ਕਸਰਤ

ਔਰਤ ਜਾਂ ਮਰਦ, ਕਿਸ ਨੂੰ ਹੁੰਦਾ ਹੈ ਕਸਰਤ ਦਾ ਵੱਧ ਫ਼ਾਇਦਾ? ਜਾਣੋ ਕੀ ਕਹਿੰਦੈ ਨਵਾਂ ਅਧਿਐਨ

ਮੈਲਬਰਨ: ਇੱਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਕਸਰਤ ਮਰਦਾਂ ਨਾਲੋਂ ਔਰਤਾਂ ਲਈ ਵਧੇਰੇ ਫਾਇਦੇਮੰਦ ਹੋ ਸਕਦੀ ਹੈ। ਅਧਿਐਨ ਵਿੱਚ ਪਾਇਆ ਗਿਆ ਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ ਲਾਭ … ਪੂਰੀ ਖ਼ਬਰ

ਅਪਾਰਟਮੈਂਟ

ਆਸਟ੍ਰੇਲੀਆ ਵਾਸੀਆਂ ਨੂੰ ਨਹੀਂ ਪਸੰਦ ਆ ਰਹੇ ਅਪਾਰਟਮੈਂਟ, ਬੈਕਯਾਰਡ ਵਾਲੇ ਮਕਾਨਾਂ ਨੂੰ ਤਰਜੀਹ, ਜਾਣੋ ਕਾਰਨ

ਮੈਲਬਰਨ: ਆਸਟ੍ਰੇਲੀਆ ਵਾਸੀ ਅਪਾਰਟਮੈਂਟਾਂ ਦੀ ਬਜਾਏ ਜ਼ਮੀਨ ’ਤੇ ਬਣੇ ਮਕਾਨਾਂ ਨੂੰ ਤਰਜੀਹ ਦੇ ਰਹੇ ਹਨ। ਇਸ ਦਾ ਪਤਾ ਕੋਰਲੋਜਿਕ ਵਲੋਂ ਜਾਰੀ ਨਵੇਂ ਅੰਕੜਿਆਂ ਤੋਂ ਪਤਾ ਲਗਦਾ ਹੈ, ਜਿਸ ’ਚ ਕਿਹਾ … ਪੂਰੀ ਖ਼ਬਰ

ਵਿਦਿਆਰਥੀ

ਅੱਠ ਆਸਟ੍ਰੇਲੀਆਈ ਯੂਨੀਵਰਸਿਟੀਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਕੀਤੇ ਬੰਦ, ਜਾਣੋ ਕਾਰਨ

ਮੈਲਬਰਨ: ਇਮੀਗ੍ਰੇਸ਼ਨ ਨੂੰ ਘਟਾਉਣ ਦੇ ਉਦੇਸ਼ ਨਾਲ ਆਸਟ੍ਰੇਲੀਆ ਸਰਕਾਰ ਦੀਆਂ ਸਖਤ ਵਿਦਿਆਰਥੀ ਵੀਜ਼ਾ ਨੀਤੀਆਂ ਕਾਰਨ ਅੱਠ ਆਸਟ੍ਰੇਲੀਆਈ ਯੂਨੀਵਰਸਿਟੀਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਇਨ੍ਹਾਂ ਯੂਨੀਵਰਸਿਟੀਆਂ … ਪੂਰੀ ਖ਼ਬਰ

ਟੇਲਰ ਸਵਿਫਟ

ਅਮਰੀਕੀ ਸਿੰਗਰ ਟੇਲਰ ਸਵਿਫਟ ਨੇ ਮੈਲਬਰਨ ‘ਚ ਪਾਈਆਂ ਧੁੰਮਾਂ, ਵੀਕਐਂਡ ‘ਤੇ 3 ਦਿਨਾਂ ‘ਚ 2 ਲੱਖ 88 ਹਜਾਰ ਲੋਕ ਸ਼ੋਅ ਵੇਖਣ ਪੁੱਜੇ

ਮੈਲਬਰਨ: ਮਸ਼ਹੂਰ ਅਮਰੀਕੀ ਸਿੰਗਰ ਟੇਲਰ ਸਵਿਫਟ ਨੇ ਮੈਲਬਰਨ ’ਚ ਆਪਣੇ ਤਿੰਨ ਦਿਨਾਂ ਦੇ ਸੰਗੀਤ ਸਮਾਰੋਹ ’ਚ ਹਾਜ਼ਰ ਹੋਣ ਵਾਲੇ ਮੈਲਬਰਨ ਦੇ 2.88 ਲੱਖ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ, ਜਿੱਥੇ ਉਸ … ਪੂਰੀ ਖ਼ਬਰ

ਸਿਡਨੀ

ਸਿਡਨੀ ’ਚ ਤੂਫ਼ਾਨ ਦਾ ਕਹਿਰ : ਤਿੰਨ ਘੰਟਿਆਂ ’ਚ 75 ਹਜ਼ਾਰ ਵਾਰ ਡਿੱਗੀ ਬਿਜਲੀ, ਚਾਰ ਜਣੇ ਹਸਪਤਾਲ ’ਚ, ਮੌਸਮ ਵਿਭਾਗ ਨੇ ਦਿਤੀ ਚੇਤਾਵਨੀ

ਮੈਲਬਰਨ: ਸਿਡਨੀ ਅਤੇ ਇਸ ਦੇ ਤੱਟਵਰਤੀ ਇਲਾਕਿਆਂ ‘ਚ ਤੇਜ਼ ਤੂਫਾਨ ਕਾਰਨ ਤਿੰਨ ਘੰਟਿਆਂ ‘ਚ ਕਰੀਬ 75,000 ਵਾਰ ਬਿਜਲੀ ਡਿੱਗੀ ਹਨ। ਸਿਡਨੀ ਦੇ ਰਾਇਲ ਬੋਟੈਨਿਕ ਗਾਰਡਨ ਦੇ ਪ੍ਰਵੇਸ਼ ਦੁਆਰ ‘ਤੇ ਦੁਪਹਿਰ … ਪੂਰੀ ਖ਼ਬਰ

ਫੋਰਕਲਿਫਟ

ਫੋਰਕਲਿਫਟ ਹੇਠ ਆਉਣ ਕਾਰਨ ਨੌਜੁਆਨ ਦੀ ਮੌਤ ਤੋਂ ਬਾਅਦ ਮੈਲਬਰਨ ਦੀ ਕੰਪਨੀ ਨੂੰ 13 ਲੱਖ ਡਾਲਰ ਦਾ ਜੁਰਮਾਨਾ

ਮੈਲਬਰਨ: ਫੋਰਕਲਿਫਟ ਪਲਟਣ ਕਾਰਨ ਮਾਰੇ ਗਏ 25 ਸਾਲ ਦੇ ਇੱਕ ਕੰਟਰੈਕਟਰ ਦੇ ਦੁਖੀ ਪਰਿਵਾਰ ਨੂੰ ਉਮੀਦ ਹੈ ਕਿ ਮਾਲਕ ਸੰਭਾਵਿਤ ਤੌਰ ‘ਤੇ ਘਾਤਕ ਫੈਸਲੇ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਗੇ। … ਪੂਰੀ ਖ਼ਬਰ

ਵਿਆਜ ਰੇਟ

ਅਗਲੇ ਸਾਲ ਦੇ ਅੱਧ ਤੱਕ ਵਿਆਜ ਰੇਟ ’ਚ ਛੇ ਵਾਰੀ ਹੋਵੇਗੀ ਕਟੌਤੀ! ਜਾਣੋ, ਆਸਟ੍ਰੇਲੀਆ ਦੇ ਵੱਡੇ ਬੈਂਕ ਦੀ ਭਵਿੱਖਬਾਣੀ

ਮੈਲਬਰਨ: ਕਾਮਨਵੈਲਥ ਬੈਂਕ ਆਫ ਆਸਟ੍ਰੇਲੀਆ (CBA) ਨੇ ਭਵਿੱਖਬਾਣੀ ਕੀਤੀ ਹੈ ਕਿ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA) ਵਧਦੀ ਬੇਰੁਜ਼ਗਾਰੀ ਨਾਲ ਨਜਿੱਠਣ ਲਈ ਸਤੰਬਰ ਵਿੱਚ ਵਿਆਜ ਰੇਟ ਵਿੱਚ ਕਟੌਤੀ ਸ਼ੁਰੂ ਕਰੇਗਾ, ਜਿਸ … ਪੂਰੀ ਖ਼ਬਰ

ਪਿਸਤੌਲ

ਸਾਊਥ ਆਸਟ੍ਰੇਲੀਆ ਸਰਕਾਰ ਦੀ ਸਿਰਦਰਦੀ ਬਣੀਆਂ 3D ਪ੍ਰਿੰਟਡ ਪਿਸਤੌਲਾਂ, ਹੁਣ ਲੱਗੀਆਂ ਨਵੀਂਆਂ ਪਾਬੰਦੀਆਂ

ਮੈਲਬਰਨ: ਸਸਤੀਆਂ ਅਤੇ ਖ਼ਤਰਨਾਕ 3D ਪ੍ਰਿੰਟਡ ਪਿਸਤੌਲਾਂ ਸਾਊਥ ਆਸਟ੍ਰੇਲੀਆ ’ਚ ਅਪਰਾਧੀਆਂ ਦੀ ਪਸੰਦ ਬਣਦੀਆਂ ਜਾ ਰਹੀਆਂ ਹਨ। ਇਨ੍ਹਾਂ ਪਿਸਤੌਲਾਂ ਦਾ ਨਿਰਮਾਣ ਆਸਾਨ ਹੁੰਦਾ ਹੈ ਅਤੇ ਪੂਰੀ ਤਰ੍ਹਾਂ ਪਲਾਸਟਿਕ ਨਾਲ ਬਣੀਆਂ … ਪੂਰੀ ਖ਼ਬਰ

ਸ਼ਰਨਾਰਥੀ

ਆਸਟ੍ਰੇਲੀਆ ’ਚ ਸ਼ਰਨਾਰਥੀਆਂ ਦੇ ਇੱਕ ਹੋਰ ਜਥੇ ਦਾ ਪਤਾ ਲੱਗਾ, ਇੱਕ ਭਾਰਤੀ ਵੀ ਸ਼ਾਮਲ, ਹੋਰ ਕਿਸ਼ਤੀਆਂ ਦੀ ਭਾਲ ਸ਼ੁਰੂ

ਮੈਲਬਰਨ: ਸ਼ੁੱਕਰਵਾਰ ਨੂੰ ਵੈਸਟਰਨ ਆਸਟ੍ਰੇਲੀਆ ’ਚ ਆਉਣ ਵਾਲੇ ਸ਼ਰਨਾਰਥੀਆਂ ਦੇ ਇੱਕ ਜਥੇ ਦਾ ਪਤਾ ਲੱਗਣ ਤੋਂ ਕੁੱਝ ਦੇਰ ਬਾਅਦ ਬਾਅਦ ਹੀ ਇੱਕ ਹੋਰ ਜਥੇ ਦਾ ਵੀ ਪਤਾ ਲੱਗਾ ਹੈ। ਇਹ … ਪੂਰੀ ਖ਼ਬਰ

ਹਰਜਸ ਸਿੰਘ

ਆਸਟ੍ਰੇਲੀਆ ਦੇ ਉੱਭਰਦੇ ਕ੍ਰਿਕੇਟਰਾਂ ’ਚ ਸ਼ੁਮਾਰ ਹੋਇਆ ਹਰਜਸ ਸਿੰਘ, ਜਾਣੋ ਅੰਡਰ-19 ਕ੍ਰਿਕੇਟ ਵਿਸ਼ਵ ਕੱਪ ਫ਼ਾਈਨਲ ਜਿੱਤ ਦੇ ਹੀਰੋ ਰਹੇ ਖਿਡਾਰੀ ਬਾਰੇ

ਮੈਲਬਰਨ: ਪਿਛਲੇ ਦਿਨੀਂ ਆਸਟ੍ਰੇਲੀਆ ਨੇ ਇੱਕ ਹੋਰ ਵੱਡੀ ਕ੍ਰਿਕੇਟ ਟਰਾਫ਼ੀ ਜਿੱਤ ਕੇ ਕ੍ਰਿਕੇਟ ਦੀ ਦੁਨੀਆਂ ’ਚ ਆਪਣੀ ਬਾਦਸ਼ਾਹਤ ਕਾਇਮ ਰੱਖੀ ਹੈ। ਦਖਣੀ ਅਫ਼ਰੀਕਾ ’ਚ ਹੋਏ ਮੁੰਡਿਆਂ ਦੇ ਅੰਡਰ-19 ਕ੍ਰਿਕੇਟ ਵਰਲਡ … ਪੂਰੀ ਖ਼ਬਰ