ਹਵਾਈ ਜਹਾਜ਼

ਅਜੀਬੋ-ਗ਼ਰੀਬ! ਹਵਾਈ ਜਹਾਜ਼ ‘ਚ ਕੀੜਿਆਂ ਦਾ ਹਮਲਾ, ਜਾਣੋ ਕਿਉਂ ਫ਼ਲਾਈਟ ਮੋੜਨੀ ਪਈ ਵਾਪਿਸ

ਮੈਲਬਰਨ: ਹਵਾਈ ਸਫ਼ਰ ਦੌਰਾਨ ਕਈ ਘਟਨਾਵਾਂ ਅਜਿਹੀ ਵਾਪਰ ਜਾਂਦੀਆਂ ਹਨ ਜਿਨ੍ਹਾਂ ਕਾਰਨ ਹਵਾਈ ਜਹਾਜ਼ ਨੂੰ ਵਾਪਸ ਮੋੜਨਾ ਪੈਂਦਾ ਹੈ। ਇਨ੍ਹਾਂ ਘਟਨਾਵਾਂ ਦੀ ਸੂਚੀ ’ਚ ਚੁਣ ਕੀੜੇ ਵੀ ਸ਼ਾਮਲ ਹੋ ਗਏ … ਪੂਰੀ ਖ਼ਬਰ

ਕੇਲਾ

ਆਸਟ੍ਰੇਲੀਆ ਨੂੰ ਮਿਲਿਆ ਨਵੀਂ ਕਿਸਮ ਦਾ ਕੇਲਾ, ਜਾਣੋ ਕੀ ਖ਼ੂਬੀ ਹੈ ਇਸ ਜੈਨੇਟਿਕ ਤੌਰ ‘ਤੇ ਸੋਧੇ ਹੋਏ ਕੇਲੇ ਦੀ

ਮੈਲਬਰਨ: ਕੁਈਨਜ਼ਲੈਂਡ ਦੇ ਖੋਜਕਰਤਾਵਾਂ ਨੇ ਜੈਨੇਟਿਕ ਤੌਰ ‘ਤੇ ਸੋਧੇ ਹੋਏ ਕੇਲੇ ਦੀ ਪ੍ਰਜਾਤੀ, QCAV-4 ਵਿਕਸਿਤ ਕੀਤੀ ਹੈ, ਜਿਸ ਨੂੰ ਫੂਡ ਸਟੈਂਡਰਡਜ਼ ਆਸਟਰੇਲੀਆ ਅਤੇ ਨਿਊਜ਼ੀਲੈਂਡ (FSANZ) ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। … ਪੂਰੀ ਖ਼ਬਰ

ਏਜਡ ਕੇਅਰ

ਅਮੀਰ ਬਜ਼ੁਰਗਾਂ ਨੂੰ ਏਜਡ ਕੇਅਰ ਹੋਮਸ ’ਚ ਦੇਣੇ ਪੈ ਸਕਦੇ ਹਨ ਵਾਧੂ ਡਾਲਰ, ਫ਼ੈਡਰਲ ਸਰਕਾਰ ਬਣਾਉਣ ਜਾ ਰਹੀ ਹੈ ਨਵੇਂ ਨਿਯਮ

ਮੈਲਬਰਨ: ਨਰਸਿੰਗ ਹੋਮ ’ਚ ਰਹਿ ਰਹੇ ਅਮੀਰ ਆਸਟ੍ਰੇਲੀਆਈ ਲੋਕਾਂ ਨੂੰ ਫ਼ੈਡਰਲ ਸਰਕਾਰ ਦੇ ਨਵੇਂ ਫ਼ੈਸਲੇ ਤੋਂ ਬਾਅਦ ਜ਼ਿਆਦਾ ਖ਼ਰਚ ਕਰਨਾ ਪੈ ਸਕਦਾ ਹੈ। ਫ਼ੈਡਰਲ ਸਰਕਾਰ ਉਨ੍ਹਾਂ ਲੋਕਾਂ ਲਈ ਰੋਜ਼ਾਨਾ 61 … ਪੂਰੀ ਖ਼ਬਰ

ਐਸਬੈਸਟੋਸ

ਸਿਡਨੀ ਦੇ ਇੱਕ ਹੋਰ ਸਕੂਲ ’ਚ ਮਿਲਿਆ ਕੈਂਸਰਕਾਰਕ ਐਸਬੈਸਟੋਸ, ਟੇਲਰ ਸਵਿਫਟ ਦੇ ਸ਼ੋਅ ਵਾਲੀ ਥਾਂ ’ਤੇ ਵੀ ਟੈਸਟਿੰਗ ਜਾਰੀ

ਮੈਲਬਰਨ: ਸਿਡਨੀ ਦੇ ਉੱਤਰ ਵਿਚ ਇਕ ਪ੍ਰਾਇਮਰੀ ਸਕੂਲ ਉਨ੍ਹਾਂ ਚਾਰ ਹੋਰ ਥਾਵਾਂ ਵਿਚੋਂ ਇਕ ਹੈ ਜਿਨ੍ਹਾਂ ’ਚ ਕੈਂਸਰਕਾਰਕ ਐਸਬੈਸਟੋਸ ਮਿਲਿਆ ਹੈ। ਹੁਣ ਤਕ ਦੀ ਸਭ ਤੋਂ ਵੱਡੀ ਟੈਸਟ ਮੁਹਿੰਮ ਚਲਾ … ਪੂਰੀ ਖ਼ਬਰ

Emissions standards

ਆਸਟ੍ਰੇਲੀਆ ਅਪਣਾ ਰਿਹਾ ਹੈ ਨਵੇਂ Emissions standards, ਹਜ਼ਾਰਾਂ ਡਾਲਰ ਮਹਿੰਗੀਆਂ ਹੋਣ ਵਾਲੀਆਂ ਨੇ ਇਹ ਕਾਰਾਂ

ਮੈਲਬਰਨ: ਆਸਟ੍ਰੇਲੀਆ ’ਚ ਨਵੀਂਆਂ ਕਾਰਾਂ ਖ਼ਰੀਦਣਾ ਮਹਿੰਗਾ ਹੋਣ ਜਾ ਰਿਹਾ ਹੈ। ਜਲਦ ਆ ਰਹੇ ਨਵੇਂ Emissions standards ਹੇਠ ਗੱਡੀ ਜਿੰਨਾ ਵੱਧ ਪ੍ਰਦੂਸ਼ਣ ਫੈਲਾਏਗੀ ਓਨਾ ਹੀ ਉਸ ਦੀ ਕੀਮਤ ਜ਼ਿਆਦਾ ਹੁੰਦੀ … ਪੂਰੀ ਖ਼ਬਰ

ਸ਼ਰਨਾਰਥੀ

ਆਸਟ੍ਰੇਲੀਆ ’ਚ ਫਿਰ ਕਿਸ਼ਤੀ ਰਾਹੀਂ ਪੁੱਜੇ ਸ਼ਰਨਾਰਥੀ, ਬਾਰਡਰ ਫ਼ੋਰਸ ਨੇ ਚਲਾਈ ਮੁਹਿੰਮ

ਮੈਲਬਰਨ: ਵੈਸਟਰਨ ਆਸਟ੍ਰੇਲੀਆ ਦੇ ਬੀਗਲ ਬੇਅ ਨੇੜੇ 30 ਵਿਅਕਤੀਆਂ ਦੇ ਕਿਸ਼ਤੀ ਰਾਹੀਂ ਗ਼ੈਰਕਾਨੂੰਨੀ ਤਰੀਕੇ ਨਾਲ ਆਸਟ੍ਰੇਲੀਆ ’ਚ ਦਾਖ਼ਲ ਹੋਣ ਦੀ ਖ਼ਬਰ ਹੈ। ਇਹ ਸ਼ਰਨਾਰਥੀ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਦੱਸੇ ਜਾ … ਪੂਰੀ ਖ਼ਬਰ

ਪੰਜਾਬੀ

ਪੰਜਾਬੀ ਮੂਲ ਦਾ ਵਿਅਕਤੀ ਪਤਨੀ ਨੂੰ ਟਰੈਕਟਰ ਹੇਠ ਦਰੜ ਕੇ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ

ਮੈਲਬਰਨ: ਕੁਈਨਜ਼ਲੈਂਡ ’ਚ ਇੱਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੋਲਡ ਕੋਸਟ ਦੇ ਪੱਛਮ ’ਚ ਸਥਿਤ ਵੁੱਡਹਿੱਲ ਪਿੰਡ … ਪੂਰੀ ਖ਼ਬਰ

CFO

ਕੈਨਵਾ CFO ਵਿਰੁਧ ਪੋਸਟਾਂ ਸੋਸ਼ਲ ਮੀਡੀਆ ਤੋਂ ਗ਼ਾਇਬ

ਮੈਲਬਰਨ: ਕੈਨਵਾ ਦੇ ਸਾਬਕਾ ਮੁੱਖ ਫ਼ਾਈਨਾਂਸ਼ੀਅਲ ਅਫ਼ਸਰ (CFO) ਦਾਮੀਆਂ ਸਿੰਘ ਵਿਰੁਧ ਕਥਿਤ ਅਣਉਚਿਤ ਵਿਵਹਾਰ ਦੀ ਜਾਂਚ ਸ਼ੁਰੂ ਕਰਨ ਲਈ ਜ਼ਿੰਮੇਵਾਰ ਕਈ ਆਨਲਾਈਨ ਪੋਸਟਾਂ ਨੂੰ ਇੱਕ ਸੋਸ਼ਲ ਮੀਡੀਆ ਫੋਰਮ ਤੋਂ ਹਟਾ … ਪੂਰੀ ਖ਼ਬਰ

ਤਾਪਮਾਨ

ਆਸਟ੍ਰੇਲੀਆ ’ਚ ਅਗਲੇ ਦਿਨਾਂ ਦੌਰਾਨ ਪੈਣ ਵਾਲੀ ਹੈ ਭਿਆਨਕ ਗਰਮੀ, ਇਨ੍ਹਾਂ ਹਿੱਸਿਆਂ ਵਿੱਚ ਤਾਪਮਾਨ 50 ਡਿਗਰੀ ਤੋਂ ਪਾਰ ਜਾਣ ਦੀ ਭਵਿੱਖਬਾਣੀ

ਮੈਲਬਰਨ: ਉੱਤਰ-ਪੱਛਮੀ ਆਸਟ੍ਰੇਲੀਆ ‘ਚ ਇਸ ਹਫਤੇ ਗਰਮੀ ਵਧਣ ਦੀ ਸੰਭਾਵਨਾ ਹੈ ਅਤੇ ਕੁਝ ਤੱਟਵਰਤੀ ਸ਼ਹਿਰਾਂ ‘ਚ ਪਾਰਾ 50 ਡਿਗਰੀ ਤੋਂ ਪਾਰ ਜਾਣ ਦੀ ਭਵਿੱਖਬਾਣੀ ਕੀਤੀ ਗਈ ਹੈ। ਸਭ ਤੋਂ ਗਰਮ … ਪੂਰੀ ਖ਼ਬਰ

Canva

Canva ਦੇ ਮੁੱਖ ਵਿੱਤੀ ਅਧਿਕਾਰੀ ਦਾਮੀਆਂ ਸਿੰਘ ਨੇ ਅਚਾਨਕ ਦਿੱਤਾ ਅਸਤੀਫਾ, ਜਾਣੋ ਕੀ ਲੱਗੇ ਦੋਸ਼

ਮੈਲਬਰਨ: ਆਸਟ੍ਰੇਲੀਆ ਆਧਾਰਤ ਮਸ਼ਹੂਰ ਗ੍ਰਾਫ਼ਿਕ ਡਿਜ਼ਾਈਨਿੰਗ ਕੰਪਨੀ Canva ਦੇ ਮੁੱਖ ਵਿੱਤੀ ਅਧਿਕਾਰੀ ਦਾਮੀਆਂ ਸਿੰਘ (Damian Singh) ਨੇ ਪਿਛਲੇ ਹਫਤੇ ਚੁੱਪਚਾਪ ਆਪਣੀ ਨੌਕਰੀ ਛੱਡ ਦਿੱਤੀ। ਇਸ ਬਾਰੇ ਐਲਾਨ ਤੋਂ ਬਾਅਦ ਕਈ … ਪੂਰੀ ਖ਼ਬਰ