ਕ੍ਰਿਕੇਟ

ਆਸਟ੍ਰੇਲੀਆ ਅਤੇ ਅਫ਼ਗਾਨਿਸਤਾਨ ਵਿਚਕਾਰ ਕ੍ਰਿਕੇਟ ਸੀਰੀਜ਼ ਮੁਅੱਤਲ, ਜਾਣੋ ਕਾਰਨ

ਮੈਲਬਰਨ: ਕ੍ਰਿਕੇਟ ਆਸਟ੍ਰੇਲੀਆ ਨੇ ਅਫ਼ਗਾਨਿਸਤਾਨ ਵਿਰੁਧ ਇੱਕ ਕ੍ਰਿਕੇਟ ਸੀਰੀਜ਼ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਦੋਹਾਂ ਦੇਸ਼ਾਂ ਵਿਚਕਾਰ ਇਹ ਸੀਰੀਜ਼ ਅਗਸਤ ’ਚ ਖੇਡੀ ਜਾਣੀ ਸੀ। ਇਸ ਦਾ ਕਾਰਨ ਕ੍ਰਿਕੇਟ ਆਸਟ੍ਰੇਲੀਆ … ਪੂਰੀ ਖ਼ਬਰ

ਡਿਗਰੀ

ਨਵੀਂਆਂ ਭਰਤੀਆਂ ਲਈ ਵੱਡੀਆਂ ਕੰਪਨੀਆਂ ’ਚ ਨਵਾਂ ਰੁਝਾਨ, ਡਿਗਰੀ ਦੀ ਜ਼ਰੂਰਤ ਨਹੀਂ, ਸਕਿੱਲ ’ਤੇ ਦਿੱਤਾ ਜਾਵੇਗਾ ਧਿਆਨ

ਮੈਲਬਰਨ: ਕੈਨਵਾ, ਵਾਈਜ਼ਟੈਕ ਗਲੋਬਲ ਅਤੇ ਕਲਚਰ ਐਂਪ ਵਰਗੀਆਂ ਕੰਪਨੀਆਂ ਆਪਣੀ ਵਰਕਫ਼ੋਰਸ ਨੂੰ ਵੰਨ-ਸੁਵੰਨੀ ਬਣਾਉਣ ਅਤੇ ਭਰਤੀ ਵਿੱਚ ਸੁਧਾਰ ਕਰਨ ਲਈ ਨੌਕਰੀ ਦੇ ਇਸ਼ਤਿਹਾਰਾਂ ਵਿੱਚ ਡਿਗਰੀ ਦੀਆਂ ਜ਼ਰੂਰਤਾਂ ਨੂੰ ਤੇਜ਼ੀ ਨਾਲ … ਪੂਰੀ ਖ਼ਬਰ

ਟਰੰਪ

ਟਰੰਪ ਨੇ ਅਮਰੀਕਾ ’ਚ ਆਸਟ੍ਰੇਲੀਆ ਦੇ ਅੰਬੈਸਡਰ ਨੂੰ ਦਿਤੀ ਧਮਕੀ, ਜਾਣੋ ਕਿਉਂ ਬੋਲੇ ‘ਕਮ ਅਕਲ’ ਅਤੇ ‘ਥੋੜ੍ਹਾ ਬੁਰਾ’ ਵਰਗੇ ਸ਼ਬਦ

ਮੈਲਬਰਨ: ਅਮਰੀਕਾ ‘ਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਬਣਨ ਜਾ ਰਹੇ ਡੋਨਾਲਡ ਟਰੰਪ ਨੇ ਆਸਟ੍ਰੇਲੀਆ ਦੇ ਅੰਬੈਸਡਰ ਕੇਵਿਨ ਰਡ ਨੂੰ ਧਮਕੀ ਦਿੱਤੀ ਹੈ ਕਿ ਸਾਬਕਾ ਰਾਸ਼ਟਰਪਤੀ ਪ੍ਰਤੀ ਉਨ੍ਹਾਂ ਦੇ ‘ਦੁਸ਼ਮਣ’ … ਪੂਰੀ ਖ਼ਬਰ

RBA

RBA ਨੇ ਇੱਕ ਵਾਰੀ ਫਿਰ ਵਿਆਜ ਰੇਟ ’ਚ ਸਥਿਰ ਰੱਖਿਆ, ਕਰਜ਼ੇ ਦੀ ਕਿਸ਼ਤ ’ਚ ਛੇਤੀ ਕਟੌਤੀ ਦੀਆਂ ਉਮੀਦਾਂ ਪਈਆਂ ਮੰਦ

ਮੈਲਬਰਨ: ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਇਸ ਸਾਲ ਆਪਣੀ ਦੂਜੀ ਬੈਠਕ ’ਚ ਵੀ ਵਿਆਜ ਰੇਟ ਨੂੰ 4.35 ਫ਼ੀਸਦੀ ‘ਤੇ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਕਰਜ਼ ਸਸਤਾ … ਪੂਰੀ ਖ਼ਬਰ

ਬਾਰਡਰ-ਗਾਵਸਕਰ ਟੈਸਟ ਸੀਰੀਜ਼

ਬਾਰਡਰ-ਗਾਵਸਕਰ ਟੈਸਟ ਸੀਰੀਜ਼ ਦਾ ਸ਼ਡਿਊਲ ਜਾਰੀ, ਜਾਣੋ ਕਿੱਥੇ-ਕਿੱਥੇ ਹੋਣਗੇ ਪੰਜ ਟੈਸਟ ਮੈਚ

ਮੈਲਬਰਨ: ਆਸਟ੍ਰੇਲੀਆ ‘ਚ ਹੋਣ ਵਾਲੀ ਬਾਰਡਰ-ਗਾਵਸਕਰ ਟਰਾਫੀ ਦੇ ਸ਼ਡਿਊਲ ਦਾ ਐਲਾਨ ਹੋ ਗਿਆ ਹੈ। ਭਾਰਤ ਅਤੇ ਆਸਟ੍ਰੇਲੀਆ ਇਸ ਸਾਲ ਦੇ ਅੰਤ ਵਿੱਚ ਆਸਟ੍ਰੇਲੀਆ ਦੀ ਧਰਤੀ ‘ਤੇ ਪੰਜ ਮੈਚਾਂ ਦੀ ਟੈਸਟ … ਪੂਰੀ ਖ਼ਬਰ

ਪ੍ਰਾਪਰਟੀ

ਬੈੱਡਰੂਮ ਅਤੇ ਬਾਥਰੂਮ ਤੋਂ ਬਗ਼ੈਰ ਵੀ ਧੜਾਧੜ ਵਿਕ ਰਹੀ ਹੈ ਇਹ ਪ੍ਰਾਪਰਟੀ, ਕੀਮਤ ਮੈਲਬਰਨ ਦੇ ਘਰਾਂ ਤੋਂ ਵੀ ਵੱਧ

ਮੈਲਬਰਨ: ਬੀਚ ਬਾਕਸ, ਜਿਸ ਨੂੰ ਬਾਥਿੰਗ ਬਕਸੇ ਜਾਂ ਬੋਟ ਸ਼ੈੱਡ ਵੀ ਕਿਹਾ ਜਾਂਦਾ ਹੈ, ਵਿਕਟੋਰੀਅਨ ਤੱਟ ਦੇ ਨਾਲ ਸਥਿਤ ਸਧਾਰਣ ਲੱਕੜ ਦੀਆਂ ਝੌਂਪੜੀਆਂ ਹੁੰਦੀਆਂ ਹਨ। ਬੇਸਿਕ ਜਿਹੇ ਢਾਂਚੇ ਦੇ ਬਾਵਜੂਦ, … ਪੂਰੀ ਖ਼ਬਰ

GP

ਸਾਊਥ ਆਸਟ੍ਰੇਲੀਆ ’ਚ GP ਕੋਲ ਜਾਣਾ ਹੋਣ ਜਾ ਰਿਹੈ ਮਹਿੰਗਾ, ਜਾਣੋ ਕਾਰਨ

ਮੈਲਬਰਨ: ਸਾਊਥ ਆਸਟ੍ਰੇਲੀਆ ਦੇ ਡਾਕਟਰਾਂ ਨੇ ਪੇਰੋਲ ਟੈਕਸ ਵਿੱਚ ਹੋਣ ਜਾ ਰਹੀਆਂ ਤਬਦੀਲੀਆਂ ਕਾਰਨ ਮੈਡੀਕਲ ਫੀਸਾਂ ਵਿੱਚ ਵਾਧੇ ਦੀ ਚੇਤਾਵਨੀ ਦਿੱਤੀ ਹੈ। GPs ਨੇ  ਕਿਹਾ ਹੈ ਕਿ ਜੇਕਰ ਸਰਕਾਰ ਵੱਲੋਂ … ਪੂਰੀ ਖ਼ਬਰ

Singh

ਸਿੰਘਾਂ ਦੀ ਬੱਲੇ-ਬੱਲੇ! ਆਸਟ੍ਰੇਲੀਅਨ ਕ੍ਰਿਕੇਟ ’ਚ ਸਿੰਘ ਸਰਨੇਮ ਨਾਲ ਰਜਿਸਟਰਡ ਖਿਡਾਰੀਆਂ ਦੀ ਗਿਣਤੀ ਸਭ ਤੋਂ ਵੱਧ ਹੋਈ

ਮੈਲਬਰਨ: 2023-24 ਸੀਜ਼ਨ ਲਈ ਆਸਟ੍ਰੇਲੀਆ ਵਿੱਚ ਰਜਿਸਟਰਡ ਕ੍ਰਿਕਟ ਖਿਡਾਰੀਆਂ ਦੀ ਸੂਚੀ ’ਚ “ਸਿੰਘ” ਸਰਨੇਮ ਵਿੱਚ ਸਭ ਤੋਂ ਵੱਧ ਆਮ ਹੋ ਗਿਆ ਹੈ, ਜਿਸ ਨੇ “ਸਮਿਥ” ਨੂੰ ਪਿੱਛੇ ਛੱਡ ਦਿੱਤਾ ਹੈ। … ਪੂਰੀ ਖ਼ਬਰ

Hockey

ਆਸਟ੍ਰੇਲੀਆ ਦੌਰੇ ਲਈ ਭਾਰਤੀ ਹਾਕੀ ਟੀਮ ਦਾ ਐਲਾਨ, ਜਾਣੋ ਕਦੋਂ ਅਤੇ ਕਿੱਥੇ ਹੋਣਗੇ ਮੈਚ

ਮੈਲਬਰਨ: ਹਾਕੀ ਇੰਡੀਆ ਨੇ ਆਪਣੇ ਆਸਟ੍ਰੇਲੀਆ ਦੌਰੇ ਲਈ 27 ਮੈਂਬਰੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪੰਜ ਮੈਚਾਂ ਦੀ ਲੜੀ ਦਾ ਪਹਿਲਾ ਮੈਚ 6 ਅਪ੍ਰੈਲ ਨੂੰ ਹੋਵੇਗਾ। ਦੂਜਾ 7 … ਪੂਰੀ ਖ਼ਬਰ

AEWV

ਨਿਊਜ਼ੀਲੈਂਡ ਦੇ ਹੈੱਲਥ ਸੈਕਟਰ ’ਚ ਵੀ ਦਿਸਣ ਲੱਗਾ ਐਕਰੀਡਿਟਡ ਇੰਪਲੋਏਅਰ ਵੀਜੇ ਦਾ ਮਾੜਾ ਅਸਰ, 20 ਨਰਸਾਂ ਨੇ ਕੰਮ ਨਾ ਮਿਲਣ ਦਾ ਦੋਸ਼ ਰਿਕਰੂਟਮੈਂਟ ਕੰਪਨੀ ਸਿਰ ਮੜ੍ਹਿਆ

ਮੈਲਬਰਨ: ਐਕਰੀਡਿਟਡ ਇੰਪਲੋਏਅਰ ਵਰਕ ਵੀਜ਼ਾ (AEWV) ‘ਤੇ ਨਿਊਜ਼ੀਲੈਂਡ ਆਈਆਂ ਭਾਰਤ ਦੀਆਂ ਲਗਭਗ 20 ਨਰਸਾਂ ਦਾ ਦਾਅਵਾ ਹੈ ਕਿ ਦੇਸ਼ ਅੰਦਰ ਸਿਹਤ ਵਰਕਰਾਂ ਦੀ ਕਮੀ ਦੇ ਬਾਵਜੂਦ ਉਹ ਬੇਰੁਜ਼ਗਾਰ ਹਨ। ਉਨ੍ਹਾਂ … ਪੂਰੀ ਖ਼ਬਰ