੀ ਮੌਤ, ਨੌਜੁਆਨ ਔਰਤ ਦੀ ਬਦੌਲਤ ਦੋ ਹੋਰਾਂ ਦੀ ਬਚੀ ਜਾਨ

ਮੈਲਬਰਨ: ਐਤਵਾਰ ਦੁਪਹਿਰ ਨੂੰ Apollo Bay ਨੇੜੇ ਡੁੱਬ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਇਸ ਵੇਲੇ ਹਸਪਤਾਲ ’ਚ ਜ਼ੇਰੇ ਇਲਾਜ ਹਨ। ਤਿੰਨੇ ਮਾਰੇਂਗੋ ਬੀਚ ‘ਤੇ … ਪੂਰੀ ਖ਼ਬਰ

3G

ਆਸਟ੍ਰੇਲੀਆ ’ਚ ਬੰਦ ਹੋਣ ਜਾ ਰਿਹੈ 3G ਨੈੱਟਵਰਕ, 4G ਫ਼ੋਨਾਂ ਵਾਲੇ ਵੀ ਹੋਣਗੇ ਪ੍ਰਭਾਵਤ ਜੇਕਰ…

ਮੈਲਬਰਨ: ਦਹਾਕਿਆਂ ਤੋਂ ਮੋਬਾਈਲ ਫ਼ੋਨਾਂ ਦੀ ਵਿਸ਼ੇਸ਼ਤਾ ਰਹੇ 3G ਨੈੱਟਵਰਕ ਨੂੰ ਆਸਟ੍ਰੇਲੀਆ ਅਲਵਿਦਾ ਕਹਿਣ ਜਾ ਰਿਹਾ ਹੈ। ਆਉਣ ਵਾਲੇ ਮਹੀਨਿਆਂ ’ਚ ਪੂਰੇ ਆਸਟ੍ਰੇਲੀਆ ਅੰਦਰ 3G ਮੋਬਾਈਲ ਸੇਵਾਵਾਂ ਨੂੰ ਬੰਦ ਕਰ … ਪੂਰੀ ਖ਼ਬਰ

Uber

ਆਸਟ੍ਰੇਲੀਆ ਦੇ ਟੈਕਸੀ ਆਪਰੇਟਰਾਂ ਦੀ ਵੱਡੀ ਜਿੱਤ, ਕਰੋੜਾਂ ਡਾਲਰ ਦਾ ਭੁਗਤਾਨ ਕਰਨ ਲਈ ਰਾਜ਼ੀ ਹੋਈ Uber

ਮੈਲਬਰਨ: Uber ਨੇ ਪੰਜ ਸਾਲ ਦੀ ਕਾਨੂੰਨੀ ਲੜਾਈ ਤੋਂ ਬਾਅਦ ਆਸਟ੍ਰੇਲੀਆਈ ਟੈਕਸੀ ਆਪਰੇਟਰਾਂ ਨੂੰ ਆਮਦਨ ਅਤੇ ਲਾਇਸੈਂਸ ਮੁੱਲਾਂ ਦੇ ਨੁਕਸਾਨ ਲਈ 27.2 ਕਰੋੜ ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤੀ ਦੇ … ਪੂਰੀ ਖ਼ਬਰ

AFP

ਆਸਟ੍ਰੇਲੀਆ ‘ਚ ਨਿਸ਼ਾਨੇ ’ਤੇ ਪ੍ਰਵਾਸੀ ਵਰਕਰ, ਜਬਰਨ ਮਜ਼ਦੂਰੀ ਪਿਛਲੇ ਪੰਜ ਸਾਲਾਂ ’ਚ ਦੁੱਗਣੀ ਹੋਈ, AFP ਨੇ ਜਾਰੀ ਕੀਤੀ ਚੇਤਾਵਨੀ

ਮੈਲਬਰਨ: ਆਸਟ੍ਰੇਲੀਆ ਵਿਚ ਕੰਮ ਕਰ ਰਹੇ ਜਾਂ ਕੰਮ ਦੀ ਭਾਲ ਕਰਨ ਵਾਲੇ ਲੋਕਾਂ ਲਈ ਅਹਿਮ ਖ਼ਬਰ ਹੈ। ਆਸਟ੍ਰੇਲੀਆ ‘ਚ ਪਿਛਲੇ ਪੰਜ ਸਾਲਾਂ ਦੌਰਾਨ ਜ਼ਬਰਦਸਤੀ ਮਜ਼ਦੂਰੀ ਅਤੇ ਸ਼ੋਸ਼ਣ ਵਿੱਚ ਲਗਭਗ 50 … ਪੂਰੀ ਖ਼ਬਰ

Harjit Kaur

ਅਬਾਰਸ਼ਨ ਦੌਰਾਨ ਪੰਜਾਬਣ ਦੀ ਮੌਤ ਤੋਂ ਇੱਕ ਮਹੀਨੇ ਬਾਅਦ ਮੈਲਬਰਨ ਦੀ ਕਲੀਨਿਕ ਦਾ ਡਾਕਟਰ ਮੁਅੱਤਲ

ਮੈਲਬਰਨ: ਮੈਲਬਰਨ ਦੇ ਹੈਂਪਟਨ ਪਾਰਕ ਦੀ ਇੱਕ ਮਹਿਲਾ ਕਲੀਨਿਕ ‘ਚ ਕੰਮ ਕਰ ਰਹੇ ਡਾਕਟਰ ਰੂਡੋਲਫ ਲੋਪਸ ਨੂੰ ਆਸਟ੍ਰੇਲੀਆਈ ਹੈਲਥ ਪ੍ਰੈਕਟੀਸ਼ਨਰ ਰੈਗੂਲੇਸ਼ਨ ਏਜੰਸੀ (AHPRA) ਨੇ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਦੇ … ਪੂਰੀ ਖ਼ਬਰ

Philip Green

ਖਾਲਿਸਤਾਨ ਬਾਰੇ ਭਾਰਤ ’ਚ ਆਸਟ੍ਰੇਲੀਆ ਦੇ ਰਾਜਦੂਤ ਬੋਲੇ, ‘ਵਿਰੋਧ ਕਰਨ ਦਾ ਅਧਿਕਾਰ ਪਰ…’

ਮੈਲਬਰਨ: ‘ਇੰਡੀਆ ਟੂਡੇ ਕਾਨਕਲੇਵ’ ਦੇ ਦੋ ਰੋਜ਼ਾ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਭਾਰਤ ਵਿਚ ਆਸਟ੍ਰੇਲੀਆ ਦੇ ਰਾਜਦੂਤ ਫਿਲਿਪ ਗ੍ਰੀਨ ਓਮ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਰਹਿ ਰਹੇ ਸਿੱਖ ਕਈ ਵਾਰ ਭਾਰਤੀ … ਪੂਰੀ ਖ਼ਬਰ

ਚੋਰ

‘ਸਾਰੀ ਜ਼ਿੰਦਗੀ ਅਜਿਹੇ ਬੇਰਹਿਮ ਚੋਰ ਨਹੀਂ ਵੇਖੇ’, ਬੱਚਿਆਂ ਦੀਆਂ ਕਬਰਾਂ ’ਤੇ ਲੱਗੀਆਂ ਪਿੱਤਲ ਦੀਆਂ ਯਾਦਗਾਰੀ ਤਖ਼ਤੀਆਂ ਹੀ ਲੈ ਉੱਡੇ ਚੋਰ, ਲੋਕਾਂ ’ਚ ਫੈਲਿਆ ਰੋਹ

ਮੈਲਬਰਨ: ਮੈਲਬਰਨ ਦੇ ਇਕ ਕਬਰਸਤਾਨ ਦੇ ਬੱਚਿਆਂ ਵਾਲੇ ਹਿੱਸੇ ਵਿਚੋਂ ਬੇਰਹਿਮ ਚੋਰਾਂ ਨੇ ਕਬਰਾਂ ’ਤੇ ਲੱਗੀਆਂ ਕੀਮਤੀ ਯਾਦਗਾਰੀ ਤਖ਼ਤੀਆਂ ਚੋਰੀ ਕਰ ਲਈਆਂ ਹਨ। ਮੈਲਬਰਨ ਦੇ ਪੱਛਮ ਵਿਚ ਅਲਟੋਨਾ ਮੈਮੋਰੀਅਲ ਪਾਰਕ … ਪੂਰੀ ਖ਼ਬਰ

Boeing

Boeing ਦੇ ਏਅਰਪਲੇਨ’ਜ਼ ਨਾਲ ਸਮੱਸਿਆਵਾਂ ਜਾਰੀ, ਇੱਕ ਹੋਰ ਵੱਡਾ ਹਾਦਸਾ ਟਲਿਆ

ਮੈਲਬਰਨ: ਏਅਰਲਾਈਨ ਕੰਪਨੀ Boeing ਦੇ ਏਅਰਪਲੇਨ’ਜ਼ ਨਾਲ ਵਾਪਰ ਰਹੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅੱਜ ਅਮਰੀਕਾ ’ਚ ਯੂਨਾਈਟਿਡ ਏਅਰਲਾਈਨਜ਼ ਦੇ ਜਹਾਜ਼ ਦਾ ਬਾਹਰੀ ਪੈਨਲ ਫ਼ਲਾਈਟ ਦੇ ਵਿਚਕਾਰ ਹੀ … ਪੂਰੀ ਖ਼ਬਰ

McDonalds

ਇਹ ਸੀ ਦੁਨੀਆ ਭਰ ’ਚ McDonald’s ਰੈਸਟੋਰੈਂਟਾਂ ਦਾ ਬੰਦ ਹੋਣ ਦਾ ਕਾਰਨ

ਮੈਲਬਰਨ: ਆਸਟ੍ਰੇਲੀਆ ਸਮੇਤ ਦੁਨੀਆ ਭਰ ’ਚ McDonald’s ਰੈਸਟੋਰੈਂਟਾਂ ਦੇ ਕੰਪਿਊਟਰ ਸਿਸਟਮ ਕਈ ਘੰਟਿਆਂ ਤਕ ਬੰਦ ਰਹੇ ਜਿਸ ਕਾਰਨ ਰੈਸਟੋਰੈਂਟਾਂ ’ਚ ਭੁਗਤਾਨ ਸਮੇਤ ਕਾਰੋਬਾਰ ਦੇ ਵੱਖ-ਵੱਖ ਪਹਿਲੂ ਪ੍ਰਭਾਵਿਤ ਹੋਏ। ਕਾਰੋਬਾਰ ਬੰਦ … ਪੂਰੀ ਖ਼ਬਰ

Easter

ਜਾਣੋ ਕਦੋਂ ਤੋਂ ਅਤੇ ਕਿੱਥੇ ਲਾਗੂ ਹੋ ਰਹੇ ਹਨ ਈਸਟਰ ਡਬਲ ਡੀਮੈਰਿਟ (Easter double demerits)?

ਮੈਲਬਰਨ: Easter ਦਾ ਲੰਮਾ ਵੀਕਐਂਡ ਹੁਣ ਦੂਰ ਨਹੀਂ ਰਹਿ ਗਿਆ, ਅਤੇ ਬਹੁਤ ਸਾਰੇ ਆਸਟ੍ਰੇਲੀਆਈ ਮਾਰਚ ਦੇ ਅਖੀਰ ਵਿੱਚ ਆਪਣੇ ਪਿਆਰਿਆਂ ਨੂੰ ਮਿਲਣ ਲਈ ਸਫ਼ਰ ਕਰਨਗੇ ਜਾਂ ਸ਼ਾਂਤ ਲੰਬੇ-ਵੀਕਐਂਡ ਦਾ ਵੱਧ … ਪੂਰੀ ਖ਼ਬਰ